Archive for May 1st, 2017

ਹਾਈਡਰੋ ਵਾਲਟ ਫਾਇਰ ਕਾਰਨ ਡਾਊਨਟਾਊਨ  ਟੋਰਾਂਟੋ ਵਿੱਚ ਧਮਾਕੇ

ਹਾਈਡਰੋ ਵਾਲਟ ਫਾਇਰ ਕਾਰਨ ਡਾਊਨਟਾਊਨ ਟੋਰਾਂਟੋ ਵਿੱਚ ਧਮਾਕੇ

May 1, 2017 at 8:31 pm

ਟੋਰਾਂਟੋ, 1 ਮਈ (ਪੋਸਟ ਬਿਊਰੋ) : ਸੋਮਵਾਰ ਸ਼ਾਮ ਨੂੰ ਇੱਥੇ ਹੋਏ ਧਮਾਕਿਆਂ ਤੋਂ ਬਾਅਦ ਟੋਰਾਂਟੋ ਦੇ ਫਾਇਨਾਂਸ਼ੀਅਲ ਡਿਸਟ੍ਰਿਕਟ ਦੇ ਰੁਝੇਵਿਆਂ ਭਰੇ ਲਾਂਘੇ ਨੂੰ ਬੰਦ ਕਰ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇਹ ਧਮਾਕੇ ਹਾਈਡਰੋ ਵਾਲਟ ਦੀ ਅੱਗ ਕਾਰਨ ਹੋਏ। ਪਹਿਲਾ ਧਮਾਕਾ ਕਿੰਗ ਸਟਰੀਟ ਤੇ ਯੰਗ ਸਟਰੀਟ ਨੇੜੇ ਰਾਇਲ ਬੈਂਕ […]

Read more ›
ਮਾਨਿਅਤਾ ਦੱਤ ਦਾ ਕਿਰਦਾਰ ਨਿਭਾਏਗੀ ਨੇਹਾ ਵਾਜਪਾਈ

ਮਾਨਿਅਤਾ ਦੱਤ ਦਾ ਕਿਰਦਾਰ ਨਿਭਾਏਗੀ ਨੇਹਾ ਵਾਜਪਾਈ

May 1, 2017 at 8:31 pm

ਅਦਾਕਾਰਾ ਅਤੇ ਮਨੋਜ ਵਾਜਪਾਈ ਦੀ ਪਤਨੀ ਨੇਹਾ ਵਾਜਪਾਈ ਫਿਲਮੀ ਪਰਦੇ ਉੱਤੇ ਮਾਨਿਅਤਾ ਦੱਤ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਬਾਲੀਵੁੱਡ ਫਿਲਮਕਾਰ ਰਾਜ ਕੁਮਾਰ ਹਿਰਾਨੀ ਸੰਜੇ ਦੱਤ ਦੇ ਜੀਵਨ ‘ਤੇ ਫਿਲਮ ਬਣਾ ਰਹੇ ਹਨ। ਇਸ ਵਿੱਚ ਸੰਜੇ ਦੱਤ ਦਾ ਕਿਰਦਾਰ ਰਣਬੀਰ ਕਪੂਰ ਨਿਭਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਫਿਲਮ ਵਿੱਚ […]

Read more ›
ਲਾਪਤਾ ਕੈਨੇਡੀਅਨ ਔਰਤ ਦੀ ਕਾਰ ਲਾਵਾਰਿਸ ਮਿਲੀ

ਲਾਪਤਾ ਕੈਨੇਡੀਅਨ ਔਰਤ ਦੀ ਕਾਰ ਲਾਵਾਰਿਸ ਮਿਲੀ

May 1, 2017 at 8:30 pm

ਟੋਰਾਂਟੋ, 1 ਮਈ (ਪੋਸਟ ਬਿਊਰੋ) : ਬਲੀਜ਼ ਵਿੱਚ ਆਪਣੇ ਅਮਰੀਕੀ ਬੁਆਏਫਰੈਂਡ ਨਾਲ ਲਾਪਤਾ ਹੋਈ ਟੋਰਾਂਟੋ ਦੀ ਔਰਤ ਦਾ ਮਾਮਲਾ ਉਸ ਸਮੇਂ ਹੋਰ ਰਹੱਸਮਈ ਹੋ ਗਿਆ ਜਦੋਂ ਉਸ ਦੀ ਕਾਰ ਉੱਤਰੀ ਡਿਸਟ੍ਰਿਕਟ ਕੋਰੋਜ਼ਾਲ ਦੇ ਪਿੰਡ ਪੈਰਾਇਸੋ ਦੇ ਗੰਨੇ ਦੇ ਖੇਤ ਵਿੱਚ ਇੱਕਲੀ ਤੇ ਖਾਲੀ ਖੜ੍ਹੀ ਮਿਲੀ। ਇਸ ਸੈਂਟਰਲ ਅਮਰੀਕੀ ਸੂਬੇ ਦੀ […]

Read more ›
ਅਭਿਸ਼ੇਕ ਅਤੇ ਪ੍ਰਿਅੰਕਾ ਨੌਂ ਸਾਲ ਬਾਅਦ ਸਕਰੀਨ ਸ਼ੇਅਰ ਕਰਨਗੇ

ਅਭਿਸ਼ੇਕ ਅਤੇ ਪ੍ਰਿਅੰਕਾ ਨੌਂ ਸਾਲ ਬਾਅਦ ਸਕਰੀਨ ਸ਼ੇਅਰ ਕਰਨਗੇ

May 1, 2017 at 8:28 pm

ਲੰਬੇ ਸਮੇਂ ਤੋਂ ਚਰਚਾ ਹੈ ਕਿ ਸੰਜੇ ਲੀਲਾ ਭੰਸਾਲੀ ਦੀ ਕਿਸੇ ਫਿਲਮ ਪ੍ਰਿਅੰਕਾ ਚੋਪੜਾ ਵਿੱਚ ਨਜ਼ਰ ਆਏਗੀ। ਇਹ ਫਿਲਮ ਲੇਖਿਕਾ ਅਤੇ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਉੱਤੇ ਹੋਵੇਗੀ, ਜਿਸ ਵਿੱਚ ਪ੍ਰਿਅੰਕਾ ਅੰਮ੍ਰਿਤਾ ਦਾ ਕਿਰਦਾਰ ਨਿਭਾਏਗੀ। ਇੱਕ ਰਿਪੋਰਟ ਮੁਤਾਬਕ ਅਭਿਸ਼ੇਕ ਬੱਚਨ ਇਸ ਫਿਲਮ ਵਿੱਚ ਪ੍ਰਿਅੰਕਾ ਦੇ ਆਪੋਜ਼ਿਟ ਨਜ਼ਰ ਆ ਸਕਦੇ ਹਨ। ਦੱਸਿਆ ਜਾ […]

Read more ›
ਕਲਪਨਾ ਚਾਵਲਾ ਦਾ ਕਿਰਦਾਰ ਪ੍ਰਿਅੰਕਾ ਚੋਪੜਾ ਨਿਭਾਏਗੀ

ਕਲਪਨਾ ਚਾਵਲਾ ਦਾ ਕਿਰਦਾਰ ਪ੍ਰਿਅੰਕਾ ਚੋਪੜਾ ਨਿਭਾਏਗੀ

May 1, 2017 at 8:25 pm

ਪ੍ਰਿਅੰਕਾ ਚੋਪੜਾ ਹਾਲ ਹੀ ਵਿੱਚ ਅਮਰੀਕਾ ਤੋਂ ਵਾਪਸ ਆਈ ਅਤੇ ਆਉਂਦੇ ਹੀ ਉਸ ਦੀ ਅਗਲੀ ਫਿਲਮ ਦੀ ਅਨਾਊਂਸਮੈਂਟ ਹੋ ਗਈ ਹੈ। ਉਹ ਕਲਪਨਾ ਚਾਵਲਾ ‘ਤੇ ਬਣਨ ਵਾਲੀ ਬਾਇਓਪਿਕ ਵਿੱਚ ਕਲਪਨਾ ਦਾ ਭੂਮਿਕਾ ਕਰਨ ਜਾ ਰਹੀ ਹੈ। ਚਰਚਾ ਹੈ ਕਿ ਮੇਕਰਸ ਲੰਬੇ ਸਮੇਂ ਤੋਂ ਇਸ ਫਿਲਮ ਨੂੰ ਲੈ ਕੇ ਪ੍ਰਿਅੰਕਾ ਚੋਪੜਾ […]

Read more ›

ਹਲਕਾ ਫੁਲਕਾ

May 1, 2017 at 8:23 pm

ਅਧਿਕਾਰੀ, ‘‘ਅਜਿਹੀ ਕਿਹੜੀ ਔਰਤ ਹੈ, ਜਿਸ ਨੂੰ 100 ਫੀਸਦੀ ਹੋਵੇ ਕਿ ਉਸ ਦਾ ਪਤੀ ਕਿੱਥੇ ਹੈ?” ਪੱਪੂ (ਸਿਰ ਖੁਰਕਦਾ ਹੋਇਆ), ‘‘ਵਿਧਵਾ।” ******** ਚਿੰਟੂ, ‘‘ਤੂੰ ਬਿਨਾਂ ਆਪਰੇਸ਼ਨ ਕਰਵਾਏ ਹਸਪਤਾਲ ਤੋਂ ਕਿਉਂ ਭੱਜ ਗਿਆ ਸੀ?” ਮਿੰਟੂ, ‘‘ਨਰਸ ਵਾਰ-ਵਾਰ ਕਹਿ ਰਹੀ ਸੀ ਕਿ ਡਰ ਨਾ, ਹਿੰਮਤ ਰੱਖ, ਕੁਝ ਨਹੀਂ ਹੋਵੇਗਾ। ਇਹ ਤਾਂ ਬੱਸ […]

Read more ›
ਭਾਜਪਾ ਨੂੰ ਹਰਾਉਣ ਦਾ ਸੁਫਨਾ ਦੇਖਣ ਵਾਲੇ ਉਸ ਦੀ ਰਣਨੀਤੀ ਨੂੰ ਸਮਝਣ

ਭਾਜਪਾ ਨੂੰ ਹਰਾਉਣ ਦਾ ਸੁਫਨਾ ਦੇਖਣ ਵਾਲੇ ਉਸ ਦੀ ਰਣਨੀਤੀ ਨੂੰ ਸਮਝਣ

May 1, 2017 at 8:23 pm

-ਰਵੀਸ਼ ਕੁਮਾਰ ਇਸ ਸਮੇਂ ਜਦੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦਿੱਲੀ ਨਗਰ ਨਿਗਮ ਦੀਆਂ ਚੋਣਾਂ ਵਿੱਚ ਜਿੱਤ ਦੇ ਝੰਡੇ ਲਹਿਰਾ ਰਹੀ ਹੈ, ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਪੱਛਮੀ ਬੰਗਾਲ ਦੇ ਤਿੰਨ ਦਿਨਾਂ ਦੌਰੇ ‘ਤੇ ਹਨ। ਉਥੇ ਅਗਲੇ ਸਾਲ ਲੋਕਲ ਬਾਡੀਜ਼ ਚੋਣਾਂ ਹੋਣੀਆਂ ਹਨ ਤੇ ਭਾਜਪਾ ਨੇ ਹੁਣੇ ਤੋਂ ਮਿਸ਼ਨ ਬੰਗਾਲ […]

Read more ›

ਭਾਰਤ ਵਿੱਚ ਪੰਜ ਸਾਲਾਂ ਵਿੱਚ ਛੇ ਲੱਖ ਲੀਟਰ ਖੂਨ ਬਰਬਾਦ

May 1, 2017 at 8:21 pm

-ਐੱਸ ਦੇਬਰਾਏ ਪੂਰੇ ਭਾਰਤ ਵਿੱਚ ਸਥਿਤ ਬਲੱਡ ਬੈਂਕਾਂ ਨੇ ਬੀਤੇ ਪੰਜ ਸਾਲਾਂ ਵਿੱਚ ਵਡਮੁੱਲਾ ਇਨਸਾਨੀ ਖੂਨ ਅਤੇ ਇਸ ਦੇ ਜ਼ਰੂਰੀ ਅੰਸ਼ ਦੀਆਂ 28 ਲੱਖ ਯੂਨਿਟਾਂ ਉਂਝ ਹੀ ਬਰਬਾਦ ਕਰ ਦਿੱਤੀਆਂ। ਇਸ ਨਾਲ ਦੇਸ਼ ਦੇ ਬਲੱਡ ਬੈਂਕ ਸਿਸਟਮ ‘ਤੇ ਗੰਭੀਰ ਸਵਾਲ ਉਠ ਖੜ੍ਹੇ ਹੋਏ ਹਨ। ਇਹ ਨੁਕਸਾਨ ਕੁੱਲ ਜਮ੍ਹਾ ਮਾਤਰਾ ਦਾ […]

Read more ›

ਸਿਆਸੀ ਹੱਥਕੰਡਾ ਬਣ ਗਏ ਹਨ ਸਾਹਿਤ ਪੁਰਸਕਾਰ

May 1, 2017 at 8:20 pm

– ਵਿਸ਼ਨੂੰ ਗੁਪਤ ਯਸ਼ ਭਾਰਤੀ ਪੁਰਸਕਾਰ ਕੀ ਨਿੱਜੀ ਅਤੇ ਪਾਰਟੀ ਹਿੱਤਾਂ ਦੀ ਪੂਰਤੀ ਦਾ ਵਸੀਲਾ ਤਾਂ ਨਹੀਂ ਬਣ ਗਿਆ? ਕੀ ਪਾਰਟੀ ਅਤੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਯਸ਼ ਭਾਰਤੀ ਪੁਰਸਕਾਰ ਨੂੰ ਸਿਆਸੀ ਹੱਥਕੰਡਾ ਨਹੀਂ ਬਣਾਇਆ ਗਿਆ? ਕੀ ਅਜਿਹੇ ਲੋਕਾਂ ਨੂੰ ਯਸ਼ ਭਾਰਤੀ ਪੁਰਸਕਾਰ ਨਹੀਂ ਦਿੱਤੇ ਗਏ, ਜੋ ਚਾਪਲੂਸੀ ਵਾਲੀ ਸਭਿਅਤਾ […]

Read more ›
ਗ੍ਰਹਿ ਮੰਤਰਾਲੇ ਦੇ ਅੰਕੜੇ ਬੋਲੇ: ਕਸ਼ਮੀਰ ਵਿੱਚ ਤਿੰਨ ਦਹਾਕਿਆਂ ਦੀ ਹਿੰਸਾ ਵਿੱਚ 40 ਹਜ਼ਾਰ ਤੋਂ ਵੱਧ ਮੌਤਾਂ

ਗ੍ਰਹਿ ਮੰਤਰਾਲੇ ਦੇ ਅੰਕੜੇ ਬੋਲੇ: ਕਸ਼ਮੀਰ ਵਿੱਚ ਤਿੰਨ ਦਹਾਕਿਆਂ ਦੀ ਹਿੰਸਾ ਵਿੱਚ 40 ਹਜ਼ਾਰ ਤੋਂ ਵੱਧ ਮੌਤਾਂ

May 1, 2017 at 8:19 pm

ਨਵੀਂ ਦਿੱਲੀ, 1 ਮਈ (ਪੋਸਟ ਬਿਊਰੋ)- ਜੰਮੂ ਕਸ਼ਮੀਰ ਵਿੱਚ ਵੱਖਵਾਦੀ ਹਿੰਸਾ ਦੌਰਾਨ ਪਿਛਲੇ ਤਿੰਨ ਦਹਾਕਿਆਂ ਦੇ ਵਿੱਚ 40 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਗਈ ਹੈ। ਸਾਲ 1990 ਤੋਂ 9 ਅਪ੍ਰੈਲ 2017 ਤੱਕ ਦੇ ਸਮੇਂ ਦੌਰਾਨ ਮੌਤ ਦਾ ਸ਼ਿਕਾਰ ਹੋਏ ਇਨ੍ਹਾਂ ਲੋਕਾਂ ਵਿੱਚ ਸਥਾਨਕ ਨਾਗਰਿਕ, ਸੁਰੱਖਿਆ ਜਵਾਨ ਅਤੇ ਅੱਤਵਾਦੀ ਸ਼ਾਮਲ […]

Read more ›