Archive for May 1st, 2017

‘ਆਪ’ ਪਾਰਟੀ ਵੱਲੋਂ ਹਰਿਮੰਦਰ ਸਾਹਿਬ ਤੋਂ ‘ਪੰਜਾਬ ਯਾਤਰਾ’ ਸ਼ੁਰੂ

‘ਆਪ’ ਪਾਰਟੀ ਵੱਲੋਂ ਹਰਿਮੰਦਰ ਸਾਹਿਬ ਤੋਂ ‘ਪੰਜਾਬ ਯਾਤਰਾ’ ਸ਼ੁਰੂ

May 1, 2017 at 8:54 pm

ਅੰਮ੍ਰਿਤਸਰ, 1 ਮਈ, (ਪੋਸਟ ਬਿਊਰੋ)- ਵਿਧਾਨ ਸਭਾ ਚੋਣਾਂ ਵਿੱਚ ਆਸ ਮੁਤਾਬਕ ਪ੍ਰਦਰਸ਼ਨ ਕਰਨ ਤੋਂ ਪਛੜ ਗਈ ਆਮ ਆਦਮੀ ਪਾਰਟੀ ਨੂੰ ਚੜ੍ਹਦੀ ਕਲਾ ਵਿੱਚ ਲਿਆਉਣ ਤੇ ਲੋਕਾਂ ਮਨਾਂ ਵਿੱਚ ਆਪਣਾ ਥਾਂ ਬਣਾਉਣ ਦੇ ਮੰਤਵ ਨਾਲ ਪਾਰਟੀ ਨੇ ਇਕ ਵਾਰ ਫਿਰ ਹੰਭਲਾ ਮਾਰਦਿਆਂ ‘ਪੰਜਾਬ ਯਾਤਰਾ’ ਸ਼ੁਰੂ ਕੀਤੀ ਹੈ। ਇਸ ਯਾਤਰਾ ਦੌਰਾਨ ਜ਼ਿਲ੍ਹਾ […]

Read more ›
ਬਰੈਂਪਟਨ ਵੈਸਟ ਨੌਮੀਨੇਸ਼ਨ ਜੇਤੂ ਅਮਰਜੋਤ ਸੰਧੂ ਵੱਲੋਂ ਸਮਰੱਥਕਾਂ ਦਾ ਧੰਨਵਾਦ

ਬਰੈਂਪਟਨ ਵੈਸਟ ਨੌਮੀਨੇਸ਼ਨ ਜੇਤੂ ਅਮਰਜੋਤ ਸੰਧੂ ਵੱਲੋਂ ਸਮਰੱਥਕਾਂ ਦਾ ਧੰਨਵਾਦ

May 1, 2017 at 8:49 pm

ਬਰੈਂਪਟਨ ਪੋਸਟ ਬਿਉਰੋ: ਉਂਟੇਰੀਓ ਦੀਆਂ 2018 ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਬਰੈਂਪਟਨ ਵੈਸਟ ਤੋਂ ਕੰਜ਼ਰਵੇਟਿਵ ਪਾਰਟੀ ਦਾ ਉਮੀਦਵਾਰ ਚੁਣਨ ਲਈ ਬੀਤੇ ਦਿਨੀਂ ਚੋਣ ਹੋਈ ਜਿਸ ਵਿੱਚ ਨੌਜਵਾਨ ਅਮਰਜੋਤ ਸਿੰਘ ਸੰਧੂ ਦੀ ਜਿੱਤ ਹੋਈ। ਇਸ ਨੌਮੀਨੇਸ਼ਨ ਚੋਣ ਵਿੱਚ ਅਮਰਜੋਤ ਸੰਧੂ, ਰਣਦੀਪ ਸੰਧੂ ਅਤੇ ਜਰਮੇਨ ਚੈਂਬਰਜ਼ ਦਰਮਿਆਨ ਤ੍ਰਿਕੋਣਾ ਮੁਕਾਬਲਾ ਸੀ। ਅਮਰਜੋਤ ਸੰਧੂ […]

Read more ›
ਪਾਕਿ ਫ਼ੌਜ ਨੇ ਫਿਰ ਵਿਖਾ ਦਿੱਤਾ ਅਣਮਨੁੱਖੀ ਵਿਹਾਰ ਦਾ ਕਿਰਦਾਰ

ਪਾਕਿ ਫ਼ੌਜ ਨੇ ਫਿਰ ਵਿਖਾ ਦਿੱਤਾ ਅਣਮਨੁੱਖੀ ਵਿਹਾਰ ਦਾ ਕਿਰਦਾਰ

May 1, 2017 at 8:48 pm

* ਗਸ਼ਤ ਕਰਦੇ ਭਾਰਤੀ ਫੌਜੀਆਂ ਨੂੰ ਮਾਰਨ ਮਗਰੋਂ ਸਿਰ ਕਲਮ ਕੀਤੇ * ਜਵਾਬ ਵਿੱਚ ਭਾਰਤੀ ਫੌਜ ਨੇ ਪਾਕਿ ਦੀਆਂ ਚੌਕੀਆਂ ਤਬਾਹ ਕੀਤੀਆਂ ਜੰਮੂ, 1 ਮਈ, (ਪੋਸਟ ਬਿਊਰੋ)- ਆਪਣੇ ਅਣਮਨੁੱਖ ਵਿਹਾਰ ਦੇ ਕਾਰਨ ਵਾਰ-ਵਾਰ ਚਰਚਾ ਵਿੱਚ ਆਉਂਦੀ ਰਹਿਣ ਵਾਲੀ ਪਾਕਿਸਤਾਨੀ ਫ਼ੌਜ ਦੇ ਇਕ ਵਿਸ਼ੇਸ਼ ਦਸਤੇ ਨੇ ਅੱਜ ਸਵੇਰੇ ਭਾਰੀ ਗੋਲਾਬਾਰੀ ਦੀ […]

Read more ›
ਖਾਲਸਾ ਕਮਿਊਨਿਟੀ ਸਕੂਲ `ਚ ਨਗਰ ਕੀਰਤਨ ਕੱਢਿਆ

ਖਾਲਸਾ ਕਮਿਊਨਿਟੀ ਸਕੂਲ `ਚ ਨਗਰ ਕੀਰਤਨ ਕੱਢਿਆ

May 1, 2017 at 8:43 pm

28 ਅਪ੍ਰੈਲ ਨੂੰ ਖਾਲਸਾ ਕਮਿਉਨਿਟੀ ਸਕੂਲ, ਬਰੈਂਪਟਨ ਵੱਲੋਂ ਅਪ੍ਰੈਲ ਦਾ ਮਹੀਨਾ ਸਿੱਖ ਹੈਰੀਟੇਜ ਮਹੀਨੇ ਦੇ ਤੌਰ `ਤੇ ਮਨਾਉਂ ਦੇ ਹੋਏ ਦਸਤਾਰ ਸਜਾਉਣ ਅਤੇ ਪੰਜਾਬੀ ਦੀ ਸੁੰਦਰ ਲਿਖਾਈ ਦੇ ਮੁਕਾਬਲਿਆਂ ਵਿੱਚ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ। ਜਿਸ ਵਿੱਚ ਮਾਪਿਆਂ ਨੇ ਸ਼ਾਮਿਲ ਹੋ ਕੇ ਬੱਚਿਆਂ ਦੀ ਹੌਂਸਲਾ ਅਫਜਾਈ […]

Read more ›
ਗੁਰੂ ਤੇਗ ਬਹਾਦੁਰ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਖਾਲਸਾ ਦਿਵਸ ਮਨਾਇਆ

ਗੁਰੂ ਤੇਗ ਬਹਾਦੁਰ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਖਾਲਸਾ ਦਿਵਸ ਮਨਾਇਆ

May 1, 2017 at 8:39 pm

ਬਰੈਂਪਟਨ, ਬੀਤੇ ਸ਼ਨਿਚਰਵਾਰ 22 ਅਪ੍ਰੈਲ ਨੂੰ ਗੁਰੂ ਤੇਗ ਬਹਾਦੁਰ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਖਾਲਸਾ ਸਾਜਨਾ ਦਿਵਸ ਮਨਾਇਆ। ਪ੍ਰੋਗਰਾਮ ਦੀ ਖੂਬਸੂਰਤੀ ਇਸ ਤੱਥ ਵਿਚ ਸੀ ਕਿ ਆਯੋਜਿਨ ਕਰਤਾ ਸਕੂਲ ਦੇ ਬੱਚੇ ਅਤੇ ਟੀਚਰ ਸਨ। ਦੋ ਦਿਨ ਅਖੰਡਪਾਠ ਸਮੇ ਪਾਠੀਆਂ ਦੀ ਸੇਵਾ, ਲੰਗਰ ਦੀ ਰੇਖ ਦੇਖ ਅਤੇ ਆਏ ਮਹਿਮਾਨਾਂ ਦੀ ਸੇਵਾ […]

Read more ›
21 ਮਈ ਦੀ ਮੈਰਾਥੋਨ ਦੌੜ ਲਈ ਤਿਆਰੀਆਂ

21 ਮਈ ਦੀ ਮੈਰਾਥੋਨ ਦੌੜ ਲਈ ਤਿਆਰੀਆਂ

May 1, 2017 at 8:37 pm

ਬਰੈਂਪਟਨ, (ਹਰਜੀਤ ਬੇਦੀ): ਗੁਰੂ ਗੋਬਿੰਦ ਸਿੰਘ ਚਿਲਡਰਨਜ਼ ਫਾਊਂਡੇਸ਼ਨ ਵਲੋਂ 21 ਮਈ ਨੂੰ ਕਰਵਾਈ ਜਾਣ ਵਾਲੀ ਮੈਰਾਥੋਨ ਦੌੜ ਵਿੱਚ ਭਾਗ ਲੈਣ ਲਈ ਲਈ ਟੋਰਾਂਟੋ ਪੀਅਰਸਨ ਏਅਰਪੋਰਟ ਸਪੋਰਟਸ ਰੱਨਰ ਕਲੱਬ ਵਲੋਂ ਪੂਰੀ ਸਰਗਰਮੀ ਨਾਲ ਤਿਆਰੀਆਂ ਸ਼ੁਰੂ ਕਰ ਦਿੱਤੀਆ ਹਨ। ਰੋਜ਼ਾਨਾ ਦੌੜ ਅਤੇ ਵਾਅਕ ਦੇ ਅਭਿਆਸ ਤੋਂ ਬਿਨਾਂ ਕਾਫੀ ਗਿਣਤੀ ਵਿੱਚ ਕਲੱਬ ਦੇ […]

Read more ›
ਕੀ ਜਰੂਰੀ ਹੈ ਹਰਜੀਤ ਸੱਜਣ ਲਈ ਅਸਤੀਫ਼ਾ ਦੇਣਾ ?

ਕੀ ਜਰੂਰੀ ਹੈ ਹਰਜੀਤ ਸੱਜਣ ਲਈ ਅਸਤੀਫ਼ਾ ਦੇਣਾ ?

May 1, 2017 at 8:33 pm

18 ਅਪਰੈਲ 2017 ਨੂੰ ਨਵੀਂ ਦਿੱਲੀ ਵਿਖੇ ਇੱਕ ਕਾਨਫਰੰਸ ਦੌਰਾਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੱਲੋਂ ਅਫਗਾਨਸਤਾਨ ਦੇ ਕੰਧਾਰ ਏਰੀਆ ਵਿੱਚ ਕੈਨੇਡੀਅਨ ਫੌਜਾਂ ਵੱਲੋਂ ਕੀਤੇ ਗਏ ਅਪਰੇਸ਼ਨ ਮੇਡੂਸਾ ਵਿੱਚ ਆਪਣੇ ਰੋਲ ਬਾਰੇ ਕੀਤੇ ਗਏ ਦਾਅਵੇ ਤੋਂ ਬਾਅਦ ਪੈਦਾ ਹੋਈ ਚਰਚਾ ਠੰਡਾ ਲੈਣ ਦਾ ਨਾਮ ਨਹੀਂ ਲੈ ਰਹੀ ਹੈ। ਪ੍ਰਧਾਨ ਮੰਤਰੀ […]

Read more ›
ਅੱਜ-ਨਾਮਾ

ਅੱਜ-ਨਾਮਾ

May 1, 2017 at 8:33 pm

ਚੜ੍ਹ ਗਈ ਅਭੇ ਚੌਟਾਲੇ ਨੂੰ ਚਿੱਪ ਮੁੜ ਕੇ, ਮੱਥਾ ਫੇਰ ਪੰਜਾਬ ਨਾਲ ਲਾਉਣ ਤੁਰਿਆ। ਜਿਹੜੇ ਲਾਉਂਦੇ ਰਹੇ ਦੋਸ਼ ਸਨ ਲੱਖ ਵਾਰੀ, ਉਹੀ ਦੂਸ਼ਣ ਹੈ ਫੇਰ ਦੁਹਰਾਉਣ ਤੁਰਿਆ। ਕਰਦੀ ਕੱਖ ਨਾ ਖੱਟਰ ਸਰਕਾਰ ਕਹਿੰਦਾ, ਸ਼ੋਭਾ ਆਪਣੀ ਆਪ ਹੈ ਗਾਉਣ ਤੁਰਿਆ। ਕਹਿੰਦਾ ਲਾਂਘਾ ਪੰਜਾਬ ਦਾ ਰੋਕ ਦਿਆਂਗਾ, ਭਜਨ ਲਾਲ ਦਾ ਦਾਅ ਲੜਾਉਣ […]

Read more ›
ਚੋਰੀ ਦੀ ਬਹਾਦਰੀ ਦੇ ਸਿਰ ਉੱਤੇ ਬੜ੍ਹਕਾਂ ਮਾਰਨ ਵਾਲੇ ਰੱਖਿਆ ਮੰਤਰੀ ਨੂੰ ਹਟਾਉਣ ਦੀ ਵਿਰੋਧੀ ਧਿਰਾਂ ਨੇ ਕੀਤੀ ਮੰਗ

ਚੋਰੀ ਦੀ ਬਹਾਦਰੀ ਦੇ ਸਿਰ ਉੱਤੇ ਬੜ੍ਹਕਾਂ ਮਾਰਨ ਵਾਲੇ ਰੱਖਿਆ ਮੰਤਰੀ ਨੂੰ ਹਟਾਉਣ ਦੀ ਵਿਰੋਧੀ ਧਿਰਾਂ ਨੇ ਕੀਤੀ ਮੰਗ

May 1, 2017 at 8:32 pm

ਓਟਵਾ, 1 ਮਈ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦੇ ਰੱਖਿਆ ਮੰਤਰੀ ਨੂੰ ਸੋਮਵਾਰ ਨੂੰ ਪ੍ਰਸ਼ਨ ਕਾਲ ਦੌਰਾਨ ਉਸ ਸਮੇਂ ਅਜੀਬ ਸਥਿਤੀ ਦਾ ਸਾਹਮਣਾ ਕਰਨਾ ਪਿਆ ਜਦੋਂ ਵਿਰੋਧੀ ਧਿਰ ਦੇ ਐਮਪੀਜ਼ ਨੇ ਹਰਜੀਤ ਸੱਜਣ ਵੱਲੋਂ 2006 ਵਿੱਚ ਅਫਗਾਨਿਸਤਾਨ ਵਿੱਚ ਹੋਏ ਸੰਘਰਸ਼ ਦੌਰਾਨ ਆਪਣੀ ਭੂਮਿਕਾ ਨੂੰ ਕਥਿਤ ਤੌਰ […]

Read more ›
‘ਨੋ ਐਂਟਰੀ ਮੇਂ ਐਂਟਰੀ’ ਵਿੱਚ ਸਲਮਾਨ ਨਿਭਾਉਣਗੇ ਡਬਲ ਰੋਲ

‘ਨੋ ਐਂਟਰੀ ਮੇਂ ਐਂਟਰੀ’ ਵਿੱਚ ਸਲਮਾਨ ਨਿਭਾਉਣਗੇ ਡਬਲ ਰੋਲ

May 1, 2017 at 8:32 pm

ਫਿਲਮ ਮੇਕਰ ਅਨੀਸ ਬਜ਼ਮੀ ਨੇ ਸਪੱਸ਼ਟ ਕੀਤਾ ਹੈ ਕਿ ਸਲਮਾਨ ਖਾਨ ਉਸ ਦੀ ਅਗਲੀ ਫਿਲਮ ‘ਨੋ ਐਂਟਰੀ ਮੇਂ ਐਂਟਰੀ’ ਵਿੱਚ ਡਬਲ ਰੋਲ ਵਿੱਚ ਨਜ਼ਰ ਆਉਣਗੇ। ਇਹ ਫਿਲਮ 2005 ਵਿੱਚ ਆਈ ‘ਨੋ ਐਂਟਰੀ’ ਦਾ ਸੀਕਵਲ ਹੈ। ਇੱਕ ਰਿਪੋਰਟ ਮੁਤਾਬਕ ਸਲਮਾਨ ਖਾਨ ਨੂੰ ਇਹ ਸਕ੍ਰਿਪਟ ਪਸੰਦ ਆਈ ਹੈ। ਇਨ੍ਹੀਂ ਦਿਨੀਂ ਸਕ੍ਰਿਪਟ ਨੂੰ […]

Read more ›