Archive for May, 2017

ਭਾਰਤ ਤੋਂ ਚੋਰੀ ਕੀਤੀਆਂ ਤਿੰਨ ਮੂਰਤੀਆਂ ਆਸਟਰੇਲੀਆ ਤੋਂ ਵਾਪਸ ਆਈਆਂ

ਭਾਰਤ ਤੋਂ ਚੋਰੀ ਕੀਤੀਆਂ ਤਿੰਨ ਮੂਰਤੀਆਂ ਆਸਟਰੇਲੀਆ ਤੋਂ ਵਾਪਸ ਆਈਆਂ

May 24, 2017 at 2:36 pm

ਨਵੀਂ ਦਿੱਲੀ, 24 ਮਈ (ਪੋਸਟ ਬਿਊਰੋ)- ਭਾਰਤ ਤੋਂ ਤਸਕਰੀ ਕਰਕੇ ਆਸਟਰੇਲੀਆ ਵਿੱਚ ਵੇਚੀਆਂ ਗਈਆਂ ਤਿੰਨ ਪ੍ਰਾਚੀਨ ਮੂਰਤੀਆਂ ਹੁਣ ਵਾਪਸ ਆ ਗਈਆਂ ਹਨ ਅਤੇ ਉਨ੍ਹਾਂ ਨੂੰ ਇਥੇ ਰਾਸ਼ਟਰੀ ਮਿਊਜ਼ੀਆਮ ਵਿੱਚ ਲੋਕਾਂ ਦੇ ਲਈ ਪ੍ਰਦਰਸ਼ਿਤ ਕਰ ਦਿੱਤਾ ਗਿਆ ਹੈ। ਇਹ ਮੂਰਤੀਆਂ ਕ੍ਰਿਸ਼ਨ ਕਾਲ (ਦੂਸਰੀ ਸਦੀ), ਸਾਤਵਾਹਨ ਕਾਲ (ਤੀਸਰੀ ਸਦੀ) ਅਤੇ ਚੋਲ ਵੰਸ਼ […]

Read more ›
ਕੋਲਾ ਘਪਲਾ ਕੇਸ ਵਿੱਚ ਸਾਬਕਾ ਐੱਮ ਪੀ ਨਵੀਨ ਜਿੰਦਲ ਨੂੰ ਦੋਸ਼ੀ ਵਜੋਂ ਸੰਮਨ

ਕੋਲਾ ਘਪਲਾ ਕੇਸ ਵਿੱਚ ਸਾਬਕਾ ਐੱਮ ਪੀ ਨਵੀਨ ਜਿੰਦਲ ਨੂੰ ਦੋਸ਼ੀ ਵਜੋਂ ਸੰਮਨ

May 24, 2017 at 2:32 pm

ਨਵੀਂ ਦਿੱਲੀ, 24 ਮਈ (ਪੋਸਟ ਬਿਊਰੋ)- ਉਦਯੋਗਪਤੀ ਨਵੀਨ ਜਿੰਦਲ ਅਤੇ ਹੋਰਨਾਂ ਨੂੰ ਵਿਸ਼ੇਸ਼ ਅਦਾਲਤ ਨੇ ਮੱਧ ਪ੍ਰਦੇਸ਼ ਵਿੱਚ ਇੱਕ ਕੋਲਾ ਬਲਾਕ ਅਲਾਟਮੈਂਟ ਮਾਮਲੇ ਵਿੱਚ ਦੋਸ਼ੀ ਵਜੋਂ ਸੰਮਨ ਦਿੱਤਾ ਹੈ। ਅਦਾਲਤ ਨੇ ਸੀ ਬੀ ਆਈ ਦੇ ਦੋਸ਼ ਪੱਤਰ ‘ਤੇ ਨੋਟਿਸ ਲੈਂਦੇ ਹੋਏ ਸਾਰੇ ਦੋਸ਼ੀਆਂ ਨੂੰ ਚਾਰ ਸਤੰਬਰ ਤੱਕ ਪੇਸ਼ ਹੋਣ ਲਈ […]

Read more ›
ਮੋਦੀ ਵੱਲੋਂ ਏਸ਼ੀਆ-ਅਫਰੀਕਾ ਵਿਕਾਸ ਗਲਿਆਰੇ ਦੀ ਤਜਵੀਜ਼ ਪੇਸ਼

ਮੋਦੀ ਵੱਲੋਂ ਏਸ਼ੀਆ-ਅਫਰੀਕਾ ਵਿਕਾਸ ਗਲਿਆਰੇ ਦੀ ਤਜਵੀਜ਼ ਪੇਸ਼

May 24, 2017 at 2:31 pm

ਗਾਂਧੀਨਗਰ, 24 ਮਈ (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਪਾਨ ਅਤੇ ਭਾਰਤ ਦੇ ਸਮਰਥਨ ਨਾਲ ਏਸ਼ੀਆ ਅਫਰੀਕਾ ਵਿਕਾਸ ਗਲਿਆਰਾ ਬਣਾਉਣ ਉੱਤੇ ਜ਼ੋਰ ਦਿੱਤਾ ਹੈ। ਚੀਨ ਦੀ ‘ਵਨ ਬੇਲਟ, ਵਨ ਰੋਡ’ ਪਹਿਲੇ ਦੇ ਕੁਝ ਹੀ ਦਿਨ ਬਾਅਦ ਪ੍ਰਧਾਨ ਮੰਤਰੀ ਨੇ ਇਹ ਸੱਦਾ ਦਿੱਤਾ ਹੈ। ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ […]

Read more ›
ਸਮ੍ਰਿਤੀ ਇਰਾਨੀ ਦੀ ਡਿਗਰੀ ਬਾਰੇ ਹਾਈ ਕੋਰਟ ਨੇ ਟਰਾਇਲ ਕੋਰਟ ਤੋਂ ਰਿਕਾਰਡ ਮੰਗ ਲਿਆ

ਸਮ੍ਰਿਤੀ ਇਰਾਨੀ ਦੀ ਡਿਗਰੀ ਬਾਰੇ ਹਾਈ ਕੋਰਟ ਨੇ ਟਰਾਇਲ ਕੋਰਟ ਤੋਂ ਰਿਕਾਰਡ ਮੰਗ ਲਿਆ

May 24, 2017 at 2:30 pm

ਨਵੀਂ ਦਿੱਲੀ, 24 ਮਈ (ਪੋਸਟ ਬਿਊਰੋ)- ਕੇਂਦਰ ਦੀ ਕੱਪੜਾ ਮੰਤਰੀ ਸਮ੍ਰਿਤੀ ਇਰਾਨੀ ਦਾ ਡਿਗਰੀ ਵਿਵਾਦ ਫਿਰ ਸੁਰਖੀਆਂ ਵਿੱਚ ਹੈ। ਪਟਿਆਲਾ ਹਾਊਸ ਤੋਂ ਪਟੀਸ਼ਨ ਕਰਤਾ ਦੀ ਅਰਜ਼ੀ ਰੱਦ ਹੋਣ ਪਿੱਛੋਂ ਉਸ ਨੇ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ, ਇਸ ਲਈ ਇਰਾਨੀ ਦੀ ਡਿਗਰੀ ਦਾ ਕੇਸ ਦਿੱਲੀ ਹਾਈ ਕੋਰਟ ਜਾ ਪੁੱਜਾ ਹੈ। […]

Read more ›
ਮਰਹੂਮ ਥਾਣੇਦਾਰ ਦੇ ਪੁੱਤਰ ਵੱਲੋਂ 18 ਲੱਖ ਰੁਪਏ ਦੇਣ ਦੇ ਬਾਵਜੂਦ ਨੌਕਰੀ ਨਾ ਮਿਲਣ ਦਾ ਦੋਸ਼

ਮਰਹੂਮ ਥਾਣੇਦਾਰ ਦੇ ਪੁੱਤਰ ਵੱਲੋਂ 18 ਲੱਖ ਰੁਪਏ ਦੇਣ ਦੇ ਬਾਵਜੂਦ ਨੌਕਰੀ ਨਾ ਮਿਲਣ ਦਾ ਦੋਸ਼

May 24, 2017 at 2:27 pm

ਚੰਡੀਗੜ੍ਹ, 24 ਮਈ (ਪੋਸਟ ਬਿਊਰੋ)- ਪੰਜਾਬ ਪੁਲਸ ਦੇ ਥਾਣੇਦਾਰ ਪਰਮਜੀਤ ਸਿੰਘ ਦੇ ਨੌਜਵਾਨ ਬੇਟੇ ਗਗਨਦੀਪ ਸਿੰਘ ਬਟਾਲਾ ਨੇ ਤਰਸ ਦੇ ਆਧਾਰ ‘ਤੇ ਨੌਕਰੀ ਲੈਣ ਲਈ ਅਕਾਲੀ-ਭਾਜਪਾ ਸਰਕਾਰ ਸਮੇਂ ਪੁਲਸ ਦੇ ਅਫਸਰਾਂ ਅਤੇ ਅਕਾਲੀ ਆਗੂਆਂ ਦੀ ਸਿਫਾਰਸ਼ ਲਵਾਉਣ ਲਈ ਵਿਚੋਲੇ ਰਾਹੀਂ 18 ਲੱਖ ਰੁਪਏ ਰਿਸ਼ਵਤ ਦੇਣ ਦਾ ਦਾਅਵਾ ਕੀਤਾ ਹੈ। ਉਸ […]

Read more ›
ਬਾਦਲਾਂ ਦੇ ਹਲਕੇ ਦੀਆਂ ਸੀਮੈਂਟਿਡ ਗਲੀਆਂ ਪਾਟ ਗਈਆਂ, ਫੈਵੀਕੋਲ ਦੇ ਜੋੜ ਲਾਏ ਜਾਣ ਲੱਗੇ

ਬਾਦਲਾਂ ਦੇ ਹਲਕੇ ਦੀਆਂ ਸੀਮੈਂਟਿਡ ਗਲੀਆਂ ਪਾਟ ਗਈਆਂ, ਫੈਵੀਕੋਲ ਦੇ ਜੋੜ ਲਾਏ ਜਾਣ ਲੱਗੇ

May 24, 2017 at 2:26 pm

* ਡੇਢ ਸੌ ਕਰੋੜ ਨਾਲ ਬਣੀਆਂ ਗਲੀਆਂ ਭ੍ਰਿਸ਼ਟਾਚਾਰ ਕਾਰਨ ਟੁੱਟੀਆਂ * ਠੇਕੇਦਾਰ ਦੀ ਚਾਰ ਕਰੋੜ ਦੀ ਅਦਾਇਗੀ ਰੋਕ ਦਿੱਤੀ ਗਈ ਲੰਬੀ, 24 ਮਈ (ਪੋਸਟ ਬਿਊਰੋ)- ਅਕਾਲੀ-ਭਾਜਪਾ ਸਰਕਾਰ ਵੇਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਡੇਢ ਸੌ ਕਰੋੜ ਰੁਪਏ ਨਾਲ ਆਪਣੇ ਹਲਕੇ ਵਿੱਚ ਬਣਵਾਈਆਂ ਸੀਮੈਂਟਿਡ ਗਲੀਆਂ ਡੇਢ ਮਹੀਨੇ ਬਾਅਦ ਟੁੱਟਣ […]

Read more ›
ਅਤੁਲ ਨੰਦਾ ਦੀ ਨਿਯੁਕਤੀ ਨੂੰ ਹਾਈ ਕੋਰਟ ਵਿੱਚ ਚੁਣੌਤੀ

ਅਤੁਲ ਨੰਦਾ ਦੀ ਨਿਯੁਕਤੀ ਨੂੰ ਹਾਈ ਕੋਰਟ ਵਿੱਚ ਚੁਣੌਤੀ

May 24, 2017 at 2:17 pm

ਚੰਡੀਗੜ੍ਹ, 24 ਮਈ (ਪੋਸਟ ਬਿਊਰੋ)- ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਐਡਵੋਕੇਟ ਜਨਰਲ ਵਜੋਂ ਅਤੁਲ ਨੰਦਾ ਦੀ ਨਿਯੁਕਤੀ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। ਇੱਕ ਵਕੀਲ ਨੇ ਇਸ ਬਾਰੇ ਹਾਈ ਕੋਰਟ ਵਿੱਚ ਅਰਜ਼ੀ ਦਾਖਲ ਕਰ ਕੇ ਕਿਹਾ ਕਿ ਅਤੁਲ ਨੰਦਾ ਦੀ ਇਹ ਨਿਯੁਕਤੀ ਭਾਰਤੀ ਸੰਵਿਧਾਨ ਦੀ ਲਾਜ਼ਮੀ ਵਿਵਸਥਾ ਦੀ […]

Read more ›
ਕੈਪਟਨ ਅਮਰਿੰਦਰ ਨੇ ਕਿਹਾ: ਕਿਸਾਨ ਸਬਰ ਰੱਖਣ, ਕੁਰਕੀ ਖਤਮ ਹੋਣ ਵਾਂਗ ਕਰਜ਼ਾ ਵੀ ਖਤਮ ਹੋ ਜਾਵੇਗਾ

ਕੈਪਟਨ ਅਮਰਿੰਦਰ ਨੇ ਕਿਹਾ: ਕਿਸਾਨ ਸਬਰ ਰੱਖਣ, ਕੁਰਕੀ ਖਤਮ ਹੋਣ ਵਾਂਗ ਕਰਜ਼ਾ ਵੀ ਖਤਮ ਹੋ ਜਾਵੇਗਾ

May 24, 2017 at 2:15 pm

ਚੰਡੀਗੜ੍ਹ, 24 ਮਈ (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦਾ ਕਰਜ਼ਾ ਛੇਤੀ ਹੀ ਮੁਆਫ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਰਜ਼ਾ ਮੁਆਫੀ ਵਾਲੇ ਵਾਅਦੇ ਤੋਂ ਪਿੱਛੇ ਨਹੀਂ ਹਟੇਗੀ। ਉਨ੍ਹਾਂ ਨੇ ਕਿਸਾਨਾਂ ਨੂੰ ਖੁਦਕੁਸ਼ੀਆਂ ਨਾ ਕਰਨ ਦੀ ਅਪੀਲ ਕੀਤੀ, ਕਿਉਂਕਿ ਕਰਜ਼ਾ […]

Read more ›
ਸਾਲ 1965 ਤੇ 1971 ਜੰਗਾਂ ਦੇ 54 ਫੌਜੀ ਅਜੇ ਤੱਕ ਪਾਕਿਸਤਾਨੀ ਜੇਲ੍ਹਾਂ ਵਿੱਚ ਬੰਦ!

ਸਾਲ 1965 ਤੇ 1971 ਜੰਗਾਂ ਦੇ 54 ਫੌਜੀ ਅਜੇ ਤੱਕ ਪਾਕਿਸਤਾਨੀ ਜੇਲ੍ਹਾਂ ਵਿੱਚ ਬੰਦ!

May 24, 2017 at 2:13 pm

ਜਲੰਧਰ, 24 ਮਈ (ਪੋਸਟ ਬਿਊਰੋ)- ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਕੁੱਲ 74 ਭਾਰਤੀ ਫੌਜੀ ਅਤੇ ਫੌਜਾਂ ਨਾਲ ਸੰਬੰਧਤ ਲੋਕ ਬੰਦ ਹਨ, ਜਿਨ੍ਹਾਂ ਵਿੱਚ ਸਾਲ 1965 ਅਤੇ 1971 ਦੇ 54 ਜੰਗੀ ਕੈਦੀ ਵੀ ਸ਼ਾਮਲ ਹਨ। ਆਰ ਟੀ ਆਈ ਐਕਟੀਵਿਸਟ ਡਾਲ ਚੰਦ ਪਵਾਰ ਨੇ […]

Read more ›
ਬਹਿਰੀਨ ਵਿੱਚ ਸ਼ੀਆ ਲੋਕਾਂ ਉੱਤੇ ਪੁਲਸ ਗੋਲੀ ਨਾਲ 5 ਮੌਤਾਂ

ਬਹਿਰੀਨ ਵਿੱਚ ਸ਼ੀਆ ਲੋਕਾਂ ਉੱਤੇ ਪੁਲਸ ਗੋਲੀ ਨਾਲ 5 ਮੌਤਾਂ

May 24, 2017 at 2:11 pm

ਦੀਰਾਜ਼, 24 ਮਈ (ਪੋਸਟ ਬਿਊਰੋ)- ਬਹਿਰੀਨ ਦੇ ਇਕ ਸ਼ੀਆ ਪਿੰਡ ਵਿੱਚ ਸੀਨੀਅਰ ਮੌਲਵੀ ਦੇ ਸਮਰਥਨ ਵਿੱਚ ਪ੍ਰਦਰਸ਼ਨ ਕਰਦੇ ਲੋਕਾਂ ਉੱਤੇ ਪੁਲਸ ਵੱਲੋਂ ਚਲਾਈ ਗੋਲੀ ਨਾਲ 5 ਲੋਕਾਂ ਦੀ ਮੌਤ ਹੋ ਗਈ ਹੈ। ਸੁੰਨੀ ਹਕੂਮਤ ਵਾਲੇ ਇਸ ਖਾੜੀ ਦੇਸ਼ ਵਿੱਚ ਤਣਾਅ ਦੀ ਇਹ ਤਾਜ਼ਾ ਘਟਨਾ ਹੈ। ਗ੍ਰਹਿ ਮੰਤਰਾਲੇ ਨੇ ਇਸ ਦੇ […]

Read more ›