Archive for April, 2017

ਮੋਦੀ ਨੇ ਕਸ਼ਮੀਰੀ ਨੌਜਵਾਨਾਂ ਨੂੰ ਕਿਹਾ: ਖ਼ੂਨ-ਖਰਾਬੇ ਨਾਲ ਕਦੇ ਕਿਸੇ ਨੂੰ ਲਾਭ ਨਹੀਂ ਹੋਇਆ

ਮੋਦੀ ਨੇ ਕਸ਼ਮੀਰੀ ਨੌਜਵਾਨਾਂ ਨੂੰ ਕਿਹਾ: ਖ਼ੂਨ-ਖਰਾਬੇ ਨਾਲ ਕਦੇ ਕਿਸੇ ਨੂੰ ਲਾਭ ਨਹੀਂ ਹੋਇਆ

April 2, 2017 at 8:57 pm

* ਭਾਰਤ ਦੀ ਸਭ ਤੋਂ ਵੱਡੀ ਚੇਨਾਨੀ-ਨਾਸ਼ਰੀ ਸੁਰੰਗ ਦਾ ਉਦਘਾਟਨ ਸ੍ਰੀਨਗਰ, 2 ਅਪਰੈਲ, (ਪੋਸਟ ਬਿਊਰੋ)- ‘ਕੁਰਾਹੇ’ ਪਏ ਹੋਏ ਕਸ਼ਮੀਰੀ ਨੌਜਵਾਨਾਂ ਨੂੰ ਅੱਜ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੂਨ-ਖਰਾਬੇ ਦਾ ਰਾਹ ਛੱਡਣ ਦਾ ਸੱਦਾ ਦੇ ਰਹੇ ਸਨ, ਐਨ ਓਦੋਂ ਪੁਰਾਣੇ ਸ੍ਰੀਨਗਰ ਦੇ ਨੌਹੱਟਾ ਖੇਤਰ ਵਿੱਚ ਇਕ ਗ੍ਰੇਨੇਡ ਹਮਲੇ ਵਿੱਚ ਪੁਲੀਸ ਦਾ […]

Read more ›
ਦਿੱਲੀ ਦੇ ਰੋਡ ਸ਼ੋਅ ਵਿੱਚ ਇੱਕ ਬੀਬੀ ਨੇ ਸੰਜੇ ਸਿਘ ਨੂੰ ਥੱਪੜ ਜੜ ਦਿੱਤਾ

ਦਿੱਲੀ ਦੇ ਰੋਡ ਸ਼ੋਅ ਵਿੱਚ ਇੱਕ ਬੀਬੀ ਨੇ ਸੰਜੇ ਸਿਘ ਨੂੰ ਥੱਪੜ ਜੜ ਦਿੱਤਾ

April 2, 2017 at 8:53 pm

ਨਵੀਂ ਦਿੱਲੀ, 2 ਅਪਰੈਲ, (ਪੋਸਟ ਬਿਊਰੋ)- ਦਿੱਲੀ ਦੀਆਂ ਨਿਗਮ ਚੋਣਾਂ ਦੌਰਾਨ ਟਿਕਟ ਵੰਡ ਦੇ ਮੁੱਦੇ ਲੈ ਕੇ ਆਮ ਆਦਮੀ ਪਾਰਟੀ ਉੱਤੇ ਕਈ ਤਰ੍ਹਾ ਦੇ ਦੋਸ਼ ਲੱਗ ਰਹੇ ਹਨ। ਇਸੇ ਤਹਿਤ ਅੱਜ ‘ਆਪ’ ਪਾਰਟੀ ਦੀ ਇਕ ਵਰਕਰ ਨੇ ਤਿਲਕ ਨਗਰ ਰੋਡ ਸ਼ੋਅ ਦੌਰਾਨ ਹੀ ਪਾਰਟੀ ਦੇ ਸੀਨੀਅਰ ਨੇਤਾ ਸੰਜੇ ਨੇਤਾ ਨੂੰ […]

Read more ›
ਉਂਟੇਰੀਓ ਦੀ ਨਸਲਵਾਦ ਵਿਰੁੱਧ ਨੀਤੀ ਸੱਭਨਾਂ ਲਈ ਬਰਾਬਰ ਹੋਵੇ

ਉਂਟੇਰੀਓ ਦੀ ਨਸਲਵਾਦ ਵਿਰੁੱਧ ਨੀਤੀ ਸੱਭਨਾਂ ਲਈ ਬਰਾਬਰ ਹੋਵੇ

April 2, 2017 at 8:51 pm

ਬੀਤੇ ਦਿਨ ਉਂਟੇਰੀਓ ਸਰਕਾਰ ਦੇ ਐਂਟੀ ਰੇਸਿਜ਼ਮ (ਨਸਲਵਾਦ ਰੋਕਣ ਲਈ ਜੁੰਮੇਵਾਰ) ਬਾਬਤ ਮੰਤਰੀ ਮਾਈਕਲ ਕੋਟੀਯੂ ਨੇ ਸੂਬਾਈ ਪਾਰਲੀਮੈਂਟ ਵਿੱਚ ਇੱਕ ਨਵਾਂ ਕਨੂੰਨ ਬਣਾਉਣ ਲਈ ਮੋਸ਼ਨ ਪੇਸ਼ ਕੀਤਾ। ਇਸ ਮੋਸ਼ਨ ਦੇ ਪਾਸ ਹੋਣ ਤੋਂ ਬਾਅਦ ਉਂਟੇਰੀਓ ਦੇ ਐਂਟੀ ਰੇਸਿਜ਼ਮ ਡਾਇਰੈਕਟੋਰੇਟ ਨੂੰ ਸੰਵਿਧਾਨਕ ਦਰਜਾ ਮਿਲ ਜਾਵੇਗਾ ਜਿਸ ਨਾਲ ਪ੍ਰੋਵਿੰਸ ਭਰ ਵਿੱਚ ਨਸਲੀ […]

Read more ›
ਸਿੱਖ ਮੋਟਰਸਾਈਕਲ ਕਲੱਬ ਵੱਲੋਂ ਮੀਡੀਆ ਦਾ ਧੰਨਵਾਦ

ਸਿੱਖ ਮੋਟਰਸਾਈਕਲ ਕਲੱਬ ਵੱਲੋਂ ਮੀਡੀਆ ਦਾ ਧੰਨਵਾਦ

April 2, 2017 at 8:49 pm

ਬਰੈਂਪਟਨ, ਪੋਸਟ ਬਿਉਰੋ਼: 4 ਅਪਰੈਲ ਐਤਵਾਰ ਵਾਲੇ ਦਿਨ ਉਂਟੇਰੀਓ ਦੇ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਸਿੱਖ ਸਪਿਰਿਚਿਊਲ ਸੈਂਟਰ ਰੈਕਸਡੇਲ ਵਿਖੇ ਮੀਡੀਆ ਦਾ ਧੰਨਵਾਦ ਕਰਨ ਲਈ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਿਨ ਕੀਤਾ ਗਿਆ। ਇਸ ਸਮਾਗਮ ਦਾ ਮੁੱਖ ਮਕਸਦ ਉਂਟੇਰੀਓ ਵਿੱਚ ਦਸਤਾਰ ਪਹਿਨ ਨੇ ਮੋਟਰਸਾਈਕਲ ਚਲਾਉਣ ਲਈ ਕੀਤੀ ਜਾ ਰਹੀ ਜਦੋਜਹਿਦ ਵਿੱਚ ਮੀਡੀਆ ਵੱਲੋਂ […]

Read more ›
ਮੈਕਸਿਮ ਬਰਨੀਏ ਨੇ ਕੀਤਾ ਬਰੈਂਪਟਨ ਵਿੱਚ ਭਾਰੀ ਇੱਕਠਾਂ ਨੂੰ ਸੰਬੋਧਨ

ਮੈਕਸਿਮ ਬਰਨੀਏ ਨੇ ਕੀਤਾ ਬਰੈਂਪਟਨ ਵਿੱਚ ਭਾਰੀ ਇੱਕਠਾਂ ਨੂੰ ਸੰਬੋਧਨ

April 2, 2017 at 8:47 pm

ਬਰੈਂਪਟਨ ਪੋਸਟ ਬਿਉਰੋ: ਕੰਜ਼ਰਵੇਟਿਵ ਲੀਡਰਸਿ਼ੱਪ ਦੌੜ ਵਿੱਚ ਮੋਹਰੀ ਉਮੀਦਵਾਰ ਮੈਕਸਿਮ ਬਰਨੀਏ ਨੇ ਬੀਤੇ ਦਿਨੀਂ ਬਰੈਂਪਟਨ ਦੇ ਦੌਰੇ ਦੌਰਾਨ ਉਹਨਾਂ ਨੇ ਦੋ ਭਾਰੀ ਇੱਕਤਰਤਾ ਵਾਲੇ ਸਮਾਗਮਾਂ ਨੂੰ ਸੰਬੋਧਨ ਕੀਤਾ। ਪਹਿਲਾਂ ਊਹ ਆਪਣੀ ਚੋਣ ਮੁਹਿੰਮ ਦੇ ਨੈਸ਼ਨਲ ਡਾਇਰੈਕਟਰ ਮਨਜੀਤ ਗਿੱਲ ਦੇ ਗ੍ਰਹਿ ਵਿਖੇ ਗਏ ਜਿੱਥੇ ਭਾਰੀ ਗਿਣਤੀ ਵਿੱਚ ਕੰਜ਼ਰਵੇਟਿਵ ਸੁਪੋਰਟਰ ਮੌਜੂਦ ਸਨ। […]

Read more ›
ਰੂਸ ਨਾਲ ਪਿਆਰ ਦੀਆਂ ਪੀਂਘਾ ਨਹੀਂ  ਪਾ ਰਿਹਾ ਅਮਰੀਕਾ : ਨਿੱਕੀ ਹੈਲੇ

ਰੂਸ ਨਾਲ ਪਿਆਰ ਦੀਆਂ ਪੀਂਘਾ ਨਹੀਂ ਪਾ ਰਿਹਾ ਅਮਰੀਕਾ : ਨਿੱਕੀ ਹੈਲੇ

April 2, 2017 at 8:45 pm

ਵਾਸਿ਼ੰਗਟਨ, 2 ਅਪਰੈਲ (ਪੋਸਟ ਬਿਊਰੋ) : ਸੰਯੁਕਤ ਰਾਸ਼ਟਰ ਲਈ ਅਮਰੀਕਾ ਦੀ ਦੂਤ ਨਿੱਕੀ ਹੈਲੇ ਦਾ ਕਹਿਣਾ ਹੈ ਕਿ ਇਸ ਵਿੱਚ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਅਮਰੀਕਾ ਦੀ ਰਾਸ਼ਟਰਪਤੀ ਚੋਣਾਂ ਵਿੱਚ ਰੂਸ ਦਾ ਹੱਥ ਸੀ। ਉਨ੍ਹਾਂ ਆਖਿਆ ਕਿ ਇੱਕ ਵਾਰੀ ਜਾਂਚ ਪੂਰੀ ਹੋਣ ਤੋਂ ਬਾਅਦ ਰਾਸ਼ਟਰਪਤੀ ਡੌਨਲਡ ਟਰੰਪ ਆਪ […]

Read more ›
ਬੰਬਾਰਡੀਅਰ ਨੂੰ ਕਰਨਾ ਪੈ ਰਿਹਾ ਹੈ ਆਲੋਚਨਾ ਦਾ ਸਾਹਮਣਾ

ਬੰਬਾਰਡੀਅਰ ਨੂੰ ਕਰਨਾ ਪੈ ਰਿਹਾ ਹੈ ਆਲੋਚਨਾ ਦਾ ਸਾਹਮਣਾ

April 2, 2017 at 7:24 pm

ਮਾਂਟਰੀਅਲ, 2 ਅਪਰੈਲ (ਪੋਸਟ ਬਿਊਰੋ) : ਪਿਛਲੇ ਸਾਲ ਆਪਣੇ ਸੀਨੀਅਰ ਐਗਜੈ਼ਕਟਿਵਜ਼ ਦੇ ਭੱਤਿਆਂ ਵਿੱਚ ਨਾਟਕੀ ਢੰਗ ਨਾਲ ਵਾਧਾ ਕਰਨ ਦੇ ਮਾਮਲੇ ਵਿੱਚ ਐਤਵਾਰ ਨੂੰ ਵੀ ਬੰਬਾਰਡੀਅਰ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਇੱਕ ਪਬਲਿਕ ਰਿਲੇਸ਼ਨਜ਼ ਅਧਿਕਾਰੀ ਦਾ ਕਹਿਣਾ ਹੈ ਕਿ ਹੁਣ ਤੱਕ ਕੰਪਨੀ ਵੱਲੋਂ ਇਸ ਨੁਕਸਾਨ ਲਈ ਕੀਤੀ ਗਈ ਭਰਪਾਈ […]

Read more ›
ਉੱਤਰੀ ਕੋਰੀਆ ਖਿਲਾਫ ਸਖ਼ਤ ਕਾਰਵਾਈ  ਲਈ ਅਮਰੀਕਾ ਤਿਆਰ : ਟਰੰਪ

ਉੱਤਰੀ ਕੋਰੀਆ ਖਿਲਾਫ ਸਖ਼ਤ ਕਾਰਵਾਈ ਲਈ ਅਮਰੀਕਾ ਤਿਆਰ : ਟਰੰਪ

April 2, 2017 at 6:54 pm

ਪੋਟੋਮੈਕਫਾਲਜ਼, 2 ਅਪਰੈਲ (ਪੋਸਟ ਬਿਊਰੋ) : ਰਾਸ਼ਟਰਪਤੀ ਡੌਨਲਡ ਟਰੰਪ ਦਾ ਕਹਿਣਾ ਹੈ ਕਿ ਜੇ ਉੱਤਰੀ ਕੋਰੀਆ ਦੇ ਪ੍ਰਮਾਣੂ ਪ੍ਰੋਗਰਾਮ ਖਿਲਾਫ ਚੀਨ ਸਖ਼ਤੀ ਨਹੀਂ ਕਰਦਾ ਤਾਂ ਅਮਰੀਕਾ ਇੱਕਲਿਆਂ ਸਖ਼ਤ ਕਦਮ ਚੁੱਕਣ ਲਈ ਤਿਆਰ ਹੈ। ਟਰੰਪ ਵੱਲੋਂ ਇਹ ਟਿੱਪਣੀ ਫਾਇਨਾਂਸ਼ੀਅਲ ਟਾਈਮਜ਼ ਨੂੰ ਦਿੱਤੀ ਗਈ ਇੰਟਰਵਿਊ ਵਿੱਚ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਦੇ […]

Read more ›
ਵਿਸ਼ਵ ਸਕੇਟਿੰਗ ਚੈਂਪੀਅਨਸ਼ਿਪ ‘ਚ ਕੈਨੇਡਾ ਦੀਆਂ ਕੁੜੀਆਂ ਨੇ ਦੋ ਮੈਡਲ ਜਿੱਤ ਕੇ ਰਚਿਆ ਇਤਿਹਾਸ

ਵਿਸ਼ਵ ਸਕੇਟਿੰਗ ਚੈਂਪੀਅਨਸ਼ਿਪ ‘ਚ ਕੈਨੇਡਾ ਦੀਆਂ ਕੁੜੀਆਂ ਨੇ ਦੋ ਮੈਡਲ ਜਿੱਤ ਕੇ ਰਚਿਆ ਇਤਿਹਾਸ

April 1, 2017 at 7:41 am

ਓਟਾਵਾ, 1 ਅਪ੍ਰੇਲ (ਪੋਸਟ ਬਿਊਰੋ)- ਕੈਨੇਡਾ ਦੀਆਂ ਕੁੜੀਆਂ ਨੇ ਵਿਸ਼ਵ ਫਿਗਰ ਸਕੇਟਿੰਗ ਚੈਂਪੀਅਨਸ਼ਿਪ ਵਿਚ ਦੋ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਇਹ ਚੈਂਪੀਅਨਸ਼ਿਪ ਹੇਲਸਿੰਕੀ ਵਿਚ ਆਯੋਜਿਤ ਕੀਤੀ ਗਈ ਸੀ। ਨਿਊ ਲੈਬਰਾਡੋਰ ਦੀ ਕੀਟਲਿਨ ਓਸਮੌਂਡ ਨੇ 218.13 ਪੁਆਇੰਟ ਹਾਸਲ ਕਰਕੇ ਇਸ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗਮਾ ਹਾਸਲ ਕੀਤਾ, […]

Read more ›
ਲੇਥਬਰਿਜ ਦੇ ਇਕ ਘਰ ਵਿਚੋਂ 101 ਕੈਦ ਕੁੱਤਿਆਂ ਨੂੰ ਛੁਡਵਾਇਆ ਗਿਆ

ਲੇਥਬਰਿਜ ਦੇ ਇਕ ਘਰ ਵਿਚੋਂ 101 ਕੈਦ ਕੁੱਤਿਆਂ ਨੂੰ ਛੁਡਵਾਇਆ ਗਿਆ

April 1, 2017 at 7:37 am

ਕੈਲਗਰੀ, 1 ਅਪ੍ਰੇਲ (ਪੋਸਟ ਬਿਊਰੋ)- ਲੇਥਬਰਿਜ ‘ਚ 101 ਕੁੱਤਿਆਂ ਦਾ ਮਾਲਕ ਆਪਣੇ ਕੁੱਤਿਆਂ ਨੂੰ ਐੱਸ.ਪੀ.ਸੀ.ਏ (ਅਲਬਰਟਾ ਸੋਸਾਇਟੀ ਫਾਰ ਦੀ ਪਰੀਵੈਂਸ਼ਨ ਆਫ ਕਰਿਯੂਲਿਟੀ ਟੂ ਐਨੀਮਲਜ਼) ਨੂੰ ਸੌਪਣ ਲਈ ਤਿਆਰ ਹੋ ਗਿਆ ਹੈ। ਐੱਸ.ਪੀ.ਸ਼ੀ.ਏ ਅਧਿਕਾਰੀ ਅਤੇ ਪਸ਼ੂ ਸੇਵਾ ਅਧਿਕਾਰੀ ਨੇ ਪਿਛਲੇ ਸ਼ੁੱਕਰਵਾਰ ਮਿਲੀ ਸੂਚਨਾ ਤੋਂ ਬਾਅਦ ਲੇਥਬਰਿੱਜ ਸਥਿਤ ਇਕ ਘਰ ‘ਤੇ ਛਾਪਾ ਮਾਰ […]

Read more ›