Archive for April, 2017

ਹਲਕਾ ਫੁਲਕਾ

April 2, 2017 at 9:33 pm

ਇੱਕ ਵਿਅਕਤੀ ਦਾ ਆਪਰੇਸ਼ਨ ਕਰਨ ਤੋਂ ਪਹਿਲਾਂ ਜਦੋਂ ਡਾਕਟਰ ਬੇਹੋਸ਼ੀ ਦਾ ਇੰਜੈਕਸ਼ਨ ਲਗਾਉਣ ਲੱਗਾ ਤਾਂ ਉਸੇ ਵੇਲੇ ਵਿਅਕਤੀ ਬੋਲ ਪਿਆ, ”ਡਾਕਟਰ ਸਾਹਿਬ, ਜ਼ਰਾ ਰੁਕੋ।” ਡਾਕਟਰ ਸਾਹਿਬ ਰੁਕ ਗਏ। ਵਿਅਕਤੀ ਨੇ ਜੇਬ ‘ਚੋਂ ਆਪਣਾ ਪਰਸ ਕੱਢਿਆ। ਇਹ ਦੇਖ ਕੇ ਡਾਕਟਰ ਸਾਹਿਬ ਕਹਿਣ ਲੱਗੇ, ”ਓ ਭਰਾਵਾ, ਫੀਸ ਦੀ ਅਜੇ ਕੀ ਲੋੜ ਹੈ, […]

Read more ›
ਅੱਜ-ਨਾਮਾ

ਅੱਜ-ਨਾਮਾ

April 2, 2017 at 9:32 pm

ਚੱਲੀ ਵੋਟਿੰਗ ਮਸ਼ੀਨਾਂ ਦੀ ਫੇਰ ਚਰਚਾ, ਨਵਾਂ ਗਿਆ ਈ ਲੱਗ ਇਲਜ਼ਾਮ ਬੇਲੀ। ਕਹਿੰਦੇ ਜਦੋਂ ਮਸ਼ੀਨਾਂ ਦੇ ਟੈੱਸਟ ਕੀਤੇ, ਉਸ ਦੇ ਖੁੱæਲ੍ਹ ਗਏ ਭੇਦ ਤਮਾਮ ਬੇਲੀ। ਨੱਪਿਆ ਸੀਗਾ ਨਿਸ਼ਾਨ ਤਾਂ ਹੋਰਨਾਂ ਦਾ, ਵੋਟ ਭਾਜਪਾ ਨੂੰ ਆ ਗਏ ਆਮ ਬੇਲੀ। ਮਸ਼ੀਨ ਇੱਕੋ ਨਿਸ਼ਾਨ ਨੂੰ ਮੋਹਰ ਲਾਵੇ, ਕਰਿਆ ਇੰਜ ਸੀਗਾ ਇੰਤਜ਼ਾਮ ਬੇਲੀ। ਦੇਂਦੇ […]

Read more ›
ਵੋਟਿੰਗ ਮਸ਼ੀਨਾਂ ਵਿੱਚ ਗੜਬੜ ਵਿਰੁੱਧ ਕਾਂਗਰਸ ਅਤੇ ਆਪ ਪਾਰਟੀ ਚੋਣ ਕਮਿਸ਼ਨ ਕੋਲ ਪਹੁੰਚੀਆਂ

ਵੋਟਿੰਗ ਮਸ਼ੀਨਾਂ ਵਿੱਚ ਗੜਬੜ ਵਿਰੁੱਧ ਕਾਂਗਰਸ ਅਤੇ ਆਪ ਪਾਰਟੀ ਚੋਣ ਕਮਿਸ਼ਨ ਕੋਲ ਪਹੁੰਚੀਆਂ

April 2, 2017 at 9:30 pm

ਗਵਾਲੀਅਰ, 2 ਅਪ੍ਰੈਲ (ਪੋਸਟ ਬਿਊਰੋ)- ਮੱਧ ਪ੍ਰਦੇਸ਼ ਦੇ ਭਿੰਡ ਵਿੱਚ ਵੀ ਵੀ ਪੀ ਏ ਟੀ (ਵੋਟਰ ਵੈਰੀਫਾਈਡ ਪੇਪਰ ਆਡਿਟ ਟਰੇਲ) ਦੀ ਚੈਕਿੰਗ ਵਿੱਚ ਈ ਵੀ ਐੱਮ ਦੇ ਦੋ ਵੱਖ-ਵੱਖ ਬਟਨ ਦਬਾਏ ਜਾਣ ‘ਤੇ ਕਮਲ ਦੇ ਫੁੱਲ ਪ੍ਰਿੰਟ ਹੋਣ ਪਿੱਛੋਂ ਰਾਜ ਸਰਕਾਰ ਨੇ ਕਾਰਵਾਈ ਕਰਦਿਆਂ ਭਿੰਡ ਦੇ ਜ਼ਿਲਾ ਮੈਜਿਸਟਰੇਟ ਸਮੇਤ 19 […]

Read more ›
ਬਾਦਲ ਅਕਾਲੀ ਦਲ ਨੇ ਮੰਨ ਲਿਆ ਕਿ ਅਸੀਂ ਧਾਰਮਕ ਪਾਰਟੀ ਨਹੀਂ

ਬਾਦਲ ਅਕਾਲੀ ਦਲ ਨੇ ਮੰਨ ਲਿਆ ਕਿ ਅਸੀਂ ਧਾਰਮਕ ਪਾਰਟੀ ਨਹੀਂ

April 2, 2017 at 9:28 pm

ਨਵੀਂ ਦਿੱਲੀ, 2 ਅਪ੍ਰੈਲ (ਪੋਸਟ ਬਿਊਰੋ)- ਦਿੱਲੀ ਗੁਰਦੁਆਰਾ ਚੋਣਾਂ ਦੇ ਰਾਖਵੇਂ ਚੋਣ ਨਿਸ਼ਾਨਾਂ ਦੇ ਕੇਸ ਬਾਰੇ ਦਿੱਲੀ ਗੁਰਦੁਆਰਾ ਚੋਣਾਂ ਦੀ ਸਾਰੀ ਕਾਰਵਾਈ ਗੈਰ ਕਾਨੂੰਨੀ ਐਲਾਨਣ ਲਈ ਚੱਲਦੇ ਮਾਮਲੇ ਦੀ ਅਦਾਲਤੀ ਸੁਣਵਾਈ ਦੌਰਾਨ ਕੱਲ੍ਹ ਬਾਦਲ ਅਕਾਲੀ ਦਲ ਨੇ ਅਦਾਲਤ ਵਿੱਚ ਮੰਨਿਆ ਕਿ ਉਹ ਧਾਰਮਿਕ ਸੰਸਥਾ ਨਹੀਂ। ਇਸ ਉੱਤੇ ਦੂਜੀ ਧਿਰ ਦੇ […]

Read more ›
ਆਵਾਜਾਈ ਮੰਤਰੀ ਕਹਿੰਦੈ: ਭਾਰਤ ਵਿੱਚ 30 ਫੀਸਦੀ ਡਰਾਈਵਿੰਗ ਲਾਇਸੈਂਸ ਜਾਅਲੀ

ਆਵਾਜਾਈ ਮੰਤਰੀ ਕਹਿੰਦੈ: ਭਾਰਤ ਵਿੱਚ 30 ਫੀਸਦੀ ਡਰਾਈਵਿੰਗ ਲਾਇਸੈਂਸ ਜਾਅਲੀ

April 2, 2017 at 9:27 pm

ਨਾਗਪੁਰ, 2 ਅਪ੍ਰੈਲ (ਪੋਸਟ ਬਿਊਰੋ)- ਕੇਂਦਰੀ ਸੜਕ ਆਵਾਜਾਈ ਅਤੇ ਹਾਈਵੇ ਮੰਤਰੀ ਨਿਤਿਨ ਗਡਕਰੀ ਨੇ ਕੱਲ੍ਹ ਕਿਹਾ ਕਿ ਦੇਸ਼ ਵਿੱਚ ਤਕਰੀਬਨ 30 ਫੀਸਦੀ ਡਰਾਈਵਿੰਗ ਫਰਜ਼ੀ ਹਨ। ਗਡਕਰੀ ਇਥੇ ਸਮਾਰਟ ਇੰਡੀਆ ਹੈਕਾਥਾਨ 2017 ਦੇ ਅੰਤਿਮ ਮਾਕਬਲੇ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾ ਕਿਹਾ ਕਿ ਹੁਣ ਦੇਸ਼ ਵਿੱਚ ਈ-ਗਵਰਨੈਂਸ ਤਹਿਤ ਡਰਾਈਵਿੰਗ ਲਾਇਸੈਂਸਾਂ ਦੇ […]

Read more ›
ਜਲੰਧਰ, ਚੰਡੀਗੜ੍ਹ ਸਣੇ ਦੇਸ਼ ਭਰ ਵਿੱਚ 500 ਫਰਜ਼ੀ ਕੰਪਨੀਆਂ ਦੇ ਖਿਲਾਫ ਈ ਡੀ ਵੱਲੋਂ ਛਾਪੇਮਾਰੀ

ਜਲੰਧਰ, ਚੰਡੀਗੜ੍ਹ ਸਣੇ ਦੇਸ਼ ਭਰ ਵਿੱਚ 500 ਫਰਜ਼ੀ ਕੰਪਨੀਆਂ ਦੇ ਖਿਲਾਫ ਈ ਡੀ ਵੱਲੋਂ ਛਾਪੇਮਾਰੀ

April 2, 2017 at 9:26 pm

ਨਵੀਂ ਦਿੱਲੀ, 2 ਅਪ੍ਰੈਲ (ਪੋਸਟ ਬਿਊਰੋ)- ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ 500 ਫਰਜ਼ੀ ਕੰਪਨੀਆਂ (ਸੈਲ ਕੰਪਨੀਆਂ), ਜਿਨ੍ਹਾਂ ਉੱਤੇ ਵੱਡੀ ਪੱਧਰ ‘ਤੇ ਕਾਲਾ ਧਨ ਪੈਦਾ ਕਰਨ ਦਾ ਸ਼ੱਕ ਹੈ, ਦੇ ਖਿਲਾਫ ਵੱਡੀ ਕਾਰਵਾਈ ਕਰਨ ਦੇ ਹਿੱਸੇ ਵਜੋਂ 17 ਰਾਜਾਂ ਵਿੱਚ 100 ਥਾਵਾਂ ‘ਤੇ ਛਾਪੇ ਮਾਰੇ ਅਤੇ ਇਨ੍ਹਾਂ ਦੇ ਦਫਤਰਾਂ ਦੀ ਵਿਆਪਕ […]

Read more ›
ਐੱਸ ਬੀ ਆਈ ਦੇ ਬੱਚਤ ਖਾਤੇ ਉੱਤੇ ਏ ਟੀ ਐੱਮ ਫੀਸ ਲਾਗੂ ਹੋਈ

ਐੱਸ ਬੀ ਆਈ ਦੇ ਬੱਚਤ ਖਾਤੇ ਉੱਤੇ ਏ ਟੀ ਐੱਮ ਫੀਸ ਲਾਗੂ ਹੋਈ

April 2, 2017 at 9:24 pm

ਨਵੀਂ ਦਿੱਲੀ, 2 ਅਪ੍ਰੈਲ (ਪੋਸਟ ਬਿਊਰੋ)- ਭਾਰਤ ਦੇ ਸਭ ਤੋਂ ਵੱਡੇ ਕਰਜ਼ਦਾਤਾ ਵਜੋਂ ਜਾਣੇ ਜਾਂਦੇ ਭਾਰਤੀ ਸਟੇਟ ਬੈਂਕ ਨੇ ਬੱਚਤ ਖਾਤਿਆਂ ਵਾਲੇ ਕਸਟਮਰ ਲਈ ਘੱਟੋ-ਘੱਟ ਬੈਲੈਂਸ ਰੱਖਣਾ ਲਾਜ਼ਮੀ ਕਰ ਦਿੱਤਾ ਹੈ। ਜੇ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਖਾਤਾ ਧਾਰਕ ਵੱਲੋਂ ਜਮ੍ਹਾ ਕੀਤੀ ਰਕਮ ਵਿੱਚੋਂ ਕਟੌਤੀ ਕੀਤੀ ਜਾਵੇਗੀ। ਬੈਂਕ ਨੇ ਇਹ […]

Read more ›
ਫਰੈਂਕਫਰਟ ਹਵਾਈ ਅੱਡੇ ਉੱਤੇ ਜਾਂਚ ਮੌਕੇ ਭਾਰਤੀ ਔਰਤ ਨੂੰ ਕੱਪੜੇ ਉਤਾਰਨ ਲਈ ਕਿਹਾ ਗਿਆ

ਫਰੈਂਕਫਰਟ ਹਵਾਈ ਅੱਡੇ ਉੱਤੇ ਜਾਂਚ ਮੌਕੇ ਭਾਰਤੀ ਔਰਤ ਨੂੰ ਕੱਪੜੇ ਉਤਾਰਨ ਲਈ ਕਿਹਾ ਗਿਆ

April 2, 2017 at 9:23 pm

ਬੰਗਲੌਰ, 2 ਅਪ੍ਰੈਲ (ਪੋਸਟ ਬਿਊਰੋ)- 30 ਸਾਲਾ ਭਾਰਤੀ ਔਰਤ ਸ਼ਰੂਤੀ ਬਸੱਪਾ ਬੰਗਲੌਰ ਤੋਂ ਆਈਸਲੈਂਡ ਹਵਾਈ ਯਾਤਰਾ ਕਰ ਰਹੀ ਸੀ। ਫਰੈਂਕਫਰਟ ਹਵਾਈ ਅੱਡੇ ‘ਤੇ ਸੁਰੱਖਿਆ ਕਰਮੀਆਂ ਨੇ ਜਾਂਚ ਦੌਰਾਨ ਉਸ ਨੂੰ ਕੱਪੜੇ ਉਤਾਰਨ ਲਈ ਕਿਹਾ। ਸ਼ਰੂਤੀ ਦੇ ਪਤੀ, ਜੋ ਆਈਸਲੈਂਡ ਤੋਂ ਹਨ, ਜਦ ਪਤੀ ਦੇ ਜ਼ੋਰ ਦੇਣ ‘ਤੇ ਕਮਰੇ ਵਿੱਚ ਆਏ […]

Read more ›
ਵਿਦੇਸ਼ ਵੱਸਦੇ ਪੰਜਾਬੀਆਂ ਨੂੰ ਪੰਜਾਬ ਆਉਣਾ ਹੋਰ ਸੌਖਾ ਹੋਇਆ

ਵਿਦੇਸ਼ ਵੱਸਦੇ ਪੰਜਾਬੀਆਂ ਨੂੰ ਪੰਜਾਬ ਆਉਣਾ ਹੋਰ ਸੌਖਾ ਹੋਇਆ

April 2, 2017 at 9:18 pm

ਮੋਹਾਲੀ, 2 ਅਪ੍ਰੈਲ (ਪੋਸਟ ਬਿਊਰੋ)- ਮੋਹਾਲੀ ਵਾਲੇ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ‘ਤੇ ਨਵੀਂ ਸਹੂਲਤ ਦੀ ਸ਼ੁਰੂਆਤ ਕਰਦੇ ਹੋਏ ਈ-ਟੂਰਿਸਟ ਵੀਜ਼ਾ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦਾ ਕੱਲ੍ਹ ਦੁਪਹਿਰ ਵੇਲੇ ਰਸਮੀ ਉਦਘਾਟਨ ਕਰ ਦਿੱਤਾ ਗਿਆ। ਚੰਡੀਗੜ੍ਹ ਹਵਾਈ ਅੱਡੇ ‘ਤੇ ਸ਼ੁਰੂ ਹੋਈ ਇਸ ਸੇਵਾ ਨਾਲ ਅਮਰੀਕਾ, ਕੈਨੇਡਾ ਅਤੇ ਹੋਰਨਾਂ ਥਾਵਾਂ […]

Read more ›
ਚਾਰ ਸੌ ਕਰੋੜ ਰੁਪਏ ਦੀ ਠੱਗੀ ਦੇ ਕੇਸ ਦੀ ਬਹਿਸ 11 ਨੂੰ ਹੋਵੇਗੀ

ਚਾਰ ਸੌ ਕਰੋੜ ਰੁਪਏ ਦੀ ਠੱਗੀ ਦੇ ਕੇਸ ਦੀ ਬਹਿਸ 11 ਨੂੰ ਹੋਵੇਗੀ

April 2, 2017 at 9:11 pm

* ਬਿਕਰਮ ਸਿੰਘ ਮਜੀਠੀਆ ਦੇ ਨੇੜੂ ਦੱਸੇ ਜਾਂਦੇ ਹਨ ਕੇਸ ਦੇ ਦੋਸ਼ੀ ਅੰਮ੍ਰਿਤਸਰ, 2 ਅਪ੍ਰੈਲ (ਪੋਸਟ ਬਿਊਰੋ)- ਜੱਜ ਹਰੀਸ਼ ਕੁਮਾਰ ਦੀ ਅਦਾਲਤ ਨੇ ਚਾਰ ਸੌ ਕਰੋੜ ਰੁਪਏ ਤੋਂ ਵੱਧ ਦੀ ਠੱਗੀ ਦੇ ਕੇਸ ਵਿੱਚ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੇ ਖਾਸ ਬੰਦਾ ਕਹਾ ਜਾਣ ਵਾਲੇ ਕੌਂਸਲਰ ਅਮਰਬੀਰ ਸਿੰਘ ਸੰਧੂ ਦੇ […]

Read more ›