Archive for April, 2017

ਗਰੀਬਾਂ ਨੂੰ ਸਮੇਂ ਸਿਰ ਕਾਨੂੰਨੀ ਮਦਦ ਨਾ ਮਿਲਣ ਉੱਤੇ ਭਰੋਸੇ ਯੋਗਤਾ ਖਤਮ ਹੋਣ ਲੱਗੀ: ਖੈਹਰ

ਗਰੀਬਾਂ ਨੂੰ ਸਮੇਂ ਸਿਰ ਕਾਨੂੰਨੀ ਮਦਦ ਨਾ ਮਿਲਣ ਉੱਤੇ ਭਰੋਸੇ ਯੋਗਤਾ ਖਤਮ ਹੋਣ ਲੱਗੀ: ਖੈਹਰ

April 30, 2017 at 9:48 am

ਨਵੀਂ ਦਿੱਲੀ, 30 ਅਪ੍ਰੈਲ (ਪੋਸਟ ਬਿਊਰੋ)- ਭਾਰਤ ਦੇ ਚੀਫ ਜੱਜ ਜੇ ਐਸ ਖੈਹਰ ਨੇ ਕਿਹਾ ਹੈ ਕਿ ਕਾਨੂੰਨ ਵਿਵਸਥਾ ਅਤੇ ਕਾਨੂੰਨ ਦੇ ਰਾਜ ਦੀ ਭਰੋਸੇਯੋਗਤਾ ਓਦੋਂ ਸਵਾਲਾਂ ਦੇ ਘੇਰੇ ਵਿੱਚ ਆ ਜਾਂਦੀ ਹੈ ਜਦੋਂ ਗਰੀਬ ਤੇ ਅਨਪੜ੍ਹ ਭਾਰਤੀ ਲੋਕਾਂ ਨੂੰ ਸਮੇਂ ਸਿਰ ਮਦਦ ਨਹੀਂ ਮਿਲਦੀ। ਜਸਟਿਸ ਖੈਹਰ ਨੇ ਪਾਰਾ ਲੀਗਲ […]

Read more ›
ਆਰ ਬੀ ਆਈ ਨੇ ਕਿਹਾ:  ਲਿਖੇ ਜਾਂ ਧੋਤੇ ਗਏ ਨੋਟ ਲੈਣ ਤੋਂ ਬੈਂਕ ਨਾਂਹ ਨਹੀਂ ਕਰ ਸਕਦੇ

ਆਰ ਬੀ ਆਈ ਨੇ ਕਿਹਾ: ਲਿਖੇ ਜਾਂ ਧੋਤੇ ਗਏ ਨੋਟ ਲੈਣ ਤੋਂ ਬੈਂਕ ਨਾਂਹ ਨਹੀਂ ਕਰ ਸਕਦੇ

April 30, 2017 at 9:46 am

ਨਵੀਂ ਦਿੱਲੀ, 30 ਅਪ੍ਰੈਲ (ਪੋਸਟ ਬਿਊਰੋ)- ਰਿਜ਼ਰਵ ਬੈਂਕ ਆਫ ਇੰਡੀਆ (ਆਰ ਬੀ ਆਈ) ਨੇ ਆਮ ਲੋਕਾਂ ਨਾਲ ਜੁੜਿਆ ਇੱਕ ਵੱਡਾ ਫੈਸਲਾ ਕਰਦੇ ਹੋਏ ਕੱਲ੍ਹ ਜਾਰੀ ਕੀਤੇ ਸਰਕੂਲਰ ਵਿੱਚ ਕਿਹਾ ਹੈ ਕਿ ਬੈਂਕ ਉਨ੍ਹਾਂ ਨੋਟਾਂ ਨੂੰ ਲੈਣ ਤੋਂ ਨਾਂਹ ਨਹੀਂ ਕਰ ਸਕਦੇ, ਜਿਹੜੇ ਧੋਤੇ ਗਏ ਹੋਣ ਜਾਂ ਉਨ੍ਹਾਂ ‘ਤੇ ਕੁਝ ਲਿਖਿਆ […]

Read more ›
ਰੁੱਖ ਨਾਲ ਕਾਰ ਟਕਰਾਈ, ਇੱਕੋ ਘਰ ਦੇ ਤਿੰਨ ਜੀਆਂ ਦੀ ਮੌਤ

ਰੁੱਖ ਨਾਲ ਕਾਰ ਟਕਰਾਈ, ਇੱਕੋ ਘਰ ਦੇ ਤਿੰਨ ਜੀਆਂ ਦੀ ਮੌਤ

April 30, 2017 at 9:44 am

ਮੋਗਾ, 30 ਅਪ੍ਰੈਲ (ਪੋਸਟ ਬਿਊਰੋ)- ਕਸਬਾ ਬਾਘਾ ਪੁਰਾਣਾ ਦੇ ਪਿੰਡ ਨੱਥੂਵਾਲਾ ਗਰਬੀ ਨੇੜੇ ਇੱਕ ਕਾਰ ਦੇ ਦਰੱਖਤ ਨਾਲ ਟਕਰਾਉਣ ਨਾਲ ਇੱਕ ਹੀ ਘਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਹੈ। ਚੌਕੀ ਨੱਥੂਵਾਲਾ ਗਰਬੀ ਦੇ ਇੰਚਾਰਜ ਮੇਜਰ ਸਿੰਘ ਦੇ ਮੁਤਾਬਕ ਗੁਰਤੇਜ ਸਿੰਘ ਪਿੰਡ ਹਿੰਮਤਪੁਰਾ ਦੇਰ ਸ਼ਾਮ ਆਪਣੇ ਪਰਵਾਰ, ਬੇਟਾ, ਦੋ […]

Read more ›
ਪੋਸਟ ਮਾਰਟਮ ਮੌਕੇ ਲਾਸ਼ਾਂ ਤੋਂ ਅੱਖ ਦੇ ਕਾਰਨੀਆ ਲੈਣ ਦੀ ਤਜਵੀਜ਼

ਪੋਸਟ ਮਾਰਟਮ ਮੌਕੇ ਲਾਸ਼ਾਂ ਤੋਂ ਅੱਖ ਦੇ ਕਾਰਨੀਆ ਲੈਣ ਦੀ ਤਜਵੀਜ਼

April 30, 2017 at 9:42 am

ਲਹਿਰਾਗਾਗਾ, 30 ਅਪ੍ਰੈਲ (ਪੋਸਟ ਬਿਊਰੋ)- ਪੁਲਸ ਵਿਭਾਗ ਨੇ ਆਪਣੇ ਸੀਨੀਅਰ ਅਫਸਰਾਂ ਨੂੰ ਪੱਤਰ ਲਿਖਿਆ ਹੈ ਕਿ ਮ੍ਰਿਤਕ ਦੇਹਾਂ ਦੇ ਪੋਸਟਮਾਰਟਮ ਸਮੇਂ ਉਨ੍ਹਾਂ ਦੀਆਂ ਅੱਖਾਂ ਦੇ ਕਾਰਨੀਆ ਲੈ ਲਏ ਜਾਣ। ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ ਦੀ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਮਨੁੱਖੀ ਅੰਗਾਂ ਦੇ ਟਰਾਂਸਪਲਾਂਟ ਐਕਟ 1994 ਦੇ ਰਾਹੀਂ ਪੋਸਟਮਾਰਟਮ […]

Read more ›
ਪੰਜਾਬ ਸਰਕਾਰ ਨੇ ਪ੍ਰਾਜੈਕਟਾਂ ਬਾਰੇ ਜੇ-ਪਾਲ ਨਾਲ ਸਮਝੌਤਾ ਕੀਤਾ

ਪੰਜਾਬ ਸਰਕਾਰ ਨੇ ਪ੍ਰਾਜੈਕਟਾਂ ਬਾਰੇ ਜੇ-ਪਾਲ ਨਾਲ ਸਮਝੌਤਾ ਕੀਤਾ

April 30, 2017 at 9:36 am

ਚੰਡੀਗੜ੍ਹ, 30 ਅਪ੍ਰੈਲ (ਪੋਸਟ ਬਿਊਰੋ)- ਪੰਜਾਬ ਸਰਕਾਰ ਨੇ ਅਬਦੁਲ ਜਮੀਲ ਪਾਵਰਟੀ ਐਕਸ਼ਨ ਲੈਬ, ਸਾਊਥ ਏਸ਼ੀਆ (ਜੇ-ਪਾਲ ਐਸ ਏ) ਦੇ ਨਾਲ ਇੱਕ ਸਮਝੌਤੇ ‘ਤੇ ਦਸਖਤ ਕੀਤੇ ਹਨ। ਇਸ ਸਮਝੌਤੇ ਅਨੁਸਾਰ ਜੇ-ਪਾਲ ਸੂਬੇ ਨੂੰ ਗਰੀਬੀ ਦੂਰ ਕਰਨ ਤੇ ਲੋਕਹਿਤ ਦੀਆਂ ਨੀਤੀਆਂ ਤਿਆਰ ਕਰਨ ਲਈ ਸਹੀ ਸਬੂਤ ਤੇ ਅੰਕੜੇ ਹਾਸਲ ਕਰਾਏਗਾ। ਵਿੱਤ ਮੰਤਰੀ […]

Read more ›
ਸਰਹੱਦ ਤੋਂ ਗੁੰਮ ਹੋਏ 74 ਫੌਜੀ ਜਵਾਨਾਂ ਦਾ ਭੇਦ ਨਹੀਂ ਖੁੱਲ੍ਹ ਰਿਹਾ

ਸਰਹੱਦ ਤੋਂ ਗੁੰਮ ਹੋਏ 74 ਫੌਜੀ ਜਵਾਨਾਂ ਦਾ ਭੇਦ ਨਹੀਂ ਖੁੱਲ੍ਹ ਰਿਹਾ

April 30, 2017 at 9:30 am

ਚੰਡੀਗੜ੍ਹ, 30 ਅਪ੍ਰੈਲ (ਪੋਸਟ ਬਿਊਰੋ)- ਭਾਰਤੀ ਫੌਜ ਦੇ 74 ਦੇ ਕਰੀਬ ਲੋਕ ਕਈ ਸਾਲਾਂ ਤੋਂ ਗੰੁਮਸ਼ੁਦਾ ਹਨ ਤੇ ਸਮਝਿਆ ਜਾਂਦਾ ਹੈ ਕਿ ਉਹ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਹਨ। ਪਾਕਿਸਤਾਨ ਵੱਲੋਂ ਇਸ ਬਾਰੇ ਭਾਰਤ ਨੂੰ ਪੱਲਾ ਨਾ ਫੜਾਉਣ ਕਾਰਨ ਦੇਸ਼ ਦੀ ਰਾਖੀ ਕਰਦਿਆਂ ਸਰਹੱਦਾਂ ਉੱਤੇ ਗਾਇਬ ਹੋਏ ਇਨ੍ਹਾਂ ਫੌਜੀਆਂ ਦੀ ਕੋਈ […]

Read more ›
ਬ੍ਰਿਟੇਨ ਦੇ ਗੁਰੂ ਨਾਨਕ ਗੁਰਦੁਆਰਾ ਸਮਾਰਕਹਿੱਲ ਤੋਂ 10 ਹਜ਼ਾਰ ਪੌਂਡ ਚੋਰੀ

ਬ੍ਰਿਟੇਨ ਦੇ ਗੁਰੂ ਨਾਨਕ ਗੁਰਦੁਆਰਾ ਸਮਾਰਕਹਿੱਲ ਤੋਂ 10 ਹਜ਼ਾਰ ਪੌਂਡ ਚੋਰੀ

April 29, 2017 at 3:13 pm

ਲੰਡਨ, 29 ਅਪ੍ਰੈਲ (ਪੋਸਟ ਬਿਊਰੋ)- ਇੰਗਲੈਂਡ ਦੇ ਸ਼ਹਿਰ ਬ੍ਰਮਿੰਘਮ ਨੇੜੇ ਸਮਾਰਕਹਿੱਲ ਵਿੱਚ ਗੁਰੂ ਨਾਨਕ ਗੁਰਦੁਆਰਾ ਸਾਹਿਬ ਵਿਖੇ ਚੋਰਾਂ ਵੱਲੋਂ 10 ਹਜ਼ਾਰ ਪੌਂਡ ਚੋਰੀ ਕਰਨ ਦੀ ਖਬਰ ਹੈ। ਚੋਰਾਂ ਨੇ ਜੁੱਤੀਆਂ ਸਮੇਤ ਗੁਰੂ ਘਰ ਦੇ ਮੇਨ ਹਾਲ ਵਿੱਚੋਂ ਗੋਲਕ ਨੂੰ ਰਾਡਾਂ ਨਾਲ ਤੋੜ ਕੇ 2000 ਚੋਰੀ ਕੀਤੀ ਹੈ। ਸੀ ਸੀ ਟੀ […]

Read more ›
ਨਵਾਜ਼ ਸ਼ਰੀਫ ਨਾਲ ਸੱਜਣ ਜਿੰਦਲ ਦੀ ਬੈਠਕ ਤੋਂ ਪਾਕਿਸਤਾਨ ਦੀ ਵਿਰੋਧੀ ਧਿਰ ਦਾ ਹੰਗਾਮਾ

ਨਵਾਜ਼ ਸ਼ਰੀਫ ਨਾਲ ਸੱਜਣ ਜਿੰਦਲ ਦੀ ਬੈਠਕ ਤੋਂ ਪਾਕਿਸਤਾਨ ਦੀ ਵਿਰੋਧੀ ਧਿਰ ਦਾ ਹੰਗਾਮਾ

April 29, 2017 at 3:10 pm

ਇਸਲਾਮਾਬਾਦ, 29 ਅਪ੍ਰੈਲ (ਪੋਸਟ ਬਿਊਰੋ)- ਭਾਰਤ ਦੇ ਸਟੀਲ ਕਾਰੋਬਾਰੀ ਸੱਜਣ ਜਿੰਦਲ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਮੁਲਾਕਾਤ ਨੇ ਪਾਕਿਸਤਾਨ ਵਿੱਚ ਹਲਚਲ ਮਚਾ ਦਿੱਤੀ ਹੈ। ਓਥੋਂ ਦੀਆਂ ਵਿਰੋਧੀ ਧਿਰਾਂ ਨੇ ਸ਼ਰੀਫ-ਜਿੰਦਲ ਮੁਲਾਕਾਤ ਦੇ ਸਮੇਂ ਅਤੇ ਮੁੱਦੇ ਬਾਰੇ ਕਈ ਸਵਾਲ ਖੜੇ ਕੀਤੇ ਹਨ। ਵਿਦੇਸ਼ ਮਾਮਲਿਆਂ ਬਾਰੇ ਨੈਸ਼ਨਲ ਅਸੈਂਬਲੀ ਦੀ […]

Read more ›
ਮੁਨੀਸ਼ ਸਿਸੋਦੀਆ ਦਾ ਖਾਤਾ ਹੈਕ ਕਰ ਕੇ ਅੰਨਾ ਹਜ਼ਾਰੇ ਦੇ ਵਿਰੁੱਧ ਟਿਪਣੀ ਪਾਈ ਗਈ

ਮੁਨੀਸ਼ ਸਿਸੋਦੀਆ ਦਾ ਖਾਤਾ ਹੈਕ ਕਰ ਕੇ ਅੰਨਾ ਹਜ਼ਾਰੇ ਦੇ ਵਿਰੁੱਧ ਟਿਪਣੀ ਪਾਈ ਗਈ

April 29, 2017 at 3:08 pm

ਨਵੀਂ ਦਿੱਲੀ, 29 ਅਪ੍ਰੈਲ (ਪੋਸਟ ਬਿਊਰੋ)- ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਟਵਿੱਟਰ ਅਕਾਊਂਟ ਹੈਕ ਕਰ ਲਿਆ ਗਿਆ ਤੇ ਕੋਈ ਇਸ ਅਕਾਊਂਟ ਤੋਂ ਸੀਨੀਅਰ ਸਮਾਜਿਕ ਵਰਕਰ ਅੰਨਾ ਹਜ਼ਾਰੇ ਖ਼ਿਲਾਫ਼ ਪੋਸਟ ਸਾਂਝੀਆਂ ਕਰ ਰਿਹਾ ਹੈ। ਸਿਸੋਦੀਆ ਨੇ ਟਵੀਟ ਕੀਤਾ ਕਿ ਮੇਰਾ ਅਕਾਊਂਟ ਹੈਕ […]

Read more ›
ਹਾਈ ਕੋਰਟ ਤੋਂ ‘ਮਾਂ ਗੰਗਾ’ ਨੂੰ ਵੀ ਨੋਟਿਸ ਜਾਰੀ ਹੋ ਗਿਆ

ਹਾਈ ਕੋਰਟ ਤੋਂ ‘ਮਾਂ ਗੰਗਾ’ ਨੂੰ ਵੀ ਨੋਟਿਸ ਜਾਰੀ ਹੋ ਗਿਆ

April 29, 2017 at 3:06 pm

ਨੈਨੀਤਾਲ, 29 ਅਪ੍ਰੈਲ (ਪੋਸਟ ਬਿਊਰੋ)- ਉੱਤਰਾ ਖੰਡ ਦੀ ਹਾਈ ਕੋਰਟ ਨੇ ਰਿਸ਼ੀਕੇਸ਼ ਵਿੱਚ ਪੰਚਾਇਤ ਦੀ 10 ਏਕੜ ਜ਼ਮੀਨ ਨੂੰ ਟ੍ਰੇਂਚਿੰਗ ਗ੍ਰਾਊਂਡ ਲਈ ਟ੍ਰਾਂਸਫਰ ਕਰਨ ਦੇ ਕੇਸ ਵਿੱਚ ਸਖਤ ਰੁਖ਼ ਵਿਖਾਇਆ ਹੈ। ਕੱਲ੍ਹ ਕੋਰਟ ਨੇ ਪ੍ਰਦੂਸ਼ਣ ਕੰਟਰੋਲ ਬੋਰਡ, ਉਤਰਾਖੰਡ ਸਰਕਾਰ ਤੇ ਵਾਤਾਵਰਨ ਮੰਤਰਾਲੇ ਦੇ ਨਾਲ ਮਾਂ ਗੰਗਾ ਨੂੰ ਨੋਟਿਸ ਜਾਰੀ ਕਰਕੇ […]

Read more ›