Archive for April, 2017

ਹਲਕਾ ਫੁਲਕਾ

April 30, 2017 at 2:48 pm

ਅਮਰੀਕੀ (ਭਾਰਤੀ ਨੂੰ), ‘‘ਕੀ ਤੁਸੀਂ ਲੋਕ ਵੀ ਆਪਣੀ ਪਤਨੀ ਨੂੰ ‘ਹਨੀ’ ਕਹਿ ਕੇ ਬੁਲਾਉਂਦੇ ਹੋ?” ਭਾਰਤੀ, ‘‘ਨਹੀਂ, ਅਸੀਂ ਉਸ ਨੂੰ ਬੀ-ਬੀ ਬੁਲਾਉਂਦੇ ਹਾਂ, ਕਿਉਂਕਿ ਉਹ ਵਾਰ-ਵਾਰ ਡੰਗ ਮਾਰਦੀ ਹੈ।” ******** ਪਤਨੀ, ‘‘ਵਿਆਹ ਤੋਂ ਪਹਿਲਾਂ ਤੁਸੀਂ ਮੈਨੂੰ ਹੋਟਲ, ਸਿਨੇਮਾ, ਆਸਪਾਸ ਹੋਰ ਪਤਾ ਨਹੀਂ ਕਿੱਥੇ-ਕਿੱਥੇ ਘੁੰਮਾਉਂਦੇ ਸੀ ਅਤੇ ਹੁਣ ਵਿਆਹ ਤੋਂ ਬਾਅਦ […]

Read more ›
ਬਾਦਲਾਂ ਦੇ ਬਾਅਦ ਨਵੀਂ ਸਰਕਾਰ ਵੇਲੇ ਵੀ ਸਰਗਰਮ ਹੁੰਦਾ ਫਿਰਦਾ ਹੈ ‘ਚੁਗੱਤਿਆਂ ਦਾ ਲਸ਼ਕਰ`

ਬਾਦਲਾਂ ਦੇ ਬਾਅਦ ਨਵੀਂ ਸਰਕਾਰ ਵੇਲੇ ਵੀ ਸਰਗਰਮ ਹੁੰਦਾ ਫਿਰਦਾ ਹੈ ‘ਚੁਗੱਤਿਆਂ ਦਾ ਲਸ਼ਕਰ`

April 30, 2017 at 2:47 pm

-ਜਤਿੰਦਰ ਪਨੂੰ ਪਾਠਕਾਂ ਦੇ ਹੱਥ ਇਹ ਲਿਖਤ ਜਾਣ ਤੱਕ ਪੰਜਾਬ ਦੀ ਨਵੀਂ ਸਰਕਾਰ ਡੇਢ ਮਹੀਨਾ ਪੂਰਾ ਕਰ ਲਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਰਫ ਸੌ ਦਿਨਾਂ ਵਿੱਚ ‘ਅੱਛੇ ਦਿਨ` ਲਿਆਉਣ ਦਾ ਵਾਅਦਾ ਕੀਤਾ ਸੀ ਤੇ ਡੇਢ ਸੌ ਹਫਤੇ ਗੁਜ਼ਾਰ ਕੇ ਵੀ ਨਹੀਂ ਸਨ ਲਿਆ ਸਕੇ। ਜਿਹੜੇ ਲੋਕ ਅਜੇ ਵੀ ਨਰਿੰਦਰ […]

Read more ›

‘ਟੇਲ ਟੀਚਰ’ ਦਾ ਪਹਿਲਾ ਨਤੀਜਾ

April 30, 2017 at 2:46 pm

-ਪ੍ਰੋ. ਫੂਲ ਚੰਦ ਮਾਨਵ ਕੁਝ ਪ੍ਰੰਪਰਾਵਾਂ ਜਾਂ ਪ੍ਰਥਾਵਾਂ ਦਾ ਸਾਨੂੰ ਪਤਾ ਨਹੀਂ ਹੁੰਦਾ। ਜਦੋਂ ਉਹ ਸੁਖਾਵੇਂ ਰੂਪ ਵਿੱਚ ਸਾਹਮਣੇ ਆਉਂਦੀਆਂ ਹਨ ਤਾਂ ਬੜੀ ਸੁਖਦ ਤਸੱਲੀ ਛੱਡ ਜਾਂਦੀਆਂ ਹਨ। ਸਾਲ 1961-62 ਵਿੱਚ ਮੈਂ ਮੈਟਿ੍ਰਕ ਪਾਸ ਕਰਕੇ ਅੱਗੇ ਹੋਰ ਪੜ੍ਹਨਾ ਲੋਚਦਾ ਸਾਂ। ਮੇਰੇ ਪਿਤਾ ਦਾ ਸਾਇਆ 1952 ਵਿੱਚ ਸਿਰ ਤੋਂ ਉਠ ਚੁੱਕਾ […]

Read more ›

ਕੰਧਾਂ ਖੜ੍ਹੀਆਂ ਕਰੋ…

April 30, 2017 at 2:45 pm

-ਰਾਬਰਟ ਕਲੀਮੈਂਟਸ ਕੌਮਾਂਤਰੀ ਬਿਲਡਰ ਫੈਡਰੇਸ਼ਨ ਦਾ ਸੰਸਾਰਕ ਮੁਖੀ ਆਪੋ-ਆਪਣੀ ਜਗ੍ਹਾ ‘ਤੇ ਖੜ੍ਹੇ ਮੈਂਬਰਾਂ ਦੀਆਂ ਤਾੜੀਆਂ ਦੀ ਗੂੰਜ ਵਿਚਾਲੇ ਹਾਲ ਵਿੱਚ ਦਾਖਲ ਹੋਇਆ ਅਤੇ ਮੰਚ ਵੱਲ ਚੱਲ ਪਿਆ। ਤਾੜੀਆਂ ਉਦੋਂ ਵੀ ਜਾਰੀ ਸਨ, ਜਦੋਂ ਉਸ ਨੇ ਮੰਚ ‘ਤੇ ਖੜ੍ਹੇ ਹੋ ਕੇ ਪ੍ਰਸੰਨ ਮੈਂਬਰਾਂ ਵੱਲ ਦੇਖਿਆ ਤੇ ਇੱਕ ਸਾਲ ਪੁਰਾਣੇ ਦਿ੍ਰਸ਼ ਨੂੰ […]

Read more ›

ਹਨੇਰ ਭਰੇ ਅਤੇ ਭਿਆਨਕ ਦੌਰ ਵਿੱਚੋਂ ਲੰਘ ਰਹੇ ਹਾਂ ਅਸੀਂ

April 30, 2017 at 2:44 pm

-ਆਕਾਰ ਪਟੇਲ ਭਾਰਤ ਦੇ ਅਟਾਰਨੀ ਜਨਰਲ ਤੇ ਸਰਕਾਰ ਦੇ ਮੁੱਖ ਕਾਨੂੰਨੀ ਸਲਾਹਕਾਰ ਮੁਕੁਲ ਰੋਹਤਗੀ ਨੇ ਆਖਿਆ ਹੈ ਕਿ ਕਸ਼ਮੀਰ ਵਿੱਚ ਫੌਜ ਉੱਤੇ ਪਥਰਾਅ ਕਰ ਰਹੇ ਵਿਖਾਵਾਕਾਰੀਆਂ ਵਿਰੁੱਧ ‘ਮਨੁੱਖੀ ਢਾਲ’ ਵਜੋਂ ਜੇ ਉਨ੍ਹਾਂ ਵਿੱਚੋਂ ਇੱਕ ਨੂੰ ਫੜ ਕੇ ਫੌਜ ਦੀ ਜੀਪ ਅੱਗੇ ਬੰਨ੍ਹ ਲਿਆ ਗਿਆ ਤਾਂ ਇਸ ਉੱਤੇ ਇੰਨਾ ਹੰਗਾਮਾ ਕਿਉਂ […]

Read more ›
ਯੂ ਕੇ ਤੋਂ ਟਰੇਨ 12 ਹਜ਼ਾਰ ਕਿਲੋਮੀਟਰ ਚੱਲ ਕੇ ਵ੍ਹਿਸਕੀ ਅਤੇ ਦੁੱਧ ਨਾਲ ਚੀਨ ਪੁੱਜੀ

ਯੂ ਕੇ ਤੋਂ ਟਰੇਨ 12 ਹਜ਼ਾਰ ਕਿਲੋਮੀਟਰ ਚੱਲ ਕੇ ਵ੍ਹਿਸਕੀ ਅਤੇ ਦੁੱਧ ਨਾਲ ਚੀਨ ਪੁੱਜੀ

April 30, 2017 at 10:00 am

ਬੀਜਿੰਗ, 30 ਅਪ੍ਰੈਲ (ਪੋਸਟ ਬਿਊਰੋ)- ਬ੍ਰਿਟੇਨ ਤੋਂ ਵ੍ਹਿਸਕੀ ਅਤੇ ਬੱਚਿਆਂ ਦਾ ਦੁੱਧ ਲੈ ਕੇ 12 ਹਜ਼ਾਰ ਕਿਲੋਮੀਟਰ ਦਾ ਸਫਰ ਤੈਅ ਕਰ ਕੇ ਮਾਲ ਗੱਡੀ ਕੱਲ੍ਹ ਚੀਨ ਦੇ ਈਵੂ ਸ਼ਹਿਰ ਪੁੱਜੀ। ਇਸ ਟਰੇਨ ਨੇ ਦੁਨੀਆ ਦੇ ਦੂਜੇ ਸਭ ਤੋਂ ਲੰਬੇ ਰੇਲ ਰੂਟ ਦਾ ਸਫਰ ਤੈਅ ਕੀਤਾ। ਇਹ ਰੇਲ ਰੂਟ ਚੀਨ ਨੂੰ […]

Read more ›
ਦਿੱਲੀ ਦੀ ਅਦਾਲਤ ਵਿੱਚ ਚੱਲੀ ਗੋਲੀ ਨਾਲ ਮੁਜਰਮ ਦੀ ਮੌਤ

ਦਿੱਲੀ ਦੀ ਅਦਾਲਤ ਵਿੱਚ ਚੱਲੀ ਗੋਲੀ ਨਾਲ ਮੁਜਰਮ ਦੀ ਮੌਤ

April 30, 2017 at 9:59 am

ਨਵੀਂ ਦਿੱਲੀ, 30 ਅਪ੍ਰੈਲ (ਪੋਸਟ ਬਿਊਰੋ)- ਦਿੱਲੀ ਵਿੱਚ ਅਪਰਾਧ ਇਥੋਂ ਤੱਕ ਵਧ ਰਿਹਾ ਹੈ ਕਿ ਅਪਰਾਧੀ ਸ਼ਰੇਆਮ ਆਪਣਾ ਅਪਰਾਧ ਕਰਨ ਦਾ ਕੰਮ ਕਰ ਰਹੇ ਹਨ। ਦਿੱਲੀ ਦੇ ਰੋਹਿਣੀ ਕੋਰਟ ਦੇ ਬਾਹਰ ਕੱਲ੍ਹ ਗੋਲੀਆਂ ਚੱਲਣ ਨਾਲ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ। ਇਸੇ ਕੋਰਟ ਦੇ ਗੇਟ ਨੰਬਰ ਚਾਰ ‘ਤੇ […]

Read more ›
ਜਨਹਿਤ ਪਟੀਸ਼ਨਾਂ ਨਾਲ ਹੀਰੋ ਬਣਨ ਦਾ ਰੁਝਾਨ ਬੰਦ ਕਰੋ

ਜਨਹਿਤ ਪਟੀਸ਼ਨਾਂ ਨਾਲ ਹੀਰੋ ਬਣਨ ਦਾ ਰੁਝਾਨ ਬੰਦ ਕਰੋ

April 30, 2017 at 9:54 am

ਚੰਡੀਗੜ੍ਹ, 30 ਅਪ੍ਰੈਲ (ਪੋਸਟ ਬਿਊਰੋ)- ਬੇਬੁਨਿਆਦ ਜਨ ਹਿੱਤ ਪਟੀਸ਼ਨਾਂ ਦੇ ਵੱਧਦੇ ਰੁਝਾਨ ‘ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਖਤ ਟਿੱਪਣੀ ਕਰਦੇ ਹੋਏ ਕਿਹਾ ਕਿ ਜਨ ਹਿਤ ਪਟੀਸ਼ਨ ਨੂੰ ਜਨ ਹਿੱਤ ਦਾ ਹੋਣਾ ਚਾਹੀਦਾ ਹੈ, ਨਿੱਜੀ ਹਿੱਤ ਪੂਰਾ ਕਰਨ ਲਈ ਇਨ੍ਹਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਇਹ ਟਿੱਪਣੀ ਰੋਹਤਕ ਦੇ […]

Read more ›
ਰੇਤ ਵਿੱਚ ਦੱਬਿਆ ਪਿਆ ਹੈ ਇੱਕ ਪੂਰਾ ਰੇਲਵੇ ਸਟੇਸ਼ਨ

ਰੇਤ ਵਿੱਚ ਦੱਬਿਆ ਪਿਆ ਹੈ ਇੱਕ ਪੂਰਾ ਰੇਲਵੇ ਸਟੇਸ਼ਨ

April 30, 2017 at 9:53 am

ਬਾੜਮੇਰ, 30 ਅਪ੍ਰੈਲ (ਪੋਸਟ ਬਿਊਰੋ)- ਪੰਜਾਹ ਫੁੱਟ ਉਚੇ ਟਿੱਲੇ ਦੇ ਹੇਠਾਂ ਪੂਰੇ ਦਾ ਪੂਰਾ ਰੇਲਵੇ ਸਟੇਸ਼ਨ ਦੱਬਿਆ ਪਿਆ ਹੈ। ਰੇਲਵੇ ਸਟੇਸ਼ਨ ਵੀ ਛੋਟਾ-ਮੋਟਾ ਨਹੀਂ, ਪੰਦਰਾਂ ਫੁੱਟ ਉੱਚਾ ਹੈ। ਮਿੱਟੀ ਵਿੱਚ ਸਟੇਸ਼ਨ ਦੀ ਪੂਰਾ ਬਿਲਡਿੰਗ ਤੇ ਚਾਰ ਘਰ ਦੱਬੇ ਹੋਏ ਹਨ। ਬਾੜਮੇਰ-ਮੁਨਾਬਾਓ ਰੇਲਵੇ ਰੂਟ ਉੱਤੇ ਵਸੇ ਖੜੀਨ ਪਿੰਡ ਦਾ ਇਹ ਸਟੇਸ਼ਨ […]

Read more ›
ਜਸਟਿਸ ਕਰਣਨ ਨੇ ਏਅਰ ਕੰਟਰੋਲ ਅਥਾਰਟੀ ਨੂੰ ਕਿਹਾ: ਮੁੱਖ ਜੱਜ ਦੀ ਵਿਦੇਸ਼ ਯਾਤਰਾ ਰੋਕ ਦਿਓ

ਜਸਟਿਸ ਕਰਣਨ ਨੇ ਏਅਰ ਕੰਟਰੋਲ ਅਥਾਰਟੀ ਨੂੰ ਕਿਹਾ: ਮੁੱਖ ਜੱਜ ਦੀ ਵਿਦੇਸ਼ ਯਾਤਰਾ ਰੋਕ ਦਿਓ

April 30, 2017 at 9:49 am

ਕੋਲਕਾਤਾ, 30 ਅਪ੍ਰੈਲ (ਪੋਸਟ ਬਿਊਰੋ)- ਸੁਪਰੀਮ ਕੋਰਟ ਵੱਲੋਂ ਮਾਣਹਾਨੀ ਦੀ ਕਾਰਵਾਈ ਦਾ ਸਾਹਮਣਾ ਕਰ ਰਹੇ ਕਲਕੱਤਾ ਹਾਈ ਕੋਰਟ ਦੇ ਜਸਟਿਸ ਸੀ ਐੱਸ ਕਰਣਨ ਨੇ ਏਅਰ ਕੰਟਰੋਲ ਅਥਾਰਟੀ, ਨਵੀਂ ਦਿੱਲੀ ਨੂੰ ਭਾਰਤ ਦੇ ਚੀਫ ਜੱਜ ਜੇ ਐੱਸ ਖੈਹਰ ਅਤੇ ਸੁਪਰੀਮ ਕੋਰਟ ਦੇ ਸੱਤ ਜੱਜਾਂ ਨੂੰ ਉਨ੍ਹਾਂ ਵਿਰੁੱਧ ਕੇਸਾਂ ਦੇ ਨਿਪਟਾਰਾ ਹੋਣ […]

Read more ›