Archive for April 30th, 2017

ਟੈਕ ਮਹਿੰਦਰਾ ਦੇ ਮੈਨੇਜਿੰਗ ਡਾਇਰੈਕਟਰ ਤੇ ਸੀਈਓ ਦਾ ਆਈਸੀਸੀਸੀ ਤੇ ਕਾਉਂਸਲ ਜਨਰਲ ਵੱਲੋਂ ਭਰਵਾਂ ਸਵਾਗਤ

ਟੈਕ ਮਹਿੰਦਰਾ ਦੇ ਮੈਨੇਜਿੰਗ ਡਾਇਰੈਕਟਰ ਤੇ ਸੀਈਓ ਦਾ ਆਈਸੀਸੀਸੀ ਤੇ ਕਾਉਂਸਲ ਜਨਰਲ ਵੱਲੋਂ ਭਰਵਾਂ ਸਵਾਗਤ

April 30, 2017 at 8:21 pm

ਟੋਰਾਂਟੋ, 30 ਅਪਰੈਲ (ਪੋਸਟ ਬਿਊਰੋ) : ਇੰਡੋ ਕੈਨੇਡਾ ਚੇਂਬਰ ਆਫ ਕਾਮਰਸ ਨੇ ਟੋਰਾਂਟੋ ਵਿੱਚ ਕਾਉਂਸਲੇਟ ਜਨਰਲ ਦੇ ਸਹਿਯੋਗ ਨਾਲ ਟੈਕ ਮਹਿੰਦਰਾ ਦੇ ਮੈਨੇਜਿੰਗ ਡਾਇਰੈਕਟਰ ਤੇ ਸੀਈਓ ਡਾ. ਸੀਪੀ ਗੁਰਨਾਨੀ ਦਾ ਬੜੇ ਜ਼ੋਰ ਸ਼ੋਰ ਨਾਲ ਸਵਾਗਤ ਕੀਤਾ। ਟੈਕ ਮਹਿੰਦਰਾ ਟੋਰਾਂਟੋ ਵਿੱਚ ਭਾਰਤ ਦੀਆਂ ਉੱਘੀਆਂ ਇਨਫਰਮੇਸ਼ਨ ਤਕਨਾਲੋਜੀ ਕੰਪਨੀਆਂ ਵਿੱਚੋਂ ਇੱਕ ਹੈ। ਡਾ. […]

Read more ›
ਹਰਜੀਤ ਸੱਜਣ ਦੀ ਦਿੱਲੀ ਵਿੱਚ ਬੜ੍ਹਕ ਤੋਂ ਕੈਨੇਡਾ ਵਿੱਚ ਮੁਆਫੀ ਤੱਕ ਦੀ ਯਾਤਰਾ

ਹਰਜੀਤ ਸੱਜਣ ਦੀ ਦਿੱਲੀ ਵਿੱਚ ਬੜ੍ਹਕ ਤੋਂ ਕੈਨੇਡਾ ਵਿੱਚ ਮੁਆਫੀ ਤੱਕ ਦੀ ਯਾਤਰਾ

April 30, 2017 at 8:18 pm

ਟੋਰਾਂਟੋ ਪੋਸਟ ਬਿਉਰੋ: ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੱਲੋਂ ਆਪਣੇ ਹਾਲੀਆ ਭਾਰਤ ਦੌਰੇ ਦੌਰਾਨ ਦਿੱਲੀ ਵਿੱਚ ਮਾਰੀ ਗਈ ਫੋਕੀ ਅਤੇ ਕਿਸੇ ਹੱਦ ਤੱਕ ਝੂਠੀ ਬੜ੍ਹਕ ਅੱਜ ਕੱਲ ਉਸਦੀ ‘ਸੱਜਣਤਾਈ’ ਦੀ ਚਮਕ ਨੂੰ ਮੱਧਮ ਕਰਨ ਵਿੱਚ ਸਹਾਈ ਹੋ ਰਹੀ ਹੈ। ਹੋਇਆ ਇਹ ਕਿ ਨਵੀਂ ਦਿੱਲੀ ਵਿੱਚ 18 ਅਪਰੈਲ ਨੂੰ ਸੁਰੱਖਿਆ ਮਾਮਲਿਆਂ […]

Read more ›
ਨਗਰ ਕੀਰਤਨ ਵਿੱਚ ਪ੍ਰਧਾਨ ਮੰਤਰੀ ਨੇ ਭਰੀ ਹਾਜ਼ਰੀ

ਨਗਰ ਕੀਰਤਨ ਵਿੱਚ ਪ੍ਰਧਾਨ ਮੰਤਰੀ ਨੇ ਭਰੀ ਹਾਜ਼ਰੀ

April 30, 2017 at 8:17 pm

ਟੋਰਾਂਟੋ: ਖਾਲਸੇ ਦੇ 250ਵੇਂ ਜਨਮ ਦਿਹਾੜੇ ਨੂੰ ਸਮ੍ਰਪਿਤ 39ਵੇਂ ਸਾਲਾਨਾ ਖਾਲਸਾ ਦਿਵਸ ਸਮਾਗਮ ਦੇ ਅੰਤਰਗਤ ਉਂਟੇਰੀਓ ਸਿੱਖਜ਼ ਅਤੇ ਗੁਰਦੁਆਰਾਜ਼ ਕਾਉਂਸਲ ਵੱਲੋਂ ਆਯੋਜਿਤ ਨਗਰ ਕੀਰਤਨ ਸੰਗਤਾਂ ਦੇ ਠਾਠਾਂ ਮਾਰਦੇ ਜੋਸ਼ ਸਦਕਾ ਇਤਿਹਾਸਕ ਹੋ ਨਿੱਬੜਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸੰਖੇਪ ਹਾਜ਼ਰੀ, ਉਂਟੇਰੀਓ ਪਾਰਲੀਮੈਂਟ ਵਿੱਚ 1984 ਜੈਨੋਸਾਈਡ ਦਾ ਸਮਰੱਥਕ ਕਰਨ ਵਾਲੇ ਐਮ […]

Read more ›
ਗੈਰਕਾਨੂੰਨੀ ਤੰਬਾਕੂ ਦੇ ਕਾਰੋਬਾਰ ਨੂੰ ਠੱਲ੍ਹ ਪਾਉਣ ਲਈ ਠੋਸ ਹੱਲ ਕੱਢਣ ਦੀ ਲੋੜ : ਓਸੀਐਸਏ

ਗੈਰਕਾਨੂੰਨੀ ਤੰਬਾਕੂ ਦੇ ਕਾਰੋਬਾਰ ਨੂੰ ਠੱਲ੍ਹ ਪਾਉਣ ਲਈ ਠੋਸ ਹੱਲ ਕੱਢਣ ਦੀ ਲੋੜ : ਓਸੀਐਸਏ

April 30, 2017 at 8:10 pm

ਓਸੀਐਸਏ ਨੇ ਬਜਟ ਉੱਤੇ ਪ੍ਰਗਟਾਈ ਨਿਰਾਸ਼ਾ ਟੋਰਾਂਟੋ, 30 ਅਪਰੈਲ (ਪੋਸਟ ਬਿਊਰੋ) : ਓਨਟਾਰੀਓ ਕਨਵੀਨੀਐਂਸ ਸਟੋਰਜ਼ ਐਸੋਸਿਏਸ਼ਨ (ਓਸੀਐਸਏ) ਨੇ ਪਿੱਛੇ ਜਿਹੇ ਪੇਸ਼ ਕੀਤੇ ਗਏ ਓਨਟਾਰੀਓ ਦੇ ਬਜਟ ਉੱਤੇ ਨਿਰਾਸ਼ਾ ਪ੍ਰਗਟ ਕਰਦਿਆਂ ਹੋਇਆਂ ਆਖਿਆ ਕਿ ਗੈਰਕਾਨੂੰਨੀ ਤੰਬਾਕੂ ਦੇ ਖਤਰੇ ਦਾ ਵਿਆਪਕ ਤੇ ਸੰਪੂਰਨ ਹੱਲ ਕੱਢਣ ਦੀ ਬਜਟ ਵਿੱਚ ਕੋਈ ਗੱਲ ਨਹੀਂ ਕੀਤੀ […]

Read more ›
30 ਮਈ ਨੂੰ ਹੋਣਗੀਆਂ ਨੋਵਾ ਸਕੋਸ਼ੀਆ  ਵਿੱਚ ਪ੍ਰੋਵਿੰਸ਼ੀਅਲ ਚੋਣਾਂ

30 ਮਈ ਨੂੰ ਹੋਣਗੀਆਂ ਨੋਵਾ ਸਕੋਸ਼ੀਆ ਵਿੱਚ ਪ੍ਰੋਵਿੰਸ਼ੀਅਲ ਚੋਣਾਂ

April 30, 2017 at 7:03 pm

ਹੈਲੀਫੈਕਸ, 30 ਅਪਰੈਲ (ਪੋਸਟ ਬਿਊਰੋ) : ਨੋਵਾ ਸਕੋਸ਼ੀਆ ਦੇ ਪ੍ਰੀਮੀਅਰ ਸਟੀਫਨ ਮੈਕਨੀਲ ਨੇ 30 ਮਈ ਨੂੰ ਪ੍ਰੋਵਿੰਸ਼ੀਅਲ ਚੋਣਾਂ ਕਰਵਾਉਣ ਦਾ ਸੱਦਾ ਦਿੱਤਾ ਹੈ। ਉਹ ਲਗਾਤਾਰ ਦੂਜੀ ਵਾਰੀ ਵੋਟਰਾਂ ਕੋਲੋਂ ਆਪਣੇ ਹੱਕ ਵਿੱਚ ਫਤਵਾ ਚਾਹੁੰਦੇ ਹਨ। ਹੈਲੀਫੈਕਸ ਵਿੱਚ ਗਵਰਮੈਂਟ ਹਾਊਸ ਵਿੱਚ ਲੈਫਟੀਨੈਂਟ ਗਵਰਨਰ ਜੇਜੇ ਗ੍ਰਾਂਟ ਨਾਲ ਦੁਪਹਿਰ ਵੇਲੇ ਮੁਲਾਕਾਤ ਕਰਨ ਤੋਂ […]

Read more ›
ਸਲਮਾਨ ਦੇ ਨਾਲ ਕੰਮ ਨਹੀਂ ਕਰਨਗੇ ਨਵਾਜੂਦੀਨ

ਸਲਮਾਨ ਦੇ ਨਾਲ ਕੰਮ ਨਹੀਂ ਕਰਨਗੇ ਨਵਾਜੂਦੀਨ

April 30, 2017 at 2:55 pm

ਬਾਲੀਵੁੱਡ ਦੇ ਸੰਜੀਦਾ ਅਭਿਨੈ ਲਈ ਮਸ਼ਹੂਰ ਨਵਾਜੂਦੀਨ ਸਿਦੀਕੀ ਨੇ ਦਬੰਗ ਸਟਾਰ ਸਲਮਾਨ ਖਾਨ ਦੇ ਨਾਲ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਸਲਮਾਨ ਨੂੰ ਲੈ ਕੇ ਬਾਲੀਵੁੱਡ ਨਿਰਦੇਸ਼ਕ ਅਲੀ ਅੱਬਾਸ ਜ਼ਫਰ ‘ਟਾਈਗਰ ਜਿੰਦਾ ਹੈ’ ਬਣਾ ਰਹੇ ਹਨ, ਜੋ ਸੁਪਰਹਿੱਟ ਫਿਲਮ ‘ਏਕ ਥਾ ਟਾਈਗਰ’ ਦਾ ਸੀਕਵਲ ਹੈ ਅਤੇ ਇਸ ਵਿੱਚ ਸਲਮਾਨ […]

Read more ›
ਆਲੀਆ ਬਣੇਗੀ ਕਸ਼ਮੀਰ ਕੀ ਕਲੀ

ਆਲੀਆ ਬਣੇਗੀ ਕਸ਼ਮੀਰ ਕੀ ਕਲੀ

April 30, 2017 at 2:53 pm

ਬਾਲੀਵੁੱਡ ਅਭਿਨੇਤਰੀ ਆਲੀਆ ਭੱਟ, ਸ਼ਰਮੀਲਾ ਟੈਗੋਰ ਅਤੇ ਪ੍ਰਿਟੀ ਜ਼ਿੰਟਾ ਤੋਂ ਬਾਅਦ ਸਿਲਵਰ ਸਕਰੀਨ ‘ਤੇ ਕਸ਼ਮੀਰੀ ਮੁਟਿਆਰ ਦਾ ਕਿਰਦਾਰ ਨਿਭਾਉਂਦੀ ਨਜ਼ਰ ਆ ਸਕਦੀ ਹੈ। ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ-ਗੀਤਕਾਰ ਗੁਲਜ਼ਾਰ ਦੀ ਬੇਟੀ ਤੇ ਨਿਰਦੇਸ਼ਕ ਮੇਘਨਾ ਗੁਲਜ਼ਾਰ ਵੱਲੋਂ 1971 ਦੀ ਭਾਰਤ-ਪਾਕਿ ਜੰਗ ਦੇ ਦੌਰਾਨ ਦੀ ਇੱਕ ਕਹਾਣੀ ‘ਤੇ ਆਧਾਰਤ ਫਿਲਮ ਬਣਾਈ ਜਾ ਰਹੀ […]

Read more ›
ਅਦਿਤੀ ਰਾਓ ਹੈਦਰੀ ਕੰਪਲੀਟ ਐਕਟਰੈੱਸ

ਅਦਿਤੀ ਰਾਓ ਹੈਦਰੀ ਕੰਪਲੀਟ ਐਕਟਰੈੱਸ

April 30, 2017 at 2:52 pm

ਅਦਿਤੀ ਰਾਓ ਹੈਦਰੀ ਖੁਦ ਨੂੰ ਕਿਸਮਤ ਵਾਲੀ ਮੰਨਦੀ ਹੈ ਕਿ ਉਸ ਨੂੰ ਫਿਲਮ ਨਿਰਮਾਤਾ ਮਣੀਰਤਨਮ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਫਿਲਮ ਵਿੱਚ ਅਦਿਤੀ ਨੂੰ ਇੱਕ ਅਨੋਖੇ ਤਰੀਕੇ ਨਾਲ ਮਣੀਰਤਨਮ ਦੇ ਸਿਗਨੇਚਰ ਸਟਾਈਲ ‘ਚ ਪੇਸ਼ ਕੀਤਾ ਗਿਆ ਹੈ। ਹੈਦਰਾਬਾਦ ਵਿੱਚ ਫਿਲਮ ਦੇ ਮਿਊਜ਼ਿਕ ਲਾਂਚ ਦੇ ਸਮੇਂ ਅਦਿਤੀ ਨੂੰ ਮਿਲੀ […]

Read more ›
ਐਲੀ ਨੇ ਬਦਲਿਆ ਉਪਨਾਮ

ਐਲੀ ਨੇ ਬਦਲਿਆ ਉਪਨਾਮ

April 30, 2017 at 2:50 pm

ਐਲੀ ਨੂੰ ਫਿਲਮਾਂ ਵਿੱਚ ਭਾਵੇਂ ਬਹੁਤੀ ਵੱਡੀ ਬ੍ਰੇਕ ਨਹੀਂ ਮਿਲ ਸਕੀ, ਫਿਰ ਵੀ ਉਸ ਨੇ ਆਪਣੇ ਕਿਰਦਾਰ ਨਾਲ ਦਰਸ਼ਕਾਂ ਦਾ ਕਾਫੀ ਧਿਆਨ ਆਪਣੇ ਵੱਲ ਖਿੱਚਿਆ ਹੈ। ਹੁਣੇ ਜਿਹੇ ਫਿਲਮ ‘ਨਾਮ ਸ਼ਬਾਨਾ’ ਵਿੱਚ ਇੱਕ ਛੋਟੀ ਭੂਮਿਕਾ ਵਿੱਚ ਦਿਖਾਈ ਦਿੱਤੀ ਐਲੀ ਅਵਰਾਮ ਨੂੰ ਲੋਕਾਂ ਨੂੰ ਆਪਣੇ ਨਾਂਅ ਦੇ ਸਹੀ ਸਪੈਲਿੰਗ ਦੱਸਣੇ ਪੈਂਦੇ […]

Read more ›
ਅੱਜ-ਨਾਮਾ

ਅੱਜ-ਨਾਮਾ

April 30, 2017 at 2:48 pm

ਆਉਂਦੀ ਲੱਗੇ ਸ਼ਰੀਫ ਦੀ ਫਿਰ ਸ਼ਾਮਤ, ਹੋ ਗਈ ਸੁਣੀ ਆ ਫੌਜ ਨਾਰਾਜ਼ ਮੀਆਂ। ਬੀਤੇ ਸਾਲ ਵਿੱਚ ਹੋਈ ਸੀ ਕੋਈ ਬੈਠਕ, ਕੀਤੀ ਸ਼ਰੀਫ ਦੇ ਭਰਾ ਸ਼ਾਹਬਾਜ਼ ਮੀਆਂ। ਆਢਾ ਐਵੇਂ ਸੀ ਫੌਜ ਦੇ ਨਾਲ ਲਾਇਆ, ਅੱਗੋਂ ਕੀਤਾ ਨਹੀਂ ਫੌਜ ਲਿਹਾਜ ਮੀਆਂ। ਦਿਤੀ ਓਸ ਦੀ ਖਬਰ ਜਦ ਮੀਡੀਏ ਤਾਂ, ਕੀਤਾ ਫੌਜ ਨੇ ਸਖਤ […]

Read more ›