Archive for April 29th, 2017

ਬ੍ਰਿਟੇਨ ਦੇ ਗੁਰੂ ਨਾਨਕ ਗੁਰਦੁਆਰਾ ਸਮਾਰਕਹਿੱਲ ਤੋਂ 10 ਹਜ਼ਾਰ ਪੌਂਡ ਚੋਰੀ

ਬ੍ਰਿਟੇਨ ਦੇ ਗੁਰੂ ਨਾਨਕ ਗੁਰਦੁਆਰਾ ਸਮਾਰਕਹਿੱਲ ਤੋਂ 10 ਹਜ਼ਾਰ ਪੌਂਡ ਚੋਰੀ

April 29, 2017 at 3:13 pm

ਲੰਡਨ, 29 ਅਪ੍ਰੈਲ (ਪੋਸਟ ਬਿਊਰੋ)- ਇੰਗਲੈਂਡ ਦੇ ਸ਼ਹਿਰ ਬ੍ਰਮਿੰਘਮ ਨੇੜੇ ਸਮਾਰਕਹਿੱਲ ਵਿੱਚ ਗੁਰੂ ਨਾਨਕ ਗੁਰਦੁਆਰਾ ਸਾਹਿਬ ਵਿਖੇ ਚੋਰਾਂ ਵੱਲੋਂ 10 ਹਜ਼ਾਰ ਪੌਂਡ ਚੋਰੀ ਕਰਨ ਦੀ ਖਬਰ ਹੈ। ਚੋਰਾਂ ਨੇ ਜੁੱਤੀਆਂ ਸਮੇਤ ਗੁਰੂ ਘਰ ਦੇ ਮੇਨ ਹਾਲ ਵਿੱਚੋਂ ਗੋਲਕ ਨੂੰ ਰਾਡਾਂ ਨਾਲ ਤੋੜ ਕੇ 2000 ਚੋਰੀ ਕੀਤੀ ਹੈ। ਸੀ ਸੀ ਟੀ […]

Read more ›
ਨਵਾਜ਼ ਸ਼ਰੀਫ ਨਾਲ ਸੱਜਣ ਜਿੰਦਲ ਦੀ ਬੈਠਕ ਤੋਂ ਪਾਕਿਸਤਾਨ ਦੀ ਵਿਰੋਧੀ ਧਿਰ ਦਾ ਹੰਗਾਮਾ

ਨਵਾਜ਼ ਸ਼ਰੀਫ ਨਾਲ ਸੱਜਣ ਜਿੰਦਲ ਦੀ ਬੈਠਕ ਤੋਂ ਪਾਕਿਸਤਾਨ ਦੀ ਵਿਰੋਧੀ ਧਿਰ ਦਾ ਹੰਗਾਮਾ

April 29, 2017 at 3:10 pm

ਇਸਲਾਮਾਬਾਦ, 29 ਅਪ੍ਰੈਲ (ਪੋਸਟ ਬਿਊਰੋ)- ਭਾਰਤ ਦੇ ਸਟੀਲ ਕਾਰੋਬਾਰੀ ਸੱਜਣ ਜਿੰਦਲ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਮੁਲਾਕਾਤ ਨੇ ਪਾਕਿਸਤਾਨ ਵਿੱਚ ਹਲਚਲ ਮਚਾ ਦਿੱਤੀ ਹੈ। ਓਥੋਂ ਦੀਆਂ ਵਿਰੋਧੀ ਧਿਰਾਂ ਨੇ ਸ਼ਰੀਫ-ਜਿੰਦਲ ਮੁਲਾਕਾਤ ਦੇ ਸਮੇਂ ਅਤੇ ਮੁੱਦੇ ਬਾਰੇ ਕਈ ਸਵਾਲ ਖੜੇ ਕੀਤੇ ਹਨ। ਵਿਦੇਸ਼ ਮਾਮਲਿਆਂ ਬਾਰੇ ਨੈਸ਼ਨਲ ਅਸੈਂਬਲੀ ਦੀ […]

Read more ›
ਮੁਨੀਸ਼ ਸਿਸੋਦੀਆ ਦਾ ਖਾਤਾ ਹੈਕ ਕਰ ਕੇ ਅੰਨਾ ਹਜ਼ਾਰੇ ਦੇ ਵਿਰੁੱਧ ਟਿਪਣੀ ਪਾਈ ਗਈ

ਮੁਨੀਸ਼ ਸਿਸੋਦੀਆ ਦਾ ਖਾਤਾ ਹੈਕ ਕਰ ਕੇ ਅੰਨਾ ਹਜ਼ਾਰੇ ਦੇ ਵਿਰੁੱਧ ਟਿਪਣੀ ਪਾਈ ਗਈ

April 29, 2017 at 3:08 pm

ਨਵੀਂ ਦਿੱਲੀ, 29 ਅਪ੍ਰੈਲ (ਪੋਸਟ ਬਿਊਰੋ)- ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਟਵਿੱਟਰ ਅਕਾਊਂਟ ਹੈਕ ਕਰ ਲਿਆ ਗਿਆ ਤੇ ਕੋਈ ਇਸ ਅਕਾਊਂਟ ਤੋਂ ਸੀਨੀਅਰ ਸਮਾਜਿਕ ਵਰਕਰ ਅੰਨਾ ਹਜ਼ਾਰੇ ਖ਼ਿਲਾਫ਼ ਪੋਸਟ ਸਾਂਝੀਆਂ ਕਰ ਰਿਹਾ ਹੈ। ਸਿਸੋਦੀਆ ਨੇ ਟਵੀਟ ਕੀਤਾ ਕਿ ਮੇਰਾ ਅਕਾਊਂਟ ਹੈਕ […]

Read more ›
ਹਾਈ ਕੋਰਟ ਤੋਂ ‘ਮਾਂ ਗੰਗਾ’ ਨੂੰ ਵੀ ਨੋਟਿਸ ਜਾਰੀ ਹੋ ਗਿਆ

ਹਾਈ ਕੋਰਟ ਤੋਂ ‘ਮਾਂ ਗੰਗਾ’ ਨੂੰ ਵੀ ਨੋਟਿਸ ਜਾਰੀ ਹੋ ਗਿਆ

April 29, 2017 at 3:06 pm

ਨੈਨੀਤਾਲ, 29 ਅਪ੍ਰੈਲ (ਪੋਸਟ ਬਿਊਰੋ)- ਉੱਤਰਾ ਖੰਡ ਦੀ ਹਾਈ ਕੋਰਟ ਨੇ ਰਿਸ਼ੀਕੇਸ਼ ਵਿੱਚ ਪੰਚਾਇਤ ਦੀ 10 ਏਕੜ ਜ਼ਮੀਨ ਨੂੰ ਟ੍ਰੇਂਚਿੰਗ ਗ੍ਰਾਊਂਡ ਲਈ ਟ੍ਰਾਂਸਫਰ ਕਰਨ ਦੇ ਕੇਸ ਵਿੱਚ ਸਖਤ ਰੁਖ਼ ਵਿਖਾਇਆ ਹੈ। ਕੱਲ੍ਹ ਕੋਰਟ ਨੇ ਪ੍ਰਦੂਸ਼ਣ ਕੰਟਰੋਲ ਬੋਰਡ, ਉਤਰਾਖੰਡ ਸਰਕਾਰ ਤੇ ਵਾਤਾਵਰਨ ਮੰਤਰਾਲੇ ਦੇ ਨਾਲ ਮਾਂ ਗੰਗਾ ਨੂੰ ਨੋਟਿਸ ਜਾਰੀ ਕਰਕੇ […]

Read more ›
ਸੁਖਬੀਰ ਸਿੰਘ ਬਾਦਲ ਨੇ ਗੁਰਮੁਖ ਸਿੰਘ ਦੇ ਲਾਏ ਦੋਸ਼ਾਂ ਦਾ ਜਵਾਬ ਦੇਣ ਤੋਂ ਪਾਸਾ ਵੱਟਿਆ

ਸੁਖਬੀਰ ਸਿੰਘ ਬਾਦਲ ਨੇ ਗੁਰਮੁਖ ਸਿੰਘ ਦੇ ਲਾਏ ਦੋਸ਼ਾਂ ਦਾ ਜਵਾਬ ਦੇਣ ਤੋਂ ਪਾਸਾ ਵੱਟਿਆ

April 29, 2017 at 3:05 pm

ਅੰਮ੍ਰਿਤਸਰ, 29 ਅਪ੍ਰੈਲ (ਪੋਸਟ ਬਿਊਰੋ)- ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਫਿਰ ਕੱਲ੍ਹ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਕਹਿ ਦਿੱਤਾ ਹੈ ਕਿ ਉਨ੍ਹਾਂ ਨੇ ਕਦੇ ਵੀ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਦੇ ਮਾਮਲਿਆਂ ਵਿੱਚ ਦਖਲ ਨਹੀਂ ਦਿੱਤਾ। ਸੁਖਬੀਰ ਸਿੰਘ ਬਾਦਲ ਕੱਲ੍ਹ ਆਪਣੀ ਪਤਨੀ ਤੇ […]

Read more ›
ਅੰਗਰੇਜ਼ਾਂ ਦੀ ਦਿਮਾਗੀ ਖੁਰਾਫਾਤ ਸੀ ਦਰਬਾਰ ਸਾਹਿਬ ਪਰਿਕਰਮਾ ਦੇ ਬਾਹਰ ਬਣਿਆ ਲਾਲ ਚਬੂਤਰਾ

ਅੰਗਰੇਜ਼ਾਂ ਦੀ ਦਿਮਾਗੀ ਖੁਰਾਫਾਤ ਸੀ ਦਰਬਾਰ ਸਾਹਿਬ ਪਰਿਕਰਮਾ ਦੇ ਬਾਹਰ ਬਣਿਆ ਲਾਲ ਚਬੂਤਰਾ

April 29, 2017 at 3:02 pm

* 71 ਸਾਲਾਂ ਤੱਕ ‘ਰੈਡ ਟਾਵਰ’ ਰਿਹਾ ਸੀ ਹੁਣ ਵਾਲਾ ਘੰਟਾ ਘਰ ਅੰਮ੍ਰਿਤਸਰ, 29 ਅਪ੍ਰੈਲ (ਪੋਸਟ ਬਿਊਰੋ)- ਸ੍ਰੀ ਹਰਮੰਦਰਰ ਸਾਹਿਬ ਅੰਮ੍ਰਿਤਸਰ ਦੀ ਲਗਾਤਾਰ ਵਧਦੀ ਮਹਿਮਾ ਨੂੰ ਵੇਖ ਕੇ ਅੰਗਰੇਜ਼ਾਂ ਨੇ ਪੰਜਾਬ ‘ਤੇ ਕਬਜ਼ਾ ਕਾਇਮ ਕਰਦੇ ਸਾਰ ਜਲਦਬਾਜ਼ੀ ‘ਚ ਏਥੇ ਈਸਾਈ ਧਰਮ ਨਾਲ ਸਬੰਧਤ ਕੁਝ ਇਮਾਰਤਾਂ ਬਣਵਾਈਆਂ ਸਨ। ਇਸ ਦੀ ਸ਼ੁਰੂਆਤ […]

Read more ›