Archive for April 27th, 2017

ਓਨਟਾਰੀਓ ਨੇ ਬਜਟ ਤਾਂ ਸੰਤੁਲਿਤ ਕੀਤਾ ਪਰ ਕਰਜ਼ਾ 312 ਬਿਲੀਅਨ ਡਾਲਰ ਤੱਕ ਅੱਪੜਿਆ

ਓਨਟਾਰੀਓ ਨੇ ਬਜਟ ਤਾਂ ਸੰਤੁਲਿਤ ਕੀਤਾ ਪਰ ਕਰਜ਼ਾ 312 ਬਿਲੀਅਨ ਡਾਲਰ ਤੱਕ ਅੱਪੜਿਆ

April 27, 2017 at 8:30 pm

ਟੋਰਾਂਟੋ, 27 ਅਪਰੈਲ (ਪੋਸਟ ਬਿਊਰੋ) : ਓਨਟਾਰੀਓ ਸਰਕਾਰ ਨੇ ਭਾਵੇਂ ਆਪਣਾ ਘਾਟਾ ਖਤਮ ਕਰ ਲਿਆ ਹੈ ਪਰ ਇਸ ਦਾ ਕਰਜ਼ਾ ਨਵੀਂਆਂ ਉਚਾਈਆਂ ਛੂਹ ਰਿਹਾ ਹੈ। ਕਦੇ ਪ੍ਰੋਵਿੰਸ ਦਾ ਘਾਟਾ 20 ਬਿਲੀਅਨ ਡਾਲਰ ਤੋਂ ਵੀ ਪਾਰ ਟੱਪ ਗਿਆ ਸੀ ਪਰ ਸਰਕਾਰ ਕਈ ਦਹਾਕਿਆਂ ਵਿੱਚ ਪਹਿਲੀ ਵਾਰੀ ਸੰਤੁਲਿਤ ਬਜਟ ਪੇਸ਼ ਕਰਨ ਵਿੱਚ […]

Read more ›
ਘੱਟ ਕਲੇਮਜ਼ ਦੇ ਬਾਵਜੂਦ ਵੱਧ ਆਟੋ ਇੰਸ਼ੋਰੈਂਸ ਭਰਨ ਲਈ ਮਜ਼ਬੂਰ ਹਨ ਓਨਟਾਰੀਓ ਵਾਸੀ : ਐਨਡੀਪੀ

ਘੱਟ ਕਲੇਮਜ਼ ਦੇ ਬਾਵਜੂਦ ਵੱਧ ਆਟੋ ਇੰਸ਼ੋਰੈਂਸ ਭਰਨ ਲਈ ਮਜ਼ਬੂਰ ਹਨ ਓਨਟਾਰੀਓ ਵਾਸੀ : ਐਨਡੀਪੀ

April 27, 2017 at 8:28 pm

ਕੁਈਨਜ਼ ਪਾਰਕ, 27 ਅਪਰੈਲ (ਪੋਸਟ ਬਿਊਰੋ) : ਵੀਰਵਾਰ ਨੂੰ ਪ੍ਰਸ਼ਨ ਕਾਲ ਦੌਰਾਨ ਐਨਡੀਪੀ ਦੇ ਡਿਪਟੀ ਲੀਡਰ ਜਗਮੀਤ ਸਿੰਘ ਨੇ ਵਿੰਨ ਸਰਕਾਰ ਨੂੰ ਲੰਮੇਂ ਹੱਥੀਂ ਲੈਂਦਿਆਂ ਆਖਿਆ ਕਿ ਸਰਕਾਰ ਨੇ ਓਨਟਾਰੀਓ ਦੇ ਡਰਾਈਵਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਕਿਸੇ ਪਾਸਿਓਂ ਵੀ ਸਾਹ ਸੌਖਾ ਨਹੀਂ ਰਹਿਣ ਦਿੱਤਾ। ਓਨਟਾਰੀਓ ਦੇ ਡਰਾਈਵਰਾਂ ਨੂੰ ਹੀ […]

Read more ›
ਅੱਜ-ਨਾਮਾ

ਅੱਜ-ਨਾਮਾ

April 27, 2017 at 8:07 pm

ਸੀ ਬੀ ਆਈ ਨੇ ਦਰਜ ਹੈ ਕੇਸ ਕੀਤਾ, ਸਾਬਕਾ ਮੁਖੀ ਦੇ ਆਪ ਖਿਲਾਫ ਮੀਆਂ। ਜਿਸ ਨੂੰ ਕੋਲੇ ਦੀ ਗਈ ਸੀ ਜਾਂਚ ਸੌਂਪੀ, ਰਿਹਾ ਦਾਗ ਤੋਂ ਅਕਸ ਨਾ ਸਾਫ ਮੀਆਂ। ਅੱਧੀ ਰਾਤ ਨੂੰ ਚੋਰ ਸਨ ਆਣ ਮਿਲਦੇ, ਤਾਂ ਕਿ ਲੱਗੇ ਨਾ ਕਿਸੇ ਨੂੰ ਭਾਫ ਮੀਆਂ। ਸੌਦੇ ਸਿਨਹਾ ਰਣਜੀਤ ਸੀ ਕਰੀ ਜਾਂਦਾ, […]

Read more ›
ਕਸ਼ਮੀਰ ਘਾਟੀ ਵਿੱਚ ਮੁਕਾਬਲੇ ਦੌਰਾਨ ਕੈਪਟਨ ਸਮੇਤ ਤਿੰਨ ਫੌਜੀ ਜਵਾਨਾਂ ਦੀ ਜਾਨ ਗਈ

ਕਸ਼ਮੀਰ ਘਾਟੀ ਵਿੱਚ ਮੁਕਾਬਲੇ ਦੌਰਾਨ ਕੈਪਟਨ ਸਮੇਤ ਤਿੰਨ ਫੌਜੀ ਜਵਾਨਾਂ ਦੀ ਜਾਨ ਗਈ

April 27, 2017 at 7:30 pm

* ਮੁਕਾਬਲੇ ਵਿੱਚ ਦੋ ਅੱਤਵਾਦੀ ਵੀ ਮਾਰੇ ਗਏ ਸ੍ਰੀਨਗਰ, 27 ਅਪ੍ਰੈਲ, (ਪੋਸਟ ਬਿਊਰੋ)- ਜੰਮੂ-ਕਸ਼ਮੀਰ ਦੇ ਉਤਰੀ ਜਿ਼ਲੇ ਕੁਪਵਾੜਾ ਵਿਚ ਅਤਿਵਾਦੀਆਂ ਨੇ ਅੱਜ ਇਕ ਫ਼ੌਜੀ ਕੈਂਪ ਉਤੇ ਹਮਲਾ ਕਰ ਦਿਤਾ, ਜਿਸ ਦੇ ਨਤੀਜੇ ਵਜੋਂ ਇਕ ਕੈਪਟਨ ਸਮੇਤ ਤਿੰਨ ਫ਼ੌਜੀ ਮਾਰੇ ਗਏ ਤੇ ਪੰਜ ਹੋਰ ਗੰਭੀਰ ਜ਼ਖ਼ਮੀ ਹੋ ਗਏ। ਇਸ ਦੌਰਾਨ ਹੋਏ […]

Read more ›
ਸੁਬਰਤੋ ਰਾਏ ਨੂੰ ਸੁਪਰੀਮ ਕੋਰਟ ਦਾ ਸਿੱਧਾ ਹੁਕਮ: 1500 ਕਰੋੜ ਜਮ੍ਹਾ ਕਰਵਾਓ ਜਾਂ ਜੇਲ੍ਹ ਜਾਓ

ਸੁਬਰਤੋ ਰਾਏ ਨੂੰ ਸੁਪਰੀਮ ਕੋਰਟ ਦਾ ਸਿੱਧਾ ਹੁਕਮ: 1500 ਕਰੋੜ ਜਮ੍ਹਾ ਕਰਵਾਓ ਜਾਂ ਜੇਲ੍ਹ ਜਾਓ

April 27, 2017 at 7:28 pm

ਨਵੀਂ ਦਿੱਲੀ, 27 ਅਪ੍ਰੈਲ, (ਪੋਸਟ ਬਿਊਰੋ)- ਸਹਾਰਾ ਸੇਬੀ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਅੱਜ ਸਹਾਰਾ ਗਰੁੱਪ ਦੇ ਮੁਖੀ ਸੁਬਰਤੋ ਰਾਏ ਨੂੰ ਸਖਤ ਤੇ ਸਿੱਧੀ ਚਿਤਾਵਨੀ ਦਿੱਤੀ ਹੈ। ਅੱਜ ਸੁਣਵਾਈ ਮੌਕੇ ਸਿਖਰਲੀ ਅਦਾਲਤ ਨੇ ਰਾਏ ਨੂੰ ਕਿਹਾ ਕਿ ਸੁਪਰੀਮ ਕੋਰਟ ਨੂੰ ਸੌਂਪੇ ਗਏ ਚੈੱਕ ਨਾਲ ਜੇ 19 ਜੂਨ ਤੱਕ 1500 ਕਰੋੜ […]

Read more ›
ਵਿਦਿਆਰਥੀ ਦੀ ਖੁਦਕੁਸ਼ੀ ਪਿੱਛੋਂ ਖਾਲਸਾ ਕਾਲਜ ਦੇ ਪ੍ਰਿੰਸੀਪਲ ਸਣੇ ਤਿੰਨਾਂ ਉੱਤੇ ਕੇਸ ਦਰਜ

ਵਿਦਿਆਰਥੀ ਦੀ ਖੁਦਕੁਸ਼ੀ ਪਿੱਛੋਂ ਖਾਲਸਾ ਕਾਲਜ ਦੇ ਪ੍ਰਿੰਸੀਪਲ ਸਣੇ ਤਿੰਨਾਂ ਉੱਤੇ ਕੇਸ ਦਰਜ

April 27, 2017 at 7:26 pm

ਅੰਮ੍ਰਿਤਸਰ, 27 ਅਪ੍ਰੈਲ, (ਪੋਸਟ ਬਿਊਰੋ)- ਖਾਲਸਾ ਕਾਲਜ ਅੰਮ੍ਰਿਤਸਰ ਦੇ ਇਕ ਵਿਦਿਆਰਥੀ ਹਰਪ੍ਰੀਤ ਸਿੰਘ ਵੱਲੋਂ ਕਾਲਜ ਪ੍ਰਬੰਧਕਾਂ ਉੱਤੇ ਪ੍ਰੀਖਿਆ ਵਿਚ ਬੈਠਣ ਲਈ ਰੋਲ ਨੰਬਰ ਜਾਰੀ ਨਾ ਕਰਨ ਦੇ ਦੋਸ਼ ਲਾ ਕੇ ਖੁਦਕੁਸ਼ੀ ਕਰ ਲੈਣ ਕਾਰਨ ਕੱਲ੍ਹ ਸ਼ਾਮ ਰੋਸ ਧਰਨੇ ਉੱਤੇ ਬੈਠੇ ਕਾਲਜ ਵਿਦਿਆਰਥੀਆਂ ਦੇ ਰੋਹ ਨੂੰ ਦੇਖਦਿਆਂ ਪੁਲਿਸ ਨੇ ਕਾਲਜ ਦੇ […]

Read more ›
ਆਪ ਪਾਰਟੀ ਦੇ ਵਿਵਾਦਤ ਆਗੂਆਂ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਵੱਲੋਂ ਅਸਤੀਫੇ

ਆਪ ਪਾਰਟੀ ਦੇ ਵਿਵਾਦਤ ਆਗੂਆਂ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਵੱਲੋਂ ਅਸਤੀਫੇ

April 27, 2017 at 7:24 pm

ਨਵੀਂ ਦਿੱਲੀ, 27 ਅਪ੍ਰੈਲ, (ਪੋਸਟ ਬਿਊਰੋ)- ਦਿੱਲੀ ਨਿਗਮ ਚੋਣਾਂ ਦੇ ਨਤੀਜੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਦਾ ਖੁਲਾਸਾ ਹੋ ਚੁੱਕਣ ਤੋਂ ਇਕ ਦਿਨ ਬਾਅਦ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਦੇਸ਼ ਦੇ ਇੰਚਾਰਜ ਸੰਜੇ ਸਿੰਘ ਅਤੇ ਸਹਿ-ਇੰਚਾਰਜ ਦੁਰਗੇਸ਼ ਪਾਠਕ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਇਕ ਮਹੀਨੇ ਪੁਰਾਣੀਆਂ […]

Read more ›
ਸੁਪਰੀਮ ਕੋਰਟ ਨੇ ਕਿਹਾ: ਐੱਸ ਵਾਈ ਐੱਲ ਕੇਸ ਬਾਰੇ ਗੱਲਬਾਤ ਕਰੀ ਜਾਓ, ਪਰ ਅਦਾਲਤ ਦਾ ਮਾਣ ਰੱਖੋ

ਸੁਪਰੀਮ ਕੋਰਟ ਨੇ ਕਿਹਾ: ਐੱਸ ਵਾਈ ਐੱਲ ਕੇਸ ਬਾਰੇ ਗੱਲਬਾਤ ਕਰੀ ਜਾਓ, ਪਰ ਅਦਾਲਤ ਦਾ ਮਾਣ ਰੱਖੋ

April 27, 2017 at 7:23 pm

ਨਵੀਂ ਦਿੱਲੀ, 27 ਅਪ੍ਰੈਲ, (ਪੋਸਟ ਬਿਊਰੋ)- ਸੁਪਰੀਮ ਕੋਰਟ ਵੱਲੋਂ ਅੱਜ ਇਹ ਗੱਲ ਸਾਫ ਕਰ ਦਿੱਤੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਾਲੇ ਸਤਲੁਜ-ਯਮੁਨਾ ਲਿੰਕ ਨਹਿਰ ਵਾਲੇ ਮੁੱਦੇ ਨੂੰ ਗੱਲਬਾਤ ਨਾਲ ਸੁਲਝਾਉਣ ਉੱਤੇ ਉਸ ਨੂੰ ਕੋਈ ਇਤਰਾਜ਼ ਨਹੀਂ, ਪਰ ਇਸ ਦੌਰਾਨ ਅਦਾਲਤ ਦੀ ਸ਼ਾਨ […]

Read more ›
ਕਈ ਫਿਲਮਾਂ ਵਿੱਚ ਦਿਖਾਈ ਦੇਵੇਗੀ ਰਿਚਾ

ਕਈ ਫਿਲਮਾਂ ਵਿੱਚ ਦਿਖਾਈ ਦੇਵੇਗੀ ਰਿਚਾ

April 27, 2017 at 7:18 pm

ਇਨ੍ਹੀਂ ਦਿਨੀਂ ਰਿਚਾ ਚੱਢਾ ਕਾਫੀ ਬਿਜ਼ੀ ਹੈ। ਜਲਦ ਹੀ ਉਹ ‘ਲਵ ਸੋਨੀਆ’ ਨਾਂਅ ਦੀ ਇੱਕ ਇੰਡੋ-ਅਮਰੀਕਨ ਫਿਲਮ ਵਿੱਚ ਦਿਖਾਈ ਦੇਵੇਗੀ। ਕੁਝ ਸਮੇਂ ਤੋਂ ਉਹ ਇੱਕ ਵੈਬ ਸ਼ੋਅ ‘ਪਾਵਰ ਪਲੇਅ’ ਵਿੱਚ ਬਿਜ਼ੀ ਰਹੀ ਹੈ। ਉਸ ਦੀ ਫਿਲਮ ‘ਕੈਬਰੋ’ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਅਤੇ ਅੱਜਕੱਲ੍ਹ ਉਹ ਫਿਲਮ ‘ਫੁਕਰੇ’ ਦੇ ਸੀਕਵਲ […]

Read more ›
ਹਰ ਫਿਲਮ ਇੱਕ ਨਵਾਂ ਮੋੜ : ਪੀਆ ਵਾਜਪਾਈ

ਹਰ ਫਿਲਮ ਇੱਕ ਨਵਾਂ ਮੋੜ : ਪੀਆ ਵਾਜਪਾਈ

April 27, 2017 at 7:17 pm

ਫਿਲਮ ‘ਲਾਲ ਰੰਗ’ ਤੋਂ ਬਾਲੀਵੁੱਡ ਵਿੱਚ ਆਪਣੀ ਪਾਰੀ ਸ਼ੁਰੂ ਕਰਨ ਵਾਲੀ ਪੀਆ ਵਾਜਪਾਈ ਦੀ ਨਵੀਂ ਫਿਲਮ ‘ਮਿਰਜ਼ਾ ਜੂਲੀਅਟ’ ਰਿਲੀਜ਼ ਲਈ ਤਿਆਰ ਹੈ। ਉਸ ਨੂੰ ਆਸ ਹੈ ਕਿ ਇਹ ਫਿਲਮ ਉਸ ਦੇ ਕਰੀਅਰ ਲਈ ਅਹਿਮ ਸਾਬਿਤ ਹੋਵੇਗੀ। ਕਈ ਦੱਖਣ ਭਾਰਤੀ ਫਿਲਮਾਂ ਵਿੱਚ ਕੰਮ ਕਰ ਚੁੱਕੀ ਪੀਆ ਹੁਣ ਤੱਕ ਕਈ ਵਿਗਿਆਪਨਾਂ ‘ਚ […]

Read more ›