Archive for April 26th, 2017

ਪੀ.ਸੀ. ਪਾਰਟੀ ਨੇ ਕੁਈਨ ਪਾਰਕ ਵਿਖੇ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਮਨਾਇਆ

ਪੀ.ਸੀ. ਪਾਰਟੀ ਨੇ ਕੁਈਨ ਪਾਰਕ ਵਿਖੇ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਮਨਾਇਆ

April 26, 2017 at 10:03 pm

ਓਟਾਰੀਓ ਸੂਬੇ ਦੀ ਪਾਰਲੀਆਮਂੈਟ ਕੁਵੀਨ ਪਾਰਕ ਟੋਰਾਂਟੋ ਵਿਖੇ ਪੀਂਸੀ ਪਾਰਟੀ ਵਲੋਂ ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਇਸ ਮੌਕੇ ਪੀਂਸੀ ਪਾਰਟੀ ਦੇ ਆਗੂ ਪੈਟ੍ਰਿਕ ਬ੍ਰਾਊਨ, ਐਮਪੀਪੀ ਟੌਡ ਸਮਿਥ ਸਮੇਤ ਕਈ ਮੈਬਰਾਂ ਨੇ ਹਿੱਸਾ ਲਿਆ। ਟੌਡ ਸਮਿਥ ਨੇ ਲਗਭਗ 100 ਤੋ ਵੱਧ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਉਸ ਤੋਂ ਬਾਅਦ […]

Read more ›
ਕੈਵਿਨ ਓਲਿਏਰੀ ਕੰਜ਼ਰਵੇਟਿਵ ਲੀਡਰਸਿ਼ਪ  ਦੌੜ ਤੋਂ ਪਾਸੇ ਹਟੇ

ਕੈਵਿਨ ਓਲਿਏਰੀ ਕੰਜ਼ਰਵੇਟਿਵ ਲੀਡਰਸਿ਼ਪ ਦੌੜ ਤੋਂ ਪਾਸੇ ਹਟੇ

April 26, 2017 at 10:00 pm

ਓਟਵਾ, 26 ਅਪਰੈਲ (ਪੋਸਟ ਬਿਊਰੋ) : ਕੈਵਿਨ ਓਲਿਏਰੀ ਨੇ ਕੰਜ਼ਰਵੇਟਿਵ ਲੀਡਰਸਿ਼ਪ ਦੌੜ ਵਿੱਚੋਂ ਪਾਸੇ ਹੋਣ ਦਾ ਮਨ ਬਣਾ ਲਿਆ ਹੈ। ਇਸ ਦਾ ਕਾਰਨ ਉਨ੍ਹਾਂ ਵੱਲੋਂ ਘੱਟ ਸਮਰਥਨ ਮਿਲਣ ਤੇ ਕਿਊਬਿਕ ਵਿੱਚ ਘੱਟ ਮਕਬੂਲੀਅਤ ਨੂੰ ਦੱਸਿਆ ਜਾ ਰਿਹਾ ਹੈ। ਇਸ ਦੌੜ ਤੋਂ ਵੱਖ ਹੋਣ ਦਾ ਓਲਿਏਰੀ ਵੱਲੋਂ ਕਾਰਨ ਸਾਫ ਕਰ ਦਿੱਤਾ […]

Read more ›
ਸਿਟੀ ਆਫ ਬਰੈਂਪਟਨ ਨੇ ਧੂਮ-ਧਾਮ ਨਾਲ  ਮਨਾਇਆ ਸਿੱਖ ਹੈਰੀਟੇਜ ਮੰਥ

ਸਿਟੀ ਆਫ ਬਰੈਂਪਟਨ ਨੇ ਧੂਮ-ਧਾਮ ਨਾਲ ਮਨਾਇਆ ਸਿੱਖ ਹੈਰੀਟੇਜ ਮੰਥ

April 26, 2017 at 9:59 pm

ਬਰੈਂਪਟਨ, 26 ਅਪਰੈਲ (ਪੋਸਟ ਬਿਊਰੋ) : ਸਿਟੀ ਆਫ ਬਰੈਂਪਟਨ ਵੱਲੋਂ ਬੀਤੇ ਦਿਨੀ ਤੀਜਾ ਸਾਲਾਨਾ ਸਿੱਖ ਹੈਰੀਟੇਜ ਮੰਥ ਮਨਾਇਆ ਗਿਆ। ਇਸ ਸਾਲ ਪੰਜ ਕਮਾਲ ਦੇ ਨਾਗਰਿਕਾਂ ਨੇ ਕਮਿਊਨਿਟੀ ਲਈ ਵੱਡਮੁੱਲਾ ਯੋਗਦਾਨ ਪਾਇਆ ਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ 400 ਦੇ ਨੇੜੇ-ਤੇੜੇ ਮਹਿਮਾਨ ਆਏ ਜਿਨ੍ਹਾਂ ਵਿੱਚ ਧਾਰਮਿਕ ਆਗੂ, ਕਮਿਊਨਿਟੀ ਗਰੁੱਪਜ਼, […]

Read more ›
‘ਦ ਬਲੈਕ ਪ੍ਰਿੰਸ’ ਨਾਲ ਹੋਵੇਗੀ ਆਈ. ਐਫ. ਐਫ. ਐਸ. ਏ 2017 ਦੀ ਸ਼ੁਰੂਆਤ

‘ਦ ਬਲੈਕ ਪ੍ਰਿੰਸ’ ਨਾਲ ਹੋਵੇਗੀ ਆਈ. ਐਫ. ਐਫ. ਐਸ. ਏ 2017 ਦੀ ਸ਼ੁਰੂਆਤ

April 26, 2017 at 9:57 pm

ਟੋਰਾਂਟੋ, 26 ਅਪਰੈਲ (ਪੋਸਟ ਬਿਊਰੋ): ਆਈਐਫਐਫਐਸਏ ਟੋਰਾਂਟੋ 2017 ਦੀ ਸੁਰੂਆਤ ਕਵੀਰਾਜ ਵੱਲੋਂ ਨਿਰਦੇਸਿ਼ਤ ‘ਦ ਬਲੈਕ ਪਿ੍ਰੰਸ’ ਵੱਲੋਂ ਕੀਤੀ ਜਾਵੇਗੀ। ਸਤਿੰਦਰ ਸਰਤਾਜ ਤੇ ਸਬਾਨਾ ਆਜਮੀ ਵਰਗੇ ਸਿਤਾਰਿਆਂ ਨਾਲ ਸਜੀ ਇਹ ਫਿਲਮ ਪੰਜਾਬ ਦੇ ਸਾਮਰਾਜ ਦੇ ਆਖਰੀ ਰਾਜਾ ਮਹਾਰਾਜਾ ਦਲੀਪ ਸਿੰਘ ਦੀ ਤ੍ਰਾਸਦੀ ਭਰਪੂਰ ਪਰ ਦਿਲਚਸਪ ਕਹਾਣੀ ਹੈ। ਕਵੀਰਾਜ ਵੱਲੋੱ ਸਤਿੰਦਰ ਸਰਤਾਜ […]

Read more ›
ਸਿੱਖ ਬੱਚਿਆਂ ਦੀ ਬੁਲਿੰਗ : ਹੱਲ ਕੌਣ ਕਰੇ!

ਸਿੱਖ ਬੱਚਿਆਂ ਦੀ ਬੁਲਿੰਗ : ਹੱਲ ਕੌਣ ਕਰੇ!

April 26, 2017 at 9:54 pm

ਡਬਲਿਊ ਐਸ ਓ ਭਾਵ ਵਿਸ਼ਵ ਸਿੱਖ ਆਰਗੇਨਾਈਜ਼ੇਸ਼ਨ ਨੇ ਪੀਲ ਰੀਜਨ ਵਿੱਚ ਪੜਦੇ 300 ਸਿੱਖ ਬੱਚਿਆਂ ਉੱਤੇ ਕੀਤੇ ਗਏ ਆਪਣੇ ਇੱਕ ਸਰਵੇਖਣ ਦੇ ਨਤੀਜੇ ਜਾਰੀ ਕੀਤੇ ਹਨ। ਸਰਵੇਖਣ ਮੁਤਾਬਕ ਪੀਲ ਡਿਸਟ੍ਰਕਿਟ ਸਕੂਲ ਬੋਰਡ ਦੇ ਵੱਖ ਵੱਖ ਸਕੂਲਾਂ ਵਿੱਚ ਪੜਦੇ 5 ਤੋਂ 17 ਸਾਲ ਦੇ 27% ਸਿੱਖ ਬੱਿਚਆਂ ਨੂੰ ਬੁਲਿੰਗ ਦਾ ਸਾਹਮਣਾ […]

Read more ›
ਰਾਜਸਥਾਨ ਅਸੈਂਬਲੀ ਵਿੱਚ ਹੰਗਾਮਾ ਕਰਨ ਵਾਲੇ ਦਸ ਵਿਰੋਧੀ ਮੈਂਬਰ ਸਾਰੇ ਸਾਲ ਲਈ ਸਸਪੈਂਡ

ਰਾਜਸਥਾਨ ਅਸੈਂਬਲੀ ਵਿੱਚ ਹੰਗਾਮਾ ਕਰਨ ਵਾਲੇ ਦਸ ਵਿਰੋਧੀ ਮੈਂਬਰ ਸਾਰੇ ਸਾਲ ਲਈ ਸਸਪੈਂਡ

April 26, 2017 at 7:40 pm

ਜੈਪੁਰ, 26 ਅਪਰੈਲ, (ਪੋਸਟ ਬਿਊਰੋ)- ਰਾਜਸਥਾਨ ਵਿਧਾਨ ਸਭਾ ਵਿੱਚ ਅਨੁਸ਼ਾਸਨਹੀਨਤਾ ਦੇ ਦੋਸ਼ ਵਿੱਚ ਵਿਰੋਧੀ ਧਿਰ ਦੇ 14 ਮੈਂਬਰਾਂ ਨੂੰ ਅੱਜ ਇਕ ਸਾਲ ਲਈ ਸਸਪੈਂਡ ਕਰ ਦਿੱਤਾ ਗਿਆ। ਰਾਜ ਵਿਧਾਨ ਸਭਾ ਵਿੱਚ ਪ੍ਰਸ਼ਨ ਕਾਲ ਦੇ ਸ਼ੁਰੂ ਵਿੱਚ ਹੀ ਸਪਲੀਮੈਂਟਰੀ ਸਵਾਲ ਪੁੱਛਣ ਦੇ ਮਾਮਲੇ ਤੋਂ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸਦਨ ਦੀ […]

Read more ›
ਨਾਭਾ ਜੇਲ੍ਹ ਬਰੇਕ ਕਾਂਡ ਵੇਲੇ ਗੋਲੀਆਂ ਚਲਾਉਣ ਵਾਲਾ ਸੁਖਚੈਨ ਸੁਖੀ ਵੀ ਫੜਿਆ ਗਿਆ

ਨਾਭਾ ਜੇਲ੍ਹ ਬਰੇਕ ਕਾਂਡ ਵੇਲੇ ਗੋਲੀਆਂ ਚਲਾਉਣ ਵਾਲਾ ਸੁਖਚੈਨ ਸੁਖੀ ਵੀ ਫੜਿਆ ਗਿਆ

April 26, 2017 at 7:38 pm

ਪਟਿਆਲਾ, 26 ਅਪਰੈਲ, (ਪੋਸਟ ਬਿਊਰੋ)- ਪੰਜਾਬ ਪੁਲਸ ਦੇ ਕਾਊਂਟਰ ਇੰਟੈਲੀਜੈਂਸ ਦੇ ਏ ਆਈ ਜੀ ਗੁਰਮੀਤ ਸਿੰਘ ਚੌਹਾਨ ਅਤੇ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਨਾਭਾ ਜੇਲ੍ਹ ਬ੍ਰੇਕ ਵਿਚ ਚੈੱਕ ਪੋਸਟ ਅਤੇ ਡਿਊਟੀ ਉੱਤੇ ਸਭ ਤੋਂ ਵੱਧ ਫਾਇਰਿੰਗ ਕਰਨ ਵਾਲੇ ਸੁਖਚੈਨ ਸਿੰਘ ਉਰਫ ਸੁੱਖੀ ਪਿੰਡ ਉਲਕ ਜ਼ਿਲਾ ਮਾਨਸਾ […]

Read more ›
ਨਗਰ ਨਿਗਮ ਚੋਣਾਂ ਦੀ ਹਾਰ ਪਿੱਛੋਂ ਦਿੱਲੀ ਕਾਂਗਰਸ ਦੇ ਪ੍ਰਧਾਨ ਅਜੈ ਮਾਕਨ ਦਾ ਅਸਤੀਫ਼ਾ

ਨਗਰ ਨਿਗਮ ਚੋਣਾਂ ਦੀ ਹਾਰ ਪਿੱਛੋਂ ਦਿੱਲੀ ਕਾਂਗਰਸ ਦੇ ਪ੍ਰਧਾਨ ਅਜੈ ਮਾਕਨ ਦਾ ਅਸਤੀਫ਼ਾ

April 26, 2017 at 7:36 pm

ਨਵੀਂ ਦਿੱਲੀ, 26 ਅਪਰੈਲ, (ਪੋਸਟ ਬਿਊਰੋ)- ਦਿੱਲੀ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਦੀ ਮਾੜ ਹਾਲਤ ਹੋਣ ਪਿੱਛੋਂ ਦਿੱਲੀ ਕਾਂਗਰਸ ਦੇ ਪ੍ਰਧਾਨ ਅਜੈ ਮਾਕਨ ਨੇ ਅਹੁਦੇ ਤੋਂ ਅਸਤੀਫ਼ਾ ਦਿੰਦਿਆਂ ਹਾਰ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਹੈ। ਉਨ੍ਹਾਂ ਕਿਹਾ ਕਿ ਹਾਈ ਕਮਾਂਡ ਨੇ ਉਨ੍ਹਾਂ ਨੂੰ ਸਾਰੀ ਜ਼ਿੰਮੇਵਾਰੀ ਤੇ ਖੁੱਲ੍ਹ ਦਿੱਤੀ ਤੇ […]

Read more ›
ਭਾਰਤੀ ਸੰਵਿਧਾਨ ਦੀ ਧਾਰਾ 25(ਬੀ) ਬਾਰੇ ਸਿੱਖ ਪਟੀਸ਼ਨ ਬ੍ਰਿਟੇਨ ਦੀ ਸਰਕਾਰ ਵੱਲੋਂ ਰੱਦ

ਭਾਰਤੀ ਸੰਵਿਧਾਨ ਦੀ ਧਾਰਾ 25(ਬੀ) ਬਾਰੇ ਸਿੱਖ ਪਟੀਸ਼ਨ ਬ੍ਰਿਟੇਨ ਦੀ ਸਰਕਾਰ ਵੱਲੋਂ ਰੱਦ

April 26, 2017 at 7:35 pm

ਲੰਡਨ, 26 ਅਪ੍ਰੈਲ, (ਪੋਸਟ ਬਿਊਰੋ)- ਬ੍ਰਿਟੇਨ ਦੇ ਸਿੱਖ ਗਰੁੱਪਾਂ ਵੱਲੋਂ ਕੀਤੀ ਗਈ ਇੱਕ ਪਟੀਸ਼ਨ ਦੇ ਜਵਾਬ ਵਿਚ ਨਵੀਂਆਂ ਪਾਰਲੀਮੈਂਟ ਚੋਣਾਂ ਕਰਵਾਉਣ ਜਾ ਰਹੀ ਪ੍ਰਧਾਨ ਮੰਤਰੀ ਥਰੇਸਾ ਮੇਅ ਦੀ ਸਰਕਾਰ ਨੇ ਭਾਰਤੀ ਸੰਵਿਧਾਨ ਦੀ ਧਾਰਾ 25(ਬੀ) ਦੀ ਨਿੰਦਾ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਭਾਰਤ ਦੇ […]

Read more ›
ਭਗਵੰਤ ਮਾਨ ਦੇ ਚਾਂਦਮਾਰੀ ਕਰਨ ਪਿੱਛੋਂ ਫੂਲਕਾ ਤੇ ਜਰਨੈਲ ਸਿੰਘ ਨੇ ਕੇਜਰੀਵਾਲ ਦਾ ਪੱਖ ਪੂਰਿਆ

ਭਗਵੰਤ ਮਾਨ ਦੇ ਚਾਂਦਮਾਰੀ ਕਰਨ ਪਿੱਛੋਂ ਫੂਲਕਾ ਤੇ ਜਰਨੈਲ ਸਿੰਘ ਨੇ ਕੇਜਰੀਵਾਲ ਦਾ ਪੱਖ ਪੂਰਿਆ

April 26, 2017 at 7:32 pm

ਚੰਡੀਗੜ੍ਹ, 26 ਅਪਰੈਲ, (ਪੋਸਟ ਬਿਊਰੋ)- ਆਮ ਆਦਮੀ ਪਾਰਟੀ (ਆਪ) ਦੀਆਂ ਲਗਾਤਾਰ ਹਾਰਾਂ ਪਿੱਛੋਂ ਪਾਰਟੀ ਦੇ ਸੀਨੀਅਰ ਆਗੂਆਂ ਦੀ ਅੰਦਰੂਨੀ ਲੜਾਈ ਬਾਹਰ ਆਉਣ ਲੱਗ ਪਈ। ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਤੇ ਪਾਰਟੀ ਦੇ ਸੀਨੀਅਰ ਆਗੂ ਐਚ ਐਸ ਫੂਲਕਾ ਨੇ ਅੱਜ ਅਹਿਮ ਖੁਲਾਸਾ ਕੀਤਾ ਹੈ ਕਿ ਮਨਪ੍ਰੀਤ ਸਿੰਘ ਬਾਦਲ, […]

Read more ›