Archive for April 25th, 2017

ਬੋਪੰਨਾ ਟਾਪ-20 ਖਿਡਾਰੀਆਂ ਵਿੱਚ ਸ਼ਾਮਲ, ਸੇਰੇਨਾ ਫਿਰ ਨੰਬਰ ਵਨ

ਬੋਪੰਨਾ ਟਾਪ-20 ਖਿਡਾਰੀਆਂ ਵਿੱਚ ਸ਼ਾਮਲ, ਸੇਰੇਨਾ ਫਿਰ ਨੰਬਰ ਵਨ

April 25, 2017 at 5:56 pm

ਨਵੀਂ ਦਿੱਲੀ, 25 ਅਪ੍ਰੈਲ (ਪੋਸਟ ਬਿਊਰੋ)- ਭਾਰਤੀ ਟੈਨਿਸ ਖਿਡਾਰੀ ਰੋਹਨ ਬੋਪੰਨਾ ਮੋਂਟੇ ਕਾਰਲੋ ਮਾਸਟਰਸ ਦਾ ਖਿਤਾਬ ਜਿੱਤਣ ਦੇ ਦਮ ਉੱਤੇ ਏ ਟੀ ਪੀ ਦੀ ਤਾਜ਼ਾ ਸੰਸਾਰ ਡਬਲਜ਼ ਰੈਂਕਿਗ ‘ਚ ਲਗਭਗ ਛੇ ਮਹੀਨਿਆਂ ਬਾਅਦ ਫਿਰ ਤੋਂ ਟਾਪ 20 ਵਿੱਚ ਪਹੁੰਚ ਗਿਆ ਹੈ। ਜਲਦੀ ਹੀ ਮਾਂ ਬਣਨ ਵਾਲੀ ਸੇਰੇਨਾ ਵਿਲੀਅਮਸ ਔਰਤਾਂ ਦੀ […]

Read more ›
ਐੱਚ 1 ਬੀ ਵੀਜ਼ਾ ਮੁੱਦੇ ਉੱਤੇ ਅਮਰੀਕਾ ਨਾਲ ਕੁੜੱਤਣ ਹੋਰ ਵੀ ਵਧ ਜਾਣ ਦੇ ਆਸਾਰ

ਐੱਚ 1 ਬੀ ਵੀਜ਼ਾ ਮੁੱਦੇ ਉੱਤੇ ਅਮਰੀਕਾ ਨਾਲ ਕੁੜੱਤਣ ਹੋਰ ਵੀ ਵਧ ਜਾਣ ਦੇ ਆਸਾਰ

April 25, 2017 at 5:55 pm

ਨਵੀਂ ਦਿੱਲੀ, 25 ਅਪ੍ਰੈਲ (ਪੋਸਟ ਬਿਊਰੋ)- ਭਾਰਤ ਅਤੇ ਅਮਰੀਕਾ ਵਿਚਾਲੇ ਐੱਚ 1 ਬੀ ਵੀਜ਼ਾ ਵਿਵਾਦ ਹਾਲੇ ਹੋਰ ਤੇਜ਼ ਹੋ ਸਕਦਾ ਹੈ। ਅਮਰੀਕੀ ਸਰਕਾਰ ਵੱਲੋਂ ਭਾਰਤ ਦੀਆਂ ਦੋ ਵੱਡੀਆਂ ਆਈ ਟੀ ਕੰਪਨੀਆਂ ਇਨਫੋਸਿਸ ਅਤੇ ਟੀ ਸੀ ਐੱਸ ਉੱਤੇ ਵੀਜ਼ਾ ਹਾਸਲ ਕਰਨ ਦੇ ਮਾਮਲੇ ਵਿੱਚ ਗੜਬੜ ਕਰਨ ਦੇ ਦੋਸ਼ ਨੂੰ ਨੈਸਕਾਮ ਨੇ […]

Read more ›
ਹਿਰਾਸਤ ਵਿੱਚ ਰੱਖ ਕੇ ਤਸ਼ੱਦਦ ਦੇ ਖਿਲਾਫ ਕੌਮੀ ਹਿੱਤ ਵਿੱਚ ਕਾਨੂੰਨ ਦੀ ਸਖਤ ਲੋੜ: ਸੁਪਰੀਮ ਕੋਰਟ

ਹਿਰਾਸਤ ਵਿੱਚ ਰੱਖ ਕੇ ਤਸ਼ੱਦਦ ਦੇ ਖਿਲਾਫ ਕੌਮੀ ਹਿੱਤ ਵਿੱਚ ਕਾਨੂੰਨ ਦੀ ਸਖਤ ਲੋੜ: ਸੁਪਰੀਮ ਕੋਰਟ

April 25, 2017 at 5:55 pm

ਨਵੀਂ ਦਿੱਲੀ, 25 ਅਪ੍ਰੈਲ (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਇਹ ਨੁਕਤਾ ਉਠਾਉਂਦੇ ਹੋਏ ਕਿ ਹਿਰਾਸਤ ਵਿੱਚ ਰੱਖ ਕੇ ਕੀਤੇ ਜਾਣ ਵਾਲੇ ਤਸ਼ਦੱਦ ਨੂੰ ਰੋਕਣ ਦਾ ਕੋਈ ਵੀ ਕਾਨੂੰਨ ਨਹੀਂ ਹੈ, ਕੱਲ੍ਹ ਇਹ ਕਿਹਾ ਕਿ ਲੋਕਾਂ ਨੂੰ ਹਿਰਾਸਤ ਵਿੱਚ ਰੱਖ ਕੇ ਤਸ਼ੱਦਦ ਕਰਨ ਅਤੇ ਉਨ੍ਹਾਂ ਨਾਲ ਗੈਰ ਮਨੁੱਖੀ ਵਰਤਾਅ ਨੂੰ ਰੋਕਣ […]

Read more ›
ਸਾਧਵੀ ਪ੍ਰਗਿਆ ਤੇ ਇੰਦਰੇਸ਼ ਕੁਮਾਰ ਬਾਰੇ ਫੈਸਲਾ ਹੁਣ 11 ਮਈ ਨੂੰ

ਸਾਧਵੀ ਪ੍ਰਗਿਆ ਤੇ ਇੰਦਰੇਸ਼ ਕੁਮਾਰ ਬਾਰੇ ਫੈਸਲਾ ਹੁਣ 11 ਮਈ ਨੂੰ

April 25, 2017 at 5:54 pm

ਜੈਪੁਰ, 25 ਅਪ੍ਰੈਲ (ਪੋਸਟ ਬਿਊਰੋ)- ਅਜਮੇਰ ਦਰਗਾਹ ਬੰਬ ਧਮਾਕਾ ਕੇਸ ਵਿੱਚ ਫੈਸਲਾ 11 ਮਈ ਨੂੰ ਆਵੇਗਾ। ਇਸ ਕੇਸ ਵਿੱਚ ਆਰ ਐਸ ਐਸ ਨੇਤਾ ਇੰਦਰੇਸ਼ ਕੁਮਾਰ ਅਤੇ ਸਾਧਵੀ ਪ੍ਰਗਿਆ ਸਿੰਘ ਨੂੰ ਲੈ ਕੇ ਐਨ ਆਰ ਆਈ ਦੀ ਕਲੋਜ਼ਰ ਰਿਪੋਰਟ ਉੱਤੇ ਫੈਸਲਾ ਪਹਿਲਾਂ ਕੱਲ੍ਹ ਸੁਣਾਇਆ ਜਾਣਾ ਸੀ, ਪਰ ਐਨ ਆਈ ਏ ਦੀ […]

Read more ›
ਕੰਪਨੀਆਂ ਤੋਂ ਜ਼ਿਆਦਾ ਕਰਜ਼ਾ ਭਾਰਤ ਸਰਕਾਰ ਨੇ ਲਿਆ

ਕੰਪਨੀਆਂ ਤੋਂ ਜ਼ਿਆਦਾ ਕਰਜ਼ਾ ਭਾਰਤ ਸਰਕਾਰ ਨੇ ਲਿਆ

April 25, 2017 at 5:53 pm

ਨਵੀਂ ਦਿੱਲੀ, 25 ਅਪ੍ਰੈਲ (ਪੋਸਟ ਬਿਊਰੋ)- ਪਿਛਲੇ ਇਕ ਦਹਾਕੇ ‘ਚ ਪਹਿਲੀ ਵਾਰ ਭਾਰਤ ਦੇ ਬੈਂਕਾਂ ਨੇ ਕੰਪਨੀਆਂ ਅਤੇ ਨਿੱਜੀ ਵਿਅਕਤੀਆਂ ਤੋਂ ਵੱਧ ਸਰਕਾਰ ਨੂੰ ਕਰਜ਼ਾ ਦਿੱਤਾ ਹੈ। ਸਰਕਾਰ ਨੂੰ ਬੈਂਕਾਂ ਤੋਂ ਮਿਲੇ ਫੰਡਾਂ ਵਿੱਚ ਉਸ ਦੇ ਬਾਂਡਜ਼ ਦੀ ਦੂਜੇ ਬਾਜ਼ਾਰਾਂ ‘ਚ ਹੋਈ ਖਰੀਦਦਾਰੀ ਵੀ ਸ਼ਾਮਲ ਹੈ। ਇਸ ਨਾਲ ਕੰਪਨੀਆਂ ਵੱਲੋਂ […]

Read more ›
ਹੁਣ ਭਾਰਤ ਵਿੱਚ ਗਊਆਂ ਨੂੰ ਵੀ ਆਧਾਰ ਕਾਰਡ ਵਾਂਗ ਪਛਾਣ ਨੰਬਰ ਮਿਲ ਸਕਦੈ

ਹੁਣ ਭਾਰਤ ਵਿੱਚ ਗਊਆਂ ਨੂੰ ਵੀ ਆਧਾਰ ਕਾਰਡ ਵਾਂਗ ਪਛਾਣ ਨੰਬਰ ਮਿਲ ਸਕਦੈ

April 25, 2017 at 5:52 pm

ਨਵੀਂ ਦਿੱਲੀ, 25 ਅਪ੍ਰੈਲ (ਪੋਸਟ ਬਿਊਰੋ)- ਭਾਰਤ-ਬੰਗਲਾ ਦੇਸ਼ ਸਰਹੱਦ ਉੱਤੇ ਗਊਆਂ ਦੀ ਤਸਕਰੀ ਰੋਕਣ ਦੇ ਢੰਗਾਂ ਬਾਰੇ ਨਰਿੰਦਰ ਮੋਦੀ ਸਰਕਾਰ ਵੱਲੋਂ ਸੁਪਰੀਮ ਕੋਰਟ ਨੂੰ ਸੌਂਪੀ ਗਈ ਰਿਪੋਰਟ ਵਿੱਚ ਸੁਝਾਅ ਦਿੱਤਾ ਗਿਆ ਹੈ ਕਿ ਆਧਾਰ ਕਾਰਡ ਵਾਂਗ ਗਊਆਂ ਲਈ ਯੂ ਆਈ ਡੀ ਨੰਬਰ, ਵਿਸ਼ੇਸ਼ ਪਛਾਣ ਨੰਬਰ, ਜਾਰੀ ਕੀਤਾ ਜਾਵੇ। ਕੇਂਦਰ ਸਰਕਾਰ […]

Read more ›
ਕੈਪਟਨ ਅਮਰਿੰਦਰ ਸਿੰਘ ਦੇ ਮੁਤਾਬਕ ਪੰਜਾਬ ਦਾ ਕਰਜ਼ਾ 2.5 ਲੱਖ ਕਰੋੜ ਤੋਂ ਵਧ ਜਾਣ ਦਾ ਡਰ

ਕੈਪਟਨ ਅਮਰਿੰਦਰ ਸਿੰਘ ਦੇ ਮੁਤਾਬਕ ਪੰਜਾਬ ਦਾ ਕਰਜ਼ਾ 2.5 ਲੱਖ ਕਰੋੜ ਤੋਂ ਵਧ ਜਾਣ ਦਾ ਡਰ

April 25, 2017 at 5:51 pm

ਨਵੀਂ ਦਿੱਲੀ, 25 ਅਪ੍ਰੈਲ (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਇਥੇ ਕਿਹਾ ਕਿ ਪੰਜਾਬ ਸਰਕਾਰ ਦੇ ਸਿਰ ਕਰੀਬ 2.5 ਲੱਖ ਕਰੋੜ ਰੁਪਏ ਦੇ ਕਰਜ਼ੇ ਦਾ ਬੋਝ ਹੈ, ਜਿਹੜਾ ਵਧ ਕੇ ਹੁਣ 1.5 ਲੱਖ ਕਰੋੜ ਰੁਪਏ ਦੇ ਅੰਦਾਜ਼ੇ ਤੋਂ ਕਿਤੇ ਪਤਾ ਲੱਗਾ ਹੈ। ਮੁੱਖ ਮੰਤਰੀ ਅਮਰਿੰਦਰ […]

Read more ›
ਸਰਕਾਰੀ ਕੋਠੀਆਂ ਦੇ ਸੈੱਟ ਵਿੱਚ ਸ਼ਿਫਟ ਹੋਏ ਅਮਰਿੰਦਰ ਸਿੰਘ

ਸਰਕਾਰੀ ਕੋਠੀਆਂ ਦੇ ਸੈੱਟ ਵਿੱਚ ਸ਼ਿਫਟ ਹੋਏ ਅਮਰਿੰਦਰ ਸਿੰਘ

April 25, 2017 at 5:50 pm

ਚੰਡੀਗੜ੍ਹ, 25 ਅਪ੍ਰੈਲ (ਪੋਸਟ ਬਿਊਰੋ)- ਕਰੀਬ ਸੱਤ ਸਾਲ ਚੰਡੀਗੜ੍ਹ ਦੇ ਸੈਕਟਰ-10 ਵਿਚਲੀ ਇਕ ਨਿੱਜੀ ਕੋਠੀ ਵਿੱਚ ਰਹਿਣ ਪਿੱਛੋਂ ਪੰਜਾਬ ਦੇ ਨਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਸ਼ਾਮ ਸੈਕਟਰ-2 ਵਿੱਚ ਸਰਕਾਰੀ ਕੋਠੀ ਵਿੱਚ ਸ਼ਿਫਟ ਹੋ ਗਏ ਹਨ, ਜਿਸ ਨੂੰ ਮੁੱਖ ਮੰਤਰੀ ਰਿਹਾਇਸ਼ ਮੰਨਿਆ ਗਿਆ ਹੈ। ਵਰਨਣ ਯੋਗ ਹੈ ਕਿ ਮੁੱਖ […]

Read more ›
ਪੰਜਾਬ ਵਿੱਚ ਡਰਾਈਵਿੰਗ ਲਾਇਸੈਂਸ, ਆਰ ਸੀ ਬਣਾਉਣ ਦੇ ਠੇਕੇ ਦਾ ਕਰੋੜਾਂ ਦਾ ਘਪਲਾ ਨਿਕਲਿਆ

ਪੰਜਾਬ ਵਿੱਚ ਡਰਾਈਵਿੰਗ ਲਾਇਸੈਂਸ, ਆਰ ਸੀ ਬਣਾਉਣ ਦੇ ਠੇਕੇ ਦਾ ਕਰੋੜਾਂ ਦਾ ਘਪਲਾ ਨਿਕਲਿਆ

April 25, 2017 at 5:50 pm

ਚੰਡੀਗੜ੍ਹ, 25 ਅਪ੍ਰੈਲ (ਪੋਸਟ ਬਿਊਰੋ)- ਡਰਾਈਵਿੰਗ ਲਾਇਸੈਂਸ ਅਤੇ ਆਰ ਸੀ ਬਣਾਉਣ ਲਈ ਪੰਜਾਬ ਦੀ ਪਿਛਲੀ ਸਰਕਾਰ ਵੱਲੋਂ ਦਿੱਤੇ ਗਏ ਠੇਕੇ ਵਿੱਚ ਕਰੋੜਾਂ ਰੁਪਏ ਦਾ ਘਪਲਾ ਬਾਹਰ ਆਇਆ ਹੈ। ਇਸ ਉੱਤੇ ਪਿਛਲੇ ਸਾਲ ਕੈਗ (ਕੰਪਟਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ) ਵੱਲੋਂ ਪ੍ਰਸ਼ਨ ਉਠਾਇਆ ਜਾ ਚੁੱਕਾ ਹੈ। ਸਾਲ 2013-14 ਦੀ ਰਿਪੋਰਟ ਵਿੱਚ […]

Read more ›
ਪੰਜਾਬ ਦੀਆਂ ਛੇ ਪੰਚਾਇਤਾਂ ਨੂੰ ਕੌਮੀ ਇਨਾਮ ਮਿਲਿਆ

ਪੰਜਾਬ ਦੀਆਂ ਛੇ ਪੰਚਾਇਤਾਂ ਨੂੰ ਕੌਮੀ ਇਨਾਮ ਮਿਲਿਆ

April 25, 2017 at 5:49 pm

ਚੰਡੀਗੜ੍ਹ, 25 ਅਪ੍ਰੈਲ (ਪੋਸਟ ਬਿਊਰੋ)- ਪੰਜਾਬ ਦੀਆਂ ਛੇ ਪੰਚਾਇਤਾਂ ਸਣੇ 10 ਪੰਚਾਇਤੀ ਸੰਸਥਾਵਾਂ ਨੂੰ ਕੌਮੀ ਇਨਾਮ ਮਿਲਿਆ ਹੈ। ਇਹ ਇਨਾਮ ਕੱਲ੍ਹ ਪੰਚਾਇਤੀ ਰਾਜ ਦਿਵਸ ਦੇ ਲਖਨਊ ‘ਚ ਹੋਏ ਸਮਾਰੋਹ ਦੌਰਾਨ ਦਿੱਤੇ ਗਏ। ਵੱਖ-ਵੱਖ ਰਾਜਾਂ ਨੂੰ ਇਹ ਇਨਾਮ ਦੇਣ ਸਮੇਂ ਪੰਚਾਇਤੀ ਵਿਭਾਗ ਦੇ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ, ਕੇਂਦਰੀ ਰਾਜ ਮੰਤਰੀ […]

Read more ›