Archive for April 25th, 2017

ਸਮੇਂ ਦਾ ਮਹੱਤਵ ਹੈ : ਈਸ਼ਾ ਗੁਪਤਾ

ਸਮੇਂ ਦਾ ਮਹੱਤਵ ਹੈ : ਈਸ਼ਾ ਗੁਪਤਾ

April 25, 2017 at 6:08 pm

ਸੰਨ 2007 ਵਿੱਚ ਮਿਸ ਇੰਡੀਆ ਇੰਟਰੈਸ਼ਨਲ ਦਾ ਖਿਤਾਬ ਜਿੱਤਣ ਵਾਲੀ ਈਸ਼ਾ ਗੁਪਤਾ ਨੇ ਫਿਲਮ ‘ਜੰਨਤ- ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ‘ਚੱਕਰਵਿਊ’, ‘ਹਮਸ਼ਕਲ’, ‘ਰੁਸਤਮ’ ਅਤੇ ‘ਕਮਾਂਡੋ-2’ ਵਿੱਚ ਉਹ ਨਜ਼ਰ ਆਈ। ਉਸ ਦੇ ਖਾਤੇ ਵਿੱਚ ਜ਼ਿਆਦਾ ਸਫਲ ਅਤੇ ਵੱਡੀਆਂ ਫਿਲਮਾਂ ਨਹੀਂ ਰਹੀਆਂ। ਫਿਰ ਵੀ ਉਸ ਕੋਲ ਹਿੰਦੀ ਦੀਆਂ […]

Read more ›
ਆਊਟਸਾਈਡਰ ਨਹੀਂ ਹਾਂ ਮੈਂ : ਕੰਗਨਾ ਰਣੌਤ

ਆਊਟਸਾਈਡਰ ਨਹੀਂ ਹਾਂ ਮੈਂ : ਕੰਗਨਾ ਰਣੌਤ

April 25, 2017 at 6:06 pm

ਇਹ ਜਦ ਵੀ ਬੋਲਦੀ ਹੈ, ਕਿਸੇ ਵਿਵਾਦ ਨੂੰ ਹਵਾ ਮਿਲਦੀ ਹੈ, ਪਰ ਕੰਗਨਾ ਦਾ ਕਹਿਣਾ ਹੈ ਕਿ ਮੈਂ ਸਿਰਫ ਸੱਚ ਬੋਲਦੀ ਹਾਂ। ਮੈਨੂੰ ਆਪਣੀ ਰਾਏ ਦੱਸਣ ਜਾਂ ਫੈਸਲੇ ਲੈਣ ਦਾ ਹੱਕ ਹੈ। ਕੰਗਨਾ ਫਿਲਮਾਂ, ਔਰਤਾਂ ਦੀ ਆਜ਼ਾਦੀ, ਭਾਈ-ਭਤੀਜਾਵਾਦ, ਸ਼ੋਸ਼ਣ ਜਾਂ ਫੈਸ਼ਨ, ਹਰ ਵਿਸ਼ੇ ‘ਤੇ ਬੇਬਾਕ ਰਾਏ ਦੇਂਦੀ ਹੈ। ਪੇਸ਼ ਹਨ […]

Read more ›
ਬਹੁਤ ਸੰਘਰਸ਼ ਹੈ ਇਥੇ : ਪ੍ਰਿਅੰਕਾ ਚੋਪੜਾ

ਬਹੁਤ ਸੰਘਰਸ਼ ਹੈ ਇਥੇ : ਪ੍ਰਿਅੰਕਾ ਚੋਪੜਾ

April 25, 2017 at 6:05 pm

ਪ੍ਰਿਅੰਕਾ ਚੋਪੜਾ ਨੇ ਆਪਣੇ ਕਰੀਅਰ ਵਿੱਚ ਜੋ ਮੁਕਾਮ ਹਾਸਲ ਕੀਤਾ ਹੈ, ਉਹ ਘੱਟ ਹੀ ਹੀਰੋਇਨਾਂ ਨੂੰ ਨਸੀਬ ਹੁੰਦਾ ਹੈ। ਹਾਲਾਂਕਿ ਪ੍ਰਿਅੰਕਾ ਦੀ ਬਾਲੀਵੁੱਡ ਵਿੱਚ ਬਤੌਰ ਹੀਰੋਇਨ ਬੇਹੱਦ ਔਸਤ ਸ਼ੁਰੂਆਤ ਹੋਈ ਸੀ। ਉਸ ਨੂੰ ਦੇਖ ਕੇ ਕੋਈ ਨਹੀਂ ਕਹਿੰਦਾ ਸੀ ਕਿ ਇਹ ਅਦਾਕਾਰਾ ਇੱਕ ਦਿਨ ਬਾਲੀਵੁੱਡ ਹੀ ਨਹੀਂ, ਹਾਲੀਵੁੱਡ ਤੱਕ ਵੀ […]

Read more ›

ਸੜਕ ਹਾਦਸਾ, ਸੋਸ਼ਲ ਮੀਡੀਆ ਤੇ ਸਨੇਹੀ

April 25, 2017 at 6:02 pm

-ਬਲਦੇਵ ਸਿੰਘ (ਸੜਕਨਾਮਾ) ਤਿੰਨ ਅਪ੍ਰੈਲ ਦੀ ਸ਼ਾਮ ਦਾ ਵਕਤ ਐਨਾ ਬੁਰਾ ਤਾਂ ਨਹੀਂ ਸੀ, ਪਰ ਜਦੋਂ ਬੁਰਾ ਵਕਤ ਆਉਣਾ ਹੋਵੇ ਤਾਂ ਊਠ ‘ਤੇ ਬੈਠਿਆਂ ਨੂੰ ਵੀ ਕੁੱਤਾ ਵੱਢ ਜਾਂਦਾ ਹੈ। ਉਸ ਵੇਲੇ ਘਰੋਂ ਮੈਂ ਪੂਰਾ ਬਣ ਠਣ ਕੇ ਨਿਕਲਿਆ ਸੀ, ਪਰ ਅੱਧੇ ਕੁ ਘੰਟੇ ਵਿੱਚ ਜਦ ਮੈਨੂੰ ਘਰ ਛੱਡਣ ਆਏ […]

Read more ›

‘ਨੌਕਰ ਨੂੰ ਨਾ ਦੇਈਂ ਬਾਬਲਾ’

April 25, 2017 at 6:01 pm

-ਤਰਸੇਮ ਸਿੰਘ ਭੰਗੂ ਨੌਕਰ ਸ਼ਬਦ ਤਿ੍ਰਸਕਾਰ ਅਤੇ ਸਤਿਕਾਰ ਦਾ ਪਾਤਰ ਹੈ। ਪਤਾ ਨਹੀਂ ਕਿੰਨੇ ਕੁ ਅਦਾਰੇ ਹਨ, ਜਿਥੇ ਕੰਮ ਕਰਦੇ ਮੈਨੇਜਰ ਤੋਂ ਲੈ ਕੇ ਚਪੜਾਸੀ ਦੀ ਪ੍ਰਥਾ ਜੁਗਾਂ-ਜੁਗਾਂਤਰਾਂ ਤੋਂ ਚੱਲੀ ਆਈ ਹੈ। ਨੌਕਰ ਫਾਰਸੀ ਦਾ ਸ਼ਬਦ ਹੈ। ਚਾਕਰ ਦਾ ਅਰਥ ਤਨਖਾਹ ਲੈਣ ਵਾਲਾ ਸੇਵਕ ਹੈ, ਜੋ ਸਿਰ ਝੁਕਾ ਕੇ ਸਿਰਫ […]

Read more ›

ਹਲਕਾ ਫੁਲਕਾ

April 25, 2017 at 6:00 pm

ਇੱਕ ਸ਼ਰਾਬੀ (ਆਪਣੇ ਦੋਸਤ ਨੂੰ), ‘‘ਅੱਜ ਉਸ ਵੇਲੇ ਤੱਕ ਪੀਵਾਂਗੇ ਜਦੋਂ ਤੱਕ ਔਹ ਸਾਹਮਣੇ ਵਾਲੇ ਤਿੰਨ ਦਰੱਖਤ ਛੇ ਨਜ਼ਰ ਨਾ ਆਉਣ ਲੱਗਣ।” ਬਾਰ ਟੈਂਡਰ, ‘‘ਬੱਸ ਕਰੋ ਕੰਬਖਤੋ, ਸਾਹਮਣੇ ਇੱਕੋ ਦਰੱਖਤ ਹੈ। ਹੁਣ ਇਨ੍ਹਾਂ ਦਾ ਜੰਗਲ ਬਣਾਓਗੇ।” ******** ਪ੍ਰੋਫੈਸਰ (ਮੈਡੀਕਲ ਕਾਲਜ ਦੇ ਵਿਦਿਆਰਥੀਆਂ ਨੂੰ), ‘‘ਉਸ ਮਰੀਜ਼ ਦਾ ਤੁਸੀਂ ਕਿਵੇਂ ਇਲਾਜ ਕਰੋਗੇ, […]

Read more ›

ਗਰੀਬ ਜਾਨ ਕੇ ਹਮ ਕੋ ਨ ਤੁਮ ਭੁਲਾ ਦੇਨਾ

April 25, 2017 at 5:59 pm

-ਕਸਤੂਰੀ ਦਿਨੇਸ਼ ਮੇਰੇ ਦੇਸ਼ ਦੇ ਮੇਰੇ ਵਰਗੇ ਗਰੀਬ ਅਤੇ ਮੁਫਲਿਸ ਭਰਾਵੋ, ਇਹ ਬੜੀ ਬੁਰੀ ਗੱਲ ਹੈ ਕਿ ਤੁਸੀਂ ਦਿਨ ਰਾਤ ਆਪਣੀ ਹੀ ਗਰੀਬੀ ਦਾ ਰੋਣਾ ਰੋਂਦੇ ਰਹਿੰਦੇ ਹੋ। ਸਦਾ ਇਸ ਗੱਲ ਦੀ ਸ਼ਿਕਾਇਤ ਕਰਦੇ ਹੋ ਕਿ ਆਜ਼ਾਦੀ ਦੇ ਸੱਤਰ ਸਾਲ ਪਿੱਛੋਂ ਵੀ ਚੱਜ ਦੀ ਇੱਕ ਸੁੱਕੀ ਰੋਟੀ ਨਸੀਬ ਨਹੀਂ ਹੁੰਦੀ। […]

Read more ›

ਜੰਗਲ ਚਾਰ ਚੁਫੇਰੇ

April 25, 2017 at 5:58 pm

-ਸੁਖਵਿੰਦਰ ਮਾਨ ਕਦੇ-ਕਦੇ ਮੈਨੂੰ ਇੰਜ ਲੱਗਦਾ ਜਿਉਂ ਜੰਗਲ ਚਾਰ ਚੁਫੇਰੇ, ਮਨ ਤਾਂ ਮੰਨਦਾ ਫਿਰ ਵੀ ਨਾ ਰੱਖਦਾ ਹੌਸਲੇ ਬਹੁਤ ਘਨੇਰੇ। ਨਾਤਿਆਂ ਦੇ ਬੰਧਨ ਜਕੜਨ ਦਮ ਘੁੱਟਦਾ ਜਿਹਾ ਜਾਪੇ, ਕੋਲ ਨਾ ਆਉਂਦੇ ਲੋੜ ਪੈਣ ‘ਤੇ ਉਂਜ ਜੱਫੇ ਪਾਉਣ ਬਥੇਰ। ਕਦੇ-ਕਦੇ ਮੈਨੂੰ ਇੰਜ ਲੱਗਦਾ.. ਰੁਸ਼ਨਾਉਂਦਾ ਰੌਸ਼ਨੀਆਂ ‘ਚ ਜੱਗ ਨਿੱਤ ਖੁਸ਼ੀਆਂ ਮਨਾਵੇ, ਬੱਤੀ […]

Read more ›

ਪੰਜਾਬ

April 25, 2017 at 5:58 pm

-ਗੁਰਜੰਟ ਤਕੀਪੁਰ ਸੋਚ ਤੇ ਸਮਝ ਵਾਲੀ ਅਸੀਂ ਪਾੜ ਸੁੱਟੀ ਹੈ ਕਿਤਾਬ, ਵਿੱਚ ਡੇਰਿਆਂ ਦੇ ਜਾ ਕੇ ਵੇਖੋ ਬੈਠ ਗਿਆ ਪੰਜਾਬ। ਉਹੀ ਹਵਾ, ਪਾਣੀ ਤੇ ਸਾਰੀ ਵੇਖੋ ਉਹੀ ਹੈ ਜ਼ਮੀਨ, ਪਰ ਖੁਸ਼ਬੂ ਤੋਂ ਹੈ ਸੱਖਣਾ ਅੱਜ ਖਿੜਿਆ ਗੁਲਾਬ। ਪਹਿਲਾਂ ਵੰਡਿਆ ਪੰਜਾਬ ਫਿਰ ਮੈਨੂੰ ਵੰਡ ਛੱਡਿਆ, ਪਿਆਓ ਦੋ ਘੁੱਟ ਪਾਣੀ ਹੁਣ ਪਿਆਸਾ […]

Read more ›

ਪਾਬੰਦੀ ਲਾਉਣੀ ਹੈ ਤਾਂ ਭਾਜਪਾ ਸਰਕਾਰ ਨਿੱਜੀ ਵਿਦਿਅਕ ਅਦਾਰਿਆਂ ਤੇ ਹਸਪਤਾਲਾਂ ਉੱਤੇ ਲਾਵੇ

April 25, 2017 at 5:57 pm

-ਸੰਦੀਪ ਪਾਂਡੇ ਯੋਗੀ ਆਦਿੱਤਿਆਨਾਥ ਦੀ ਸਰਕਾਰ ਵੱਲੋਂ ਉੱਤਰ ਪ੍ਰਦੇਸ਼ ਵਿੱਚ ਲਏ ਗਏ ਸਭ ਤੋਂ ਪਹਿਲੇ ਫੈਸਲਿਆਂ ਵਿੱਚ ਬੁੱਚੜਖਾਨਿਆਂ ਉੱਤੇ ਪਾਬੰਦੀ ਲਾਉਣ ਅਤੇ ਐਂਟੀ ਰੋਮੀਓ ਦਸਤੇ ਬਣਾਉਣ ਦੇ ਫੈਸਲੇ ਸ਼ਾਮਲ ਸਨ। ਪਹਿਲਾਂ ਤਾਂ ਕਿਹਾ ਗਿਆ ਕਿ ਸਾਰੇ ਬੁੱਚੜਖਾਨੇ ਬੰਦ ਕਰ ਦਿੱਤੇ ਜਾਣਗੇ, ਬਾਅਦ ਵਿੱਚ ਸਰਕਾਰ ਪਿੱਛੇ ਹਟ ਗਈ ਤੇ ਇਹ ਸਪੱਸ਼ਟ […]

Read more ›