Archive for April 25th, 2017

ਰੈਕਸਡੇਲ ਵਾਸੀ ਕਰਮਜੀਤ ਸਿੰਘ ਬਾਸੀ ਦਾ ਦਿਹਾਂਤ, ਭੋਗ ਸ਼ਨਿਚਰਵਾਰ ਨੂੰ

ਰੈਕਸਡੇਲ ਵਾਸੀ ਕਰਮਜੀਤ ਸਿੰਘ ਬਾਸੀ ਦਾ ਦਿਹਾਂਤ, ਭੋਗ ਸ਼ਨਿਚਰਵਾਰ ਨੂੰ

April 25, 2017 at 8:27 pm

ਰੈਕਸਡੇਲ ਪੋਸਟ ਬਿਉਰੋ: ਲੰਬੇ ਸਮੇਂ ਤੋਂ ਰੈਕਸਡੇਲ ਦੇ ਵਾਸੀ ਕਰਮਜੀਤ ਸਿੰਘ ਬਾਸੀ ਦਾ ਬੀਤੇ ਐਤਵਾਰ 23 ਅਪਰੈਲ ਨੂੰ ਸਵੇਰੇ ਦਿਹਾਂਤ ਹੋ ਗਿਆ। 89 ਸਾਲਾ ਕਰਮਜੀਤ ਸਿੰਘ ਬਾਸੀ 1991 ਵਿੱਚ ਕੈਨੇਡਾ ਆਏ ਸਨ ਅਤੇ ਉਹਨਾਂ ਦਾ ਪਿਛੋਕੜ ਆਦਮਪੁਰ ਦੁਆਬਾ ਲਾਗੇ ਪਿੰਡ ਜਲਭੇ ਤੋਂ ਸੀ। ਉਹਨਾਂ ਦੇ ਬੇਟੇ ਰਣਬੀਰ ਸਿੰਘ ਬਾਸੀ ਨੇ […]

Read more ›
ਸਮਲਿੰਗੀ ਕਮਿਉਨਿਟੀ ਤੋਂ ਮੁਆਫ਼ੀ ਮੰਗੀ ਜਾਵੇ

ਸਮਲਿੰਗੀ ਕਮਿਉਨਿਟੀ ਤੋਂ ਮੁਆਫ਼ੀ ਮੰਗੀ ਜਾਵੇ

April 25, 2017 at 8:25 pm

ਰੱਬ ਦੇ ਬਣਾਏ ਜੀਆਂ ਦੇ ਆਪੋ ਆਪਣੇ ਸੁਭਾਅ ਹੁੰਦੇ ਹਨ ਅਤੇ ਆਪੋ ਆਪਣੀਆਂ ਰੁਚੀਆਂ। ਕੋਈ ਕਿਸੇ ਚੀਜ਼ ਨਾਲ ਸਹਿਮਤ ਅਤੇ ਕੋਈ ਨਹੀਂ ਵੀ। ਜੇਕਰ ਗੱਲ ਸਮਲਿੰਗੀ ਕਮਿਉਨਿਟੀ ਦੀ ਕੀਤੀ ਜਾਵੇ ਤਾਂ ਇਸ ਕਮਿਉਨਿਟੀ ਦੇ ਮੈਂਬਰਾਂ ਨਾਲ 1950/50 ਦੇ ਦਹਾਕੇ ਵਿੱਚ ਗੈਰ ਮਨੁੱਖੀ ਵਰਤਾਰੇ ਲਈ ਸਰਕਾਰ ਨੂੰ ਜਲਦ ਤੋਂ ਜਲਦ ਮੁਆਫੀ […]

Read more ›
ਸੌੜੇ ਹਿਤਾਂ ਨੂੰ ਛੱਡ ਕੇ ਕੈਨੇਡਾ-ਅਮਰੀਕਾ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ : ਟਰੂਡੋ

ਸੌੜੇ ਹਿਤਾਂ ਨੂੰ ਛੱਡ ਕੇ ਕੈਨੇਡਾ-ਅਮਰੀਕਾ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ : ਟਰੂਡੋ

April 25, 2017 at 8:23 pm

ਓਟਵਾ, 25 ਅਪਰੈਲ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਕੈਨੇਡਾ ਤੇ ਅਮਰੀਕਾ ਦੇ ਸਬੰਧ ਕਿਸੇ ਵੀ ਕਾਰੋਬਾਰੀ ਅੜਿੱਕੇ ਤੋਂ ਕਿਤੇ ਜਿ਼ਆਦਾ ਵੱਧਕੇ ਤੇ ਮਜ਼ਬੂਤ ਹਨ। ਪਰ ਉਨ੍ਹਾਂ ਇਹ ਵੀ ਆਖਿਆ ਕਿ ਹੌਲੀ ਹੌਲੀ ਮੋਟੀ ਹੁੰਦੀ ਜਾ ਰਹੀ ਸਰਹੱਦ ਕਾਰਨ ਦੋਵਾਂ ਮੁਲਕਾਂ ਨੂੰ ਹੀ ਨੁਕਸਾਨ ਪਹੁੰਚੇਗਾ। […]

Read more ›
ਅਮਰੀਕਾ ਨਾਲ ਛਿੜੇ ਸੌਫਟਵੁੱਡ ਲੰਬਰ ਵਿਵਾਦ ਕਾਰਨ ਖੁੱਸਣਗੀਆਂ ਕਈ ਨੌਕਰੀਆਂ : ਕਾਰ

ਅਮਰੀਕਾ ਨਾਲ ਛਿੜੇ ਸੌਫਟਵੁੱਡ ਲੰਬਰ ਵਿਵਾਦ ਕਾਰਨ ਖੁੱਸਣਗੀਆਂ ਕਈ ਨੌਕਰੀਆਂ : ਕਾਰ

April 25, 2017 at 8:22 pm

ਓਟਵਾ, 25 ਅਪਰੈਲ (ਪੋਸਟ ਬਿਊਰੋ) : ਕੈਨੇਡੀਅਨ ਸੌਫਟਵੁੱਡ ਲੰਬਰ ਬਰਾਮਦ ਉੱਤੇ ਅਮਰੀਕਾ ਵੱਲੋਂ ਲਾਈ ਗਈ ਭਾਰੀ ਡਿਊਟੀ ਨਾਲ ਕਿਸ ਤਰ੍ਹਾਂ ਨਜਿੱਠਿਆ ਜਾਵੇ ਇਸ ਬਾਰੇ ਕੈਨੇਡਾ ਹਰ ਸੰਭਵ ਰਾਹ ਤਲਾਸ਼ਣ ਦੀ ਕੋਸਿ਼ਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ ਫੈਡਰਲ ਸਰਕਾਰ ਵੱਲੋਂ ਕੈਨੇਡੀਅਨ ਕਾਮਿਆਂ ਤੇ ਕੰਪਨੀਆਂ ਦਾ ਪੂਰੀ ਤਰ੍ਹਾਂ ਸਮਰਥਨ ਕਰਨ […]

Read more ›
ਇਨ੍ਹਾਂ ਗਰਮੀਆਂ ਤੋਂ ਟਾਕੋ ਬੈੱਲ ਕੈਨੇਡਾ ਵਿੱਚ ਸ਼ਰਾਬ ਵੀ ਵੇਚਣੀ ਸ਼ੁਰੂ ਕਰੇਗਾ

ਇਨ੍ਹਾਂ ਗਰਮੀਆਂ ਤੋਂ ਟਾਕੋ ਬੈੱਲ ਕੈਨੇਡਾ ਵਿੱਚ ਸ਼ਰਾਬ ਵੀ ਵੇਚਣੀ ਸ਼ੁਰੂ ਕਰੇਗਾ

April 25, 2017 at 8:21 pm

ਟੋਰਾਂਟੋ, 25 ਅਪਰੈਲ (ਪੋਸਟ ਬਿਊਰੋ) : ਟੈਕੋ ਬੈੱਲ ਕੈਨੇਡਾ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਉਹ ਇਸ ਜੂਨ ਤੋਂ ਕੈਨੇਡਾ ਦੀਆਂ ਚੋਣਵੀਆਂ ਥਾਂਵਾਂ ਉੱਤੇ ਸ਼ਰਾਬ ਵੀ ਸਰਵ ਕਰਿਆ ਕਰੇਗੀ। ਮਸ਼ਹੂਰ ਫਾਸਟ ਫੂਡ ਚੇਨ ਦਾ ਕਹਿਣਾ ਹੈ ਕਿ ਉਹ 19 ਸਾਲ ਤੇ ਇਸ ਤੋਂ ਵੱਧ ਉਮਰ ਦੇ ਆਪਣੇ ਗਾਹਕਾਂ ਨੂੰ […]

Read more ›
ਅੱਜ-ਨਾਮਾ

ਅੱਜ-ਨਾਮਾ

April 25, 2017 at 6:32 pm

ਯੂ ਪੀ ਵਿੱਚ ਹੈ ਯੋਗੀ ਦਾ ਰਾਜ ਆਇਆ, ਪਹਿਲੇ ਸਾਧਾਂ ਤੋਂ ਸਾਧ ਇਹ ਵੱਖ ਭਾਈ। ਸਾਰੇ ਵਰਗਾਂ ਨੂੰ ਇੱਕ ਨਹੀਂ ਮੰਨਦਾ ਇਹ, ਵੱਖਰਾ ਇਹਦਾ ਸਮਾਜ ਵਿੱਚ ਪੱਖ ਭਾਈ। ਬਾਕੀ ਰੋਣ ਤਾਂ ਰੋਂਦੇ ਨਹੀਂ ਸੁਣੇ ਬੇਸੱ਼ਕ, ਭਾਈਬੰਦਾਂ ਦੀ ਇੱਜ਼ਤ ਲਏ ਰੱਖ ਭਾਈ। ਸੇਵਾ ਧਰਮ ਦੀ ਕਰਨ ਦਾ ਕਰੇ ਦਾਅਵਾ, ਰਾਜ ਕਰਨ […]

Read more ›
ਸੰਪੂਰਨ ਸੁੰਦਰਤਾ ਲਈ

ਸੰਪੂਰਨ ਸੁੰਦਰਤਾ ਲਈ

April 25, 2017 at 6:15 pm

ਖੂਬਸੂਰਤ ਦਿੱਸਣ ਲਈ ਹਰ ਔਰਤ ਅਣਗਿਣਤ ਕੋਸ਼ਿਸ਼ਾਂ ਕਰਦੀ ਹੈ। ਉਸ ਦੇ ਲਈ ਸਿਰਫ ਚਿਹਰੇ ਦੀ ਨਹੀਂ, ਸਗੋਂ ਸਰੀਰ ਦੇ ਵੱਖ-ਵੱਖ ਹਿੱਸਿਆਂ ਜਿਵੇਂ ਹੱਥਾਂ, ਪੈਰਾਂ, ਅੱਖਾਂ ਅਤੇ ਵਾਲਾਂ ਦੀ ਦੇਖਭਾਲ ਦੀ ਵੀ ਲੋੜ ਹੁੰਦੀ ਹੈ। ਆਓ ਜਾਣਦੇ ਹਾਂ ਇਨ੍ਹਾਂ ਹਿੱਸਿਆਂ ਦੀ ਦੇਖਭਾਲ ਸੰਬੰਧੀ ਕੁਝ ਫਾਇਦੇਮੰਦ ਤਰੀਕੇ, ਜਿਨ੍ਹਾਂ ਦੀ ਮਦਦ ਨਾਲ ਤੁਸੀਂ […]

Read more ›

ਫਲ

April 25, 2017 at 6:11 pm

-ਲੱਖਾ ਧੀਮਾਨ ‘ਸਰ ਜੀ, ਮੈਨੂੰ ਅੱਧੀ ਛੁੱਟੀ ਸਾਰੀ ਚਾਹੀਦੀ ਹੈ ਜੀ।’ ਜੀਤੀ ਨੇ ਅੱਧੀ ਛੁੱਟੀ ਵੇਲੇ ਮੇਰੇ ਕੋਲ ਆ ਕੇ ਨੀਵੀਂ ਪਾਈ ਬਿਨਾਂ ਮੇਰੇ ਵੱਲ ਦੇਖਦੇ ਹੋਏ ਕਿਹਾ। ‘ਕਿਉਂ ਪੁੱਤਰ ਜੀ, ਕਿੱਥੇ ਜਾਣਾ?’ ਮੈਂ ਅਖਬਾਰ ਪੜ੍ਹਦੇ ਨੇ ਉਸ ਵੱਲ ਦੇਖ ਕੇ ਪੁੱਛਿਆ। ‘ਸਰ ਜੀ, ਜ਼ਰੂਰੀ ਕੰਮ ਹੈ।’ ‘ਅਜਿਹਾ ਕਿਹੜਾ ਜ਼ਰੂਰੀ […]

Read more ›

ਹਮਦਰਦ

April 25, 2017 at 6:10 pm

-ਡਾ. ਸ਼ਿਆਮ ਸੁੰਦਰ ਦੀਪਤੀ ਦੀਪਕ ਬਾਹਰ ਨਿਕਲ ਕੇ ਸਕੂਟਰ ਸਟਾਰਟ ਕਰਨ ਲੱਗਾ ਤਾਂ ਸਾਹਮਣੇ ਕੋਠੀ ਵਿੱਚ ਕੰਮ ਕਰਦਾ ਨੌਕਰ ਦੌੜ ਕੇ ਆਇਆ। ਦੀਪਕ ਦੇ ਗੋਡੀ ਹੱਥ ਲਾਉਂਦਿਆਂ ਬੋਲਿਆ,‘ਗੱਡੀ ਕਿੱਥੇ ਹੈ ਸਾਬ੍ਹ ਜੀ ਅੱਜ?’ ਉਸ ਦਾ ਭਾਵ ਕਾਰ ਤੋਂ ਸੀ। ‘ਅੰਦਰ ਖੜੀ ਹੈ।’ ‘ਗੱਡੀ ਧੋਣ ਲਈ ਕਿਸੇ ਦੀ ਲੋੜ ਹੋਵੇ ਤਾਂ […]

Read more ›

ਚਿੰਤਾ

April 25, 2017 at 6:09 pm

-ਰਘਬੀਰ ਸਿੰਘ ਮਹਿਮੀ ਪਰਸੋਂ ਮੇਰੇ ਬਾਬਾ ਜੀ ਪੂਰੇ ਹੋ ਗਏ। ਸਿਆਣੇ ਸਨ, ਕੋਈ ਚਿੰਤਾ ਨਹੀਂ। ਕੱਲ੍ਹ ਮੇਰੇ ਪਿਤਾ ਜੀ ਪੂਰੇ ਹੋ ਗਏ, ਉਹ ਵੀ ਸਿਆਣੇ ਹੋ ਗਏ ਸਨ, ਕੋਈ ਚਿੰਤਾ ਨਹੀਂ। ਅੱਜ ਮੈਂ ਵੀ ਸਿਆਣਾ ਹੋ ਗਿਆ ਹਾਂ। ਮਰਨ ਕਿਨਾਰੇ ਹਾਂ। ਪੁੱਤ ਧੀ ਸਾਰੇ ਵਿਆਹੇ ਹੋਏ ਹਨ, ਸਾਰੀਆਂ ਜ਼ਿੰਮੇਵਾਰੀਆਂ ਤੋਂ […]

Read more ›