Archive for April 24th, 2017

ਬੱਚੇ ਦੀ ਮੌਤ ਦੇ ਸਬੰਧ ਵਿੱਚ ਪਿਤਾ ਤੇ ਗਰਲਫਰੈਂਡ  ਉੱਤੇ ਲੱਗੇ ਕਤਲ ਦੇ ਚਾਰਜਿਸ

ਬੱਚੇ ਦੀ ਮੌਤ ਦੇ ਸਬੰਧ ਵਿੱਚ ਪਿਤਾ ਤੇ ਗਰਲਫਰੈਂਡ ਉੱਤੇ ਲੱਗੇ ਕਤਲ ਦੇ ਚਾਰਜਿਸ

April 24, 2017 at 9:29 pm

ਐਡਮੰਟਨ, 24 ਅਪਰੈਲ (ਪੋਸਟ ਬਿਊਰੋ) : ਐਡਮੰਟਨ ਵਿੱਚ ਚਰਚ ਦੇ ਬਾਹਰੋਂ ਇੱਕ ਨਿੱਕੇ ਬੱਚੇ ਦੀ ਲਾਸ਼ ਮਿਲਣ ਤੋਂ ਬਾਅਦ ਉਸ ਦੇ ਪਿਤਾ ਤੇ ਗਰਲਫਰੈਂਡ ਖਿਲਾਫ ਸੈਕਿੰਡ ਡਿਗਰੀ ਮਰਡਰ ਦੇ ਚਾਰਜਿਸ ਲੱਗੇ ਹਨ। 26 ਸਾਲਾ ਜੋਈ ਕ੍ਰਾਇਰ ਤੇ 25 ਸਾਲਾ ਤਾਸ਼ਾ ਮੈਕ ਨੂੰ ਮੁਜਰਮਾਨਾ ਢੰਗ ਨਾਲ ਕੀਤੀ ਗਈ ਅਣਗਹਿਲੀ ਕਾਰਨ, ਜਿ਼ੰਦਗੀ […]

Read more ›
ਸੰਧੂ ਦਾ ਸੰਧੂ ਨਾਲ ਮੁਕਾਬਲਾ: ਬਰੈਂਪਟਨ ਵੈਸਟ ਰਾਈਡਿੰਗ ਕੰਜ਼ਰਵੇਟਿਵ ਪਾਰਟੀ ਨੌਮੀਨੇਸ਼ਨ ਵੀਰਵਾਰ ਨੂੰ

ਸੰਧੂ ਦਾ ਸੰਧੂ ਨਾਲ ਮੁਕਾਬਲਾ: ਬਰੈਂਪਟਨ ਵੈਸਟ ਰਾਈਡਿੰਗ ਕੰਜ਼ਰਵੇਟਿਵ ਪਾਰਟੀ ਨੌਮੀਨੇਸ਼ਨ ਵੀਰਵਾਰ ਨੂੰ

April 24, 2017 at 9:20 pm

ਬਰੈਂਪਟਨ ਪੋਸਟ ਬਿਉਰੋ: ਜੂਨ 2018 ਵਿੱਚ ਹੋਣ ਵਾਲੀਆਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਬਰੈਂਪਟਨ ਵੈਸਟ ਤੋਂ ਕੰਜ਼ਰਵੇਟਿਵ ਪਾਰਟੀ ਦਾ ਉਮੀਦਵਾਰ ਚੁਣਨ ਲਈ ਨੌਮੀਨੇਸ਼ਨ ਚੋਣ 27 ਅਪਰੈਲ ਦਿਨ ਦਿਨ ਵੀਰਵਾਰ ਨੂੰ ਹੋਣ ਜਾ ਰਹੀ ਹੈ। ਇਸ ਚੋਣ ਵਿੱਚ ਤਿੰਨ ਉਮੀਦਵਾਰ ਹਨ ਜਿਹਨਾਂ ਵਿੱਚੋਂ ਦੋ ਪੰਜਾਬੀ ਰਣਦੀਪ ਸਿੰਘ ਸੰਧੂ ਅਤੇ ਅਮਰਜੋਤ ਸਿੰਘ ਸੰਧੂ ਹਨ […]

Read more ›
ਮਾਲਟਨ ਗੁਰਦੁਆਰਾ ਸਾਹਿਬ ਵੱਲੋਂ ਹਰਿੰਦਰ ਮੱਲੀ ਸਮੇਤ ਸਿਆਸੀ ਪਾਰਟੀਆਂ ਦਾ ਸਨਮਾਨ

ਮਾਲਟਨ ਗੁਰਦੁਆਰਾ ਸਾਹਿਬ ਵੱਲੋਂ ਹਰਿੰਦਰ ਮੱਲੀ ਸਮੇਤ ਸਿਆਸੀ ਪਾਰਟੀਆਂ ਦਾ ਸਨਮਾਨ

April 24, 2017 at 9:05 pm

ਮਾਲਟਨ ਪੋਸਟ ਬਿਉਰੋ: ਬੀਤੇ ਵੀਕ ਐਂਡ ਗੁਰਦੁਆਰਾ ਸਿੰਘ ਸਭਾ ਮਾਲਟਨ ਵਿਖੇ ਹੋਏ ਇੱਕ ਸਮਾਗਮ ਦੌਰਾਨ ਭਾਈ ਦਲਜੀਤ ਸਿੰਘ ਸੇਖੋਂ ਦੀ ਅਗਵਾਈ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਐਮ ਪੀ ਪੀ ਹਰਿੰਦਰ ਮੱਲ੍ਹੀ ਅਤੇ ਸਮੂਹ ਸਿਆਸੀ ਪਾਰਟੀਆਂ ਦਾ ਸਨਮਾਨ ਕੀਤਾ ਗਿਆ। ਇਹ ਸਨਮਾਨ ਉਂਟੇਰੀਓ ਪਾਰਲੀਮੈਂਟ ਵਿੱਚ 1984 ਦੇ ਸਿੱਖ ਕਤਲੇਆਮ ਨੂੰ ਜੈਨੋਸਾਈਡ ਕਬੂਲਣ […]

Read more ›
ਸਾਰਜੈਂਟ ਬੀ ਜੇ ਸੰਧੂ ਜੇਤੂ!

ਸਾਰਜੈਂਟ ਬੀ ਜੇ ਸੰਧੂ ਜੇਤੂ!

April 24, 2017 at 8:59 pm

ਜੱਜ ਨੇ ਪੀਲ ਪੁਲੀਸ ਨੂੰ ਲਿਆ ਕਰੜੇ ਹੱਥੀਂ ਟੋਰਾਂਟੋ ਪੋਸਟ ਬਿਉਰੋ: ਆਪਣੇ ਮਨੁੱਖੀ ਅਧਿਕਾਰਾਂ ਦੇ ਹੋਏ ਘਾਣ ਨੂੰ ਦਰੁਸਤ ਕਰਨ ਲਈ ਉਂਟੇਰੀਓ ਮਨੁੱਖੀ ਅਧਿਕਾਰ ਟ੍ਰਿਬਿਊਨ ਕੋਲ ਪੀਲ ਪੁਲੀਸ ਵਿਰੁੱਧ ਕੇਸ ਕਰਨ ਵਾਲੇ ਸਾਰਜੈਂਟ ਬੀ ਜੇ ਸੰਧੂ (ਅਸਲੀ ਨਾਮ ਬਲਜੀਵਨ ਸਿੰਘ ਸੰਧੂ) ਦੀ ਮਨੁੱਖੀ ਅਧਿਕਾਰ ਅਦਾਲਤ ਵਿੱਚ ਵੱਡੀ ਜਿੱਤ ਹੋਈ ਹੈ। […]

Read more ›
ਸਾਡੀਆਂ ਤਿੰਨ ਤਰਜੀਹਾਂ ਹਨ- ਟਰੇਡ, ਤਕਨਾਲੋਜੀ ਤੇ ਟਰੰਪ : ਵਿੰਨ

ਸਾਡੀਆਂ ਤਿੰਨ ਤਰਜੀਹਾਂ ਹਨ- ਟਰੇਡ, ਤਕਨਾਲੋਜੀ ਤੇ ਟਰੰਪ : ਵਿੰਨ

April 24, 2017 at 7:34 pm

ਓਨਟਾਰੀਓ, 24 ਅਪਰੈਲ (ਪੋਸਟ ਬਿਊਰੋ) : ਅਗਲੇ ਸਾਲ ਪ੍ਰੋਵਿੰਸ਼ੀਅਲ ਮੁਹਿੰਮ ਦੌਰਾਨ ਪ੍ਰੀਮੀਅਰ ਕੈਥਲੀਨ ਵਿੰਨ ਨੇ ਆਪਣੀ ਸਰਕਾਰ ਲਈ ਤਿੰਨ ਤਰਜੀਹਾਂ ਦੱਸੀਆਂ, ਜੋ ਸਨ ਟਰੰਪ, ਟਰੇਡ ਤੇ ਤਕਨਾਲੋਜੀ। ਸੋਮਵਾਰ ਨੂੰ ਹੈਮਿਲਟਨ ਵਿੱਚ ਭਾਸ਼ਣ ਦਿੰਦਿਆਂ ਵਿੰਨ ਨੇ ਘੱਟ ਆਮਦਨ ਵਾਲੇ ਓਨਟਾਰੀਓ ਵਾਸੀਆਂ ਦੀ ਮਦਦ ਲਈ ਬੇਸਿਕ ਇਨਕਮ ਪਾਇਲਟ ਪ੍ਰੋਜੈਕਟ ਲਾਂਚ ਕੀਤਾ। ਉਨ੍ਹਾਂ […]

Read more ›
ਚੱਲਦੀ ਬੱਸ ਵਿੱਚੋਂ ਚਾਰ ਸਾਲਾ ਬੱਚੀ ਬਾਹਰ ਡਿੱਗੀ

ਚੱਲਦੀ ਬੱਸ ਵਿੱਚੋਂ ਚਾਰ ਸਾਲਾ ਬੱਚੀ ਬਾਹਰ ਡਿੱਗੀ

April 24, 2017 at 6:48 pm

ਓਨਟਾਰੀਓ, 24 ਅਪਰੈਲ (ਪੋਸਟ ਬਿਊਰੋ) : ਇੱਕ ਚੱਲਦੀ ਬੱਸ ਵਿੱਚੋਂ ਚਾਰ ਸਾਲਾ ਬੱਚੀ ਦੇ ਹੇਠਾਂ ਡਿੱਗ ਜਾਣ ਤੋਂ ਬਾਅਦ ਇੱਕ ਸਥਾਨਕ ਫਾਇਰਫਾਈਟਰ ਤੇ ਲਾਇਸੰਸਸ਼ੁਦਾ ਈਐਮਟੀ ਨੇ ਫੌਰਨ ਬੱਚੀ ਦੀ ਜਾਨ ਬਚਾਉਣ ਦੀ ਕੋਸਿ਼ਸ਼ ਸ਼ੁਰੂ ਕਰ ਦਿੱਤੀ। ਬੁੱਧਵਾਰ ਨੂੰ ਹੈਰੀਸਨ, ਆਰਕਾਂਸਾਸ ਵਿੱਚ ਹਾਈਵੇਅ 65 ਉੱਤੇ ਜਦੋਂ ਰਿਆਨ ਸਿਆਮਪੋਲੀ ਆਪਣੀ ਗੱਡੀ ਵਿੱਚ […]

Read more ›
ਐਨ ਡੀ ਪੀ: ਫੋਕੇ ਵਾਅਦਿਆਂ ਦਾ ਕੀ ਅਰਥ?

ਐਨ ਡੀ ਪੀ: ਫੋਕੇ ਵਾਅਦਿਆਂ ਦਾ ਕੀ ਅਰਥ?

April 24, 2017 at 4:34 pm

ਐਨ ਡੀ ਪੀ (ਨਿਊ ਡੈਮੋਕਰੇਟਿਕ ਪਾਰਟੀ) ਦੀ ਇਸ ਵੀਕ ਐਂਡ ਹੋਈ ਕਨਵੈਨਸ਼ਨ ਦੌਰਾਨ ਪਾਰਟੀ ਆਗੂ ਐਂਡਰੀਆ ਹਾਵਰਥ ਨੇ ਪਾਰਟੀ ਵਫ਼ਾਦਾਰਾਂ ਨਾਲ ਕਈ ਵਾਅਦੇ ਕੀਤੇ ਹਨ ਜਿਹੜੇ ਦਿਲ ਨੂੰ ਬਾਗੋ ਬਾਗ ਕਰਨ ਵਾਲੇ ਹਨ। ਉਸਦਾ ਪਹਿਲਾ ਵਾਅਦਾ ਹੈ ਕਿ ਜੇਕਰ ਅਗਲੇ ਸਾਲ 7 ਜੂਨ 2018 ਨੂੰ ਵੋਟਰ ਮਿਹਰ ਕਰਕੇ ਉਸਨੂੰ ਉਂਟੇਰੀਓ […]

Read more ›
ਵਿਸ਼ਵ ਪੰਜਾਬੀ ਕਾਨਫਰੰਸ ਨਵਾਂ ਇਤਿਹਾਸ ਸਿਰਜੇਗੀ : ਚੱਠਾ

ਵਿਸ਼ਵ ਪੰਜਾਬੀ ਕਾਨਫਰੰਸ ਨਵਾਂ ਇਤਿਹਾਸ ਸਿਰਜੇਗੀ : ਚੱਠਾ

April 24, 2017 at 3:42 pm

ਟੋਰਾਂਟੋ, 24 ਅਪ੍ਰੈਲ (ਪੋਸਟ ਬਿਊਰੋ): ਪੰਜਾਬੀ ਬਿਜਨਸ ਪ੍ਰੋਫੈਸ਼ਨਲਜ਼ ਐਸੋਸੀਏਸ਼ਨ, ਕਲਮ ਫਾਊਂਡੇਸ਼ਨ ਅਤੇ ਓਂਟਾਰੀਓ ਫਰੈਂਡਜ਼ ਕਲੱਬ ਵਲੋਂ ਕਰਵਾਈ ਜਾ ਰਹੀ ਵਿਸ਼ਵ ਪੰਜਾਬੀ ਕਾਨਫਰੰਸ 2017 ਦੀਆਂ ਤਿਆਰੀਆਂ ਲਈ ਅੱਜ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸਦੀ ਪ੍ਰਧਾਨਗੀ ਕਾਨਫਰੰਸ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਕੀਤੀ ਅਤੇ ਕਾਨਫਰੰਸ ਦੇ ਅਮਰੀਕਾ ਤੋਂ ਕੋਆਰਡੀਨੇਟਰ ਬਲਵਿੰਦਰ ਸਿੰਘ ਕੈਲੀਫੋਰਨੀਆ […]

Read more ›
ਮਾਊਨਟੇਨਸ਼ ਸੀਨੀਅਰਜ਼ ਕਲੱਬ ਨੇ ਵਿਸਾਖੀ ਮਨਾਈ

ਮਾਊਨਟੇਨਸ਼ ਸੀਨੀਅਰਜ਼ ਕਲੱਬ ਨੇ ਵਿਸਾਖੀ ਮਨਾਈ

April 24, 2017 at 3:33 pm

ਮਾਊਨਟੇਨਸ਼ ਸੀਨੀਅਰਜ਼ ਕਲੱਬ ਬਰੈਪਟਨ ਵਲੋਂ ਵਿਸਾਖੀ ਮਨਾਈ ਗਈ, ਜਿਸ ਵਿਚ ਕਲੱਬ ਦੇ ਕਰੀਬ 70 ਮੈਬਰਾਂ ਨੇ ਭਾਗ ਲਿਆ। ਇਸ ਮੌਕੇ ਕਈ ਮੈਬਰਾਂ ਦੇ ਜਨਮ ਦਿਨ, ਜੋ ਕਿ ਅਪ੍ਰੈਲ ਮਹੀਨੇ ਵਿਚ ਹਨ, ਮਨਾਏ ਗਏ। ਇਸ ਮੌਕੇ ਸ: ਗੁਰਬਖਸ਼ ਸਿੰਘ ਮੱਲ੍ਹੀ ਸਾਬਕਾ ਐਮ ਪੀ, ਰਾਜ ਗਰੇਵਾਲ ਐਮ ਪੀ, ਹਰਿੰਦਰ ਮੱਲ੍ਹੀ ਐਮ ਪੀ […]

Read more ›
ਪੈਸਿਆਂ ਦੇ ਲਈ ਮੈਂ ਟ੍ਰੇਨ ਵਿੱਚ ਵੀ ਗਾਣਾ ਗਾਇਆ ਹੈ : ਆਯੁਸ਼ਮਾਨ

ਪੈਸਿਆਂ ਦੇ ਲਈ ਮੈਂ ਟ੍ਰੇਨ ਵਿੱਚ ਵੀ ਗਾਣਾ ਗਾਇਆ ਹੈ : ਆਯੁਸ਼ਮਾਨ

April 24, 2017 at 3:03 pm

ਆਯੁਸ਼ਮਾਨ ਖੁਰਾਣਾ ਨੇ ਦੱਸਿਆ ਹੈ ਕਿ ਉਹ ਕਾਲਜ ਦੇ ਦਿਨਾਂ ਵਿੱਚ ਟ੍ਰੇਨ ਵਿੱਚ ਗਾਣਾ ਗਾਇਆ ਕਰਦੇ ਸਨ। ਇਹੀ ਨਹੀਂ ਟ੍ਰੇਨ ਵਿੱਚ ਗਾਣਾ ਗਾ ਕੇ ਉਹ ਪੈਸੇ ਵੀ ਕਮਾਉਂਦੇ ਸਨ। ਟ੍ਰੇਨ ਵਿੱਚ ਕਮਾਏ ਪੈਸਿਆਂ ਨਾਲ ਗੋਆ ਟਿ੍ਰਪ ‘ਤੇ ਗਏ ਸਨ। ਉਨ੍ਹਾਂ ਨੇ ਕਿਹਾ, ‘‘ਮੈਂ ਕਾਲਜ ਦੇ ਦਿਨਾਂ ਵਿੱਚ ਪੱਛਮ ਐਕਸਪ੍ਰੈਸ ਟ੍ਰੇਨ […]

Read more ›