Archive for April 23rd, 2017

ਫਰਾਂਸ ਦੇ ਰਾਸ਼ਟਰਪਤੀ ਦੀ ਚੋਣ ਦੇ ਲਈ ਪਹਿਲੇ ਦੌਰ ਦੀ ਵੋਟਿੰਗ, ਨਤੀਜਾ 7 ਮਈ ਨੂੰ

ਫਰਾਂਸ ਦੇ ਰਾਸ਼ਟਰਪਤੀ ਦੀ ਚੋਣ ਦੇ ਲਈ ਪਹਿਲੇ ਦੌਰ ਦੀ ਵੋਟਿੰਗ, ਨਤੀਜਾ 7 ਮਈ ਨੂੰ

April 23, 2017 at 8:46 pm

ਪੈਰਿਸ, 23 ਅਪ੍ਰੈਲ, (ਪੋਸਟ ਬਿਉਰੋ)- ਫਰਾਂਸ ਦੇ ਰਾਸ਼ਟਰਪਤੀ ਦੀ ਚੋਣ ਦੇ ਲਈ ਪਹਿਲੇ ਦੌਰ ਲਈ ਅੱਜ ਵੋਟਿੰਗ ਹੋਈ। ਇਸ ਵਾਰੀ ਰਾਸ਼ਟਰਪਤੀ ਅਹੁਦੇ ਲਈ 11 ਉਮੀਦਵਾਰ ਮੈਦਾਨ ਵਿੱਚ ਹਨ। ਪਹਿਲੇ ਦੌਰ ਵਿੱਚ ਸਭ ਤੋਂ ਵੱਧ ਵੋਟਾਂ ਲੈਣ ਵਾਲੇ 2 ਉਮੀਦਵਾਰ ਅਗਲੇ ਦੌਰ ਵਿੱਚ ਪੁੱਜਣਗੇ, ਜਿਸ ਦੇ ਲਈ 7 ਮਈ ਨੂੰ ਵੋਟਾਂ […]

Read more ›
ਵੀਜ਼ਾ ਸ਼ਰਤਾਂ ਦੀ ਉਲੰਘਣਾ ਦੇ ਦੋਸ਼ ਹੇਠ ਬ੍ਰਿਟੇਨ ਵਿੱਚ 38 ਭਾਰਤੀ ਗ੍ਰਿਫਤਾਰ

ਵੀਜ਼ਾ ਸ਼ਰਤਾਂ ਦੀ ਉਲੰਘਣਾ ਦੇ ਦੋਸ਼ ਹੇਠ ਬ੍ਰਿਟੇਨ ਵਿੱਚ 38 ਭਾਰਤੀ ਗ੍ਰਿਫਤਾਰ

April 23, 2017 at 8:45 pm

ਲੰਡਨ, 23 ਅਪਰੈਲ, (ਪੋਸਟ ਬਿਉਰੋ)- ਇਮੀਗਰੇਸ਼ਨ ਅਧਿਕਾਰੀਆਂ ਨੇ ਬ੍ਰਿਟੇਨ ਦੇ ਲਿਸਟਰ ਸ਼ਹਿਰ ਦੇ 2 ਕੱਪੜਾ ਕਾਰਖਾਨਿਆਂ ਵਿੱਚ ਛਾਪੇ ਮਾਰ ਕੇ 9 ਔਰਤਾਂ ਸਮੇਤ 38 ਭਾਰਤੀਆਂ ਨੂੰ ਵੀਜ਼ੇ ਤੋਂ ਵੱਧ ਸਮਾਂ ਓਥੇ ਰਹਿਣ ਜਾਂ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰਨ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਆ ਹੈ। ਬ੍ਰਿਟੇਨ ਦੇ ਹੋਮ ਆਫਿਸ ਦੀ […]

Read more ›
ਪ੍ਰਧਾਨ ਮੰਤਰੀ ਮੋਦੀ ਨੇ ਰਾਜਾਂ ਨੂੰ ਜੀ ਐਸ ਟੀ ਵਾਸਤੇ ਸਾਰੇ ਵਿਧਾਨਕ ਪ੍ਰਬੰਧ ਕਰਨ ਲਈ ਕਿਹਾ

ਪ੍ਰਧਾਨ ਮੰਤਰੀ ਮੋਦੀ ਨੇ ਰਾਜਾਂ ਨੂੰ ਜੀ ਐਸ ਟੀ ਵਾਸਤੇ ਸਾਰੇ ਵਿਧਾਨਕ ਪ੍ਰਬੰਧ ਕਰਨ ਲਈ ਕਿਹਾ

April 23, 2017 at 8:44 pm

* ਮਮਤਾ, ਕੇਜਰੀਵਾਲ ਗ਼ੈਰਹਾਜ਼ਰ, ਸਿਹਤ ਖਰਾਬੀ ਕਾਰਨ ਕੈਪਟਨ ਨਹੀਂ ਗਏ ਨਵੀਂ ਦਿੱਲੀ, 23 ਅਪਰੈਲ, (ਪੋਸਟ ਬਿਉਰੋ)- ਅੱਜ ਏਥੇ ਹੋਈ ਨੀਤੀ ਆਯੋਗ ਦੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਰਕਾਰਾਂ ਨੂੰ ਕਿਹਾ ਕਿ ਪਹਿਲੀ ਜੁਲਾਈ ਤੋਂ ਜੀ ਐਸ ਟੀ ਲਾਗੂ ਕਰਨ ਲਈ ਉਨ੍ਹਾਂ ਨੂੰ ਬਿਨਾਂ ਦੇਰੀ ਤੋਂ ਵਿਧਾਨਕ ਪ੍ਰਬੰਧ […]

Read more ›
ਸ਼ਾਰਟ ਸਰਕਟ ਨਾਲ ਕਣਕ ਸੜੀ, ਨਵਜੋਤ ਸਿੱਧੂ ਨੇ 24 ਲੱਖ ਰੁਪਏ ਪੱਲਿਓਂ ਦੇਣ ਦਾ ਐਲਾਨ ਕੀਤਾ

ਸ਼ਾਰਟ ਸਰਕਟ ਨਾਲ ਕਣਕ ਸੜੀ, ਨਵਜੋਤ ਸਿੱਧੂ ਨੇ 24 ਲੱਖ ਰੁਪਏ ਪੱਲਿਓਂ ਦੇਣ ਦਾ ਐਲਾਨ ਕੀਤਾ

April 23, 2017 at 8:43 pm

ਅੰਮ੍ਰਿਤਸਰ, 23 ਅਪਰੈਲ, (ਪੋਸਟ ਬਿਉਰੋ)- ਰਾਜਾਸਾਂਸੀ ਹਲਕੇ ਵਿਚਲੇ ਪਿੰਡ ਓਠੀਆਂ ਨੇੜੇ ਬੀਤੇ ਦਿਨੀਂ ਬਿਜਲੀ ਦੇ ਸ਼ਾਰਟ ਸਰਕਟ ਨਾਲ ਜਿਨ੍ਹਾਂ ਕਿਸਾਨਾਂ ਦੀ ਕਰੀਬ 300 ਏਕੜ ਕਣਕ ਸੜ ਗਈ ਸੀ, ਉਨ੍ਹਾਂ ਨੂੰ ਹੌਂਸਲਾ ਦੇਣ ਲਈ ਉਚੇਚੇ ਪੁੱਜੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੀੜਤ ਕਿਸਾਨਾਂ ਨੂੰ ਆਪਣੀ ਜੇਬ ਵਿੱਚੋਂ ਮੁਆਵਜ਼ਾ ਦੇਣ […]

Read more ›
ਮੱਧ ਪ੍ਰਦੇਸ਼ ਵਿੱਚ ਪ੍ਰਸ਼ਾਸਨ ਵੱਲੋਂ ਗੁਰਦੁਆਰਾ ਢਾਹ ਦਿੱਤਾ ਗਿਆ

ਮੱਧ ਪ੍ਰਦੇਸ਼ ਵਿੱਚ ਪ੍ਰਸ਼ਾਸਨ ਵੱਲੋਂ ਗੁਰਦੁਆਰਾ ਢਾਹ ਦਿੱਤਾ ਗਿਆ

April 23, 2017 at 8:29 pm

* ਸੁੰਦਰੀਕਰਨ ਲਈ ਭਾਜਪਾ ਸਰਕਾਰ ਅਧੀਨ ਗੁਰਦੁਆਰਾ ਢਾਹਿਆ ਗਿਆ ਇੰਦੌਰ, 23 ਅਪਰੈਲ, (ਪੋਸਟ ਬਿਉਰੋ)- ਭਾਜਪਾ ਦੀ ਸਰਕਾਰ ਵਾਲੇ ਰਾਜ ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਦੇ ਰਾਜ ਮੁਹੱਲਾ ਇਲਾਕੇ ਵਿੱਚ ਗੁਰਦੁਆਰਾ ‘ਕਰਤਾਰ ਕੀਰਤਨ ਸਾਹਿਬ’ ਦੀ ਇਮਾਰਤ ਨੂੰ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਢਹਿ-ਢੇਰੀ ਕਰ ਦਿੱਤੇ ਜਾਣ ਦੀ ਖਬਰ ਆਈ ਹੈ। ਗੁਰਦੁਆਰਾ ਕਰਤਾਰ […]

Read more ›
ਕਲਰਜ਼ ਵੱਲੋਂ ਕਰਵਾਏ ਮੁਕਾਬਲੇ ਵਿੱਚ ਪੰਜਾਬ ਦਾ ਉੱਭਰਦਾ ਗਾਇਕ ਬੈਨੇਟ ਦੁਸਾਂਝ ਜੇਤੂ ਰਿਹਾ

ਕਲਰਜ਼ ਵੱਲੋਂ ਕਰਵਾਏ ਮੁਕਾਬਲੇ ਵਿੱਚ ਪੰਜਾਬ ਦਾ ਉੱਭਰਦਾ ਗਾਇਕ ਬੈਨੇਟ ਦੁਸਾਂਝ ਜੇਤੂ ਰਿਹਾ

April 23, 2017 at 8:28 pm

ਮੁੰਬਈ, 23 ਅਪ੍ਰੈਲ, (ਪੋਸਟ ਬਿਉਰੋ)- ਪਿਛਲੇ 12 ਹਫ਼ਤਿਆ ਤੋਂ ‘ਕਲਰਜ਼’ ਟੀ ਵੀ ਉੱਤੇ ਚੱਲਦੇ ਪਏ ਸੰਗੀਤ ਦੇ ਮਹਾਕੁੰਭ ‘ਰਾਈਜ਼ਿੰਗ ਸਟਾਰ’ ਦੇ ਅੱਜ ਹੋਏ ਫਾਈਨਲ ਮੁਕਾਬਲੇ ਵਿੱਚ 3 ਗਾਇਕ ਕਲਾਕਾਰਾਂ ਦੇ ਭੇੜ ਵਿੱਚ ਪੰਜਾਬ ਦੇ ਪੁੱਤਰ ਬੈਨੇਟ ਦੁਸਾਂਝ ਨੇ ਰਾਈਜ਼ਿੰਗ ਸਟਾਰ ਦੀ ਜੇਤੂ ਟਰਾਫੀ ਤੇ 20 ਲੱਖ ਦਾ ਇਨਾਮ ਜਿੱਤ ਲਿਆ। […]

Read more ›
ਦਿੱਲੀ ਦੀਆਂ ਤਿੰਨਾਂ ਨਗਰ ਨਿਗਮਾਂ ਦੇ 270 ਵਾਰਡਾਂ ਦੀ ਸ਼ਾਂਤੀ ਪੂਰਨ ਵੋਟਿੰਗ, ਨਤੀਜੇ 26 ਨੂੰ

ਦਿੱਲੀ ਦੀਆਂ ਤਿੰਨਾਂ ਨਗਰ ਨਿਗਮਾਂ ਦੇ 270 ਵਾਰਡਾਂ ਦੀ ਸ਼ਾਂਤੀ ਪੂਰਨ ਵੋਟਿੰਗ, ਨਤੀਜੇ 26 ਨੂੰ

April 23, 2017 at 8:26 pm

ਨਵੀਂ ਦਿੱਲੀ, 23 ਅਪ੍ਰੈਲ, (ਪੋਸਟ ਬਿਉਰੋ)- ਭਾਰਤ ਦੀ ਰਾਜਧਾਨੀ ਦਿੱਲੀ ਦੇ ਵੋਟਰਾਂ ਨੇ ਅੱਜ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਦਿੱਲੀ ਨਗਰ ਨਿਗਮ (ਐਮ ਸੀ ਡੀ) ਦੀਆਂ ਤਿੰਨਾਂ ਨਗਰ ਨਿਗਮਾਂ ਦੀਆਂ ਚੋਣਾਂ ਵਿੱਚ 270 ਸੀਟਾਂ ਵਾਰਡਾਂ ਤੋਂ ਚੋਣ ਲੜ ਰਹੇ 2537 ਉਮੀਦਵਾਰਾਂ ਦਾ ਭਵਿੱਖ ਈ ਵੀ ਐਮ (ਵੋਟਿੰਗ ਮਸ਼ੀਨਾਂ) […]

Read more ›
ਦੋ ਕੈਨੇਡੀਅਨਾਂ ਨੂੰ ਅਮਰੀਕਾ ਦੀ ਮੋਸਟ ਵਾਂਟਿਡ ਅੱਤਵਾਦੀਆਂ ਦੀ ਸੂਚੀ ਵਿੱਚ ਕੀਤਾ ਗਿਆ ਸ਼ਾਮਲ

ਦੋ ਕੈਨੇਡੀਅਨਾਂ ਨੂੰ ਅਮਰੀਕਾ ਦੀ ਮੋਸਟ ਵਾਂਟਿਡ ਅੱਤਵਾਦੀਆਂ ਦੀ ਸੂਚੀ ਵਿੱਚ ਕੀਤਾ ਗਿਆ ਸ਼ਾਮਲ

April 23, 2017 at 8:25 pm

ਟੋਰਾਂਟੋ, 23 ਅਪਰੈਲ (ਪੋਸਟ ਬਿਊਰੋ) : ਅਮਰੀਕਾ ਦੀ ਮੋਸਟ ਵਾਂਟਿਡ ਅੱਤਵਾਦੀਆਂ ਦੀ ਸੂਚੀ ਵਿੱਚ ਦੋ ਕੈਨੇਡੀਅਨਾਂ ਦਾ ਨਾਂ ਵੀ ਜੁੜ ਗਿਆ ਹੈ। ਇਸ ਸੂਚੀ ਮੁਤਾਬਕ ਇਹ ਦੋਵੇਂ ਵਿਅਕਤੀ ਅਮਰੀਕਾ ਦੀ ਨੈਸ਼ਨਲ ਸਕਿਊਰਿਟੀ ਤੇ ਇਕਨਾਮਿਕ ਹਿਤਾਂ ਲਈ ਖਤਰਾ ਹਨ। ਅਮਰੀਕੀ ਸਰਕਾਰ ਦੇ ਨਿਯਮਾਂ ਸਬੰਧੀ ਸਰਕਾਰੀ ਰਜਿਸਟਰ ਵਿੱਚ ਛਪੀ ਸਪੈਸਿ਼ਅਲੀ ਡੈਜ਼ੀਗਨੇਟਿਡ ਗਲੋਬਲ […]

Read more ›
ਅੱਤਵਾਦੀ ਧਮਕੀਆਂ ਦੇ ਮੱਦੇਨਜ਼ਰ ਪਾਸਪੋਰਟ ਆਫਿਸਾਂ ਵਿੱਚ ਕੀਤੀਆਂ ਜਾ ਰਹੀਆਂ ਹਨ ਸਕਿਊਰਿਟੀ ਸਬੰਧੀ ਤਬਦੀਲੀਆਂ

ਅੱਤਵਾਦੀ ਧਮਕੀਆਂ ਦੇ ਮੱਦੇਨਜ਼ਰ ਪਾਸਪੋਰਟ ਆਫਿਸਾਂ ਵਿੱਚ ਕੀਤੀਆਂ ਜਾ ਰਹੀਆਂ ਹਨ ਸਕਿਊਰਿਟੀ ਸਬੰਧੀ ਤਬਦੀਲੀਆਂ

April 23, 2017 at 8:24 pm

ਓਟਵਾ, 23 ਅਪਰੈਲ (ਪੋਸਟ ਬਿਊਰੋ) : ਅੱਤਵਾਦੀਆਂ ਵੱਲੋਂ ਜਿਹੜੀਆਂ ਫੈਸਿਲਿਟੀਜ਼ ਨੂੰ ਅਸਾਨੀ ਨਾਲ ਨਿਸ਼ਾਨਾ ਬਣਾਇਆ ਜਾ ਸਕਦਾ ਹੈ ਉਨ੍ਹਾਂ ਨੂੰ ਧਿਆਨ ਵਿੱਚ ਰੱਖਦਿਆਂ ਫੈਡਰਲ ਸਰਕਾਰ ਸਕਿਊਰਿਟੀ ਵਿੱਚ ਸੁਧਾਰ ਕਰਨ ਤੇ ਪਤਿਆਂ ਸਬੰਧੀ ਤੌਖਲਿਆਂ ਨੂੰ ਖਤਮ ਕਰਨ ਲਈ ਪਾਸਪੋਰਟ ਆਫਿਸਿਜ਼ ਵਿੱਚ ਚੁੱਪ ਚੁਪੀਤਿਆਂ ਤਬਦੀਲੀਆਂ ਕਰ ਰਹੀ ਹੈ। ਪਾਸਪੋਰਟ ਤੇ ਹੋਰਨਾਂ ਸਰਕਾਰੀ […]

Read more ›
ਨਿੱਕੇ ਬੱਚੇ ਦੀ ਲਾਸ਼ ਮਿਲਣ ਮਗਰੋਂ ਐਡਮੰਟਨ ਵਿੱਚ ਇੱਕ ਪੁਰਸ਼ ਤੇ ਔਰਤ ਗ੍ਰਿਫਤਾਰ

ਨਿੱਕੇ ਬੱਚੇ ਦੀ ਲਾਸ਼ ਮਿਲਣ ਮਗਰੋਂ ਐਡਮੰਟਨ ਵਿੱਚ ਇੱਕ ਪੁਰਸ਼ ਤੇ ਔਰਤ ਗ੍ਰਿਫਤਾਰ

April 23, 2017 at 8:22 pm

ਐਡਮੰਟਨ, 23 ਅਪਰੈਲ (ਪੋੋਸਟ ਬਿਊਰੋ) : ਸ਼ਹਿਰ ਦੇ ਉੱਤਰੀ ਹਿੱਸੇ ਵਿੱਚ ਇੱਕ ਚਰਚ ਦੇ ਬਾਹਰੋਂ ਨਿੱਕੇ ਬੱਚੇ ਦੀ ਲਾਸ਼ ਮਿਲਣ ਦੇ ਮਾਮਲੇ ਵਿੱਚ ਐਡਮੰਟਨ ਪੁਲਿਸ ਨੇ ਇੱਕ ਪੁਰਸ਼ ਤੇ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਸ਼ਨਿੱਚਰਵਾਰ ਦੀ ਰਾਤ ਨੂੰ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਕਿ ਦੋਵਾਂ ਨੂੰ […]

Read more ›