Archive for April 22nd, 2017

ਅੱਜ-ਨਾਮਾ

ਅੱਜ-ਨਾਮਾ

April 22, 2017 at 2:44 pm

ਗੁਰਮੁਖ ਸਿੰਘ ਨੇ ਜਦੋਂ ਕੁਝ ਗੰਢ ਖੋਲ੍ਹੀ, ਸਭ ਨੂੰ ਪਤਾ ਸੀ, ਅੱਗੋਂ ਕੀ ਹੋਊ ਭਾਈ। ਜਥੇਦਾਰੀ ਤੋਂ ਜਾਊ ਹੁਣ ਕੱਢਿਆ ਇਹ, ਅਗਲਾ ਨਵਾਂ ਕੋਈ ਆਣ ਖੜੋਊ ਭਾਈ। ਭਾਵੇਂ ਗੁਰਮੁਖ ਨੂੰ ਭੇਜਣਗੇ ਪਿੰਡ ਏਥੋਂ, ਬੈਗ-ਬਿਸਤਰੇ ਆਪ ਉਹ ਢੋਊ ਭਾਈ। ਜਾਂ ਫਿਰ ਭੇਜ ਕੇ ਚੋਖੜੀ ਦੂਰ ਇਸ ਨੂੰ, ਸ਼ਰੋਮਣੀ ਭੇਦ ਦੀ ਬਾਤ […]

Read more ›
ਬਰਾਕ ਓਬਾਮਾ ਦੀ ਧੀ ਦਾ ਪਿੱਛਾ ਕਰਦਾ ਨੌਜਵਾਨ ਗ੍ਰਿਫਤਾਰ

ਬਰਾਕ ਓਬਾਮਾ ਦੀ ਧੀ ਦਾ ਪਿੱਛਾ ਕਰਦਾ ਨੌਜਵਾਨ ਗ੍ਰਿਫਤਾਰ

April 22, 2017 at 2:43 pm

ਵਾਸ਼ਿੰਗਟਨ, 22 ਅਪ੍ਰੈਲ (ਪੋਸਟ ਬਿਊਰੋ)- ਯੂ ਐਸ ਅਥਾਰਟੀ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਵੱਡੀ ਧੀ ਦਾ ਪਿੱਛਾ ਕਰਨ ਦੇ ਦੋਸ਼ ਵਿੱਚ ਇਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ। ਸੀਕ੍ਰੇਟ ਸਰਵਿਸ ਨੇ ਜੈਰ ਨਿਲਟਨ ਕਾਰਡਸੋ ਨੂੰ ਹਿਰਾਸਤ ਵਿੱਚ ਲਿਆ ਹੈ। ਉਸ ਉੱਤੇ ਸਾਬਕਾ ਰਾਸ਼ਟਰਪਤੀ ਦੀ ਵੱਡੀ ਧੀ ਦਾ ਪਿੱਛਾ ਕਰਨ ਦਾ […]

Read more ›
ਜੇਤਲੀ ਨੇ ਅਮਰੀਕੀ ਵਪਾਰ ਸਕੱਤਰ ਕੋਲ ਐਚ-1ਬੀ ਵੀਜ਼ਾ ਦਾ ਮੁੱਦਾ ਚੁੱਕਿਆ

ਜੇਤਲੀ ਨੇ ਅਮਰੀਕੀ ਵਪਾਰ ਸਕੱਤਰ ਕੋਲ ਐਚ-1ਬੀ ਵੀਜ਼ਾ ਦਾ ਮੁੱਦਾ ਚੁੱਕਿਆ

April 22, 2017 at 2:38 pm

ਵਾਸ਼ਿੰਗਟਨ, 22 ਅਪ੍ਰੈਲ (ਪੋਸਟ ਬਿਊਰੋ)- ਅਮਰੀਕਾ ਦੇ ਦੌਰੇ ਉੱਤੇ ਗਏ ਭਾਰਤ ਦੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਅਮਰੀਕਾ ਦੇ ਵਪਾਰ ਸਕੱਤਰ ਵਿਲਬਰ ਰੌਸ ਦੇ ਕੋਲ ਐਚ-1ਬੀ ਵੀਜ਼ਾ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਉਚ ਹੁਨਰਮੰਦ ਭਾਰਤੀ ਪੇਸ਼ੇਵਰਾਂ ਵੱਲੋਂ ਅਮਰੀਕਾ ਵਿੱਚ ਪਾਏ ਯੋਗਦਾਨ ਦਾ ਵੀ ਜ਼ਿਕਰ ਕੀਤਾ। ਇਸ ਮੀਟਿੰਗ ਵਿੱਚ ਟਰੰਪ […]

Read more ›
ਸੁਪਰੀਮ ਕੋਰਟ ਨੇ ਕਿਹਾ:  ਅਸੀਂ ਕੁਝ ਕਰੀਏ ਤਾਂ ਕਿਹਾ ਜਾਂਦੈ; ਅਦਾਲਤ ਸਰਕਾਰ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ

ਸੁਪਰੀਮ ਕੋਰਟ ਨੇ ਕਿਹਾ: ਅਸੀਂ ਕੁਝ ਕਰੀਏ ਤਾਂ ਕਿਹਾ ਜਾਂਦੈ; ਅਦਾਲਤ ਸਰਕਾਰ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ

April 22, 2017 at 2:37 pm

ਨਵੀਂ ਦਿੱਲੀ, 22 ਅਪ੍ਰੈਲ (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਕੱਲ੍ਹ ਇਕ ਤਿੱਖੀ ਟਿੱਪਣੀ ਕੀਤੀ ਕਿ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਅਦਾਲਤਾਂ ‘ਸਰਕਾਰ ਚਲਾਉਣ ਦੀ ਕੋਸ਼ਿਸ਼ ਕਰਦੀਆਂ ਹਨ’, ਜੋ ਕੰਮ ਨਹੀਂ ਕਰਨਾ ਚਾਹੁੰਦੀਆਂ। ਜਸਟਿਸ ਮਦਨ ਬੀ ਲੋਕੁਰ ਅਤੇ ਜਸਟਿਸ ਦੀਪਕ ਗੁਪਤਾ ਦੇ ਬੈਂਚ ਨੇ ਦੇਸ਼ ਵਿੱਚ ਕੰਗਾਲ ਵਿਧਵਾਵਾਂ ਦੀ ਸਥਿਤੀ […]

Read more ›
ਕੇਂਦਰੀ ਮੰਤਰੀ ਕਹਿੰਦਾ:  ਮੁਸਲਿਮ ਸਾਨੂੰ ਵੋਟ ਨਹੀਂ ਦੇਂਦੇ, ਫਿਰ ਵੀ ਸਰਕਾਰ ਉਨ੍ਹਾਂ ਦਾ ਖਿਆਲ ਰੱਖਦੀ ਹੈ

ਕੇਂਦਰੀ ਮੰਤਰੀ ਕਹਿੰਦਾ: ਮੁਸਲਿਮ ਸਾਨੂੰ ਵੋਟ ਨਹੀਂ ਦੇਂਦੇ, ਫਿਰ ਵੀ ਸਰਕਾਰ ਉਨ੍ਹਾਂ ਦਾ ਖਿਆਲ ਰੱਖਦੀ ਹੈ

April 22, 2017 at 2:36 pm

ਨਵੀਂ ਦਿੱਲੀ, 22 ਅਪ੍ਰੈਲ (ਪੋਸਟ ਬਿਊਰੋ)- ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਹੈ ਕਿ ਮੁਸਲਮਾਨ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਹੀਂ ਦਿੰਦੇ, ਇਸ ਦੇ ਬਾਵਜੂਦ ਸਰਕਾਰ ਉਨ੍ਹਾਂ ਦਾ ਧਿਆਨ ਰੱਖਦੀ ਹੈ। ਕੱਲ੍ਹ ਇਕ ਸੰਮੇਲਨ ਵਿੱਚ ਉਨ੍ਹਾਂ ਨੇ ਕਿਹਾ, ‘ਸਾਨੂੰ ਕਦੇ ਮੁਸਲਿਮ ਵੋਟ ਨਹੀਂ ਮਿਲਦੇ। ਅਸੀਂ ਪੂਰੀ ਸਪੱਸ਼ਟਤਾ ਨਾਲ ਇਹ […]

Read more ›
ਸ਼ਰਾਬਬੰਦੀ ਪਿੱਛੋਂ ਬਿਹਾਰ ਵਿੱਚ ਸੜਕ ਹਾਦਸੇ 60 ਪ੍ਰਤੀਸ਼ਤ ਘਟੇ

ਸ਼ਰਾਬਬੰਦੀ ਪਿੱਛੋਂ ਬਿਹਾਰ ਵਿੱਚ ਸੜਕ ਹਾਦਸੇ 60 ਪ੍ਰਤੀਸ਼ਤ ਘਟੇ

April 22, 2017 at 2:34 pm

ਪਟਨਾ, 22 ਅਪ੍ਰੈਲ (ਪੋਸਟ ਬਿਊਰੋ)- ਬਿਹਾਰ ਵਿੱਚ ਪੂਰੀ ਤਰ੍ਹਾਂ ਸ਼ਰਾਬਬੰਦੀ ਕਰਨ ਦੇ ਰਾਜ ਸਰਕਾਰ ਦੇ ਫੈਸਲੇ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ। ਓਥੇ ਸੜਕ ਹਾਦਸਿਆਂ ਵਿੱਚ 60 ਫੀਸਦੀ ਕਮੀ ਦਰਜ ਹੋਈ ਹੈ। ਸਾਲ 2015 ਵਿੱਚ ਇਥੇ ਸੜਕਾਂ ਉੱਤੇ 867 ਲੋਕਾਂ ਦੀ ਮੌਤ ਹੋਈ ਸੀ, 2016 ਵਿੱਚ ਇਹ ਗਿਣਤੀ 326 ਰਹੀ […]

Read more ›
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਆਪਣੀ ਸੁਰੱਖਿਆ ਛਤਰੀ ਵਿੱਚ ਵੀ ਕਟੌਤੀ ਕੀਤੀ

ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਆਪਣੀ ਸੁਰੱਖਿਆ ਛਤਰੀ ਵਿੱਚ ਵੀ ਕਟੌਤੀ ਕੀਤੀ

April 22, 2017 at 2:30 pm

ਚੰਡੀਗੜ੍ਹ, 22 ਅਪ੍ਰੈਲ (ਪੋਸਟ ਬਿਊਰੋ)- ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਵੀ ਆਈ ਪੀ ਸੁਰੱਖਿਆ ਵਾਸਤੇ ਤਾਇਨਾਤ ਦੋ ਹਜ਼ਾਰ ਮੁਲਾਜ਼ਮਾਂ ਦੀ ਕਟੌਤੀ ਕੀਤੀ ਹੈ ਤਾਂ ਕਿ ਪੁਲਸ ਮੁਲਾਜ਼ਮਾਂ ਨੂੰ ਵੱਧ ਅਹਿਮ ਥਾਵਾਂ ਉੱਤੇ ਲਾ ਕੇ ਕਾਨੂੰਨ ਵਿਵਸਥਾ ਸੁਧਾਰਨ ਦਾ ਕੰਮ ਲਿਆ ਜਾ ਸਕੇ। ਪੰਜਾਬ ਦੇ ਗ੍ਰਹਿ ਅਤੇ ਨਿਆਂ ਵਿਭਾਗ ਨੂੰ ਨਵੇਂ […]

Read more ›
ਸ਼ਹੀਦ ਭਗਤ ਸਿੰਘ ਦਾ ਪਿਸਤੌਲ ਪੰਜਾਬ ਪੁੱਜਾ, ਹੁਸੈਨੀਵਾਲਾ ਵਿੱਚ ਛੇਤੀ ਪ੍ਰਦਰਸ਼ਤ ਕੀਤਾ ਜਾਵੇਗਾ

ਸ਼ਹੀਦ ਭਗਤ ਸਿੰਘ ਦਾ ਪਿਸਤੌਲ ਪੰਜਾਬ ਪੁੱਜਾ, ਹੁਸੈਨੀਵਾਲਾ ਵਿੱਚ ਛੇਤੀ ਪ੍ਰਦਰਸ਼ਤ ਕੀਤਾ ਜਾਵੇਗਾ

April 22, 2017 at 2:29 pm

ਚੰਡੀਗੜ੍ਹ, 22 ਅਪ੍ਰੈਲ (ਪੋਸਟ ਬਿਊਰੋ)- ਸ਼ਹੀਦੇ ਆਜ਼ਮ ਭਗਤ ਸਿੰਘ ਵੱਲੋਂ ਬ੍ਰਿਟੇਨ ਦੇ ਇੱਕ ਪੁਲਸ ਅਧਿਕਾਰੀ ਜੇ ਪੀ ਸਾਂਡਰਸ ਦੇ ਕਤਲ ਲਈ ਵਰਤਿਆ ਸਾਢੇ 47 ਸਾਲਾਂ ਮਗਰੋਂ ਪੰਜਾਬ ਮੁੜ ਆਇਆ ਹੈ। ਇਸ ਨੂੰ ਛੇਤੀ ਹੀ ਸ਼ਹੀਦ ਦੀ ਯਾਦਗਾਰ ਹੁਸੈਨੀਵਾਲਾ ਵਿਖੇ ਦਿਖਾਇਆ ਜਾਵੇਗਾ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਜਨਹਿੱਤ ਪਟੀਸ਼ਨ ਦਾਖਲ […]

Read more ›
ਬੇਅਦਬੀ ਜਾਂਚ ਤੋਂ ਤ੍ਰਹਿਕੇ ਅਕਾਲੀਆਂ ਵੱਲੋਂ ਜਸਟਿਸ ਰਣਜੀਤ ਸਿੰਘ ਨੂੰ ਬਦਲਣ ਦੀ ਮੰਗ

ਬੇਅਦਬੀ ਜਾਂਚ ਤੋਂ ਤ੍ਰਹਿਕੇ ਅਕਾਲੀਆਂ ਵੱਲੋਂ ਜਸਟਿਸ ਰਣਜੀਤ ਸਿੰਘ ਨੂੰ ਬਦਲਣ ਦੀ ਮੰਗ

April 22, 2017 at 2:28 pm

* ਕਹਿਣ ਲੱਗੇ: ਅਕਾਲੀਆਂ ਨੂੰ ਫਸਾਉਣਾ ਚਾਹੁੰਦੀ ਹੈ ਕਾਂਗਰਸ ਚੰਡੀਗੜ੍ਹ, 22 ਅਪ੍ਰੈਲ (ਪੋਸਟ ਬਿਊਰੋ)- ਅਕਾਲੀ ਦਲ ਨੇ ਮੰਗ ਕੀਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰਨ ਲਈ ਬਣਾਏ ਗਏ ਜਾਂਚ ਕਮਿਸ਼ਨ ਦਾ ਮੁਖੀ ਕਿਸੇ ਅਜਿਹੇ ਜੱਜ ਨੂੰ ਲਾਇਆ ਜਾਵੇ, ਜਿਸ ਦਾ ਆਪਣਾ ਕਿਰਦਾਰ ਤੇ […]

Read more ›