Archive for April 21st, 2017

ਲੰਡਨ ਵਿੱਚ ਉਸਾਰੀ ਕਾਰੀਗਰਾਂ ਦੇ ਕੰਮ ਵੀ ਰੋਬੋਟ ਮਿਸਤਰੀ ਕਰੇਗਾ

ਲੰਡਨ ਵਿੱਚ ਉਸਾਰੀ ਕਾਰੀਗਰਾਂ ਦੇ ਕੰਮ ਵੀ ਰੋਬੋਟ ਮਿਸਤਰੀ ਕਰੇਗਾ

April 21, 2017 at 2:13 pm

ਲੰਡਨ, 21 ਅਪ੍ਰੈਲ (ਪੋਸਟ ਬਿਊਰੋ)- ਤਕਨੀਕ ਮਨੁੱਖ ਦੇ ਫਾਇਦੇ ਲਈ ਕੰਮ ਆਵੇ ਤਾਂ ਚੰਗੀ ਹੈ, ਪਰ ਜੇ ਤਕਨੀਕ ਮਨੁੱਖ ਦੇ ਹੱਥੋਂ ਕੰਮ ਖੋਹਣ ਦੇ ਰਾਹ ਤੁਰ ਪਵੇ ਤਾਂ ਬੁਰੀ ਲੱਗੇਗੀ। ਅਗਲੇ ਲਗਭਗ ਦੋ ਸਾਲਾਂ ਵਿੱਚ ਲੰਡਨ ਦੇ ਹਜ਼ਾਰਾਂ ਕਾਮੇ ਵਿਹਲੇ ਹੋ ਜਾਣਗੇ, ਕਿਉਂਕਿ ਉਨ੍ਹਾਂ ਦੀ ਜਗ੍ਹਾ ਰੋਬੋਟ ਕੰਮ ਕਰੇਗਾ। ਵੱਡੇ […]

Read more ›
ਪੰਜਾਬੀ ਨੂੰ ਗੈਸ ਸਟੇਸ਼ਨ ‘ਤੇ ਮਿਲਾਵਟ ਦੇ ਦੋਸ਼ ‘ਚ ਦੋ ਸਾਲ ਦੀ ਕੈਦ

ਪੰਜਾਬੀ ਨੂੰ ਗੈਸ ਸਟੇਸ਼ਨ ‘ਤੇ ਮਿਲਾਵਟ ਦੇ ਦੋਸ਼ ‘ਚ ਦੋ ਸਾਲ ਦੀ ਕੈਦ

April 21, 2017 at 2:11 pm

ਲੈਸਟਰ (ਇੰਗਲੈਂਡ), 21 ਅਪ੍ਰੈਲ (ਪੋਸਟ ਬਿਊਰੋ)- ਇਥੇ ਇਕ ਪੰਜਾਬੀ ਕਾਰੋਬਾਰੀ ਨੂੰ ਆਪਣੇ ਗੈਸ ਸਟੇਸ਼ਨ ‘ਤੇ ਵੱਖ-ਵੱਖ ਤਰ੍ਹਾਂ ਦਾ ਤੇਲ ਮਿਲਾ ਕੇ ਵੇਚਣ ਅਤੇ ਟੈਕਸਾਂ ਰਾਹੀਂ 79,000 ਪੌਂਡ ਦੀ ਹੇਰਾਫੇਰੀ ਲਈ ਦੋ ਸਾਲ ਜੇਲ ਦੀ ਸਜ਼ਾ ਹੋਈ ਹੈ। ਸਥਾਨਕ ਮੈਜਿਸਟਰੇਟ ਦੀ ਅਦਾਲਤ ‘ਚ ਇਸ ਕੇਸ ਦੀ ਸੁਣਵਾਈ ਮੌਕੇ ਦੱਸਿਆ ਗਿਆ ਸੀ […]

Read more ›
ਮਹਾਤਮਾ ਗਾਂਧੀ ਬਾਰੇ ਡਾਕ ਟਿਕਟ ਚਾਰ ਕਰੋੜ ਦੀ ਵਿਕੀ

ਮਹਾਤਮਾ ਗਾਂਧੀ ਬਾਰੇ ਡਾਕ ਟਿਕਟ ਚਾਰ ਕਰੋੜ ਦੀ ਵਿਕੀ

April 21, 2017 at 2:09 pm

ਲੰਡਨ, 21 ਅਪ੍ਰੈਲ (ਪੋਸਟ ਬਿਊਰੋ)- ਬ੍ਰਿਟੇਨ ਵਿੱਚ ਭਾਰਤੀ ਡਾਕ ਟਿਕਟਾਂ ਦੀ ਸਭ ਤੋਂ ਵੱਧ ਬੋਲੀ ਵਿੱਚ ਮਹਾਤਮਾ ਗਾਂਧੀ ਬਾਰੇ ਦੁਰਲੱਭ ਡਾਕ ਟਿਕਟ ਪੰਜ ਲੱਖ ਪੌਂਡ (ਕਰੀਬ 4.1 ਕਰੋੜ ਰੁਪਏ) ਦੀ ਵਿਕੀ ਹੈ। ਇਸ ਦੌਰਾਨ ਚਾਰ ਡਾਕ ਟਿਕਟਾਂ ਦਾ ਸੈਟ ਇਕ ਆਸਟ੍ਰੇਲੀਅਨ ਨੇ ਖਰੀਦਿਆ ਹੈ। ਡਾਕ ਟਿਕਟਾਂ ਦੀ ਰਿਟੇਲ ਵਿਕਰੀ ਕਰਨ […]

Read more ›
ਦਸਤਾਵੇਜ਼ ਲੀਕ ਕਰਨ ਦੇ ਦੋਸ਼ ਵਿੱਚ ਅਮਰੀਕਾ ਅਗਲੇ ਯਤਨ ਦੀ ਤਿਆਰੀ ਵਿੱਚ

ਦਸਤਾਵੇਜ਼ ਲੀਕ ਕਰਨ ਦੇ ਦੋਸ਼ ਵਿੱਚ ਅਮਰੀਕਾ ਅਗਲੇ ਯਤਨ ਦੀ ਤਿਆਰੀ ਵਿੱਚ

April 21, 2017 at 2:07 pm

ਵਾਸ਼ਿੰਗਟਨ, 21 ਅਪ੍ਰੈਲ (ਪੋਸਟ ਬਿਊਰੋ)- ਅਮਰੀਕਾ ਗੁਪਤ ਦਸਤਾਵੇਜ਼ਾਂ ਨੂੰ ਉਜਾਗਰ ਕਰਨ ਬਾਰੇ ਵਿਕੀਲੀਕਸ ਦੇ ਮੋਢੀ ਜੂਲੀਅਨ ਅਸਾਂਜੇ ਸਮੇਤ ਪੂਰੇ ਗਰੁੱਪ ਦੇ ਖ਼ਿਲਾਫ਼ ਦੋਸ਼ ਤੈਅ ਕਰਨ ਦੀ ਤਿਆਰੀ ਵਿੱਚ ਹੈ। ਅਮਰੀਕੀ ਸਰਕਾਰ ਦੇ ਵਕੀਲ ਇਸ ਉੱਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰ ਰਹੇ ਹਨ। ਇੱਕ ਮੀਡੀਆ ਚੈਨਲ ਨੇ ਸ਼ੁੱਕਰਵਾਰ ਨੂੰ ਆਪਣੀ ਰਿਪੋਰਟ […]

Read more ›
ਕੰਧਾਰ ਕਾਂਡ ਦੇ ਦੋਸ਼ੀ ਮੋਮਿਨ ਦੀ ਅਪੀਲ ਦੀ ਸੁਣਵਾਈ ਕਰਨ ਲਈ ਸੁਪਰੀਮ ਕੋਰਟ ਸਹਿਮਤ

ਕੰਧਾਰ ਕਾਂਡ ਦੇ ਦੋਸ਼ੀ ਮੋਮਿਨ ਦੀ ਅਪੀਲ ਦੀ ਸੁਣਵਾਈ ਕਰਨ ਲਈ ਸੁਪਰੀਮ ਕੋਰਟ ਸਹਿਮਤ

April 21, 2017 at 2:06 pm

ਨਵੀਂ ਦਿੱਲੀ, 21 ਅਪ੍ਰੈਲ (ਪੋਸਟ ਬਿਊਰੋ)- ਅਬਦੁੱਲ ਲਤੀਫ ਐਡਮ ਮੋਮੀਨ ਉਰਫ ਅਬਦੁੱਲ ਰਹਿਮਾਨ ਨੂੰ 1999 ਦੇ ਏਅਰ ਇੰਡੀਆ ਦੇ ਜਹਾਜ਼ ਨੂੰ ਅਗਵਾ ਕਰਨ ਦੇ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਅਬਦੁੱਲ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਮੋਮਿਨ ਨੂੰ […]

Read more ›
ਰੁੱਖ ਦੀਆਂ ਵਾਧੂ ਟਾਹਣੀਆਂ ਕੱਟਣ ਉਤੇ ਰਿਸ਼ੀ ਕਪੂਰ ਨੂੰ ਨੋਟਿਸ

ਰੁੱਖ ਦੀਆਂ ਵਾਧੂ ਟਾਹਣੀਆਂ ਕੱਟਣ ਉਤੇ ਰਿਸ਼ੀ ਕਪੂਰ ਨੂੰ ਨੋਟਿਸ

April 21, 2017 at 2:04 pm

ਮੁੰਬਈ, 21 ਅਪ੍ਰੈਲ (ਪੋਸਟ ਬਿਊਰੋ)- ਮੁੰਬਈ ਨਗਰ ਨਿਗਮ (ਬੀ ਐਮ ਸੀ) ਨੇ ਹਿੰਦੀ ਫਿਲਮ ਅਭਿਨੇਤਾ ਰਿਸ਼ੀ ਕਪੂਰ ਨੂੰ ਏਥੇ ਬਾਂਦਰਾ ਦੇ ਪਾਲੀ ਹਿਲਸ ਵਿੱਚ ਉਨ੍ਹਾਂ ਦੇ ਕ੍ਰਿਸ਼ਨਾ ਰਾਜ ਬੰਗਲੇ ਦੇ ਅੰਦਰ ਆਗਿਆ ਤੋਂ ਵੱਧ ਹੱਦ ਤੱਕ ਇਕ ਬੋਹੜ ਦੇ ਰੁੱਖ ਦੀਆਂ ਟਾਹਲੀਆਂ ਕੱਟਣ ‘ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। […]

Read more ›
ਕ੍ਰਿਕਟ ਖਿਡਾਰੀ ਧੋਨੀ ਦੇ ਖਿਲਾਫ ਕੇਸ ਸੁਪਰੀਮ ਕੋਰਟ ‘ਚ ਰੱਦ

ਕ੍ਰਿਕਟ ਖਿਡਾਰੀ ਧੋਨੀ ਦੇ ਖਿਲਾਫ ਕੇਸ ਸੁਪਰੀਮ ਕੋਰਟ ‘ਚ ਰੱਦ

April 21, 2017 at 2:03 pm

ਨਵੀਂ ਦਿੱਲੀ, 21 ਅਪ੍ਰੈਲ (ਪੋਸਟ ਬਿਊਰੋ)- ਪ੍ਰਸਿੱਧ ਕ੍ਰਿਕਟ ਖਿਡਾਰੀ ਮਹਿੰਦਰ ਸਿੰਘ ਧੋਨੀ ਵਿਰੁੱਧ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁਚਾਉਣ ਦੇ ਅਪਰਾਧਿਕ ਕੇਸ ਦੀ ਇਕ ਪਟੀਸ਼ਨ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀ ਹੈ। ਧੋਨੀ ਉੱਤੇ ਇਕ ਮੈਗਜ਼ੀਨ ਦੇ ਕਵਰ ਉੱਤੇ ਭਗਵਾਨ ਵਿਸ਼ਨੂੰ ਦੇ ਰੂਪ ਵਿੱਚ ਤਸਵੀਰ ਛਾਪਣ ਕਾਰਨ ਧਾਰਮਿਕ ਭਾਵਨਾਵਾਂ […]

Read more ›
ਹਾਈ ਕੋਰਟ ਨੇ ਸੁਪਰਟੈਕ ਦੇ ਫਲੈਟਾਂ ਨੂੰ ਸੀਲ ਕਰਨ ਦੇ ਹੁਕਮ ਦਿੱਤੇ

ਹਾਈ ਕੋਰਟ ਨੇ ਸੁਪਰਟੈਕ ਦੇ ਫਲੈਟਾਂ ਨੂੰ ਸੀਲ ਕਰਨ ਦੇ ਹੁਕਮ ਦਿੱਤੇ

April 21, 2017 at 2:01 pm

ਇਲਾਹਾਬਾਦ, 21 ਅਪ੍ਰੈਲ (ਪੋਸਟ ਬਿਊਰੋ)- ਸੁਪਰਟੈਕ ਜਾਰ ਸੂਟਸ ਪ੍ਰੋਜੈਕਟ ਗ੍ਰੇਟਰ ਨੋਇਡਾ ਦੇ ਨਾਜਾਇਜ਼ ਬਣਾਏ 1060 ਫਲੈਟਾਂ ਨੂੰ ਇਲਾਹਾਬਾਦ ਹਾਈ ਕੋਰਟ ਨੇ ਸੀਲ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਇਸ ਸੰਬੰਧ ਵਿੱਚ ਸੁਪਰਟੈਕ ਡਿਵੈਲਪਰ ਵੱਲੋਂ ਦਿੱਤੀ ਜਾਣਾਕਰੀ ਨੂੰ ਤਸੱਲੀ ਬਖਸ਼ ਨਹੀਂ ਮੰਨਿਆ ਤੇ ਨਵੇਂ ਸਿਰੇ ਤੋਂ ਸੋਧਿਆ ਹੋਇਆ ਐਫੀਡੇਵਿਟ ਦਾਖਲ […]

Read more ›
ਫੇਸਬੁਕ ਹੁਣ ਦਿਮਾਗ ਨੂੰ ਪੜ੍ਹਨ ਵਾਲਾ ਇੰਟਰਫੇਸ ਬਣਾਉਣ ਲੱਗੈ, ਟਾਈਪਿੰਗ ਸੋਚ ਕੇ ਹੀ ਕਰ ਸਕੋਗੇ

ਫੇਸਬੁਕ ਹੁਣ ਦਿਮਾਗ ਨੂੰ ਪੜ੍ਹਨ ਵਾਲਾ ਇੰਟਰਫੇਸ ਬਣਾਉਣ ਲੱਗੈ, ਟਾਈਪਿੰਗ ਸੋਚ ਕੇ ਹੀ ਕਰ ਸਕੋਗੇ

April 21, 2017 at 2:00 pm

ਮੁੰਬਈ, 21 ਅਪ੍ਰੈਲ (ਪੋਸਟ ਬਿਊਰੋ)- ਫੇਸਬੁੱਕ ਦੇ ਸੀ ਈ ਓ ਮਾਰਕ ਜੁਕਰਬਰਗ ਨੇ ਕੱਲ੍ਹ ਕੰਪਨੀ ਦੀ ਐੱਫ ਅੱਠ ਕਾਨਫਰੰਸ ਵਿੱਚ ਕਿਹਾ ਕਿ ਉਸ ਦੇ ਇੰਜੀਨੀਅਰਸ ਇਨਸਾਨਾਂ ਅਤੇ ਕੰਪਿਊਟਰ ਵਿਚਾਲੇ ਸਿੱਧੇ ਡਾਇਲਾਗ ਲਈ ਨਵਾਂ ਇੰਟਰਫੇਸ ਬਣਾਉਣ ਦਾ ਕੰਮ ਕਰ ਰਹੇ ਹਨ। ਜੁਕਰਬਰਗ ਨੇ ਕਿਹਾ ਕਿ ਅਸੀਂ ਡਾਇਰੈਕਟ ਬ੍ਰੇਨ ਇੰਟਰਫੇਸ ਦੇ ਲਈ […]

Read more ›
ਕਰਜ਼ਾਈ ਕਿਸਾਨ ਨੇ ਖੁਦਕੁਸ਼ੀ ਕਰ ਲਈ

ਕਰਜ਼ਾਈ ਕਿਸਾਨ ਨੇ ਖੁਦਕੁਸ਼ੀ ਕਰ ਲਈ

April 21, 2017 at 1:59 pm

ਟਾਂਡਾ, 21 ਅਪ੍ਰੈਲ (ਪੋਸਟ ਬਿਊਰੋ)- ਜ਼ਿਲ੍ਹਾ ਹੁਸ਼ਿਆਰਪੁਰ ਦੇ ਬੇਟ ਖੇਤਰ ਦੇ ਪਿੰਡ ਟਾਹਲੀ ਵਿਖੇ ਕੱਲ੍ਹ ਇੱਕ ਕਿਸਾਨ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਜਸਵੰਤ ਸਿੰਘ ਪੁੱਤਰ ਮੱਸਾ ਸਿੰਘ ਵਾਸੀ ਟਾਹਲੀ ਵਜੋਂ ਹੋਈ ਹੈ। ਟਾਂਡਾ ਪੁਲਸ ਨੇ ਇਸ ਖੁਦਕੁਸ਼ੀ ਦੇ ਜ਼ਿੰਮੇਵਾਰ ਆੜ੍ਹਤੀ ਵਿਰੁੱਧ ਮ੍ਰਿਤਕ ਜਸਵੰਤ […]

Read more ›