Archive for April 20th, 2017

ਮਿਸਰ ਵਿੱਚ ਸੇਂਟ ਕੈਥਰੀਨ ਮੋਨੈਸਟਰੀ ‘ਤੇ ਹਮਲੇ ਵਿੱਚ ਇਕ ਮੌਤ

ਮਿਸਰ ਵਿੱਚ ਸੇਂਟ ਕੈਥਰੀਨ ਮੋਨੈਸਟਰੀ ‘ਤੇ ਹਮਲੇ ਵਿੱਚ ਇਕ ਮੌਤ

April 20, 2017 at 5:48 pm

ਕਾਹਿਰਾ, 20 ਅਪ੍ਰੈਲ (ਪੋਸਟ ਬਿਊਰੋ)- ਮਿਸਰ ਵਿੱਚ ਪਾਮ ਸੰਡੇ ਦੀ ਤਿਆਰੀ ਦੌਰਾਨ ਦੋ ਚਰਚਾਂ ‘ਚ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਸੇਂਟ ਕੈਥਰੀਨ ਮੋਨੈਸਟਰੀ ਉੱਤੇ ਹਮਲੇ ਦੀ ਕੋਸ਼ਿਸ਼ ਹੋਈ ਹੈ। ਇਸ ਦੀ ਸੁਰੱਖਿਆ ਕਰਨ ਵਾਲੇ ਪੁਲਸ ਅਧਿਕਾਰੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਤੇ ਚਾਰ ਜ਼ਖਮੀ ਹੋ ਗਏ। ਪਾਮ ਸੰਡੇ […]

Read more ›
ਵੈਨਜ਼ੁਏਲਾ ਵਿੱਚ ਪ੍ਰਦਰਸ਼ਨਾਂ ਦੌਰਾਨ ਤਿੰਨ ਮੌਤਾਂ

ਵੈਨਜ਼ੁਏਲਾ ਵਿੱਚ ਪ੍ਰਦਰਸ਼ਨਾਂ ਦੌਰਾਨ ਤਿੰਨ ਮੌਤਾਂ

April 20, 2017 at 5:47 pm

ਕਾਰਾਕਾਸ, 20 ਅਪ੍ਰੈਲ (ਪੋਸਟ ਬਿਊਰੋ)- ਦੱਖਣੀ ਅਮਰੀਕੀ ਦੇਸ਼ ਵੈਨਜ਼ੁਏਲਾ ਵਿੱਚ ਰਾਸ਼ਟਰਪਤੀ ਨਿਕੋਲਸ ਮਾਦੁਰੋ ਵਿਰੁੱਧ ਹੋਰ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਦੋ ਵਿਦਿਆਰਥੀਆਂ ਅਤੇ ਇਕ ਸੁਰੱਖਿਆ ਗਾਰਡ ਸਾਰਜੈਂਟ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਮੌਕੇ ਦੇ ਗਵਾਹਾਂ ਮੁਤਾਬਕ ਰਾਜਧਾਨੀ ਦੇ ਉੱਤਰ-ਪੱਛਮ ਵਿੱਚ ਇਕ ਵਿਦਿਆਰਥੀ ਨੂੰ ਕੁਝ ਬਾਈਕ ਸਵਾਰ ਬੰਦੂਕਧਾਰੀਆਂ ਨੇ […]

Read more ›
ਹਿੰਦੂ ਵਿਦਿਆਰਥੀਆਂ ਨੂੰ ਬੀਫ ਪਰੋਸਣ ਵਾਲਾ ਠੇਕੇਦਾਰ ਬਰਖਾਸਤ

ਹਿੰਦੂ ਵਿਦਿਆਰਥੀਆਂ ਨੂੰ ਬੀਫ ਪਰੋਸਣ ਵਾਲਾ ਠੇਕੇਦਾਰ ਬਰਖਾਸਤ

April 20, 2017 at 5:46 pm

ਢਾਕਾ, 20 ਅਪ੍ਰੈਲ (ਪੋਸਟ ਬਿਊਰੋ)- ਬੰਗਲਾ ਦੇਸ਼ ਦੀ ਪ੍ਰਸਿੱਧ ਢਾਕਾ ਯੂਨੀਵਰਸਿਟੀ ਵਿੱਚ ਠੇਕੇ ਉੱਤੇ ਲੈ ਕੇ ਕੈਂਟੀਨ ਚਲਾਉਣ ਵਾਲੇ ਵਿਅਕਤੀ ਨੂੰ ਹਿੰਦੂ ਵਿਦਿਆਰਥੀਆਂ ਨੂੰ ਬੀਫ਼ ਪਰੋਸਣ ਤੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਬਰਖ਼ਾਸਤ ਕਰ ਦਿੱਤਾ ਗਿਆ ਹੈ। ਮੀਡੀਆ ਖ਼ਬਰਾਂ ਮੁਤਾਬਕ ਯੂਨੀਵਰਸਿਟੀ ਨੇ ਇਸ ਘਟਨਾ ਦੀ […]

Read more ›
ਚੀਨ ਨੇ ਨਵੀਂ ਚਾਲ ਹੇਠ ਅਰੁਣਾਚਲ ਪ੍ਰਦੇਸ਼ ਦੇ ਛੇ ਥਾਂਵਾਂ ਦੇ ਨਾਮ ਵੀ ਬਦਲ ਦਿੱਤੇ

ਚੀਨ ਨੇ ਨਵੀਂ ਚਾਲ ਹੇਠ ਅਰੁਣਾਚਲ ਪ੍ਰਦੇਸ਼ ਦੇ ਛੇ ਥਾਂਵਾਂ ਦੇ ਨਾਮ ਵੀ ਬਦਲ ਦਿੱਤੇ

April 20, 2017 at 5:45 pm

ਬੀਜਿੰਗ, 20 ਅਪ੍ਰੈਲ (ਪੋਸਟ ਬਿਊਰੋ)- ਪਿਛਲੇ ਦਿਨੀਂ ਦਲਾਈ ਲਾਮਾ ਦੇ ਅਰੁਣਾਚਲ ਪ੍ਰਦੇਸ਼ ਦੌਰੇ ਤੋਂ ਬੌਖਲਾਏ ਹੋਏ ਚੀਨ ਨੇ ਭਾਰਤ ਨੂੰ ਆਪਣਾ ਰੋਸ ਵਿਖਾਉਣ ਦੇ ਕੁਝ ਦਿਨ ਬਾਅਦ ਅਰੁਣਾਚਲ ਪ੍ਰਦੇਸ਼ ਦੇ ਛੇ ਥਾਂਵਾਂ ਦੇ ਆਧਿਕਾਰਤ ਚੀਨੀ ਨਾਮ ਐਲਾਨ ਕੀਤੇ ਹਨ। ਪਹਿਲੀ ਵਾਰ ਇਹ ਕਦਮ ਚੁੱਕਦੇ ਹੋਏ ਚੀਨ ਨੇ ਇਨ੍ਹਾਂ ਨਾਵਾਂ ਨੂੰ […]

Read more ›
ਨਿਊਜ਼ੀਲੈਂਡ ਵੀ ਹੁਣ ਪੇਸ਼ੇਵਰਾਂ ਦੇ ਵੀਜ਼ਾ ਨਿਯਮ ਸਖਤ ਕਰੇਗਾ

ਨਿਊਜ਼ੀਲੈਂਡ ਵੀ ਹੁਣ ਪੇਸ਼ੇਵਰਾਂ ਦੇ ਵੀਜ਼ਾ ਨਿਯਮ ਸਖਤ ਕਰੇਗਾ

April 20, 2017 at 5:44 pm

ਵੈਲਿੰਗਟਨ, 20 ਅਪ੍ਰੈਲ (ਪੋਸਟ ਬਿਊਰੋ)- ਅਮਰੀਕਾ ਅਤੇ ਆਸਟਰੇਲੀਆ ਦੇ ਬਾਅਦ ਨਿਊਜ਼ੀਲੈਂਡ ਨੇ ਵੀ ਪੇਸ਼ੇਵਰਾਂ ਨੂੰ ਦਿੱਤੇ ਜਾਂਦੇ ਵੀਜ਼ਾ ਦੇ ਨਿਯਮ ਸਖਤ ਕਰਨ ਦਾ ਐਲਾਨ ਕੀਤਾ ਹੈ। ਨਿਊਜ਼ੀਲੈਂਡ ਦੇ ਪ੍ਰਵਾਸੀ ਮਾਮਲਿਆਂ ਦੇ ਮੰਤਰੀ ਨੇ ਕਿਹਾ ਹੈ ਕਿ ਇਮੀਗਰੇਸ਼ਨ ਕੇਸਾਂ ਵਿੱਚ ਉਨ੍ਹਾਂ ਦੀ ਸਰਕਾਰ ‘ਕੀਵੀ ਫਸਟ’ ਦੀ ਨੀਤੀ ਅਪਣਾਏਗੀ। ਇਹ ਨੀਤੀ ਗੁਆਂਢੀ […]

Read more ›
ਅਮਰੀਕੀ ਐਵਾਰਡ ਲਈ ਪਾਕਿਸਤਾਨੀ ਹਿੰਦੂ ਮੁੰਡੇ ਦੀ ਚੋਣ

ਅਮਰੀਕੀ ਐਵਾਰਡ ਲਈ ਪਾਕਿਸਤਾਨੀ ਹਿੰਦੂ ਮੁੰਡੇ ਦੀ ਚੋਣ

April 20, 2017 at 5:42 pm

ਵਾਸ਼ਿੰਗਟਨ, 20 ਅਪ੍ਰੈਲ (ਪੋਸਟ ਬਿਊਰੋ)- ਪਾਕਿਸਤਾਨ ਦੇ ਇਕ ਹਿੰਦੂ ਨੌਜਵਾਨ ਨੂੰ ਅਮਰੀਕਾ ਦੇ ਇਮਰਜਿੰਗ ਯੰਗ ਲੀਡਰਸ ਐਵਾਰਡ ਦੇ ਲਈ ਚੁਣਿਆ ਗਿਆ ਹੈ। ਇਹ ਐਵਾਰਡ ਅਮਰੀਕਾ ਦੇ ਵਿਦੇਸ਼ ਮੰਤਰਾਲੇ ਵੱਲੋਂ ਆਰਜ਼ੀ ਸ਼ਾਂਤੀ ਕਾਇਮ ਕਰਨ ਵਿੱਚ ਨੌਜਵਾਨਾਂ ਦੀ ਹਾਂ-ਪੱਖੀ ਭੂਮਿਕਾ ਲਈ ਦਿੱਤਾ ਜਾਂਦਾ ਹੈ। ਪਾਕਿਸਤਾਨ ਦੇ ਰਾਜ ਕੁਮਾਰ ਇਸ ਸੰਸਾਰ ਦੇ ਉਨ੍ਹਾਂ […]

Read more ›
ਵਾਲਮਾਰਟ ਕਰੇਗੀ ਕਈ ਕਰਮਚਾਰੀਆਂ ਦੀ ਛਾਂਗੀ

ਵਾਲਮਾਰਟ ਕਰੇਗੀ ਕਈ ਕਰਮਚਾਰੀਆਂ ਦੀ ਛਾਂਗੀ

April 20, 2017 at 6:51 am

ਟੋਰਾਂਟੋ, 20 ਅਪਰੈਲ (ਪੋਸਟ ਬਿਊਰੋ) : ਵਾਲਮਾਰਟ ਕੈਨੇਡਾ ਵੱਲੋਂ ਪੁਨਰਗਠਨ ਦੇ ਚੱਲਦਿਆਂ ਆਪਣੇ ਕਈ ਕਰਮਚਾਰੀਆਂ ਦੀ ਛਾਂਗੀ ਕੀਤੀ ਜਾ ਰਹੀ ਹੈ। ਬੁਲਾਰੇ ਐਲੈਕਸ ਰੌਬਰਟਨ ਨੇ ਇਹ ਖੁਲਾਸਾ ਨਹੀਂ ਕੀਤਾ ਕਿ ਕਿੰਨੇ ਕਰਮਚਾਰੀਆਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣੇ ਪੈਣਗੇ। ਉਨ੍ਹਾਂ ਉਸ ਮੀਡੀਆ ਰਿਪੋਰਟ ਵਿੱਚ ਕੀਤੇ ਦਾਅਵੇ ਤੋਂ ਵੀ ਇਨਕਾਰ ਕੀਤਾ […]

Read more ›
540 ਮਿਲੀਅਨ ਡਾਲਰ ਵਿੱਚ ਲੋਬਲਾਅ ਆਪਣੇ ਸਾਰੇ ਗੈਸ ਸਟੇਸ਼ਨ ਕਰੇਗੀ ਬਰੁੱਕਫੀਲਡ ਦੇ ਨਾਂ!

540 ਮਿਲੀਅਨ ਡਾਲਰ ਵਿੱਚ ਲੋਬਲਾਅ ਆਪਣੇ ਸਾਰੇ ਗੈਸ ਸਟੇਸ਼ਨ ਕਰੇਗੀ ਬਰੁੱਕਫੀਲਡ ਦੇ ਨਾਂ!

April 20, 2017 at 6:50 am

ਟੋਰਾਂਟੋ, 20 ਅਪਰੈਲ (ਪੋਸਟ ਬਿਊਰੋ) : ਲੋਬਲਾਅ ਵੱਲੋਂ ਦੇਸ਼ ਵਿੱਚ ਮੌਜੂਦ ਆਪਣੇ ਸਾਰੇ 213 ਗੈਸ ਸਟੇਸ਼ਨ ਆਪਣੇ ਬਰੁੱਕਫੀਲਡ ਬਿਜ਼ਨਸ ਪਾਰਟਨਰਜ਼ ਤੇ ਹੋਰਨਾਂ ਭਾਈਵਾਲਾਂ ਨੂੰ ਵੇਚੇ ਜਾਣ ਦੀ ਜਾਣਕਾਰੀ ਹਾਸਲ ਹੋਈ ਹੈ। ਇਹ ਸੌਦਾ 540 ਮਿਲੀਅਨ ਡਾਲਰ ਵਿੱਚ ਹੋਣ ਦੀ ਸੰਭਾਵਨਾ ਹੈ। ਬਰੁੱਕਫੀਲਡ ਵੱਲੋਂ ਇਨ੍ਹਾਂ ਸਟੇਸ਼ਨਾਂ ਨੂੰ ਮੋਬਿਲ ਵਜੋਂ ਰੀਬ੍ਰੈਂਡ ਕੀਤਾ […]

Read more ›
ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

April 20, 2017 at 6:17 am

ਅੰਮ੍ਰਿਤਸਰ, 20 ਅਪ੍ਰੈਲ (ਪੋਸਟ ਬਿਊਰੋ): ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਅੱਜ ਸਵੇਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ। ਨਤਮਸਤਕ ਹੋਣ ਸਮੇਂ ਉਨ੍ਹਾਂ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਵੀ ਸਨ। ਉਨ੍ਹਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਵਾਗਤ ਕੀਤਾ ਗਿਆ। ਇਸ […]

Read more ›