Archive for April 20th, 2017

ਚੋਣ ਕਮਿਸ਼ਨ ਦੇ ਲਈ 3174 ਕਰੋੜ ਦੇ ਫੰਡ ਮਨਜ਼ੂਰ, ਵੀ ਵੀ ਪੈਟ ਮਸ਼ੀਨਾਂ ਖਰੀਦਣ ਲਈ ਰਾਹ ਪੱਧਰਾ

ਚੋਣ ਕਮਿਸ਼ਨ ਦੇ ਲਈ 3174 ਕਰੋੜ ਦੇ ਫੰਡ ਮਨਜ਼ੂਰ, ਵੀ ਵੀ ਪੈਟ ਮਸ਼ੀਨਾਂ ਖਰੀਦਣ ਲਈ ਰਾਹ ਪੱਧਰਾ

April 20, 2017 at 5:57 pm

ਨਵੀਂ ਦਿੱਲੀ, 20 ਅਪ੍ਰੈਲ (ਪੋਸਟ ਬਿਊਰੋ)- ਵੋਟਿੰਗ ਨੂੰ ਹੋਰ ਪਾਰਦਰਸ਼ੀ ਬਣਾਉਣ ਲਈ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਈ ਵੀ ਐਮਜ਼ (ਇਲੈਕਟਰਾਨਿਕ ਵੋਟਿੰਗ ਮਸ਼ੀਨ) ਵਿੱਚ ਵੀ ਵੀ ਪੈਟ ਮਸ਼ੀਨਾਂ ਲਾਉਣ ਦੀ ਚੋਣ ਕਮਿਸ਼ਨ ਦੀ ਯੋਜਨਾ ਸਿਰੇ ਚੜ੍ਹ ਰਹੀ ਹੈ। ਸਰਕਾਰ ਨੇ ਇਸ ਲਈ 3174 ਕਰੋੜ ਰੁਪਏ ਮਨਜ਼ੂਰ ਕਰ ਦਿੱਤੇ ਹਨ। ਭਾਰਤ […]

Read more ›
ਕੇਜਰੀਵਾਲ ਨੇ ਕਿਹਾ: ਭਾਜਪਾ ਦੇ ਟਾਕਰੇ ਲਈ ਗਠਜੋੜ ਜ਼ਰੂਰੀ

ਕੇਜਰੀਵਾਲ ਨੇ ਕਿਹਾ: ਭਾਜਪਾ ਦੇ ਟਾਕਰੇ ਲਈ ਗਠਜੋੜ ਜ਼ਰੂਰੀ

April 20, 2017 at 5:57 pm

ਨਵੀਂ ਦਿੱਲੀ, 20 ਅਪ੍ਰੈਲ (ਪੋਸਟ ਬਿਊਰੋ)- ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਦੀ ਚੜ੍ਹਤ ਤੋਂ ਮਿਲੀ ਚੁਣੌਤੀ ਦਾ ਟਾਕਰਾ ਕਰਨ ਲਈ ਮਿਲਦੇ ਵਿਚਾਰਾਂ ਵਾਲੇ ਲੋਕਾਂ ਦੇ ਇਕੱਠੇ ਹੋਣ ਦੀ ਲੋੜ ਉਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕੱਲ੍ਹ ਕੇਰਲ ਦੇ ਮੁੱਖ ਮੰਤਰੀ ਪਿਨੇਰਾਈ ਵਿਜੇਯਨ […]

Read more ›
2 ਜੀ ਸਪੈਕਟ੍ਰਮ ਦੇ ਘਪਲੇ ਦੇ ਦੋਸ਼ੀਆਂ ਨੂੰ ਸਜ਼ਾ ਮਿਲਣ ਲੱਗੀ

2 ਜੀ ਸਪੈਕਟ੍ਰਮ ਦੇ ਘਪਲੇ ਦੇ ਦੋਸ਼ੀਆਂ ਨੂੰ ਸਜ਼ਾ ਮਿਲਣ ਲੱਗੀ

April 20, 2017 at 5:56 pm

ਨਵੀਂ ਦਿੱਲੀ, 20 ਅਪ੍ਰੈਲ (ਪੋਸਟ ਬਿਊਰੋ)- ਇੱਕ ਵਿਸ਼ੇਸ਼ ਅਦਾਲਤ ਨੇ ਦੋ ਜੀ ਸਪੈਕਟ੍ਰਮ ਵੰਡ ਕੇਸ ਨਾਲ ਜੁੜੇ ਉਸ ਮਾਮਲੇ ਵਿੱਚ ਆਖਰੀ ਬਹਿਸ ਕੱਲ੍ਹ ਪੂਰੀ ਕਰ ਲਈ, ਜਿਸ ਵਿੱਚ ਸਾਬਕਾ ਦੂਰਸੰਚਾਰ ਮੰਤਰੀ ਏ ਰਾਜਾ, ਡੀ ਐੱਮ ਕੇ ਪਾਰਟੀ ਦੀ ਪਾਰਲੀਮੈਂਟ ਮੈਂਬਰ ਕਨਿਮੋਈ ਅਤੇ ਹੋਰ ਲੋਕ ਦੋਸ਼ੀ ਹਨ। ਇਸ ਕੇਸ ਵਿੱਚ ਸੀ […]

Read more ›
ਜੇਤਲੀ ਨੇ ਕਿਹਾ: ਮਾਲਿਆ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਜਾਰੀ

ਜੇਤਲੀ ਨੇ ਕਿਹਾ: ਮਾਲਿਆ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਜਾਰੀ

April 20, 2017 at 5:55 pm

ਨਵੀਂ ਦਿੱਲੀ, 20 ਅਪ੍ਰੈਲ (ਪੋਸਟ ਬਿਊਰੋ)- ਭਾਰਤ ਦੇ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਜਾਂਚ ਏਜੰਸੀਆਂ ਭਾਰਤ ਦੇ ਵਿਵਾਦਤ ਕਾਰੋਬਾਰੀ ਵਿਜੈ ਮਾਲਿਆ ਦੀ ਹਵਾਲਗੀ ਯਕੀਨੀ ਕਰਨ ਲਈ ਹਰ ਸੰਭਵ ਕਦਮ ਉਠਾ ਰਹੀਆਂ ਹਨ। ਵਰਨਣ ਯੋਗ ਹੈ ਕਿ ਭਾਰਤੀ ਬੈਂਕਾਂ ਤੋਂ 9000 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਲੰਡਨ ਦੌੜ […]

Read more ›
ਫਰੀਦਕੋਟ ਖੁਦਕੁਸ਼ੀ ਕਾਂਡ ਵਿੱਚ ਤਿੰਨ ਅਕਾਲੀ ਆਗੂਆਂ ਸਮੇਤ ਪੰਜਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ

ਫਰੀਦਕੋਟ ਖੁਦਕੁਸ਼ੀ ਕਾਂਡ ਵਿੱਚ ਤਿੰਨ ਅਕਾਲੀ ਆਗੂਆਂ ਸਮੇਤ ਪੰਜਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ

April 20, 2017 at 5:54 pm

ਫਰੀਦਕੋਟ, 20 ਅਪ੍ਰੈਲ (ਪੋਸਟ ਬਿਊਰੋ)- ਸੁਸਾਈਟੀ ਨਗਰ ਫਰੀਦਕੋਟ ਦੇ ਇੱਕ ਪਰਵਾਰ ਵੱਲੋਂ ਸਤੰਬਰ 2016 ਵਿੱਚ ਖੁਦਕੁਸ਼ੀ ਕਰਨ ਦੇ ਕੇਸ ਵਿੱਚ ਕੱਲ੍ਹ ਅਦਾਲਤ ਨੇ ਸ਼ਹਿਰ ਦੇ ਤਿੰਨ ਅਕਾਲੀ ਆਗੂਆਂ ਸਮੇਤ ਪੰਜ ਜਣਿਆਂ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕਰ ਕੇ ਉਨ੍ਹਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ। ਵਰਨਣ ਯੋਗ ਹੈ ਕਿ 20 […]

Read more ›
ਆਬੂ ਧਾਬੀ ਅਦਾਲਤ ਵਿੱਚ 10 ਪੰਜਾਬੀਆਂ ਦੇ ਕੇਸ ਦਾ ਫੈਸਲਾ 25 ਮਈ ਨੂੰ

ਆਬੂ ਧਾਬੀ ਅਦਾਲਤ ਵਿੱਚ 10 ਪੰਜਾਬੀਆਂ ਦੇ ਕੇਸ ਦਾ ਫੈਸਲਾ 25 ਮਈ ਨੂੰ

April 20, 2017 at 5:53 pm

ਪਟਿਆਲਾ, 20 ਅਪ੍ਰੈਲ (ਪੋਸਟ ਬਿਊਰੋ)- ਆਬੂ ਧਾਬੀ ਦੀ ਅਲ ਐਨ ਅਦਾਲਤ ਵੱਲੋਂ 10 ਪੰਜਾਬੀਆਂ ਦੇ ਕੇਸ ਦੀ ਸੁਣਵਾਈ ਮੁਕੰਮਲ ਕਰ ਕੇ ਕੇਸ ਦਾ ਫੈਸਲਾ 25 ਮਈ ਨੂੰ ਕੀਤਾ ਜਾਵੇਗਾ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ ਪੀ ਸਿੰਘ ਓਬਰਾਏ ਨੇ ਦੁਬਈ ਤੋਂ ਦੱਸਿਆ ਕਿ ਅਦਾਲਤ ਵੱਲੋਂ ਸੁਣਵਾਈ […]

Read more ›
ਮੈਰਿਜ ਪੈਲੇਸਾਂ ‘ਚ ਸ਼ਰਾਬ ਪਿਆਉਣ ਦੀ ਇਜਾਜ਼ਤ ਮਿਲ ਗਈ

ਮੈਰਿਜ ਪੈਲੇਸਾਂ ‘ਚ ਸ਼ਰਾਬ ਪਿਆਉਣ ਦੀ ਇਜਾਜ਼ਤ ਮਿਲ ਗਈ

April 20, 2017 at 5:52 pm

ਮੋਹਾਲੀ, 20 ਅਪ੍ਰੈਲ (ਪੋਸਟ ਬਿਊਰੋ)- ਪੰਜਾਬ ਸਰਕਾਰ ਨੇ ਮੁੱਖ ਮਾਰਗਾਂ ‘ਤੇ ਬਣੇ ਮੈਰਿਜ ਪੈਲੇਸਾਂ ਵਿੱਚ ਸਮਾਗਮਾਂ ਮੌਕੇ ਸ਼ਰਾਬ ਵਰਤਾਉਣ ਦੀ ਪਾਬੰਦੀ ਹਟਾਉਣ ਦਾ ਫੈਸਲਾ ਲਿਆ ਹੈ। ਇਸ ਫੈਸਲੇ ਨਾਲ ਮੈਰਿਜ ਪੈਲੇਸਾਂ ਦੇ ਮਾਲਕਾਂ ਦੇ ਮੁਰਝਾਏ ਚਿਹਰਿਆਂ ‘ਤੇ ਰੌਣਕ ਪਰਤ ਆਈ ਹੈ। ਐਡੀਸ਼ਨਲ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਗੁਰਤੇਜ ਸਿੰਘ ਨੇ ਦੱਸਿਆ […]

Read more ›
ਔਰਤ ਨੂੰ ਨਾਜਾਇਜ਼ ਹਿਰਾਸਤ ਵਿੱਚ ਰੱਖਣ ਦਾ ਦੋਸ਼ੀ ਐੱਸ ਐੱਚ ਓ ਅਦਾਲਤ ਵੱਲੋਂ ਤਲਬ

ਔਰਤ ਨੂੰ ਨਾਜਾਇਜ਼ ਹਿਰਾਸਤ ਵਿੱਚ ਰੱਖਣ ਦਾ ਦੋਸ਼ੀ ਐੱਸ ਐੱਚ ਓ ਅਦਾਲਤ ਵੱਲੋਂ ਤਲਬ

April 20, 2017 at 5:51 pm

ਬਠਿੰਡਾ, 20 ਅਪ੍ਰੈਲ (ਪੋਸਟ ਬਿਊਰੋ)- ਪਿੰਡ ਜੰਡਾਂਵਾਲਾ ਦੀ ਇੱਕ ਔਰਤ ਨੂੰ ਨਾਜਾਇਜ਼ ਹਿਰਾਸਤ ਵਿੱਚ ਰੱਖਣ ਦੇ ਦੋਸ਼ ਹੇਠ ਸਥਾਨਕ ਜੁਡੀਸ਼ਲ ਮੈਜਿਸਟਰੇਟ ਪਹਿਲਾ ਦਰਜਾ ਹਰਜਿੰਦਰ ਸਿੰਘ ਦੀ ਅਦਾਲਤ ਨੇ ਥਾਣਾ ਨੇਹੀਆਂਵਾਲਾ ਦੇ ਐੱਸ ਐੱਚ ਓ ਰਹਿ ਚੁੱਕੇ ਸਬ ਇੰਸਪੈਕਟਰ ਗੁਰਦੀਪ ਸਿੰਘ, ਏ ਐੱਸ ਆਈ ਸੁਖਪਾਲ ਸਿੰਘ ਅਤੇ ਪਿੰਡ ਜੰਡਾਂਵਾਲਾ ਦੇ ਅਮਰਜੀਤ […]

Read more ›
ਭਗਤ ਸਿੰਘ ਦਾ ਪਿਸਤੌਲ ਇੰਦੌਰ ਦੇ ਬੀ ਐੱਸ ਐੱਫ ਮਿਊਜ਼ੀਅਮ ਤੋਂ ਛੇਤੀ ਪੰਜਾਬ ਲਿਆਂਦਾ ਜਾ ਸਕਦੈ

ਭਗਤ ਸਿੰਘ ਦਾ ਪਿਸਤੌਲ ਇੰਦੌਰ ਦੇ ਬੀ ਐੱਸ ਐੱਫ ਮਿਊਜ਼ੀਅਮ ਤੋਂ ਛੇਤੀ ਪੰਜਾਬ ਲਿਆਂਦਾ ਜਾ ਸਕਦੈ

April 20, 2017 at 5:50 pm

ਚੰਡੀਗੜ੍ਹ, 20 ਅਪ੍ਰੈਲ (ਪੋਸਟ ਬਿਊਰੋ)- ਜਿਸ ਪਿਸਤੌਲ ਨਾਲ ਸ਼ਹੀਦ ਭਗਤ ਸਿੰਘ ਨੇ ਅੰਗਰੇਜ਼ ਪੁਲਸ ਦੇ ਐੱਸ ਪੀ ਜਾਨ ਸਾਂਡਰਸ ਉੱਤੇ ਗੋਲੀ ਚਲਾਈ ਸੀ, ਉਹ ਹਾਲੇ ਤੱਕ ਇੰਦੌਰ ਦੇ ਬੀ ਐੱਸ ਐੱਫ ਮਿਊਜ਼ੀਅਮ ਵਿੱਚ ਹੈ। ਉਸ ਨੂੰ ਉਥੋਂ ਪੰਜਾਬ ਲਿਆਂਦੇ ਜਾਣ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਕੇਂਦਰ ਸਰਕਾਰ ਨੇ ਕੱਲ੍ਹ […]

Read more ›
ਪਾਕਿ ਪੁਲਸ ਨੇ ਅੱਠ ਅੱਤਵਾਦੀ ਮਾਰੇ, ਕਾਰਵਾਈ ਵਿੱਚ ਪੁਲਿਸ ਦੇ ਦੋ ਜਵਾਨ ਜ਼ਖ਼ਮੀ

ਪਾਕਿ ਪੁਲਸ ਨੇ ਅੱਠ ਅੱਤਵਾਦੀ ਮਾਰੇ, ਕਾਰਵਾਈ ਵਿੱਚ ਪੁਲਿਸ ਦੇ ਦੋ ਜਵਾਨ ਜ਼ਖ਼ਮੀ

April 20, 2017 at 5:49 pm

ਲਾਹੌਰ, 20 ਅਪ੍ਰੈਲ (ਪੋਸਟ ਬਿਊਰੋ)- ਪਾਕਿਸਤਾਨ ਦੇ ਸੁਰੱਖਿਆ ਦਸਤਿਆਂ ਨੇ ਕੱਲ੍ਹ ਪੰਜਾਬ ਸੂਬੇ ਵਿੱਚ ਅੱਤਵਾਦੀ ਟਿਕਾਣਿਆਂ ਉੱਤੇ ਛਾਪੇ ਦੌਰਾਨ ਅੱਠ ਅੱਤਵਾਦੀਆਂ ਨੂੰ ਮਾਰ ਸੁੱਟਿਆ। ਇਹ ਸਾਰੇ ਅੱਤਵਾਦੀ ਸੰਗਠਨ ਜਮਾਤ-ਉਲ-ਅਹਿਰਾਰ ਦੇ ਮੈਂਬਰ ਸਨ ਅਤੇ ਅੱਤਵਾਦੀ ਹਮਲੇ ਦੀ ਫਿਰਾਕ ਵਿੱਚ ਸਨ। ਪੰਜਾਬ ਪੁਲਿਸ ਦੇ ਅੱਤਵਾਦ ਵਿਰੋਧੀ ਵਿਭਾਗ (ਸੀ ਟੀ ਡੀ) ਦੇ ਮੁਤਾਬਿਕ […]

Read more ›