Archive for April 20th, 2017

ਦੋ ਵਾਰ ਬੇਹੋਸ਼ ਹੋਣ ਦੇ ਬਾਵਜੂਦ ਕ੍ਰਿਤੀ ਨੇ ਜਾਰੀ ਰੱਖੀ ਸ਼ੂਟਿੰਗ

ਦੋ ਵਾਰ ਬੇਹੋਸ਼ ਹੋਣ ਦੇ ਬਾਵਜੂਦ ਕ੍ਰਿਤੀ ਨੇ ਜਾਰੀ ਰੱਖੀ ਸ਼ੂਟਿੰਗ

April 20, 2017 at 6:12 pm

ਅਭਿਨੇਤਰੀ ਕ੍ਰਿਤੀ ਖਰਬੰਦਾ ‘ਅਤਿਥੀ ਇਨ ਲੰਡਨ’ ਵਿੱਚ ਨਜ਼ਰ ਆ ਰਹੀ ਹੈ। ਫਿਲਹਾਲ ਉਹ ਇਲਾਹਾਬਾਦ ਵਿੱਚ ਰਤਨਾ ਸਿੰਘ ਦੀ ਫਿਲਮ ‘ਸ਼ਾਦੀ ਮੇਂ ਜ਼ਰੂਰ ਆਨਾ’ ਦੀ ਸ਼ੂਟਿੰਗ ਕਰ ਰਹੀ ਹੈ। ਇਸ ਫਿਲਮ ਵਿੱਚ ਕ੍ਰਿਤੀ ਦੇ ਨਾਲ ਰਾਜ ਕੁਮਾਰ ਰਾਓ ਨਜ਼ਰ ਆਉਣ ਵਾਲੇ ਹਨ। ਮਿਲੀ ਜਾਣਕਾਰੀ ਅਨੁਸਾਰ ਸ਼ੂਟਿੰਗ ਦੌਰਾਨ ਕ੍ਰਿਤੀ ਖਰਬੰਦਾ ਹੀਟ ਸਟਰੋਕ […]

Read more ›
ਰਾਣੀ ਮੁਖਰਜੀ ਦੇ ਨਾਂਅ ਦੇ ਐਲਾਨ ਪਿੱਛੋਂ ਉਠ ਕੇ ਚਲੀ ਗਈ ਕਾਜੋਲ

ਰਾਣੀ ਮੁਖਰਜੀ ਦੇ ਨਾਂਅ ਦੇ ਐਲਾਨ ਪਿੱਛੋਂ ਉਠ ਕੇ ਚਲੀ ਗਈ ਕਾਜੋਲ

April 20, 2017 at 6:10 pm

ਕਾਜੋਲ ਅਤੇ ਰਾਣੀ ਮੁਖਰਜੀ ਦੇ ਵਿੱਚ ਹਮੇਸ਼ਾ ਸੀਤ ਯੁੱਧ ਦੀ ਸਥਿਤੀ ਬਣੀ ਰਹਿੰਦੀ ਹੈ। ਇਸ ਸਮੇੇਂ ਇਨ੍ਹਾਂ ਦੇ ਆਪਸੀ ਮਤਭੇਦ ਨਾਲ ਜੁੜਿਆ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਇੱਕ ਸਟਾਈਲਿਸ਼ ਐਵਾਰਡ ਸ਼ੋਅ ਦਾ ਹੈ। ਇਸ ਵਿੱਚ ਰਾਣੀ ਮੁਖਰਜੀ, ਕਾਜੋਲ ਅਤੇ ਅਜੈ ਦੇਵਗਨ ਸ਼ਾਮਲ ਹੋਏ ਸਨ। ਜਦ ਰਾਣੀ ਨੂੰ […]

Read more ›
ਸਿਰਫ 15 ਦਿਨਾਂ ਦੇ ਅਫੇਅਰ ਪਿੱਛੋਂ ਆਦਿੱਤਯ ਤੇ ਜ਼ਰੀਨਾ ਵਹਾਬ ਨੇ ਵਿਆਹ ਕਰ ਲਿਆ

ਸਿਰਫ 15 ਦਿਨਾਂ ਦੇ ਅਫੇਅਰ ਪਿੱਛੋਂ ਆਦਿੱਤਯ ਤੇ ਜ਼ਰੀਨਾ ਵਹਾਬ ਨੇ ਵਿਆਹ ਕਰ ਲਿਆ

April 20, 2017 at 6:09 pm

ਆਦਿੱਤਯ ਪੰਚੋਲੀ ਨੇ 1986 ਵਿੱਚ ਆਪਣੇ ਤੋਂ ਉਮਰ ਵਿੱਚ ਛੇ ਸਾਲ ਵੱਡੀ ਜ਼ਰੀਨਾ ਵਹਾਬ ਨਾਲ ਵਿਆਹ ਕੀਤਾ ਸੀ। ਦੋਵਾਂ ਨੇ ਸਿਰਫ 15 ਦਿਨ ਦੇ ਅਫੇਅਰ ਦੇ ਬਾਅਦ ਵਿਆਹ ਕਰਨ ਦਾ ਫੈਸਲਾ ਲੈ ਲਿਆ ਸੀ। ਹਾਲਾਂਕਿ ਸ਼ਾਦੀ ਦੇ ਬਾਅਦ ਦੇ ਛੇ ਮਹੀਨੇ ਬੇਹੱਦ ਤਣਾਅਪੂਰਨ ਰਹੇ। ਆਦਿੱਤਯ ਦੱਸਦੇ ਹਨ, ‘ਸਾਡੇ ਵਿੱਚ ਛੋਟੀ-ਛੋਟੀ […]

Read more ›
ਅੱਜ-ਨਾਮਾ

ਅੱਜ-ਨਾਮਾ

April 20, 2017 at 6:07 pm

ਬੱਤੀ ਲਾਲ ਗਈ, ਬਾਦਲਾਂ ਨਾਲ ਗਈ ਜੀ, ਆਈ ਨਵੀਂ ਸਰਕਾਰ ਤਾਂ ਲਹਿ ਗਈ ਜੀ। ਨਵਿਆਂ ਕਈਆਂ ਸੀ ਬੱਤੀ ਦੀ ਝਾਕ ਲਾਈ, ਸਿਰੇ ਚੜ੍ਹਨ ਤੋਂ ਝਾਕ ਉਹ ਰਹਿ ਗਈ ਜੀ। ਪਾਉਂਦੀ ਖੱਪ ਪਈ ਪਾਰਟੀ ‘ਆਪ’ ਭੈੜੀ, ਇੱਛਾਵਾਨਾਂ ਦੇ ਜੜ੍ਹੀ ਉਹ ਬਹਿ ਗਈ ਜੀ। ਕਰ ਲਈ ਮਸ਼ਕਰੀ ਬਹੁਤ ਅਕਾਲੀਆਂ ਵੀ, ਸੜਦੇ ਸੀਨਿਆਂ […]

Read more ›

ਹਲਕਾ ਫੁਲਕਾ

April 20, 2017 at 6:03 pm

ਪਿਤਾ ਨੇ ਪੁੱਤਰ ਦੀ ਤਲਾਸ਼ੀ ਲਈ। ਸਿਗਰਟ, ਬੀਅਰ ਤੇ ਕੁੜੀਆਂ ਦੇ ਨੰਬਰ ਨਿਕਲੇ। ਪਿਤਾ ਨੇ ਬਹੁਤ ਮਾਰਿਆ ਅਤੇ ਫਿਰ ਪੁੱਛਿਆ, ‘‘ਕਦੋਂ ਤੋਂ ਚੱਲ ਰਿਹਾ ਹੈ ਇਹ ਸਭ?” ਪੁੱਤਰ, ‘‘ਪਾਪਾ, ਇਹ ਜੈਕੇਟ ਮੇਰੀ ਨਹੀਂ, ਤੁਹਾਡੀ ਹੈ।” ******** ਰਾਮੂ, ‘‘ਕੁੜੀਆਂ ਦੇ ਤਾਂ ਮਜ਼ੇ ਹਨ।” ਰਮਨ, ‘‘ਕਿਉਂ?” ਰਾਮੂ, ‘‘ਵਿਆਹ ਤੋਂ ਪਹਿਲਾਂ ਪਾਪਾ ਦੀ […]

Read more ›

ਬੇਅਦਬੀ ਦੀਆਂ ਘਟਨਾਵਾਂ ਅਤੇ ਜਾਂਚ ਕਮਿਸ਼ਨਾਂ ਦੀ ਕਵਾਇਦ

April 20, 2017 at 6:02 pm

-ਕੇ ਐਸ ਚਾਵਲਾ ਪੰਜਾਬ ਵਿੱਚ ਸਾਲ 2015-2016 ਦੌਰਾਨ ਵਾਪਰੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਗੰਭੀਰਤਾ ਨਾਲ ਲੈਂਦਿਆਂ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਹਨ। ਇਨ੍ਹਾਂ ਘਟਨਾਵਾਂ ਦੀ ਜਾਂਚ ਕਰਨ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੇਵਾਮੁਕਤ ਜੱਜ ਰਣਜੀਤ ਸਿੰਘ ਨੂੰ ਕਮਿਸ਼ਨ […]

Read more ›

ਖੁਸ਼ੀ ਤੇ ਖੁਸ਼ਹਾਲੀ

April 20, 2017 at 6:01 pm

-ਕਰਨੈਲ ਸਿੰਘ ਸੋਮਲ ਖੁਸ਼ੀ ਤੇ ਖੁਸ਼ਹਾਲੀ ਦੀ ਖਾਹਿਸ਼ ਹਰ ਸ਼ਖਸ ਨੂੰ ਹੁੰਦੀ ਹੈ। ਇਸ ਚਾਹ ਨੂੰ ਪੂਰਾ ਕਰਨ ਲਈ ਉਹ ਜੀਵਨ ਭਰ ਭੱਜਦਾ-ਨੱਸਦਾ ਹੈ। ਉਸ ਦੀਆਂ ਰੀਝਾਂ ਤੇ ਸੱਧਰਾਂ ਦਾ ਤਾਣਾ-ਬਾਣਾ ਬਹੁਤਾ ਕਰਕੇ ਇਨ੍ਹਾਂ ਦੋ ਦਾਇਰਿਆਂ ਵਿੱਚ ਘੁੰਮਦਾ ਹੈ। ਉਂਝ ਜਿਵੇਂ ਮੱਛੀ ਫੜਦਿਆਂ-ਫੜਦਿਆਂ ਹੱਥਾਂ ਤੋਂ ਤਿਲਕ ਜਾਂਦੀ ਹੈ, ਇਨ੍ਹਾਂ ਚਾਹਤਾਂ […]

Read more ›
ਹਾਈਵੇਜ਼ ਤੋਂ ਠੇਕੇ ਹਟਾਉਣ ਦੇ ਫੈਸਲੇ ਉੱਤੇ ਸੁਪਰੀਮ ਕੋਰਟ ਮੁੜ ਕੇ ਵਿਚਾਰ ਕਰੇ

ਹਾਈਵੇਜ਼ ਤੋਂ ਠੇਕੇ ਹਟਾਉਣ ਦੇ ਫੈਸਲੇ ਉੱਤੇ ਸੁਪਰੀਮ ਕੋਰਟ ਮੁੜ ਕੇ ਵਿਚਾਰ ਕਰੇ

April 20, 2017 at 6:01 pm

-ਕਰਣ ਥਾਪਰ ਕਹਿੰਦੇ ਹਨ ਕਿ ਸੁਪਰੀਮ ਕੋਰਟ ਇਸ ਲਈ ਸੁਪਰੀਮ ਨਹੀਂ ਕਿ ਉਹ ਕੋਈ ਗਲਤੀ ਨਹੀਂ ਕਰਦੀ, ਸਗੋਂ ਇਸ ਲਈ ਸੁਪਰੀਮ ਹੈ ਕਿ ਆਖਰੀ ਫੈਸਲਾ ਇਸ ਦੇ ਹੱਥ ਵਿੱਚ ਹੈ ਤੇ ਇਸ ਤੋਂ ਅੱਗੇ ਕਿਤੇ ਵੀ ਅਪੀਲ ਜਾਂ ਫਰਿਆਦ ਨਹੀਂ ਕੀਤੀ ਜਾ ਸਕਦੀ। ਤੁਸੀਂ ਸਿਰਫ ਇਸੇ ਅਦਾਲਤ ਨੂੰ ਫੈਸਲੇ ‘ਤੇ […]

Read more ›
900 ਮੀਟਰ ਡੂੰਘੀ ਖੱਡ ਵਿੱਚ ਡਿੱਗੀ ਬੱਸ ਦੇ 47 ਲੋਕਾਂ ਵਿੱਚੋਂ ਸਿਰਫ ਦੋ ਦੀ ਜਾਨ ਬਚੀ

900 ਮੀਟਰ ਡੂੰਘੀ ਖੱਡ ਵਿੱਚ ਡਿੱਗੀ ਬੱਸ ਦੇ 47 ਲੋਕਾਂ ਵਿੱਚੋਂ ਸਿਰਫ ਦੋ ਦੀ ਜਾਨ ਬਚੀ

April 20, 2017 at 5:59 pm

ਸ਼ਿਮਲਾ, 20 ਅਪ੍ਰੈਲ (ਪੋਸਟ ਬਿਊਰੋ)- ਹਿਮਾਚਲ ਪ੍ਰਦੇਸ਼ ਵਿੱਚ ਕੱਲ੍ਹ ਇੱਕ ਬਸ ਨਦੀ ਵਿੱਚ ਡਿੱਗ ਜਾਣ ਕਾਰਨ 47 ਵਿੱਚੋਂ 45 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਸ਼ਿਮਲਾ ਜ਼ਿਲ੍ਹੇ ਦੇ ਗੁੰਮਾ ਕਸਬੇ ਨੇੜੇ ਟੌਂਸ ਨਦੀ ਵਿੱਚ ਹੋਇਆ। ਹਾਦਸੇ ਵਿੱਚ ਬਸ ਕੰਡਕਟਰ ਸਮੇਤ ਦੋ ਲੋਕ ਛਾਲ ਮਾਰ ਕੇ ਜਾਨ ਬਚਾ ਸਕੇ ਹਨ। […]

Read more ›
ਮੁੱਖ ਮੰਤਰੀ ਦੇ ਹਲਕੇ ਦਾ ਨੌਜਵਾਨ ਆਪਣੇ ਭਰਾ ਦੀ ਲਾਸ਼ ਸਾਈਕਲ ਉੱਤੇ ਲੈ ਕੇ ਗਿਆ

ਮੁੱਖ ਮੰਤਰੀ ਦੇ ਹਲਕੇ ਦਾ ਨੌਜਵਾਨ ਆਪਣੇ ਭਰਾ ਦੀ ਲਾਸ਼ ਸਾਈਕਲ ਉੱਤੇ ਲੈ ਕੇ ਗਿਆ

April 20, 2017 at 5:58 pm

ਆਸਾਮ, 20 ਅਪ੍ਰੈਲ (ਪੋਸਟ ਬਿਊਰੋ)- ਆਸਾਮ ਦੇ ਮੁੱਖ ਮੰਤਰੀ ਸਰਵਾਨੰਦ ਸੋਨੋਵਲ ਦੇ ਚੋਣ ਖੇਤਰ ਵਿੱਚ ਸੜਕ ਦੀ ਹਾਲਤ ਠੀਕ ਨਾ ਹੋਣ ਕਾਰਨ ਇਕ ਨੌਜਵਾਨ ਨੂੰ ਆਪਣੇ ਭਰਾ ਦੀ ਲਾਸ਼ ਸਾਈਕਲ ‘ਤੇ ਲਿਜਾਣੀ ਪਈ। ਘਟਨਾ ਦੇ ਕੁਝ ਘੰਟੇ ਬਾਅਦ ਮੁੱਖ ਮੰਤਰੀ ਸੋਨੋਵਾਲ ਨੇ ਇਸ ਕੇਸ ਦੀ ਜਾਂਚ ਦੇ ਹੁਕਮ ਦੇ ਦਿੱਤੇ […]

Read more ›