Archive for April 20th, 2017

ਓਨਟਾਰੀਓ ਸਕੂਲ ਬੋਰਡਜ਼ ਵੱਲੋਂ ਮੁਸਲਮਾਨਾਂ ਦੀ ਕੀਤੀ ਜਾ ਰਹੀ ਹਮਾਇਤ ਮਗਰੋਂ ਮਿਲਣ ਲੱਗੀਆਂ ਧਮਕੀਆਂ

ਓਨਟਾਰੀਓ ਸਕੂਲ ਬੋਰਡਜ਼ ਵੱਲੋਂ ਮੁਸਲਮਾਨਾਂ ਦੀ ਕੀਤੀ ਜਾ ਰਹੀ ਹਮਾਇਤ ਮਗਰੋਂ ਮਿਲਣ ਲੱਗੀਆਂ ਧਮਕੀਆਂ

April 20, 2017 at 7:38 pm

ਟੋਰਾਂਟੋ, 21 ਅਪਰੈਲ (ਪੋਸਟ ਬਿਊਰੋ) : ਟੋਰਾਂਟੋ ਸਕੂਲ ਬੋਰਡ ਵੱਲੋਂ ਮੁਸਲਮਾਨ ਵਿਦਿਆਰਥੀਆਂ ਦੇ ਨਮਾਜ਼ ਅਦਾ ਕਰਨ ਵਾਸਤੇ ਹਰ ਸੁ਼ੱਕਰਵਾਰ ਨੂੰ ਮੁਹੱਈਆ ਕਰਵਾਈ ਜਾਣ ਵਾਲੀ ਥਾਂ ਦੇ ਮੁੱਦੇ ਨੇ ਹੁਣ ਨਵਾਂ ਮੋੜ ਲੈ ਲਿਆ ਹੈ। ਹੁਣ ਮੁਸਲਮਾਨ ਵਿਦਿਆਰਥੀਆਂ ਨੂੰ ਜਾਨੋਂ ਮਾਰਨ ਅਤੇ ਮਸਜਿਦ ਨੂੰ ਅੱਗ ਲਾਏ ਜਾਣ ਦੀਆਂ ਧਮਕੀਆਂ ਮਿਲ ਰਹੀਆਂ […]

Read more ›
ਮਰਨ ਦਾ ਸਮਾਂ ਦਾ ਕਨੂੰਨ ਵੀ ਤੈਅ ਨਹੀਂ ਕਰਦਾ?

ਮਰਨ ਦਾ ਸਮਾਂ ਦਾ ਕਨੂੰਨ ਵੀ ਤੈਅ ਨਹੀਂ ਕਰਦਾ?

April 20, 2017 at 7:30 pm

ਮੌਤ ਮਨੁੱਖ ਦਾ ਸੱਭ ਤੋਂ ਕਮਜ਼ੋਰ ਪੱਖ ਮੰਨਿਆ ਜਾਂਦਾ ਹੈ। ਸਿਰਫ਼ ਉਹੀ ਲੋਕ ਮੌਤ ਉੱਤੇ ਕਾਬੂ ਪਾਉਂਦੇ ਹਨ ਜਿਹਨਾਂ ਨੂੰ ਬਾਅਦ ਵਿੱਚ ਲੋਕੀ ਸ਼ਹੀਦ ਦਾ ਰੁਤਬਾ ਦੇ ਕੇ ਸਦਾ ਲਈ ਅਮਰ ਕਰ ਦੇਂਦੇ ਹਨ। ਬਦਲ ਰਹੀਆਂ ਸਥਿਤੀਆਂ ਦੇ ਮੱਦੇਨਜ਼ਰ ਸਾਡੇ ਕਾਇਦੇ ਕਨੂੰਨ ਬਦਲਦੇ ਹਨ ਅਤੇ ਮਨੁੱਖ ਨੂੰ ਉਹਨਾਂ ਕਾਇਦੇ ਕਨੂੰਨਾਂ […]

Read more ›
ਕਿਰਾਏਦਾਰਾਂ ਤੇ ਘਰ ਖਰੀਦਣ ਵਾਲਿਆਂ ਦੀ ਹੋ ਰਹੀ ਲੁੱਟ ਰੋਕਣ ਲਈ ਵਿੰਨ ਸਰਕਾਰ ਲਿਆ ਰਹੀ ਹੈ ਨਵੀਂ ਯੋਜਨਾ

ਕਿਰਾਏਦਾਰਾਂ ਤੇ ਘਰ ਖਰੀਦਣ ਵਾਲਿਆਂ ਦੀ ਹੋ ਰਹੀ ਲੁੱਟ ਰੋਕਣ ਲਈ ਵਿੰਨ ਸਰਕਾਰ ਲਿਆ ਰਹੀ ਹੈ ਨਵੀਂ ਯੋਜਨਾ

April 20, 2017 at 7:28 pm

ਓਨਟਾਰੀਓ, 20 ਅਪਰੈਲ (ਪੋਸਟ ਬਿਊਰੋ) : ਪ੍ਰੀਮੀਅਰ ਕੈਥਲੀਨ ਵਿੰਨ ਵੱਲੋਂ ਕਿਰਾਏਦਾਰਾਂ ਨੂੰ ਹੱਦੋਂ ਵੱਧ ਰਹੇ ਕਿਰਾਇਆਂ ਤੋਂ ਬਚਾਉਣ ਤੇ ਘਰ ਖਰੀਦਣ ਦੇ ਚਾਹਵਾਨਾਂ ਦੀ ਹੋ ਰਹੀ ਲੁੱਟ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਵਿੰਨ ਵੱਲੋਂ ਵਿਦੇਸ਼ੀ ਖਰੀਦਦਾਰਾਂ ਉੱਤੇ 15 ਫੀ ਸਦੀ ਟੈਕਸ, […]

Read more ›
ਆਸਟਰੇਲੀਆ ਸਰਕਾਰ ਨੇ ਨਾਗਰਿਕਤਾ ਸ਼ਰਤਾਂ ਅਚਾਨਕ ਸਖ਼ਤ ਕਰ ਦਿੱਤੀਆਂ

ਆਸਟਰੇਲੀਆ ਸਰਕਾਰ ਨੇ ਨਾਗਰਿਕਤਾ ਸ਼ਰਤਾਂ ਅਚਾਨਕ ਸਖ਼ਤ ਕਰ ਦਿੱਤੀਆਂ

April 20, 2017 at 7:26 pm

ਮੈਲਬਰਨ, 20 ਅਪਰੈਲ, (ਪੋਸਟ ਬਿਊਰੋ)- ਆਸਟਰੇਲੀਆ ਨੇ ਅੱਜ ਆਪਣੇ ਨਾਗਰਿਕਤਾ ਕਾਨੂੰਨਾਂ ਵਿੱਚ ਵੱਡੀ ਬਦਲੀ ਦਾ ਐਲਾਨ ਕਰ ਦਿੱਤਾ। ਨਵੇਂ ਨਿਯਮ ਸਖ਼ਤ ਸੋਧਾਂ ਵਾਲੇ ਹਨ, ਜਿਸ ਨਾਲ ਦੇਸ਼ ਦੀ ਨਾਗਰਿਕਤਾ ਦੇ ਇੱਛੁਕ ਲੋਕਾਂ ਨੂੰ ਹੁਣ ਨਵੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ। ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਇਸ ਐਲਾਨ ਦੀ ਪਹਿਲਾਂ ਭਿਣਕ ਨਹੀਂ […]

Read more ›
ਆਈ ਐੱਸ ਨਾਲ ਜੁੜੇ 4 ਅੱਤਵਾਦੀ ਵੱਖ-ਵੱਖ ਥਾਂਵਾਂ ਤੋਂ ਗ੍ਰਿਫਤਾਰ

ਆਈ ਐੱਸ ਨਾਲ ਜੁੜੇ 4 ਅੱਤਵਾਦੀ ਵੱਖ-ਵੱਖ ਥਾਂਵਾਂ ਤੋਂ ਗ੍ਰਿਫਤਾਰ

April 20, 2017 at 7:23 pm

* ਇੱਕ ਜਣਾ ਜਲੰਧਰ ਤੋਂ ਫੜਿਆ ਗਿਆ ਨਵੀਂ ਦਿੱਲੀ, 20 ਅਪ੍ਰੈਲ (ਏਜੰਸੀ)-ਪੰਜਾਬ, ਦਿੱਲੀ ਅਤੇ ਚਾਰ ਹੋਰ ਰਾਜਾਂ ਦੀ ਪੁਲਿਸ ਵਲੋਂ ਕੀਤੀ ਸਾਂਝੀ ਕਾਰਵਾਈ ਵਿੱਚ ਵੱਡੇ ਹਮਲੇ ਦੀ ਯੋਜਨਾ ਬਣਾ ਰਹੇ ਆਈ ਐਸ ਆਈ ਐਸ ਨਾਲ ਸਬੰਧਤ 4 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦ ਕਿ ਛੇ ਵਿਅਕਤੀਆਂ ਨੂੰ ਗ੍ਰਿਫਤਾਰ […]

Read more ›
ਸਤਲੁਜ-ਜਮਨਾ ਨਹਿਰ ਬਾਰੇ ਕੇਂਦਰ ਵੱਲੋਂ ਸੱਦੀ ਪੰਜਾਬ-ਹਰਿਆਣਾ ਦੀ ਮੀਟਿੰਗ ਬੇਨਤੀਜਾ ਰਹੀ

ਸਤਲੁਜ-ਜਮਨਾ ਨਹਿਰ ਬਾਰੇ ਕੇਂਦਰ ਵੱਲੋਂ ਸੱਦੀ ਪੰਜਾਬ-ਹਰਿਆਣਾ ਦੀ ਮੀਟਿੰਗ ਬੇਨਤੀਜਾ ਰਹੀ

April 20, 2017 at 7:22 pm

* ਕਿਸੇ ਹੋਰ ਨੂੰ ਦੇਣ ਲਈ ਸਾਡੇ ਕੋਲ ਵਾਧੂ ਪਾਣੀ ਹੀ ਨਹੀਂ: ਪੰਜਾਬ * ਸੁਪਰੀਮ ਕੋਰਟ ਦੇ ਫ਼ੈਸਲੇ ਹੇਠ ਨਹਿਰ ਦੀ ਉਸਾਰੀ ਕਰੋ: ਹਰਿਆਣਾ ਨਵੀਂ ਦਿੱਲੀ, 20 ਅਪਰੈਲ, (ਪੋਸਟ ਬਿਊਰੋ)- ਪੰਜਾਬ ਤੇ ਹਰਿਆਣਾ ਵਿਚਾਲੇ ਝਗੜੇ ਵਾਲੀ ਸਤਲੁਜ-ਯਮੁਨਾ ਲਿੰਕ ਨਹਿਰ ਦਾ ਮਸਲਾ ਸੁਲਝਾਉਣ ਲਈ ਕੇਂਦਰ ਸਰਕਾਰ ਵੱਲੋਂ ਅੱਜ ਏਥੇ ਦੋਵਾਂ ਰਾਜਾਂ […]

Read more ›
ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਮੋਹਰੇ ਪੰਜਾਬ ਦੇ ਮੁੱਦਿਆਂ ਦੀ ਪੰਡ ਖਿਲਾਰੀ

ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਮੋਹਰੇ ਪੰਜਾਬ ਦੇ ਮੁੱਦਿਆਂ ਦੀ ਪੰਡ ਖਿਲਾਰੀ

April 20, 2017 at 7:21 pm

* ਨੇਪਾਲ ਤੇ ਪਾਕਿਸਤਾਨ ਨੂੰ ਬਿਜਲੀ ਵੇਚਣ ਦੀ ਆਗਿਆ ਮੰਗੀ * ਸਰਹੱਦੀ ਕਿਸਾਨਾਂ ਸਮੇਤ ਖੇਤੀ ਨਾਲ ਸੰਬੰਧਤ ਕਈ ਪੱਖ ਵਿਚਾਰੇ ਨਵੀਂ ਦਿੱਲੀ, 20 ਅਪ੍ਰੈਲ, (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਇਆ ਦੀ ਕਮੀ ਦਾ ਸਾਹਮਣਾ ਕਰ ਰਹੇ ਆਪਣੇ ਰਾਜ ਦੇ ਆਰਥਕ ਹਿਤ ਵੇਖਦੇ ਹੋਏ ਪਾਕਿਸਤਾਨ ਜਾਂ […]

Read more ›
ਆਪਣੇ ਪਿੰਡ ਬੰਬੇਲੀ ਵਿੱਚ ਸੱਜਣ ਦਾ ਸਵਾਗਤ ਸੁਖਾਵਾਂ ਨਹੀਂ ਰਿਹਾ

ਆਪਣੇ ਪਿੰਡ ਬੰਬੇਲੀ ਵਿੱਚ ਸੱਜਣ ਦਾ ਸਵਾਗਤ ਸੁਖਾਵਾਂ ਨਹੀਂ ਰਿਹਾ

April 20, 2017 at 7:20 pm

* ਪਿੰਗਲਵਾੜਾ ਤੇ ਯੂਨੀਕ ਹੋਮ ਵੀ ਗਏ ਹਰਜੀਤ ਸਿੰਘ ਸੱਜਣ ਹੁਸ਼ਿਆਰਪੁਰ, 20 ਅਪ੍ਰੈਲ, (ਪੋਸਟ ਬਿਊਰੋ)- ਕੈਨੇਡਾ ਦੇ ਪਹਿਲੇ ਸਿੱਖ ਰੱਖਿਆ ਮੰਤਰੀ ਬਣ ਕੇ ਦੁਨੀਆ ਭਰ ਵਿਚ ਪੰਜਾਬ ਦਾ ਨਾਂ ਰੋਸ਼ਨ ਕਰਨ ਵਾਲੇ ਹਰਜੀਤ ਸਿੰਘ ਸੱਜਣ ਅੱਜ ਪੰਜਾਬ ਵਿਖੇ ਆਪਣੇ ਜੱਦੀ ਪਿੰਡ ਬੰਬੇਲੀ ਪਹੁੰਚੇ ਤਾਂ ਪਿੰਡ ਦੇ ਕਣ-ਕਣ ਨੇ ਉਨ੍ਹਾਂ ਦਾ […]

Read more ›
ਹਰਜੀਤ ਸਿੰਘ ਸੱਜਣ ਦਾ ਹਰਮੰਦਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਕੌਮੀ ਸਨਮਾਨ

ਹਰਜੀਤ ਸਿੰਘ ਸੱਜਣ ਦਾ ਹਰਮੰਦਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਕੌਮੀ ਸਨਮਾਨ

April 20, 2017 at 7:19 pm

* ਸਿੱਖ ਧਿਰਾਂ ਦੀ ਤਲਖੀ ਕਾਰਨ ਦੌਰਾ ਛੇਤੀ ਨਿਬੇੜਨਾ ਪਿਆ ਅੰਮ੍ਰਿਤਸਰ, 20 ਅਪਰੈਲ, (ਪੋਸਟ ਬਿਊਰੋ)- ਕੈਨੇਡਾ ਦੇ ਪਹਿਲੇ ਸਿੱਖ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਅੱਜ ਸਵੇਰੇ ਜਦੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕਰਦੇ ਵਕਤ ਸਿੱਖ ਕੌਮ ਵੱਲੋਂ ਕੌਮੀ […]

Read more ›
ਵੈਨਕੂਵਰ ਵਿੱਚ ਰੇਲ ਕਾਰ ਲੀਹ ਤੋਂ ਲੱਥੀ, 2 ਹਲਾਕ, 3 ਜ਼ਖ਼ਮੀ

ਵੈਨਕੂਵਰ ਵਿੱਚ ਰੇਲ ਕਾਰ ਲੀਹ ਤੋਂ ਲੱਥੀ, 2 ਹਲਾਕ, 3 ਜ਼ਖ਼ਮੀ

April 20, 2017 at 6:56 pm

ਵੌਸ, ਬੀਸੀ, 20 ਅਪਰੈਲ (ਪੋਸਟ ਬਿਊਰੋ) : ਉੱਤਰੀ ਵੈਨਕੂਵਰ ਆਈਲੈਂਡ ਉੱਤੇ ਵੌਸ ਕਮਿਊਨਿਟੀ ਵਿੱਚ ਲਾਗਜ਼ ਨਾਲ ਭਰੀ ਰੇਲ ਕਾਰ ਦੇ ਲੀਹ ਤੋਂ ਲੱਥ ਜਾਣ ਕਾਰਨ ਦੋ ਵਿਅਕਤੀ ਮਾਰੇ ਗਏ ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਹ ਜਾਣਕਾਰੀ ਆਰਸੀਐਮਪੀ ਨੇ ਦਿੱਤੀ। ਕਮਿਊਨਿਟੀ ਦੇ ਚੁਣੇ […]

Read more ›