Archive for April 19th, 2017

ਮਾਣਹਾਨੀ ਕੇਸ ਵਿੱਚ ਸਾਬਕਾ ਡੀ ਜੀ ਪੀ ਸ਼ਸ਼ੀਕਾਂਤ ਅਦਾਲਤ ਪੇਸ਼

ਮਾਣਹਾਨੀ ਕੇਸ ਵਿੱਚ ਸਾਬਕਾ ਡੀ ਜੀ ਪੀ ਸ਼ਸ਼ੀਕਾਂਤ ਅਦਾਲਤ ਪੇਸ਼

April 19, 2017 at 5:57 pm

ਜਲੰਧਰ, 19 ਅਪ੍ਰੈਲ (ਪੋਸਟ ਬਿਊਰੋ)- ਜੂਨੀਅਰ ਮੈਜਿਸਟਰੇਟ ਗਗਨਦੀਪ ਸਿੰਘ ਦੀ ਅਦਾਲਤ ਨੇ ਸਾਬਕਾ ਡੀ ਜੀ ਪੀ ਸ਼ਸ਼ੀਕਾਂਤ ਦੇ ਖਿਲਾਫ ਉਸ ਸਮੇਂ ਦੇ ਭਾਜਪਾ ਆਗੂ ਜਿੰਮੀ ਕਾਲੀਆ ਵੱਲੋਂ ਕੀਤੇ ਮਾਣਹਾਨੀ ਕੇਸ ਵਿੱਚ ਅਗਲੀ ਸੁਣਵਾਈ ਲਈ 26 ਅਪ੍ਰੈਲ ਦੀ ਤਰੀਕ ਤੈਅ ਕੀਤੀ ਹੈ। ਇਸ ਬਾਰੇ ਕੱਲ੍ਹ ਸਾਬਕਾ ਡੀ ਜੀ ਪੀ ਸ਼ਸ਼ੀਕਾਂਤ ਪੇਸ਼ […]

Read more ›
ਆਟਾ ਦਾਲ ਸਕੀਮ ਦੇ ਲਾਭ-ਪਾਤਰੀਆਂ ਦੀ ਸੂਚੀ ਦੀ ਜਾਂਚ ਦੇ ਹੁਕਮ

ਆਟਾ ਦਾਲ ਸਕੀਮ ਦੇ ਲਾਭ-ਪਾਤਰੀਆਂ ਦੀ ਸੂਚੀ ਦੀ ਜਾਂਚ ਦੇ ਹੁਕਮ

April 19, 2017 at 5:57 pm

ਚੰਡੀਗੜ੍ਹ, 19 ਅਪ੍ਰੈਲ (ਪੋਸਟ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਟਾ ਦਾਲ ਸਕੀਮ ਨੂੰ ਹੋਰ ਅਸਰ ਵਾਲੀ ਅਤੇ ਵਿਆਪਕ ਬਣਾਉਣ ਲਈ ਨੀਲਾ ਕਾਰਡ ਲਾਭ ਪਾਤਰੀਆਂ ਦੀ ਸੂਚੀ ਦੀ ਮੁੜ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਸਰਕਾਰ ਨੇ ਲਾਭ ਪਾਤਰੀਆਂ ਨੂੰ ਆਧਾਰ ਕਾਰਡ ਨਾਲ ਜੋੜਨ ਦਾ ਵੀ ਫੈਸਲਾ ਲਿਆ ਗਿਆ, […]

Read more ›
ਅਫੀਮ ਲੈ ਕੇ ਆ ਰਿਹਾ ਸਰਪੰਚ ਕਾਬੂ

ਅਫੀਮ ਲੈ ਕੇ ਆ ਰਿਹਾ ਸਰਪੰਚ ਕਾਬੂ

April 19, 2017 at 5:56 pm

ਲੋਹੀਆਂ ਖਾਸ, 19 ਅਪ੍ਰੈਲ (ਪੋਸਟ ਬਿਊਰੋ)- ਸਥਾਨਕ ਪੁਲਸ ਵੱਲੋਂ ਇੱਕ ਮੌਜੂਦਾ ਸਰਪੰਚ ਨੂੰ 110 ਗਰਾਮ ਅਫੀਮ ਅਤੇ ਮੋਟਰ ਸਾਈਕਲ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਸੁਰਿੰਦਰ ਕੁਮਾਰ ਐੱਸ ਐੱਚ ਓ ਥਾਣਾ ਲੋਹੀਆਂ ਨੇ ਦੱਸਿਆ ਕਿ ਲੋਹੀਆਂ ਤੋਂ ਪਿੰਡ ਸ਼ਾਹਜਹਾਨਪੁਰ ਰੋਡ ‘ਤੇ ਗਊਸ਼ਾਲਾ ਨੇੜੇ […]

Read more ›
50 ਲੱਖ ਰੁਪਏ ਤੋਂ ਵੱਧ ਕਾਲੇ ਧਨ ਵਾਲੇ 10 ਸਾਲ ਪੁਰਾਣੇ ਕੇਸ ਹੁਣ ਰੀ-ਓਪਨ ਹੋਣਗੇ

50 ਲੱਖ ਰੁਪਏ ਤੋਂ ਵੱਧ ਕਾਲੇ ਧਨ ਵਾਲੇ 10 ਸਾਲ ਪੁਰਾਣੇ ਕੇਸ ਹੁਣ ਰੀ-ਓਪਨ ਹੋਣਗੇ

April 19, 2017 at 5:55 pm

ਲੁਧਿਆਣਾ, 19 ਅਪ੍ਰੈਲ (ਪੋਸਟ ਬਿਊਰੋ)- ਛਾਪਾਮਾਰੀ ਵਿੱਚ ਕਿਸੇ ਵਿਅਕਤੀ ਕੋਲੋਂ ਜੇ 50 ਲੱਖ ਰੁਪਏ ਦੀ ਬੇਨਾਮੀ ਆਮਦਨ ਜਾਂ ਜਾਇਦਾਦ ਮਿਲਦੀ ਹੈ ਤਾਂ ਇਨਕਮ ਟੈਕਸ ਵਿਭਾਗ ਉਸ ਦੇ ਪਿਛਲੇ 10 ਸਾਲ ਤੱਕ ਪੁਰਾਣੇ ਕੇਸ ਖੁੱਲ੍ਹਵਾ ਸਕਦਾ ਹੈ। ਇਸ ਤੋਂ ਪਹਿਲਾਂ ਵਿਭਾਗ ਦੇ ਕੋਲ ਛੇ ਸਾਲ ਤੱਕ ਪੁਰਾਣੇ ਕੇਸ ਖੋਲ੍ਹਣ ਦਾ ਅਧਿਕਾਰ […]

Read more ›
ਨਕਲੀ ਆਂਡਿਆਂ ਦੀ ਸਪਲਾਈ ਕਰੀ ਜਾ ਰਿਹੈ ਚੀਨ

ਨਕਲੀ ਆਂਡਿਆਂ ਦੀ ਸਪਲਾਈ ਕਰੀ ਜਾ ਰਿਹੈ ਚੀਨ

April 19, 2017 at 5:54 pm

* ਡਿਪਟੀ ਸਿਹਤ ਸਕੱਤਰ ਵੱਲੋਂ ਸਿਹਤ ਮੰਤਰੀ ਨੂੰ ਪੱਤਰ ਲੁਧਿਆਣਾ, 19 ਅਪ੍ਰੈਲ (ਪੋਸਟ ਬਿਊਰੋ)- ‘ਸੰਡੇ ਹੋ ਜਾਂ ਮੰਡੇ, ਰੋਜ਼ ਖਾਓ ਅੰਡੇ’ ਵਾਲੇ ਨਾਅਰੇ ਉੱਤੇ ਅਮਲ ਕਰਨ ਵਾਲਿਆਂ ਨੂੰ ਭਾਰਤ ਵਿੱਚ ਥੋੜ੍ਹਾ ਸਾਵਧਾਨ ਹੋਣਾ ਪਵੇਗਾ, ਹੁਣ ਚੀਨ ਤੋਂ ਨਕਲੀ ਆਂਡਿਆਂ ਦੀ ਸਪਲਾਈ ਹੋਣ ਲੱਗੀ ਹੈ। ਪੰਜਾਬ ਦੇ ਸਹਾਇਕ ਕਮਿਸ਼ਨਰ ਫੂਡ ਨੇ […]

Read more ›
ਅਕਾਲੀ-ਭਾਜਪਾ ਸਰਕਾਰ ਵੇਲੇ ਸਿਰਫ 22 ਫੀਸਦੀ ਪ੍ਰਾਜੈਕਟ ਚੱਲੇ, 78 ਫੀਸਦੀ ਸ਼ੁਰੂ ਹੀ ਨਹੀਂ ਹੋਏ

ਅਕਾਲੀ-ਭਾਜਪਾ ਸਰਕਾਰ ਵੇਲੇ ਸਿਰਫ 22 ਫੀਸਦੀ ਪ੍ਰਾਜੈਕਟ ਚੱਲੇ, 78 ਫੀਸਦੀ ਸ਼ੁਰੂ ਹੀ ਨਹੀਂ ਹੋਏ

April 19, 2017 at 5:53 pm

ਜਲੰਧਰ, 19 ਅਪ੍ਰੈਲ (ਪੋਸਟ ਬਿਊਰੋ)- ਸਾਲ 2013 ਅਤੇ 2015 ਵਿੱਚ ਪੰਜਾਬ ਵਿੱਚ ਹੋਈਆਂ ਇੰਡਸਟਰੀ ਦੀਆਂ ਸਮਿਟਸ ਵਿੱਚ ਪ੍ਰਵਾਨ ਕੀਤੇ ਗਏ ਬਹੁਤੇ ਮੈਗਾ ਪ੍ਰਾਜੈਕਟਸ ਕਾਗਜ਼ਾਂ ਵਿੱਚ ਹੀ ਰਹਿ ਗਏ ਹਨ। ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਭਾਰੀ ਮਾਤਰਾ ਵਿਚ ਪੂੰਜੀ ਨਿਵੇਸ਼ ਹੋਣ ਦੇ ਦਾਅਵਿਆਂ ਬਾਰੇ ਹੁਣ ਅਮਰਿੰਦਰ ਸਿੰਘ ਸਰਕਾਰ ਵੱਲੋਂ ਕੀਤੇ ਅਧਿਐਨ […]

Read more ›
ਚੀਨ-ਪਾਕਿ ਕਾਰੀਡੋਰ ਦਾ ਕਸ਼ਮੀਰ ਨਾਲ ਵਾਸਤਾ ਨਹੀਂ: ਵਾਂਗ ਯੇਈ

ਚੀਨ-ਪਾਕਿ ਕਾਰੀਡੋਰ ਦਾ ਕਸ਼ਮੀਰ ਨਾਲ ਵਾਸਤਾ ਨਹੀਂ: ਵਾਂਗ ਯੇਈ

April 19, 2017 at 5:52 pm

ਬੀਜਿੰਗ, 19 ਅਪ੍ਰੈਲ (ਪੋਸਟ ਬਿਊਰੋ)- ਚੀਨ ਮਹੱਤਵ ਪੂਰਨ ‘ਵੰਨ ਬੈਲਟ ਵੰਨ ਰੋਡ’ ਯੋਜਨਾ ਉੱਤੇ ਅਗਲੇ ਮਹੀਨੇ ਵਿਸ਼ਵ ਪੱਧਰੀ ਸੰਮੇਲਨ ਆਯੋਜਤ ਕਰਨ ਜਾ ਰਿਹਾ ਹੈ, ਜਿਸ ਵਿੱਚ 110 ਦੇਸ਼ ਸ਼ਾਮਲ ਹੋਣਗੇ। ਚਾਈਨਾ-ਪਾਕਿਸਤਾਨ ਇਕੋਨੋਮਿਕ ਕਾਰੀਡੋਰ (ਸੀਪੈਕ) ਪ੍ਰੋਜੈਕਟ ਵਨ ਬੈਲਟ ਵਨ ਰੋਡ (ਓ ਬੀ ਓ ਆਰ) ਦਾ ਹੀ ਹਿੱਸਾ ਹੈ। ਪਾਕਿਸਤਾਨੀ ਕਬਜ਼ੇ ਵਾਲੇ […]

Read more ›
ਮਹਾਬੁਲਾ ‘ਚ ਫਸੇ 2500 ਪੰਜਾਬੀਆਂ ਬਾਰੇ ਕੁਵੈਤ ਲੇਬਰ ਕੋਰਟ ਨੇ ਕੰਪਨੀ ਤੋਂ 27 ਤੱਕ ਰਿਪੋਰਟ ਮੰਗੀ

ਮਹਾਬੁਲਾ ‘ਚ ਫਸੇ 2500 ਪੰਜਾਬੀਆਂ ਬਾਰੇ ਕੁਵੈਤ ਲੇਬਰ ਕੋਰਟ ਨੇ ਕੰਪਨੀ ਤੋਂ 27 ਤੱਕ ਰਿਪੋਰਟ ਮੰਗੀ

April 19, 2017 at 5:51 pm

ਕੁਵੈਤ, 19 ਅਪ੍ਰੈਲ (ਪੋਸਟ ਬਿਊਰੋ)- ਕੁਵੈਤ ਦੇ ਮਹਾਬੁਲਾ ਟਾਊਨ ਵਿਖੇ ਪੰਜਾਬ ਦੇ 2500 ਕਾਰੀਗਰਾਂ ਵੱਲੋਂ ਤਿੰਨ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਦੀ ਕੁਵੈਤ ਦੀ ਲੇਬਰ ਕੋਰਟ ਵਿੱਚ ਅਪੀਲ ਕੀਤੀ ਗਈ ਹੈ। ਕੋਰਟ ਨੇ 27 ਅਪ੍ਰੈਲ ਤੱਕ ਮੁਸ਼ਰਿਫ ਕੰਪਨੀ ਨੂੰ ਸਾਰੇ ਮਾਮਲੇ ਬਾਰੇ ਰਿਪੋਰਟ ਦੇਣ ਲਈ ਕਿਹਾ ਹੈ। ਵਰਨਣ ਯੋਗ ਹੈ […]

Read more ›
ਗਲੇਸ਼ੀਅਰ ਦੇ ਆਕਾਰ ਤੋਂ ਗਲੋਬਲ ਵਾਰਮਿੰਗ ਖਤਰੇ ਦੇ ਸੰਕੇਤ ਪਤਾ ਲੱਗਣਗੇ

ਗਲੇਸ਼ੀਅਰ ਦੇ ਆਕਾਰ ਤੋਂ ਗਲੋਬਲ ਵਾਰਮਿੰਗ ਖਤਰੇ ਦੇ ਸੰਕੇਤ ਪਤਾ ਲੱਗਣਗੇ

April 19, 2017 at 5:50 pm

ਹਿਊਸਟਨ, 19 ਅਪ੍ਰੈਲ (ਪੋਸਟ ਬਿਊਰੋ)- ਵਿਗਿਆਨੀਆਂ ਨੇ ਗਲੋਬਲ ਵਾਰਮਿੰਗ ਨਾਲ ਗਲੇਸ਼ੀਅਰਾਂ ਉੱਤੇ ਖਤਰੇ ਤੇ ਸਮੁੰਦਰ ਦੇ ਪੱਧਰ ਵਿੱਚ ਆ ਰਹੇ ਉਭਾਰ ਦਾ ਪਤਾ ਲਾਉਣ ਦਾ ਢੰਗ ਲੱਭਿਆ ਹੈ। ਉਨ੍ਹਾਂ ਦੇ ਮੁਤਾਬਕ ਗਲੇਸ਼ੀਅਰ ਦੇ ਆਕਾਰ ਦਾ ਵਿਸ਼ਲੇਸ਼ਣ ਕਰਕੇ ਇਸ ਦੇ ਸਿਮਟਣ ਦੇ ਖਤਰੇ ਬਾਰੇ ਅਗੇਤਾ ਪਤਾ ਲਾਇਆ ਜਾ ਸਕੇਗਾ। ਅਮਰੀਕਾ ਦੀ […]

Read more ›
ਦੱਖਣੀ ਕੋਰੀਆ ਦੀ ਸਾਬਕਾ ਰਾਸ਼ਟਰਪਤੀ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਤੈਅ

ਦੱਖਣੀ ਕੋਰੀਆ ਦੀ ਸਾਬਕਾ ਰਾਸ਼ਟਰਪਤੀ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਤੈਅ

April 19, 2017 at 5:48 pm

ਸਿਓਲ, 19 ਅਪ੍ਰੈਲ (ਪੋਸਟ ਬਿਊਰੋ)- ਸੱਤਾ ਦੀ ਦੁਰਵਰਤੋਂ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਕੁਰਸੀ ਗੁਆ ਚੁੱਕੀ ਦੱਖਣੀ ਕੋਰੀਆ ਦੀ ਸਾਬਕਾ ਰਾਸ਼ਟਰਪਤੀ ਗਿਊਨ ਹੇਈ ਪਾਰਕ ਉੱਤੇ ਕੱਲ੍ਹ ਦੋਸ਼ ਤੈਅ ਕਰ ਦਿੱਤੇ ਗਏ। ਉਨ੍ਹਾਂ ਉੱਤੇ ਕਰੋੜਾਂ ਡਾਲਰ ਦੇ ਭ੍ਰਿਸ਼ਟਾਚਾਰ ਵਿੱਚਚ ਸ਼ਾਮਿਲ ਹੋਣ ਦਾ ਦੋਸ਼ ਲਾਇਆ ਗਿਆ ਹੈ। ਦੱਖਣੀ ਕੋਰੀਆ ਦੀ ਸੁਪਰੀਮ ਕੋਰਟ […]

Read more ›