Archive for April 19th, 2017

ਰਾਸ਼ਟਰ ਦੇ ਵਿਕਾਸ ਲਈ ਪ੍ਰਭਾਵਸ਼ਾਲੀ ਵਿਰੋਧੀ ਧਿਰ ਦਾ ਹੋਣਾ ਜ਼ਰੂਰੀ

April 19, 2017 at 6:31 pm

-ਵਿਪਿਨ ਪੱਬੀ ਕੁਝ ਹਫਤੇ ਪਹਿਲਾਂ ਜਦੋਂ ਇਹ ਦੇਖਿਆ ਕਿ ਵਿਰੋਧੀ ਪਾਰਟੀਆਂ ਸਾਂਝਾ ਮੋਰਚਾ ਬਣਾਉਣ ਲਈ ਤਿਆਰੀ ਕਰ ਰਹੀਆਂ ਹਨ ਤਾਂ ਕਈ ਪਾਠਕਾਂ ਨੇ ਮੈਨੂੰ ਪੱਤਰ ਲਿਖ ਕੇ ਸਵਾਲ ਪੁੱਛਿਆ ਕਿ ਜਦੋਂ ਭਾਜਪਾ ਦੀ ਅਗਵਾਈ ਵਾਲਾ ਐਨ ਡੀ ਏ ਗੱਠਜੋੜ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਿਹਾ ਹੈ ਤਾਂ ਸਾਂਝੇ ਮੋਰਚੇ […]

Read more ›
ਬਹੁਤ ਮੁਸੀਬਤਾਂ ਨੇ ਕੰਡਿਆਲੀ ਤਾਰ ਨੇੜੇ ਵਸਦੇ ਲੋਕਾਂ ਦੀਆਂ

ਬਹੁਤ ਮੁਸੀਬਤਾਂ ਨੇ ਕੰਡਿਆਲੀ ਤਾਰ ਨੇੜੇ ਵਸਦੇ ਲੋਕਾਂ ਦੀਆਂ

April 19, 2017 at 6:31 pm

-ਗੁਰਪ੍ਰੀਤ ਸਿੰਘ ਸੰਧੂ ਪੰਜਾਬ ਦੇ ਭਾਰਤ-ਪਾਕਿ ਸਰਹੱਦ ਉਪਰ ਕੰਡਿਆਲੀ ਤਾਰ ਨੇੜੇ ਪੈਂਦੇ ਪਿੰਡਾਂ ਦੇ ਵਸਨੀਕ ਅੱਜ ਵੀ ਦੁੱਖਾਂ ਵਿੱਚ ਘਿਰੇ ਹੋਏ ਹਨ। ਸਰਹੱਦ ਉਪਰ ਸੁਰੱਖਿਆ ਲੋੜਾਂ ਨੇ ਕੁਝ ਸਮੱਸਿਆਵਾਂ ਉਨ੍ਹਾਂ ਲਈ ਸਥਾਈ ਬਣਾ ਦਿੱਤੀਆਂ ਹਨ। ਦੂਜੇ ਪਾਸੇ ਜੀਵਨ ਚਾਲ ਸੁਖਾਵੀਂ ਬਣਾਉਣ ਵਾਸਤੇ ਜ਼ਰੂਰੀ ਸਹੂਲਤਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ। ਮੁਸ਼ਕਿਲਾਂ […]

Read more ›

ਜਦੋਂ ਮੇਰੇ ਕੋਲ ਬੋਲਣ ਲਈ ਕੁਝ ਨਾ ਬਚਿਆ..

April 19, 2017 at 6:29 pm

-ਦਰਸ਼ਨ ਸਿੰਘ ਜ਼ਿੰਦਗੀ ਦੇ ਕੁਝ ਵਰ੍ਹੇ ਮੈਨੂੰ ਕਿਰਾਏਦਾਰ ਦੇ ਤੌਰ ਉੱਤੇ ਬਿਤਾਉਣੇ ਪਏ। ਬਿਗਾਨੀਆਂ ਛੱਤਾਂ ਹੇਠ ਰਹਿਣ ਲਈ ਮਕਾਨ ਮਾਲਕਾਂ ਵੱਲੋਂ ਰੱਖੀਆਂ ਸ਼ਰਤਾਂ ਅਤੇ ਮਜਬੂਰੀਆਂ ਝੱਲਣ ਦੀ ਜਾਚ ਮੈਨੂੰ ਬਾਖੂਬੀ ਆ ਗਈ। ਇਕ ਵਾਰ ਅਜਿਹਾ ਵੀ ਹੋਇਆ ਕਿ ਮੇਰੇ ਕੋਲ ਇਕ ਕਮਰਾ ਅਤੇ ਰਸੋਈ ਸੀ। ਦਰਅਸਲ ਇਹ ਘਰ ਦੋ ਕਮਰਿਆਂ […]

Read more ›
ਮੁਹੰਮਦ ਅਲੀ ਜਿਨਾਹ ਨੇ ਪਾਰਸੀ ਕੁੜੀ ਨਾਲ ਵਿਆਹ ਲਈ ਬਦਲੀ ਸੀ ਆਪਣੀ ਲੁਕ

ਮੁਹੰਮਦ ਅਲੀ ਜਿਨਾਹ ਨੇ ਪਾਰਸੀ ਕੁੜੀ ਨਾਲ ਵਿਆਹ ਲਈ ਬਦਲੀ ਸੀ ਆਪਣੀ ਲੁਕ

April 19, 2017 at 6:06 pm

ਨਵੀਂ ਦਿੱਲੀ, 19 ਅਪ੍ਰੈਲ (ਪੋਸਟ ਬਿਊਰੋ)- 40 ਸਾਲਾ ਮੁਹੰਮਦ ਅਲੀ ਜਿਨਾਹ ਨੇ ਜਦ ਮੁਟਿਆਰ ਰੂਟੀ ਪੇਟਿਟ ਨਾਲ ਵਿਆਹ ਕਰਨ ਦੀ ਇੱਛਾ ਜ਼ਾਹਰ ਕੀਤੀ ਤਾਂ ਉਸ ਨੇ ਉਸ ਨਾਲ ਵਿਆਹ ਕਰਨ ਲਈ ਇੱਕੋ ਸ਼ਰਤ ਰੱਖੀ ਸੀ ਕਿ ਉਹ ਆਪਣੀਆਂ ਮੁੱਛਾਂ ਕਟਵਾ ਦੇਵੇ। ਜਿਨਾਹ ਨੇ ਨਾ ਕੇਵਲ ਆਪਣੀਆਂ ਮੁੱਛਾਂ ਕਟਵਾ ਲਈਆਂ, ਸਗੋਂ […]

Read more ›
ਭਾਰਤ ਅਮਰੀਕਾ ਨੇ ਭਾਈਵਾਲੀ ਦੀ ਸੁਰ ਚੁੱਕੀ

ਭਾਰਤ ਅਮਰੀਕਾ ਨੇ ਭਾਈਵਾਲੀ ਦੀ ਸੁਰ ਚੁੱਕੀ

April 19, 2017 at 6:05 pm

ਨਵੀਂ ਦਿੱਲੀ, 19 ਅਪ੍ਰੈਲ (ਪੋਸਟ ਬਿਊਰੋ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਸਰਕਾਰ ਦੀ ਘੱਟੋ-ਘੱਟ ਇਕ ਨੀਤੀ ਏਦਾਂ ਦੀ ਹੈ, ਜਿਸ ਦਾ ਹੁਣ ਵਾਲੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਸਮੱਰਥਨ ਵੀ ਕਰਦੀ ਹੈ, ਉਸ ਨੂੰ ਤੇਜ਼ੀ ਨਾਲ ਅੱਗੇ ਵੀ ਵਧਾਉਣ ਵਾਲੀ ਹੈ। ਇਹ ਨੀਤੀ ਭਾਰਤ ਨੂੰ ਅਮਰੀਕਾ ਦਾ ਸਭ […]

Read more ›
ਭਾਰਤ ਦੇ ਅੱਠ ਰਾਜਾਂ ਵਿੱਚ ਹਰ ਐਤਵਾਰ ਪੈਟਰੋਲ ਪੰਪ ਬੰਦ ਰਿਹਾ ਕਰਨਗੇ

ਭਾਰਤ ਦੇ ਅੱਠ ਰਾਜਾਂ ਵਿੱਚ ਹਰ ਐਤਵਾਰ ਪੈਟਰੋਲ ਪੰਪ ਬੰਦ ਰਿਹਾ ਕਰਨਗੇ

April 19, 2017 at 6:04 pm

ਚੇਨਈ, 19 ਅਪ੍ਰੈਲ (ਪੋਸਟ ਬਿਊਰੋ)- ਭਾਰਤ ਦੇ ਅੱਠ ਰਾਜਾਂ ਵਿੱਚ ਹਰ ਐਤਵਾਰ ਨੂੰ ਪੈਟਰੋਲ ਪੰਪ ਬੰਦ ਰਹਿਣਗੇ। ਇਸ ਦੀ ਸ਼ੁਰੂਆਤ 14 ਮਈ ਤੋਂ ਹੋਵੇਗੀ। ਪੈਟਰੋਲ ਪੰਪ ਮਾਲਕਾਂ ਦੀ ਸੰਸਥਾ ਦੇ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤੇਲ ਬਚਾਉਣ ਦਾ ਸੱਦਾ ਦਿੱਤੇ ਜਾਣ ਉੱਤੇ ਇਹ ਫੈਸਲਾ ਕੀਤਾ ਗਿਆ ਹੈ। ਕੰਸੋਰਟੀਅਮ ਆਫ […]

Read more ›
ਭਾਰਤੀ ਸਟੇਟ ਬੈਂਕ ਹੁਣ ਚੈਕ ਭੁਗਤਾਨ ਉੱਤੇ ਚਾਰਜ ਵਸੂਲਣ ਲੱਗਾ

ਭਾਰਤੀ ਸਟੇਟ ਬੈਂਕ ਹੁਣ ਚੈਕ ਭੁਗਤਾਨ ਉੱਤੇ ਚਾਰਜ ਵਸੂਲਣ ਲੱਗਾ

April 19, 2017 at 6:04 pm

ਮੁੰਬਈ, 19 ਅਪ੍ਰੈਲ (ਪੋਸਟ ਬਿਊਰੋ)- ਸਟੇਟ ਬੈਂਕ ਆਫ ਇੰਡੀਆ ਦੀ ਇਕ ਇਕਾਈ ਐਸ ਬੀ ਆਈ ਕਾਰਡ ਨੇ ਪਹਿਲੀ ਵਾਰ ਚੈਕ ਰਾਹੀਂ ਭੁਗਤਾਨ ਕੀਤੇ ਜਾਣ ‘ਤੇ ਚਾਰਜ ਵਸੂਲਣ ਦਾ ਫੈਸਲਾ ਕੀਤਾ ਹੈ। ਕਾਰਡ ਕੰਪਨੀ ਨੇ ਹਾਲ ਹੀ ਵਿੱਚ ਗਾਹਕਾਂ ਨੂੰ ਕਿਹਾ ਕਿ ਹੁਣ ਤੋਂ 2,000 ਰੁਪਏ ਤੋਂ ਘੱਟ ਦੇ ਚੈਕ ਅਦਾਇਗੀ […]

Read more ›
ਭਾਰਤ ਨੇ ਨੇਪਾਲ ਨੂੰ ਕਿਹਾ:  ਦੂਸਰਿਆਂ ਦਾ ਨਿਰਭਰ ਬਣਾ ਦੇਣ ਵਾਲੀ ਮਦਦ ਨਾ ਲਵੋ

ਭਾਰਤ ਨੇ ਨੇਪਾਲ ਨੂੰ ਕਿਹਾ: ਦੂਸਰਿਆਂ ਦਾ ਨਿਰਭਰ ਬਣਾ ਦੇਣ ਵਾਲੀ ਮਦਦ ਨਾ ਲਵੋ

April 19, 2017 at 6:03 pm

ਨਵੀਂ ਦਿੱਲੀ, 19 ਅਪ੍ਰੈਲ (ਪੋਸਟ ਬਿਊਰੋ)- ਭਾਰਤ ਨੇ ਨੇਪਾਲ ਨੂੰ ਇਹ ਸਲਾਹ ਦਿੱਤੀ ਹੈ ਕਿ ਉਹ ਉਨ੍ਹਾਂ ਦੇਸ਼ਾਂ ਦਾ ਨਿਰਭਰ ਨਾ ਰਹੇ, ਜੋ ਆਪਣੀਆਂ ਸ਼ਰਤਾਂ ‘ਤੇ ਮਦਦ ਦੇਂਦੇ ਹਨ, ਸਮਰੱਥਾ ਵਧਾਉਣ ਦੀ ਮਦਦ ਨਹੀਂ ਦਿੰਦੇ। ਭਾਰਤ ਦਾ ਸਾਫ ਇਸ਼ਾਰਾ ਚੀਨ ਵੱਲ ਸੀ, ਜੋ ਨੇਪਾਲ ਵਿੱਚ ਮਦਦ ਤੇ ਪ੍ਰਭਾਵ ਦੋਵੇਂ ਵਧਾ […]

Read more ›
ਸ਼ੱਕੀ ਹਾਲਾਤ ਵਿੱਚ ਪਤੀ-ਪਤਨੀ ਦੋਵਾਂ ਦਾ ਕਤਲ

ਸ਼ੱਕੀ ਹਾਲਾਤ ਵਿੱਚ ਪਤੀ-ਪਤਨੀ ਦੋਵਾਂ ਦਾ ਕਤਲ

April 19, 2017 at 5:59 pm

ਰਾਮਪੁਰਾ ਫੂਲ, 19 ਅਪ੍ਰੈਲ (ਪੋਸਟ ਬਿਊਰੋ)- ਪਿੰਡ ਮਹਿਰਾਜ ਦੇ ਕੋਠੇ ਮੱਲੂਆਣਾ ਵਿਖੇ ਆਪਣੇ ਖੇਤ ਵਿਚਲੇ ਘਰ ਵਿੱਚ ਰਹਿੰਦੇ ਪਤੀ ਪਤਨੀ ਦਾ ਸੋਮਵਾਰ ਦੇਰ ਰਾਤ ਸਿਰ ਵਿੱਚ ਭਾਰੀ ਚੀਜ਼ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕਤਲ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ, ਪ੍ਰੰਤੂ ਕਤਲ ਦੌਰਾਨ ਕਿਸੇ […]

Read more ›
ਨਕੋਦਰ ਵਿੱਚ 1984 ਵਿੱਚ ‘ਸ਼ਹੀਦ’ ਹੋਏ ਸਿੱਖ ਨੌਜਵਾਨਾਂ ਦੇ ਫੋਟੋ ਸਿੱਖ ਅਜਾਇਬ ਘਰ ‘ਚ ਲਾਏ ਗਏ

ਨਕੋਦਰ ਵਿੱਚ 1984 ਵਿੱਚ ‘ਸ਼ਹੀਦ’ ਹੋਏ ਸਿੱਖ ਨੌਜਵਾਨਾਂ ਦੇ ਫੋਟੋ ਸਿੱਖ ਅਜਾਇਬ ਘਰ ‘ਚ ਲਾਏ ਗਏ

April 19, 2017 at 5:58 pm

ਅੰਮ੍ਰਿਤਸਰ, 19 ਅਪ੍ਰੈਲ (ਪੋਸਟ ਬਿਊਰੋ)- ਚਾਰ ਫਰਵਰੀ 1986 ਨੂੰ ਗੁਰਦੁਆਰਾ ਗੁਰੂ ਨਾਨਕਪੁਰਾ ਨਕੋਦਰ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਰੋਸ ਪ੍ਰਗਟ ਕਰਦੇ ਸਮੇਂ ਮਾਰੇ ਗਏ ਚਾਰ ਸਿੱਖ ਨੌਜਵਾਨਾਂ ਰਵਿੰਦਰ ਸਿੰਘ ਲਿੱਤਰਾਂ, ਹਰਮਿੰਦਰ ਸਿੰਘ ਸ਼ਾਮ ਚੁਰਾਸੀ, ਬਲਧੀਰ ਸਿੰਘ ਫੌਜੀ ਰਾਮਗੜ੍ਹ ਤੇ ਝਿਲਮਣ ਸਿੰਘ ਰਾਜੇਵਾਲ ਗੋਰਸੀਆਂ ਦੀਆਂ ਤਸਵੀਰਾਂ ਕੱਲ੍ਹ ਸ਼੍ਰੋਮਣੀ ਕਮੇਟੀ […]

Read more ›