Archive for April 19th, 2017

ਦਮਦਮਾ ਸਾਹਿਬ ਦੇ ਜਥੇਦਾਰ ਨੇ ਚੁੱਪ ਤੋੜੀ: ਸੱਚਾ ਸੌਦਾ ਦੇ ਡੇਰਾ ਮੁਖੀ ਨੂੰ ਮੁਆਫੀ ਦੇ ਕੇਸ ਵਿੱਚ ਬਾਦਲਾਂ ਨੂੰ ਦੋਸ਼ੀ ਆਖਿਆ

ਦਮਦਮਾ ਸਾਹਿਬ ਦੇ ਜਥੇਦਾਰ ਨੇ ਚੁੱਪ ਤੋੜੀ: ਸੱਚਾ ਸੌਦਾ ਦੇ ਡੇਰਾ ਮੁਖੀ ਨੂੰ ਮੁਆਫੀ ਦੇ ਕੇਸ ਵਿੱਚ ਬਾਦਲਾਂ ਨੂੰ ਦੋਸ਼ੀ ਆਖਿਆ

April 19, 2017 at 8:14 pm

* ਕਈ ਲੁਕਵੇਂ ਪੱਖਾਂ ਦੀ ਗੰਢ ਖੋਲ੍ਹਣ ਦਾ ਦਾਅਵਾ ਕਰਦੇ ਖੁਲਾਸੇ ਕੀਤੇ ਅੰਮ੍ਰਿਤਸਰ, 19 ਅਪ੍ਰੈਲ, (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣ ਨਾਲ ਸੁਰਖ਼ੀਆਂ ਵਿੱਚ ਆਏ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਅਤੇ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗੁਰਮੁਖ ਸਿੰਘ ਨੇ ਕਰੀਬ ਡੇਢ ਸਾਲ ਬਾਅਦ […]

Read more ›
ਬਰੈਂਪਟਨ ਸਿਟੀ ਕਰੇਗਾ ਪੰਜ ਸਿੱਖਾਂ ਦਾ ਸਨਮਾਨ

ਬਰੈਂਪਟਨ ਸਿਟੀ ਕਰੇਗਾ ਪੰਜ ਸਿੱਖਾਂ ਦਾ ਸਨਮਾਨ

April 19, 2017 at 8:07 pm

ਬਰੈਂਪਟਨ, 19 ਅਪਰੈਲ (ਪੋਸਟ ਬਿਊਰੋ) : ਸਿੱਖ ਹੈਰੀਟੇਜ ਮੰਥ ਦੇ ਜਸ਼ਨਾਂ ਦੇ ਚੱਲਦਿਆਂ ਬਰੈਂਪਟਨ ਸਿਟੀ ਵੱਲੋਂ ਕਮਿਉਨਿਟੀ ਲਈ ਅਦੁੱਤੀਆਂ ਸੇਵਾਵਾਂ ਦੇਣ ਤੇ ਵਧੀਆ ਕੰਮ ਕਰਨ ਬਦਲੇ ਪੰਜ ਸਿੱਖਾਂ ਦਾ ਸਨਮਾਨ ਕੀਤਾ ਜਾਵੇਗਾ। ਸਿੱਖ ਹੈਰੀਟੇਜ ਮੰਥ ਦੌਰਾਨ ਐਵਾਰਡ ਸਮਾਰੋਹ ਮੰਗਲਵਾਰ 25 ਅਪਰੈਲ ਨੂੰ ਬਰੈਂਪਟਨ ਸਿਟੀ ਹਾਲ ਵਿੱਚ ਆਯੋਜਿਤ ਕੀਤਾ ਜਾਵੇਗਾ। ਕਾਉਂਸਲਰ […]

Read more ›
ਹਰਜੀਤ ਸੱਜਣ ਪੰਜਾਬ ਪੁੱਜੇ, ਕੁੱਝ ਖਾੜਕੂ ਜੱਥੇਬੰਦੀਆਂ  ਨੇ ਝੰਡੇ ਵਿਖਾ ਕੇ ਕੀਤਾ ਸੁਆਗਤ

ਹਰਜੀਤ ਸੱਜਣ ਪੰਜਾਬ ਪੁੱਜੇ, ਕੁੱਝ ਖਾੜਕੂ ਜੱਥੇਬੰਦੀਆਂ ਨੇ ਝੰਡੇ ਵਿਖਾ ਕੇ ਕੀਤਾ ਸੁਆਗਤ

April 19, 2017 at 7:27 pm

ਅੰਮ੍ਰਿਤਸਰ, 19 ਅਪਰੈਲ (ਪੋਸਟ ਬਿਊਰੋ) : ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਦੋ ਰੋਜ਼ਾ ਦੌਰੇ ਲਈ ਬੁੱਧਵਾਰ ਸ਼ਾਮ ਨੂੰ ਆਪਣੀ ਜਨਮ ਭੂਮੀ ਪੰਜਾਬ ਪਹੁੰਚ ਗਏ। ਅੰਮ੍ਰਿਤਸਰ ਵਿੱਚ ਰਾਜਾਸਾਂਸੀ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਉੱਤੇ ਸਰਕਾਰ ਦਾ ਕੋਈ ਵੀ ਨੁਮਾਇੰਦਾ ਉਨ੍ਹਾਂ ਦਾ ਸਵਾਗਤ ਕਰਨ ਲਈ ਨਹੀਂ ਪਹੁੰਚਿਆ। ਉਹ ਸ਼ਾਮ […]

Read more ›
ਬੰਦ ਹੋਵੇ ਮੁਅੱਤਲ ਪੁਲੀਸ ਅਫ਼ਸਰਾਂ ਉੱਤੇ ਡਾਲਰਾਂ ਦੀ ਸੁਨਹਿਰੀ ਬੁਛਾੜ

ਬੰਦ ਹੋਵੇ ਮੁਅੱਤਲ ਪੁਲੀਸ ਅਫ਼ਸਰਾਂ ਉੱਤੇ ਡਾਲਰਾਂ ਦੀ ਸੁਨਹਿਰੀ ਬੁਛਾੜ

April 19, 2017 at 7:02 pm

ਕੌਣ ਨਹੀਂ ਕਰਨਾ ਚਾਹੇਗਾ ਅਜਿਹੀ ਨੌਕਰੀ ਜਿਸ ਵਿੱਚ ਤੁਸੀਂ ਕਿਸੇ ਮਜ਼ਲ਼ੂਮ ਔਰਤ ਨੂੰ ਸਰਕਾਰੀ ਕਾਰ ਵਿੱਚ ਬਿਠਾਓ, ਉਸ ਨਾਲ ਸੈਕਸੂਅਲ ਬਦਸਲੂਕੀ ਕਰੋ ਅਤੇ ਫੜੇ ਜਾਣ ਉੱਤੇ ਮੁਅੱਤਲ ਹੋਣ ਦੇ ਬਾਵਜੂਦ ਸਾਲ ਦੀ 1 ਲੱਖ 20 ਹਜ਼ਾਰ ਤਨਖਾਹ ਹਾਸਲ ਕਰੋ! ਇਹ ਕਿੱਸਾ ਟੋਰਾਂਟੋ ਪੁਲੀਸ ਦੇ ਸਾਰਜੈਂਟ ਕ੍ਰਿਸਟੋਫਰ ਹਰਡ (Sgt. Christopher Heard) ਦਾ […]

Read more ›
ਯੂਕੇ ਦੇ ਨੀਤੀ ਘਾੜਿਆਂ ਵੱਲੋਂ ਜਲਦ ਚੋਣਾਂ  ਕਰਵਾਉਣ ਦੇ ਫੈਸਲੇ ਦਾ ਸਵਾਗਤ

ਯੂਕੇ ਦੇ ਨੀਤੀ ਘਾੜਿਆਂ ਵੱਲੋਂ ਜਲਦ ਚੋਣਾਂ ਕਰਵਾਉਣ ਦੇ ਫੈਸਲੇ ਦਾ ਸਵਾਗਤ

April 19, 2017 at 6:42 pm

ਲੰਡਨ, 19 ਅਪਰੈਲ (ਪੋਸਟ ਬਿਊਰੋ) : 2015 ਤੋਂ ਲੈ ਕੇ ਹੁਣ ਤੱਕ ਬ੍ਰਿਟਿਸ਼ ਵੋਟਰਜ਼ ਨੂੰ ਤੀਜੀ ਵਾਰੀ ਵੋਟਾਂ ਪਾਉਣੀਆਂ ਹੋਣਗੀਆਂ। ਅਜਿਹਾ ਇਸ ਲਈ ਕਿਉਂਕਿ ਨਿਰਧਾਰਤ ਸਮੇਂ ਤੋਂ ਤਿੰਨ ਸਾਲ ਪਹਿਲਾਂ 8 ਜੂਨ ਨੂੰ ਜਲਦ ਚੋਣਾਂ ਕਰਵਾਉਣ ਦੇ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੇ ਫੈਸਲੇ ਦਾ ਕਾਨੂੰਨ ਘਾੜਿਆਂ ਵੱਲੋਂ ਪੂਰਾ ਸਮਰਥਨ ਕੀਤਾ […]

Read more ›
ਮੇਰੇ ਕੋਲ ਗੁਆਉਣ ਲਈ ਕੁਝ ਵੀ ਨਹੀਂ : ਸਵਰਾ ਭਾਸਕਰ

ਮੇਰੇ ਕੋਲ ਗੁਆਉਣ ਲਈ ਕੁਝ ਵੀ ਨਹੀਂ : ਸਵਰਾ ਭਾਸਕਰ

April 19, 2017 at 6:39 pm

ਕਿਸੇ ਮੁੱਦੇ ‘ਤੇ ਖੁੱਲ੍ਹ ਕੇ ਬੋਲਣ ਲਈ ਜਾਣੀ ਜਾਂਦੀ ਅਦਾਕਾਰਾ ਸਵਰਾ ਭਾਸਕਰ ਦਾ ਕਹਿਣਾ ਹੈ ਕਿ ਉਸ ਕੋਲ ਖੋਹਣ ਲਈ ਬਹੁਤ ਕੁਝ ਨਹੀਂ ਹੈ। ਉਸ ਨੇ ਕਿਹਾ ਕਿ ਮੇਰੇ ਕੋਲ ਅਜਿਹਾ ਕੁਝ ਵੀ ਨਹੀਂ ਹੈ, ਜਿਸ ਦੇ ਖੁੱਸਣ ਦਾ ਮੈਨੂੰ ਡਰ ਹੋਵੇ। ਮੈਂ ਸ਼ਾਹਰੁਖ ਜਾਂ ਆਮਿਰ ਖਾਨ ਨਹੀਂ। ਮੇਰੇ ਕੋਲ […]

Read more ›
‘ਦੰਗਲ’ ਤੋਂ ਬਾਅਦ ਬਿਨਾਂ ਸੋਚੇ ਸਮਝੇ ਕੋਈ ਕੰਮ ਹੱਥ ‘ਚ ਨਹੀਂ ਲੈਣਾ ਚਾਹੁੰਦੀ : ਸਾਕਸ਼ੀ ਤੰਵਰ

‘ਦੰਗਲ’ ਤੋਂ ਬਾਅਦ ਬਿਨਾਂ ਸੋਚੇ ਸਮਝੇ ਕੋਈ ਕੰਮ ਹੱਥ ‘ਚ ਨਹੀਂ ਲੈਣਾ ਚਾਹੁੰਦੀ : ਸਾਕਸ਼ੀ ਤੰਵਰ

April 19, 2017 at 6:36 pm

ਅਦਾਕਾਰਾ ਸਾਕਸ਼ੀ ਤੰਵਰ ਦਾ ਕਹਿਣਾ ਹੈ ਕਿ ਆਪਣੀ ਪਿਛਲੀ ਫਿਲਮ ‘ਦੰਗਲ’ ਦੀ ਸਫਲਤਾ ਤੋਂ ਬਾਅਦ ਉਹ ਬਿਨਾਂ ਸੋਚੇ ਸਮਝੇ ਕੋਈ ਪ੍ਰੋਜੈਕਟ ਹੱਥ ਵਿੱਚ ਨਹੀਂ ਲੈਣਾ ਚਾਹੁੰਦੀ। ਅਦਾਕਾਰਾ ਨੂੰ ‘ਦੰਗਲ’ ਫਿਲਮ ਵਿੱਚ ਨਿਭਾਏ ਗਏ ਕਿਰਦਾਰ ਲਈ ਕਾਫੀ ਪ੍ਰਸ਼ੰਸਾ ਮਿਲੀ ਸੀ। ਫਿਲਮ ਵਿੱਚ ਉਹ ਆਮਿਰ ਖਾਨ ਦੀ ਪਤਨੀ ਦੀ ਭੂਮਿਕਾ ਵਿੱਚ ਸੀ। […]

Read more ›
ਪ੍ਰਿੰਸੀਪਲ ਬਣੇਗੀ ਅੰਮ੍ਰਿਤਾ ਸਿੰਘ

ਪ੍ਰਿੰਸੀਪਲ ਬਣੇਗੀ ਅੰਮ੍ਰਿਤਾ ਸਿੰਘ

April 19, 2017 at 6:35 pm

‘ਅ ਫਲਾਇੰਗ ਜੱਟ’ ਵਿੱਚ ਟਾਈਗਰ ਸ਼ਰਾਫ ਦੀ ਮਾਂ ਦੇ ਕਿਰਦਾਰ ਵਿੱਚ ਨਜ਼ਰ ਆਈ ਅੰਮ੍ਰਿਤਾ ਸਿੰਘ ਹੁਣ ਇਰਫਾਨ ਖਾਨ ਅਤੇ ਸਬਾ ਕਮਰ ਦੀ ਫਿਲਮ ‘ਹਿੰਦੀ ਮੀਡੀਅਮ’ ਵਿੱਚ ਸਕੂਲ ਦੀ ਪ੍ਰਿੰਸੀਪਲ ਦੀ ਭੂਮਿਕਾ ਵਿੱਚ ਨਜ਼ਰ ਆਏਗੀ। ਫਿਲਮ ਦੇ ਡਾਇਰੈਕਟਰ ਨੇ ਅੰਮ੍ਰਿਤਸਰ ਸਿੰਘ ਦੇ ਰੋਲ ਬਾਰੇ ਦੱਸਿਆ ਕਿ ਇਹ ਰੋਲ ਇੱਕ ਮਹਿਲਾ ਦਾ […]

Read more ›
ਚੰਗੀ ਸਕ੍ਰਿਪਟ ਮਿਲਣ ‘ਤੇ ਹੀ ਪੰਜਾਬੀ ਫਿਲਮ ਕਰਾਂਗੀ : ਰਿਚਾ

ਚੰਗੀ ਸਕ੍ਰਿਪਟ ਮਿਲਣ ‘ਤੇ ਹੀ ਪੰਜਾਬੀ ਫਿਲਮ ਕਰਾਂਗੀ : ਰਿਚਾ

April 19, 2017 at 6:34 pm

ਅੱਜ ਵੀ ਲੋਕ ਰਿਚਾ ਨੂੰ ਭੋਲੀ ਪੰਜਾਬਣ ਕਹਿ ਕੇ ਕੰਪਲੀਮੈਂਟ ਦੇਣ ਤੋਂ ਨਹੀਂ ਥਕਦੇ। ਫਿਲਮ ‘ਫੁਕਰੇ’ ਵਿੱਚ ਨਿਭਾਏ ਉਸ ਦੇ ਇਸ ਕਿਰਦਾਰ ਨੂੰ ਲੋਕ ਭੁੱਲੇ ਨਹੀਂ। ਰਿਚੀ ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਦਾ ਹਿੱਸਾ ਰਹਿ ਚੁੱਕੀ ਹੈ, ਪਰ ਲੋਕ ਇਸ ਗੱਲ ਤੋਂ ਅਣਜਾਣ ਹਨ। ਰਿਚਾ ਅਸਲ ਵਿੱਚ ਇੰਟਰਨੈਟ ‘ਤੇ ਆਈ […]

Read more ›

ਹਲਕਾ ਫੁਲਕਾ

April 19, 2017 at 6:32 pm

ਸ਼ਾਂਤਾ ਬਾਈ, ‘‘ਹਿੰਦੋਸਤਾਨ ਦੀ ਔਰਤ ਖੁਦ ਤਾਂ ਪਤੀ ਨਾਲ ਪਿਆਰ ਕਰੇਗੀ ਨਹੀਂ।” ਵੀਨਾ, ‘‘…ਤਾਂ ਫਿਰ?” ਸ਼ਾਂਤਾ ਬਾਈ, ‘‘ਗੁਆਂਢਣ ਨਾ ਕਰਨ ਲੱਗ ਜਾਵੇ, ਇਸ ਦਾ ਪੂਰਾ ਧਿਆਨ ਰੱਖਦੀ ਹੈ।” ******** ਮੁੰਡਾ (ਗੁਣਗੁਣਾਉਂਦਾ ਹੋਇਆ), ‘‘ਮੁਸਕੁਰਾਨੇ ਕੀ ਵਜਹ ਤੁਮ ਹੋ…।” ਕੁੜੀ, ‘‘ਕੀ ਸੱਚਮੁੱਚ?” ਮੁੰਡਾ, ‘‘ਹਾਂ, ਤੇਰੀ ਸ਼ਕਲ ਹੀ ਅਜਿਹੀ ਹੈ ਕਿ ਦੇਖ ਕੇ […]

Read more ›