Archive for April 18th, 2017

ਆਸਟਰੇਲੀਆ ਵਿੱਚ ਭਾਰਤੀ ਟੈਕਸੀ ਡਰਾਈਵਰ ਦੀ ਇਮਾਨਦਾਰੀ ਦੇ ਚਰਚੇ

ਆਸਟਰੇਲੀਆ ਵਿੱਚ ਭਾਰਤੀ ਟੈਕਸੀ ਡਰਾਈਵਰ ਦੀ ਇਮਾਨਦਾਰੀ ਦੇ ਚਰਚੇ

April 18, 2017 at 6:04 pm

ਮੈਲਬੌਰਨ, 18 ਅਪ੍ਰੈਲ (ਪੋਸਟ ਬਿਊਰੋ)- ਭਾਰਤੀ ਲੋਕਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਮਿਹਨਤ ਨਾਲ ਬੰਜਰ ਨੂੰ ਵੀ ਉਪਜਾਊ ਬਣਾਉਣ ਦੀ ਹਿੰਮਤ ਤੇ ਹੌਂਸਲਾ ਰੱਖਦੇ ਹਨ, ਉੱਥੇ ਸਾਡੇ ਭਾਈਚਾਰੇ ਦੇ ਬਹੁਤ ਸਾਰੇ ਲੋਕ ਦੇਸ਼ਾਂ-ਵਿਦੇਸ਼ਾਂ ਵਿੱਚ ਆਪਣੀ ਈਮਾਨਦਾਰੀ ਦੀਆਂ ਮਿਸਾਲਾਂ ਵੀ ਕਾਇਮ ਕਰ ਰਹੇ ਹਨ। ਆਪਣੀ ਈਮਾਨਦਾਰੀ ਸਕਦਾ ਇਨ੍ਹੀਂ-ਦਿਨੀਂ ਇੱਕ ਭਾਰਤੀ […]

Read more ›
ਅਮਰੀਕਾ ਦੇ ਗੁਰਦੁਆਰੇ ਵਿੱਚੋਂ ਪਾਵਨ ਬੀੜ ਚੋਰੀ ਕਰਨ ਦਾ ਯਤਨ ਕਰਦਾ ਪੰਜਾਬੀ ਫੜਿਆ ਗਿਆ

ਅਮਰੀਕਾ ਦੇ ਗੁਰਦੁਆਰੇ ਵਿੱਚੋਂ ਪਾਵਨ ਬੀੜ ਚੋਰੀ ਕਰਨ ਦਾ ਯਤਨ ਕਰਦਾ ਪੰਜਾਬੀ ਫੜਿਆ ਗਿਆ

April 18, 2017 at 6:03 pm

ਨਿਊਯਾਰਕ, 18 ਅਪ੍ਰੈਲ (ਪੋਸਟ ਬਿਊਰੋ)- ਕੱਲ੍ਹ ਨਿਊਯਾਰਕ ਦੇ ਸ੍ਰੀ ਗੁਰੂ ਰਵਿਦਾਸ ਗੁਰਦੁਆਰੇ ਤੋਂ ਸ਼ਾਮ ਕਰੀਬ 3.30 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਚੋਰੀ ਕਰਕੇ ਭੱਜਿਆ ਇੱਕ ਸਿੱਖ ਵਿਅਕਤੀ ਥੋੜ੍ਹੀ ਦੇਰ ਦੇ ਬਾਅਦ ਹੀ ਫੜਿਆ ਗਿਆ। ਉਸ ਨੇ ਗੁਰੂ ਘਰ ਵਿਚ ਬਦ-ਕਲਾਮੀ ਵੀ ਕੀਤੀ। ਮਿਲੀ ਜਾਣਕਾਰੀ ਅਨੁਸਾਰ ਕੱਲ੍ਹ […]

Read more ›
ਕੁਲਭੂਸ਼ਣ ਨੂੰ ਮਿਲਣ ਨਾ ਦੇਣ ਲਈ ਪਾਕਿ ਨੇ ਕਾਨੂੰਨੀ ਢੁੱਚਰ ਡਾਹੀ

ਕੁਲਭੂਸ਼ਣ ਨੂੰ ਮਿਲਣ ਨਾ ਦੇਣ ਲਈ ਪਾਕਿ ਨੇ ਕਾਨੂੰਨੀ ਢੁੱਚਰ ਡਾਹੀ

April 18, 2017 at 6:01 pm

ਇਸਲਾਮਾਬਾਦ, 18 ਅਪ੍ਰੈਲ (ਪੋਸਟ ਬਿਊਰੋ)- ਪਾਕਿਸਤਾਨ ਨੇ ਕੁਲਭੂਸ਼ਣ ਜਾਧਵ ਤੱਕ ਜਾਣ ਲਈ ਫਿਰ ਭਾਰਤ ਨੂੰ ਇਜਾਜ਼ਤ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ। ਇਸ ਵਾਰ ਉਸ ਨੇ ਕਾਨੂੰਨੀ ਬਹਾਨਾ ਬਣਾਇਆ ਹੈ। ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਕਰ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਅਸੀਂ ਕਾਨੂੰਨੀ ਤੌਰ ਤੇ […]

Read more ›
ਬ੍ਰਿਟੇਨ ਦੀ ਪ੍ਰਧਾਨ ਮੰਤਰੀ ਤਿੰਨ ਸਾਲ ਪਹਿਲਾਂ ਜੂਨ ਵਿੱਚ ਹੀ ਕਰਵਾਉਣਾ ਚਾਹੁੰਦੀ ਹੈ ਆਮ ਚੋਣਾਂ

ਬ੍ਰਿਟੇਨ ਦੀ ਪ੍ਰਧਾਨ ਮੰਤਰੀ ਤਿੰਨ ਸਾਲ ਪਹਿਲਾਂ ਜੂਨ ਵਿੱਚ ਹੀ ਕਰਵਾਉਣਾ ਚਾਹੁੰਦੀ ਹੈ ਆਮ ਚੋਣਾਂ

April 18, 2017 at 6:49 am

ਲੰਡਨ, 18 ਅਪਰੈਲ (ਪੋਸਟ ਬਿਊਰੋ) : ਯੂਰਪੀਅਨ ਯੂਨੀਅਨ ਨਾਲੋਂ ਬ੍ਰਿਟੇਨ ਨੂੰ ਵੱਖ ਕਰਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਐਨੀ ਕਾਹਲੀ ਹੈ ਕਿ ਇਸ ਲਈ ਫਤਵਾ ਹਾਸਲ ਕਰਨ ਵਾਸਤੇ ਉਨ੍ਹਾਂ ਆਮ ਚੋਣਾਂ 8 ਜੂਨ ਨੂੰ ਕਰਵਾਉਣ ਦੀ ਇੱਛਾ ਪ੍ਰਗਟਾਈ ਹੈ। 10 ਡਾਊਨਿੰਗ ਸਟਰੀਟ ਦੇ ਬਾਹਰ ਖੜ੍ਹੀ ਹੋ ਕੇ ਮੇਅ ਨੇ […]

Read more ›
ਬੀਸੀ ਚੋਣਾਂ ਵਿੱਚ ਅਰਥਚਾਰਾ ਤੇ ਹੈਲਥ ਕੇਅਰ ਵਰਗੇ ਮੁੱਦੇ ਹਾਵੀ ਰਹਿਣ ਦੀ ਸੰਭਾਵਨ

ਬੀਸੀ ਚੋਣਾਂ ਵਿੱਚ ਅਰਥਚਾਰਾ ਤੇ ਹੈਲਥ ਕੇਅਰ ਵਰਗੇ ਮੁੱਦੇ ਹਾਵੀ ਰਹਿਣ ਦੀ ਸੰਭਾਵਨ

April 18, 2017 at 6:47 am

ਵੈਨਕੂਵਰ, 18 ਅਪਰੈਲ (ਪੋਸਟ ਬਿਊਰੋ) : 9 ਮਈ ਨੂੰ ਹੋਣ ਜਾ ਰਹੀਆਂ ਪ੍ਰੋਵਿੰਸ਼ੀਅਲ ਚੋਣਾਂ ਦੇ ਮੱਦੇਨਜ਼ਰ ਚੱਲ ਰਹੀ ਚੋਣ ਮੁਹਿੰਮ ਵਿੱਚ ਬ੍ਰਿਟਿਸ਼ ਕੋਲੰਬੀਆ ਦੀਆਂ ਮੁੱਖ ਸਿਆਸੀ ਪਾਰਟੀਆਂ ਦੇ ਆਗੂ ਹੈਲਥ ਕੇਅਰ ਤੇ ਅਰਥਚਾਰੇ ਵਰਗੇ ਮੁੱਦਿਆਂ ਉੱਤੇ ਇੱਕ ਦੂਜੇ ਨੂੰ ਨਿਸ਼ਾਨਾ ਬਣਾ ਰਹੇ ਹਨ। ਐਨਡੀਪੀ ਆਗੂ ਜੌਹਨ ਹੌਰਗਨ ਕੱਲ੍ਹ ਲੋਅਰ ਮੇਨਲੈਂਡ […]

Read more ›
ਪੁਸਤਕਾਂ ਦੀ ਮੁੜ ਵਰਤੋਂ ਲਈ ਸਕੂਲਾਂ ਵਿੱਚ ‘ਬੁੱਕ ਬੈਂਕ’ ਬਣਾਈਆਂ ਜਾਣਗੀਆਂ : ਅਰੁਨਾ ਚੌਧਰੀ

ਪੁਸਤਕਾਂ ਦੀ ਮੁੜ ਵਰਤੋਂ ਲਈ ਸਕੂਲਾਂ ਵਿੱਚ ‘ਬੁੱਕ ਬੈਂਕ’ ਬਣਾਈਆਂ ਜਾਣਗੀਆਂ : ਅਰੁਨਾ ਚੌਧਰੀ

April 18, 2017 at 6:19 am

ਸਿੱਖਿਆ ਵਿਭਾਗ ਵੱਲੋਂ ਸਮੂਹ ਸਕੂਲਾਂ ਨੂੰ ਨਿਰਦੇਸ਼ ਜਾਰੀ ਚੰਡੀਗੜ੍ਹ, 18 ਅਪ੍ਰੈਲ (ਪੋਸਟ ਬਿਊਰੋ): ਵਿਦਿਆਰਥੀਆਂ ਦੇ ਸਮੇਂ ਅਤੇ ਪੈਸੇ ਨੂੰ ਬਚਾਉਣ ਦੇ ਮਕਸਦ ਅਤੇ ਵਾਤਾਵਰਣ ਪੱਖੀ ਅਹਿਮ ਫੈਸਲਾ ਲੈਂਦਿਆਂ ਸਿੱਖਿਆ ਵਿਭਾਗ ਨੇ ਸੂਬੇ ਦੇ ਸਮੂਹ ਸਕੂਲਾਂ ਵਿੱਚ ‘ਬੁੱਕ ਬੈਂਕ’ ਬਣਾਉਣ ਦਾ ਫੈਸਲਾ ਕੀਤਾ ਹੈ ਜਿਸ ਤਹਿਤ ਵਿਦਿਆਰਥੀਆਂ ਤੋਂ ਉਨ੍ਹਾਂ ਦੀਆਂ ਪੁਰਾਣੀਆਂ […]

Read more ›
ਅਗਲੇ ਸਾਲ ਤੱਕ 619 ਕਿਲੋਮੀਟਰ ਸੜਕਾਂ ਹੋਣਗੀਆਂ ਚਹੁੰ ਮਾਰਗੀ : ਰਜ਼ੀਆ

ਅਗਲੇ ਸਾਲ ਤੱਕ 619 ਕਿਲੋਮੀਟਰ ਸੜਕਾਂ ਹੋਣਗੀਆਂ ਚਹੁੰ ਮਾਰਗੀ : ਰਜ਼ੀਆ

April 18, 2017 at 6:16 am

ਚੰਡੀਗੜ, 18 ਅਪ੍ਰੈਲ (ਪੋਸਟ ਬਿਊਰੋ): ਪੰਜਾਬ ਦੇ ਲੋਕ ਨਿਰਮਾਣ ਮੰਤਰੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਸੂਬੇ ਦੀਆਂ 619 ਕਿਲੋਮੀਟਰ ਸੜਕਾਂ ਅਗਲੇ ਵਰੇ੍ਹ ਤੱਕ ਚਹੁੰ-ਮਾਰਗੀ ਕੀਤੀਆਂ ਜਾਣਗੀਆਂ। ਉਨਾਂ ਦੱਸਿਆ ਕਿ 2150 ਕਰੋੜ ਰੁਪਏ ਦੀ ਲਾਗਤ ਨਾਲ 358 ਕਿਲੋਮੀਟਰ ਲੰਮੇ ਚਹੁੰ-ਮਾਰਗਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਰਹਿੰਦਾ ਕੰਮ ਸਾਲ 2018-19 […]

Read more ›
ਸਮਰਾ ਮਾਰਕਫੈੱਡ ਦੇ ਚੇਅਰਮੈਨ ਨਿਯੁਕਤ

ਸਮਰਾ ਮਾਰਕਫੈੱਡ ਦੇ ਚੇਅਰਮੈਨ ਨਿਯੁਕਤ

April 18, 2017 at 6:12 am

ਚੰਡੀਗੜ੍ਹ, 18 ਅਪ੍ਰੈਲ (ਪੋਸਟ ਬਿਊਰੋ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੀਨੀਅਰ ਕਾਂਗਰਸੀ ਨੇਤਾ ਅਮਰਜੀਤ ਸਿੰਘ ਸਮਰਾ ਨੂੰ ਤੁਰੰਤ ਪ੍ਰਭਾਵ ਨਾਲ ਮਾਰਕਫੈੱਡ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਮਰਾ ਦੀ ਮਾਰਕਫੈੱਡ ਦੇ ਚੇਅਰਮੈਨ ਵਜੋਂ ਨਿਯੁਕਤੀ ਸਬੰਧੀ […]

Read more ›
ਪੰਜਾਬ ਦੀਆਂ ਨਹਿਰਾਂ `ਚ 20 ਤੋਂ 27 ਅਪ੍ਰੈਲ ਤੱਕ ਪਾਣੀ ਛੱਡਣ ਦਾ ਪ੍ਰੋਗਰਾਮ

ਪੰਜਾਬ ਦੀਆਂ ਨਹਿਰਾਂ `ਚ 20 ਤੋਂ 27 ਅਪ੍ਰੈਲ ਤੱਕ ਪਾਣੀ ਛੱਡਣ ਦਾ ਪ੍ਰੋਗਰਾਮ

April 18, 2017 at 6:10 am

ਚੰਡੀਗੜ੍ਹ, 18 ਅਪ੍ਰੈਲ (ਪੋਸਟ ਬਿਊਰੋ): ਹਾੜੀ ਦੇ ਮੌਸਮ ਲਈ ਨਹਿਰੀ ਪ੍ਰੋਗਰਾਮ ਦਾ ਐਲਾਨ ਕਰਦਿਆਂ ਸਿੰਚਾਈ ਵਿਭਾਗ ਪੰਜਾਬ ਦੇ ਇਕ ਬੁਲਾਰੇ ਨੇ ਅੱਜ ਇਥੇ ਦੱਸਿਆ ਕਿ 20 ਅਪ੍ਰੈਲ ਤੋਂ 27 ਅਪ੍ਰੈਲ 2017 ਤੱਕ ਰੋਪੜ ਹੈਡ ਵਰਕਸ ’ਤੋਂ ਨਿਕਲਣ ਵਾਲੀਆਂ ਨਹਿਰਾਂ (ਸਰਹਿੰਦ ਕੈਨਾਲ ਸਿਸਟਮ) ਅਤੇ ਬਰਾਂਚਾਂ ਜਿਵੇ ਕਿ ਪਟਿਆਲਾ ਫੀਡਰ, ਅਬੋਹਰ ਬਰਾਂਚ, […]

Read more ›