Archive for April 18th, 2017

ਇਹ ਨਿਯਮਾਂ ਦੀ ਨਾਸਮਝੀ ਹੈ ਜਾਂ ਨਿਯਮ ਤੋੜਨ ਦੀ ਜ਼ਿੱਦ

April 18, 2017 at 6:29 pm

-ਦਿਲਬਰ ਗੋਠੀ ਮਾਰਚ 2015 ਦੀ ਗੱਲ ਹੈ, ਦਿੱਲੀ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਨਵੀਂ ਨਵੀਂ ਸਰਕਾਰ ਬਣੀ ਸੀ। ਦਿੱਲੀ ਦੀ ਸਿਆਸਤ ਦੇ ਨਾਲ ਕੇਂਦਰ ਦੀ ਸਿਆਸਤ ਵੀ ਇਸ ਘਟਨਾ ਨਾਲ ਹਿੱਲ ਚੁੱਕੀ ਸੀ ਤੇ ਲੋਕਾਂ ਵਿੱਚ ਵੀ ਇੱਕ ਖਾਸ ਜਨੂੰਨ, ਜੋਸ਼ ਸੀ। ਜਦੋਂ ਕੋਈ ਪਾਰਟੀ ਸੱਤਰ ‘ਚੋਂ 67 ਸੀਟਾਂ […]

Read more ›
ਹੋਟਲਾਂ ਦੀ ਨਵੀਂ ਸਕੀਮ: ਘੰਟੇ ਦੇ ਹਿਸਾਬ ਨਾਲ ਕਿਰਾਇਆ ਦੇ ਦਿਓ

ਹੋਟਲਾਂ ਦੀ ਨਵੀਂ ਸਕੀਮ: ਘੰਟੇ ਦੇ ਹਿਸਾਬ ਨਾਲ ਕਿਰਾਇਆ ਦੇ ਦਿਓ

April 18, 2017 at 6:28 pm

ਚੇਨਈ, 18 ਅਪ੍ਰੈਲ (ਪੋਸਟ ਬਿਊਰੋ)- ਦਿਨ ਦੇ ਹਿਸਾਬ ਨਾਲ ਹੋਟਲ ਕਿਰਾਇਆ ਵਸੂਲਣ ਦਾ ਰਿਵਾਜ ਖਤਮ ਹੁੰਦਾ ਜਾਂਦਾ ਹੈ ਤੇ ਕੁਝ ਹੋਟਲ ਹੁਣ ਘੰਟੇ ਦੇ ਹਿਸਾਬ ਚਾਰਜ ਕਰਨ ਦਾ ਆਫਰ ਦੇ ਰਹੇ ਹਨ। ਕੰਪਨੀਆਂ ਦੇ ਇਸ ਕਦਮ ਨਾਲ ਪਹਿਲ ਤੌਰ ‘ਤੇ ਉਨ੍ਹਾਂ ਸੈਲਾਨੀਆਂ ਅਤੇ ਮੁਸਾਫਰਾਂ ਨੂੰ ਸਿੱਧਾ ਫਾਇਦਾ ਹੋ ਰਿਹਾ ਹੈ […]

Read more ›
ਜੰਮੂ-ਕਸ਼ਮੀਰ ਤੋਂ ਵਿਧਾਨ ਪ੍ਰੀਸ਼ਦ ਦੀ ਇੱਕ-ਇੱਕ ਸੀਟ ਭਾਜਪਾ ਤੇ ਕਾਂਗਰਸ ਨੇ ਜਿੱਤੀ

ਜੰਮੂ-ਕਸ਼ਮੀਰ ਤੋਂ ਵਿਧਾਨ ਪ੍ਰੀਸ਼ਦ ਦੀ ਇੱਕ-ਇੱਕ ਸੀਟ ਭਾਜਪਾ ਤੇ ਕਾਂਗਰਸ ਨੇ ਜਿੱਤੀ

April 18, 2017 at 6:27 pm

ਜੰਮੂ, 18 ਅਪ੍ਰੈਲ (ਪੋਸਟ ਬਿਊਰੋ)- ਜੰਮੂ ਕਸ਼ਮੀਰ ਵਿਧਾਨ ਪ੍ਰੀਸ਼ਦ ਦੀਆਂ ਜੰਮੂ ਡਵੀਜ਼ਨ ਦੀਆਂ ਦੋ ਸੀਟਾਂ ਤੋਂ ਕੱਲ੍ਹ ਹੋਈਆਂ ਚੋਣਾਂ ਵਿੱਚ ਭਾਰੀ ਉਲਟ ਫੇਰ ਕਾਰਨ ਇਕ-ਇਕ ਵੋਟ ਲਈ ਜੂਝ ਰਹੇ ਭਾਜਪਾ ਉਮੀਦਵਾਰ ਵਿਕਰਮ ਸਿੰਘ ਰੰਧਾਵਾ ਤੇ ਕਾਂਗਰਸ ਉਮੀਦਵਾਰ ਠਾਕੁਰ ਬਲਬੀਰ ਸਿੰਘ ਜਿੱਤ ਗਏ ਹਨ, ਪਰ ਜ਼ਿਆਦਾ ਵੋਟਾਂ ਹੋਣ ਦਾ ਸੁਪਨਾ ਲੈਣ […]

Read more ›
ਧਾਰਮਿਕ ਸਥਾਨਾਂ ‘ਤੇ ਚੱਲਦੇ ਲਾਊਡ ਸਪੀਕਰਾਂ ਬਾਰੇ ਸੋਨੂੰ ਨਿਗਮ ਨੇ ਇਤਰਾਜ਼ ਉਠਾਏ

ਧਾਰਮਿਕ ਸਥਾਨਾਂ ‘ਤੇ ਚੱਲਦੇ ਲਾਊਡ ਸਪੀਕਰਾਂ ਬਾਰੇ ਸੋਨੂੰ ਨਿਗਮ ਨੇ ਇਤਰਾਜ਼ ਉਠਾਏ

April 18, 2017 at 6:26 pm

ਮੁੰਬਈ, 18 ਅਪ੍ਰੈਲ (ਪੋਸਟ ਬਿਊਰੋ)- ਬਾਲੀਵੁੱਡ ਗਾਇਕ ਸੋਨੂੰ ਨਿਗਮ ਨੇ ਕਈ ਟਵੀਟ ਕਰਕੇ ਲਾਊਡ ਸਪੀਕਰਾਂ ਨਾਲ ਧਾਰਮਿਕ ਸਥਾਨਾਂ, ਖਾਸ ਕਰ ਮੰਦਰਾਂ, ਮਸਜਿਦਾਂ ਤੇ ਗੁਰਦੁਆਰਿਆਂ ਤੋਂ ਉਪਦੇਸ਼ ਦੇਣ ਬਾਰੇ ਕਿੰਤੂ ਕਰਦੇ ਹੋਏ ਇਸ ਨੂੰ ਗੁੰਡਾਗਰਦੀ ਕਰਾਰ ਦਿੱਤਾ ਹੈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ‘ਗੁੰਡਾਗਰਦੀ ਹੈ ਬਸ’। 43 ਸਾਲਾ ਗਾਇਕ ਨੇ ਕਿਹਾ ਕਿ […]

Read more ›
ਫੌਜ ਅਤੇ ਬੀ ਐਸ ਐਫ ਜਵਾਨਾਂ ਖਿਲਾਫ ਜੰਮੂ ਕਸ਼ਮੀਰ ਪੁਲਸ ਵੱਲੋਂ ਕੇਸ ਦਰਜ

ਫੌਜ ਅਤੇ ਬੀ ਐਸ ਐਫ ਜਵਾਨਾਂ ਖਿਲਾਫ ਜੰਮੂ ਕਸ਼ਮੀਰ ਪੁਲਸ ਵੱਲੋਂ ਕੇਸ ਦਰਜ

April 18, 2017 at 6:25 pm

ਸ੍ਰੀਨਗਰ, 18 ਅਪ੍ਰੈਲ (ਪੋਸਟ ਬਿਊਰੋ)- ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਬਲਾਂ ਵੱਲੋਂ ਇਕ ਨੌਜਵਾਨ ਨੂੰ ਜੀਪ ਨਾਲ ਬੰਨ੍ਹ ਕੇ ਮਨੁੱਖੀ ਢਾਲ ਦੇ ਰੂਪ ਵਿੱਚ ਵਰਤਣ ਦੇ ਮਾਮਲੇ ‘ਚ ਅਤੇ ਸ੍ਰੀਨਗਰ ਦੇ ਬਟਮਾਲੂ ਖੇਤਰ ਦੇ ਇਕ ਨੌਜਵਾਨ ਨੂੰ ਗੋਲੀ ਮਾਰ ਕੇ ਮਾਰਨ ਦੇ ਕੇਸ ਵਿੱਚ ਜੰਮੂ-ਕਸ਼ਮੀਰ ਪੁਲਸ ਨੇ ਸੁਰੱਖਿਆ ਬਲਾਂ ਖਿਲਾਫ ਕੇਸ ਦਰਜ […]

Read more ›
ਪਾਰਲੀਮੈਂਟਰੀ ਕਮੇਟੀ ਨੇ ਖੁਫੀਆ ਏਜੰਸੀਆਂ ਦੀ ਕਾਰਗੁਜ਼ਾਰੀ ਉੱਤੇ ਸਵਾਲ ਚੁੱਕੇ

ਪਾਰਲੀਮੈਂਟਰੀ ਕਮੇਟੀ ਨੇ ਖੁਫੀਆ ਏਜੰਸੀਆਂ ਦੀ ਕਾਰਗੁਜ਼ਾਰੀ ਉੱਤੇ ਸਵਾਲ ਚੁੱਕੇ

April 18, 2017 at 6:25 pm

ਨਵੀਂ ਦਿੱਲੀ, 18 ਅਪ੍ਰੈਲ (ਪੋਸਟ ਬਿਊਰੋ)- ਪਠਾਨਕੋਟ ਵਿੱਚ ਏਅਰ ਫੋਰਸ ਸਟੇਸ਼ਨ ਉੱਤੇ ਜਨਵਰੀ 2016 ਵਿੱਚ ਹੋਏ ਅੱਤਵਾਦੀ ਹਮਲੇ ਦਾ ਇਕ ਸਾਲ ਬੀਤ ਜਾਣ ਪਿੱਛੋਂ ਵੀ ਕੌਮੀ ਜਾਂਚ ਏਜੰਸੀ ਵੱਲੋਂ ਇਸ ਦੀ ਜਾਂਚ ਪੂਰੀ ਨਾ ਕਰ ਸਕਣ ਲਈ ਇਕ ਸਥਾਈ ਕਮੇਟੀ ਨੇ ਇਸ ਨੂੰ ਏਜੰਸੀਆਂ ਦੀ ਨਾਕਾਮੀ ਕਰਾਰ ਦਿੱਤਾ ਹੈ। ਗ੍ਰਹਿ […]

Read more ›
ਸਾਬਕਾ ਜਸਟਿਸ ਸੱਚਰ ਨੇ ਕਿਹਾ: ਯੋਗੀ ਨੂੰ ਮੁੱਖ ਮੰਤਰੀ ਬਣਾਉਣ ਦੀ ਸੰਘ ਦੀ ਸਾਜ਼ਿਸ਼ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ

ਸਾਬਕਾ ਜਸਟਿਸ ਸੱਚਰ ਨੇ ਕਿਹਾ: ਯੋਗੀ ਨੂੰ ਮੁੱਖ ਮੰਤਰੀ ਬਣਾਉਣ ਦੀ ਸੰਘ ਦੀ ਸਾਜ਼ਿਸ਼ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ

April 18, 2017 at 6:23 pm

ਨਵੀਂ ਦਿੱਲੀ, 18 ਅਪ੍ਰੈਲ (ਪੋਸਟ ਬਿਊਰੋ)- ਦਿੱਲੀ ਹਾਈ ਕੋਰਟ ਦੇ ਇੱਕ ਸਾਬਕਾ ਮੁੱਖ ਜੱਜ ਅਤੇ ਸੱਚਰ ਕਮੇਟੀ ਦੇ ਮੁਖੀ ਰਹਿ ਚੁੱਕੇ ਜਸਟਿਸ ਰਾਜਿੰਦਰ ਸੱਚਰ ਨੇ ਇੱਕ ਇੰਟਰਵਿਊ ਦੌਰਾਨ ਡਰ ਪ੍ਰਗਟ ਕੀਤਾ ਹੈ ਕਿ ਰਾਸ਼ਟਰੀ ਸਵੈਮ ਸੇਵਕ ਸੰਘ (ਆਰ ਐੱਸ ਐੱਸ) ਸਾਲ 2019 ਵਿੱਚ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨ ਕਰਵਾਏਗਾ। ਪਿਛਲੇ […]

Read more ›
ਹਾਈ ਕੋਰਟ ਤੋਂ ਬਰੀ ਹੋਇਆ ਤਾਂ ਪੋਤਰੇ ਦਾ ਨਾਂਅ ਹਾਈ ਕੋਰਟ ਰੱਖ ਦਿੱਤਾ

ਹਾਈ ਕੋਰਟ ਤੋਂ ਬਰੀ ਹੋਇਆ ਤਾਂ ਪੋਤਰੇ ਦਾ ਨਾਂਅ ਹਾਈ ਕੋਰਟ ਰੱਖ ਦਿੱਤਾ

April 18, 2017 at 6:22 pm

ਬੂੰਦੀ, 18 ਅਪ੍ਰੈਲ (ਪੋਸਟ ਬਿਊਰੋ)- ਰਾਜਸਥਾਨ ਦੇ ਬੂੰਦੀ ਖੇਤਰ ਵਿੱਚ ਜੇ ਤੁਹਾਨੂੰ ਇਹ ਗੱਲ ਸੁਣਨ ਵਿੱਚ ਮਿਲੇ ਕਿ ਰਾਸ਼ਟਰਪਤੀ ਬੱਕਰੀਆਂ ਚਾਰਨ ਗਏ ਜਾਂ ਪ੍ਰਧਾਨ ਮੰਤਰੀ ਦਾ ਸਮਾਨ ਲੈਣ ਸ਼ਹਿਰ ਗਏ ਹਨ ਤਾਂ ਹੈਰਾਨੀ ਲੋੜ ਨਹੀਂ। ਅਸਲ ਵਿੱਚ ਇਥੇ ਉੱਚ ਅਹੁਦਿਆਂ ‘ਤੇ ਬਿਰਾਜਮਾਨ ਵਿਅਕਤੀਆਂ, ਦਫਤਰਾਂ, ਮੋਬਾਈਲ ਫੋਨਾਂ ਦੇ ਬ੍ਰਾਂਡਿਡ ਨਾਵਾਂ ਅਤੇ […]

Read more ›
ਕਰਜ਼ੇ ਨੇ ਦੋ ਕਿਸਾਨਾਂ ਦੀ ਜਾਨ ਲੈ ਲਈ

ਕਰਜ਼ੇ ਨੇ ਦੋ ਕਿਸਾਨਾਂ ਦੀ ਜਾਨ ਲੈ ਲਈ

April 18, 2017 at 6:21 pm

ਗੁਰੂਸਰ ਸੁਧਾਰ, 18 ਅਪ੍ਰੈਲ (ਪੋਸਟ ਬਿਊਰੋ)- ਆਰਥਿਕ ਤੰਗੀ ਕਾਰਨ ਵਧਦੀ ਜਾ ਰਹੀ ਕਰਜ਼ੇ ਦੀ ਪੰਡ ਦੇ ਬੋਝ ਤੋਂ ਦੁਖੀ ਦੋ ਕਿਸਾਨਾਂ ਨੇ ਖੁਦਕੁਸ਼ੀ ਕਰ ਲਈ। ਕਿਸਾਨਾਂ ਦੀ ਪਛਾਣ ਪਿੰਡ ਟੂਸੇ ਦਾ ਜਗਜੀਤ ਸਿੰਘ ਜੱਗੀ (40) ਪੁੱਤਰ ਚਰਨ ਸਿੰਘ ਤੇ ਪਿੰਡ ਝੋਰੜਾਂ ਦਾ ਬੂਟਾ ਸਿੰਘ (35) ਪੁੱਤਰ ਜਗੀਰ ਸਿੰਘ ਵਜੋਂ ਹੋਈ। […]

Read more ›
14 ਸਾਲਾ ਲੜਕੀ ਵੱਲੋਂ ਬੱਚੇ ਨੂੰ ਜਨਮ

14 ਸਾਲਾ ਲੜਕੀ ਵੱਲੋਂ ਬੱਚੇ ਨੂੰ ਜਨਮ

April 18, 2017 at 6:19 pm

ਪਠਾਨਕੋਟ, 18 ਅਪ੍ਰੈਲ (ਪੋਸਟ ਬਿਊਰੋ)- ਕੱਲ੍ਹ ਇੱਕ 14 ਸਾਲਾ ਲੜਕੀ ਵੱਲੋਂ ਬੱਚੇ ਨੂੰ ਜਨਮ ਦੇਣ ਦੀ ਖਬਰ ਪਤਾ ਲੱਗੀ ਹੈ। ਪੁਲਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ। ਮਿਲ ਸਕੀ ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਦੀ ਔਰਤ ਆਪਣੀ ਨਾਬਾਲਗ ਲੜਕੀ ਨੂੰ ਪੇਟ ‘ਚ ਦਰਦ ਹੋਣ ਦੀ ਸ਼ਿਕਾਇਤ ਨੂੰ ਲੈ ਕੇ ਸਥਾਨਕ ਸਿਵਲ […]

Read more ›