Archive for April 18th, 2017

ਹੁਣ ਮੈਂ ਰਿਲੈਕਸ ਹੋ ਗਈ ਹਾਂ : ਕਲਕੀ ਕੋਚਲਿਨ

ਹੁਣ ਮੈਂ ਰਿਲੈਕਸ ਹੋ ਗਈ ਹਾਂ : ਕਲਕੀ ਕੋਚਲਿਨ

April 18, 2017 at 6:39 pm

ਆਪਣੀ ਲੁਕਸ ਦੀ ਬਜਾਏ ਦਮਦਾਰ ਅਭਿਨੈ ਦੀ ਬਦੌਲਤ ਫਿਲਮ ਨਗਰੀ ਵਿੱਚ ਖੁਦ ਨੂੰ ਸਥਾਪਤ ਕਰਨ ਚੁੱਕੀ ਕਲਕੀ ਇਨ੍ਹੀਂ ਦਿਨੀਂ ਰੰਗਮੰਚ ਨੂੰ ਆਪਣਾ ਜ਼ਿਆਦਾ ਸਮਾਂ ਦੇਣਾ ਪਸੰਦ ਕਰ ਰਹੀ ਹੈ। ਹਾਲਾਂਕਿ ਫਿਲਮਾਂ ਵਿੱਚ ਵੀ ਉਸ ਦੀ ਮੌਜੂਦਗੀ ਲਗਾਤਾਰ ਬਣੀ ਹੋਈ ਹੈ। ਹੁਣੇ ਜਿਹੇ ਉਹ ਫਿਲਮ ‘ਮੰਤਰਾ’ ਵਿੱਚ ਦਿਖਾਈ ਦਿੱਤੀ ਸੀ। ਪੇਸ਼ […]

Read more ›
ਨ੍ਰਿਤ ਹੀ ਮੇਰੀ ਪਛਾਣ : ਮਾਧੁਰੀ ਦੀਕਸ਼ਿਤ

ਨ੍ਰਿਤ ਹੀ ਮੇਰੀ ਪਛਾਣ : ਮਾਧੁਰੀ ਦੀਕਸ਼ਿਤ

April 18, 2017 at 6:37 pm

ਮਾਧੁਰੀ ਦੀਕਸ਼ਿਤ ਆਪਣੇ ਸਮੇਂ ਦੀ ਨਾ ਸਿਰਫ ਇੱਕ ਚੰਗੀ ਅਭਿਨੇਤਰੀ ਰਹੀ ਹੈ, ਸਗੋਂ ਬਹੁਤ ਚੰਗੀ ਡਾਂਸਰ ਵੀ ਹੈ। ਇਸ ਲਈ ਉਨ੍ਹਾਂ ਨੂੰ ਰਿਐਲਿਟੀ ਡਾਂਸ ਸ਼ੋਅਜ਼ ਦੀ ਜੱਜ ਬਣੇ ਦੇਖਿਆ ਜਾ ਸਕਦਾ ਹੈ। ਨ੍ਰਿਤ ਪ੍ਰਤੀ ਮਾਧੁਰੀ ਦੇ ਪ੍ਰੇਮ ਤੇ ਲਗਾਅ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਸ […]

Read more ›
ਬਣਨਾ ਹੈ ਯਾਦਗਾਰ : ਸ਼ੋਭਿਤਾ ਧੁਲੀਪਾਲਾ

ਬਣਨਾ ਹੈ ਯਾਦਗਾਰ : ਸ਼ੋਭਿਤਾ ਧੁਲੀਪਾਲਾ

April 18, 2017 at 6:36 pm

ਕਲਕੀ ਕੋਚਲਿਨ, ਹੁਮਾ ਕੁਰੈਸ਼ੀ ਤੋਂ ਬਾਅਦ ਡਾਇਰੈਕਟਰ ਅਨੁਰਾਗ ਕਸ਼ਯਪ ਨੇ ਨਵਾਜੂਦੀਨ ਸਿਦੀਕੀ ਦੀ ਲੀਡ ਭੂਮਿਕਾ ਨਾਲ ਸਜੀ ਆਪਣੀ ਪਿਛਲੀ ਫਿਲਮ ‘ਰਮਨ ਰਾਘਵ 2.0’ ਦੇ ਰਾਹੀਂ ਜਿਸ ਇੱਕ ਅਤੇ ਨਵੇਂ ਚਿਹਰੇ ਨੂੰ ਬਾਲੀਵੁੱਡ ‘ਚ ਲਾਂਚ ਕੀਤਾ, ਉਸ ਦਾ ਨਾਂਅ ਹੈ ਸ਼ੋਭਿਤਾ ਧੁਲੀਪਾਲਾ। ‘ਰਮਨ ਰਾਘਵ’ ਬਾਕਸ ਆਫਿਸ ‘ਤੇ ਭਾਵੇਂ ਬਹੁਤ ਬਿਹਤਰ ਬਿਜ਼ਨਸ […]

Read more ›

ਕਾਹਲੀ ਅੱਗੇ ਟੋਏ

April 18, 2017 at 6:35 pm

-ਲਾਲ ਸਿੰਘ ਕਲਸੀ ਇਹ ਗੱਲ ਮਾਰਚ 1967 ਦੀ ਹੈ। ਮੈਂ ਚੰਡੀਗੜ੍ਹੋਂ ਆ ਕੇ ਦੋ ਦਿਨ ਪੁਲਸ ਵਾਲੇ ਵੱਡੇ ਭਰਾ ਦੀ ਉਡੀਕ ਕੀਤੀ ਤੇ ਆਖਰ ਖਿਝ ਕੇ ਪਟਿਆਲੇ ਤੋਂ ਬਠਿੰਡੇ ਲਈ ਗੱਡੀ ਫੜ ਲਈ। ਪਿੰਡ ਤੋਂ ਵੱਡੀ ਭਰਜਾਈ ਦੇ ਸੁਰਗਵਾਸ ਹੋਣ ਦੀ ਮੈਨੂੰ ਚਿੱਠੀ ਮਿਲੀ ਸੀ, ਜਿਸ ਵਿੱਚ ਪਟਿਆਲੇ ਤੋਂ ਵੱਡੇ […]

Read more ›

ਆਪਣੇ ਅੰਦਰ ਝਾਕਣ ਦੀ ਲੋੜ

April 18, 2017 at 6:33 pm

-ਸੁਰਿੰਦਰ ਸਿੰਘ ਗਰੋਆ ਫੋਨ ਦੀ ਘੰਟੀ ਵੱਜੀ..। ਸਕਰੀਨ ਉਪਰ ਇੰਗਲੈਂਡ ਦਾ ਨੰਬਰ ਆ ਰਿਹਾ ਸੀ। ਇਕਦਮ ਉਤਸੁਕਤਾ ਜਾਗੀ ਕਿਉਂਕਿ ਮਾਮਾ ਜੀ ਦੀ ਪੋਤੀ ਨੇ ਪੰਜਾਬ ਵਿੱਚ ਚਾਰ ਹਫਤੇ ਬਿਤਾਉਣ ਬਾਅਦ ਵਾਅਦਾ ਕੀਤਾ ਸੀ ਕਿ ਉਹ ਇੰਗਲੈਂਡ ਪਰਤ ਕੇ ਆਪਣੀ ਇਸ ਪਹਿਲੀ ਫੇਰੀ ਦੌਰਾਨ ਪੰਜਾਬ ਬਾਰੇ ਹੋਏ ਅਨੁਭਵ ਈ-ਮੇਲ ਰਾਹੀਂ ਸਾਂਝੇ […]

Read more ›

ਹਲਕਾ ਫੁਲਕਾ

April 18, 2017 at 6:33 pm

ਕਰਮਚਾਰੀ, ‘‘ਸਰ ਤੁਸੀਂ ਵਿਆਹੇ ਲੋਕਾਂ ਨੂੰ ਹੀ ਕੰਮ ‘ਤੇ ਕਿਉਂ ਰੱਖਦੇ ਹੋ?” ਬੌਸ, ‘‘ਕਿਉਂਕਿ ਉਨ੍ਹਾਂ ਨੂੰ ਪਹਿਲਾਂ ਤੋਂ ਗਾਲ੍ਹਾਂ ਸੁਣਨ ਅਤੇ ਅਪਮਾਨ ਕਰਵਾਉਣ ਦੀ ਆਦਤ ਹੁੰਦੀ ਹੈ।” ******** ਪਹਿਲਾ ਵਿਅਕਤੀ, ‘‘ਅੱਜ ਸਵੇਰ ਦੇ ਅਖਬਾਰ ਵਿੱਚ ਮੈਨੂੰ ਇੱਕ ਪੈਂਫਲੇਟ ਮਿਲਿਆ। ਉਸ ਵਿੱਚ ਲਿਖਿਆ ਸੀ, ‘‘ਕੀ ਤੁਸੀਂ ਸ਼ਰਾਬੀ ਹੋ। ਤੁਰੰਤ ਸਾਡੇ ਨਾਲ […]

Read more ›

ਲੋੜ ਹੈ ਵਾਟਰਮੈਨ ਦੀ

April 18, 2017 at 6:32 pm

-ਅਮਨਦੀਪ ਸਿੰਘ ਗਿੱਲ ਪਾਠਕੋ, ‘ਲੋੜ ਹੈ’, ‘ਲੋੜ ਹੈ’ ਸ਼ਬਦ ਪੜ੍ਹ ਕੇ ਲੂੰ-ਕੰਡੇ ਖੜ੍ਹੇ ਹੋ ਜਾਂਦੇ ਹਨ। ਹਰ ਛੜਾ ਸੋਚਦਾ ਹੈ ਕਿ ਉਸ ਦੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਤੇ ਉਸ ਦੀ ਹੀਰ ਨੇ ਉਸ ਲਈ ਇਸ਼ਤਿਹਾਰ ਦਿੱਤਾ ਹੈ। ਹਰ ਬੇਰੋਜ਼ਗਾਰ ਸੋਚਦਾ ਹੈ ਕਿ ਕੋਈ ਕੁਰਸੀ ਉਸ ਨੂੰ ਉਡੀਕ ਰਹੀ […]

Read more ›
ਅੱਜ-ਨਾਮਾ

ਅੱਜ-ਨਾਮਾ

April 18, 2017 at 6:31 pm

ਕਰ ਕੇ ਤਖਤ ਅਕਾਲ `ਤੇ ਤਲਬ ਆਗੂ, ਲਾਈ ਕਈਆਂ ਨੂੰ ਕੱਲ੍ਹ ਤਨਖਾਹ ਭਾਈ। ਕਈ ਆਏ ਤਾਂ ਮੰਨਿਆ ਹੁਕਮ ਮਿਲਿਆ, ਰੁੱਝੇ ਰਹੇ ਕੁਝ ਲੱਭਣ ਲਈ ਰਾਹ ਭਾਈ। ਜਿਹੜੇ ਪੰਜਾਂ ਨੇ ਸੱਦੇ ਇਹ ਆਪ ਲੀਡਰ, ਆਪਸ ਵਿੱਚ ਨਹੀਂ ਮਿਲੀ ਸਲਾਹ ਭਾਈ। ਵਿੱਚੋਂ ਪੰਜਾਂ ਦੇ ਹੋਇਆ ਜਦ ਇੱਕ ਲਾਂਭੇ, ਬਚਦੇ ਚਹੁੰ ਲਿਆ ਸੁੱਖ […]

Read more ›

ਸੌਦੇਬਾਜ਼ੀ ਇਸ਼ਕਾਂ ਵਿੱਚ

April 18, 2017 at 6:30 pm

-ਸ਼ਮਸ਼ੇਰ ਸੰਧੂ ਐਵੇਂ ਨਾ ਲੰਘ ਜਾਏ ਰੁੱਤ ਬਹਾਰਾਂ ਦੀ ਮਾਣ ਲੈ ਰੱਜ ਕੇ ਸੰਗਤ ਜਿਗਰੀ ਯਾਰਾਂ ਦੀ। ਲਿਸ਼ਕ ਪੁਸ਼ਕ ਤੇ ਸੌਦੇਬਾਜ਼ੀ ਇਸ਼ਕਾਂ ਵਿੱਚ ਕਦਰ ਨਾ ਕੋਈ ਅੱਜ ਕੱਲ੍ਹ ਸੱਚੇ ਪਿਆਰਾਂ ਦੀ। ਤੇਰੀ ਦੇਖ ਕੇ ਆਦਤ ਸਦਾ ਹੀ ਜਿੱਤਣ ਦੀ ਅਸੀਂ ਬਣਾ ਲਈ ਆਦਤ ਸਦਾ ਹੀ ਹਾਰਾਂ ਦੀ। ਮਿਲ ਜਾਵੀਂ ਇਕ […]

Read more ›

ਗ਼ਜ਼ਲ

April 18, 2017 at 6:30 pm

-ਬਲਜੀਤ ਸੈਣੀ ਮੀਰਾ ਨਾ ਬਣ ਹੋਇਆ ਮੈਥੋਂ, ਨਾ ਉਹ ਬਣ ਕੇ ਸ਼ਾਮ ਰਿਹਾ। ਐਪਰ ਦਿਲ ਦੀ ਤਖਤੀ ਉਤੇ ਲਿਖਿਆ ਉਸ ਦਾ ਨਾਮ ਰਿਹਾ। ਜੀਵਨ ਸਾਰਾ ਬੀਤ ਗਿਆ, ਪਰ ਪਰਖ ਨਾ ਹੋਇਆ ਮੇਰੇ ਤੋਂ, ਬੰਦਾ ਵਿੱਚੋਂ ਰਾਵਣ ਸੀ, ਜੋ ਬਾਹਰੋਂ ਬਣਿਆ ਰਾਮ ਰਿਹਾ। ਧੁੰਦਾਂ ਦੇ ਵਿੱਚ ਅਕਸਰ ਮੇਰੇ ਘਰ ਦੀ ਮਿੱਟੀ […]

Read more ›