Archive for April 18th, 2017

ਬ੍ਰਿਟੇਨ ਵਿੱਚ ਵਿਜੇ ਮਾਲਿਆ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਜ਼ਮਾਨਤ ਉੱਤੇ ਰਿਹਾਈ ਮਿਲੀ

ਬ੍ਰਿਟੇਨ ਵਿੱਚ ਵਿਜੇ ਮਾਲਿਆ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਜ਼ਮਾਨਤ ਉੱਤੇ ਰਿਹਾਈ ਮਿਲੀ

April 18, 2017 at 8:07 pm

* ਭਾਰਤ ਨੇ ਮਾਲਿਆ ਨੂੰ ਬ੍ਰਿਟੇਨ ਤੋਂ ਲਿਆਉਣ ਲਈ ਅਮਲ ਤੇਜ਼ ਕੀਤੇ ਲੰਡਨ, 18 ਅਪਰੈਲ, (ਪੋਸਟ ਬਿਊਰੋ)- ਭਾਰਤ ਤੋਂ ਭਗੌੜੇ ਹੋ ਕੇ ਇੰਗਲੈਂਡ ਵਿੱਚ ਛੁਪੇ ਹੋਏ ਸ਼ਰਾਬ ਦੇ ਕਾਰੋਬਾਰੀ ਤੇ ਸਾਬਕਾ ਪਾਰਲੀਮੈਂਟ ਮੈਂਬਰ ਵਿਜੇ ਮਾਲਿਆ ਨੂੰ ਭਾਰਤ ਦੀ ਬੇਨਤੀ ਉਤੇ ਬ੍ਰਿਟੇਨ ਦੀ ਸਕਾਟਲੈਂਡ ਯਾਰਡ ਪੁਲਸ ਨੇ ਅੱਜ ਲੰਡਨ ਵਿੱਚ ਗ੍ਰਿਫ਼ਤਾਰ […]

Read more ›
ਹਾਊਸਿੰਗ ਸੈਕਟਰ: ਸਖ਼ਤ ਕਦਮ ਚੁੱਕਣ ਦੀ ਲੋੜ

ਹਾਊਸਿੰਗ ਸੈਕਟਰ: ਸਖ਼ਤ ਕਦਮ ਚੁੱਕਣ ਦੀ ਲੋੜ

April 18, 2017 at 8:03 pm

ਉਂਟੇਰੀਓ ਵਿੱਚ ਰੀਅਲ ਐਸਟੇਟ ਸੈਕਟਰ ਖਾਸ ਕਰਕੇ ਮਕਾਨਾਂ ਦੀਆਂ ਕੀਮਤਾਂ ਨੂੰ ਲੱਗੀ ਅੱਗ ਚਿੰਤਾ ਦਾ ਵਿਸ਼ਾ ਹੈ। ਟੋਰਾਂਟੋ ਰੀਅਲ ਐਸਟੇਟ ਬੋਰਡ ਮੁਤਾਬਕ ਬੀਤੇ ਇੱਕ ਸਾਲ ਵਿੱਚ ਟੋਰਾਂਟੋ ਵਿੱਚ ਮਕਾਨਾਂ ਦੀਆਂ ਕੀਮਤਾਂ ਵਿੱਚ ਰਿਕਾਰਡਤੋੜ 32% ਦਾ ਵਾਧਾ ਹੋਇਆ ਹੈ। ਟੋਰਾਂਟੋ ਵਿੱਚ ਔਸਤ ਘਰ ਦੀ ਕੀਮਤ 9 ਲੱਖ 16 ਹਜ਼ਾਰ ਡਾਲਰ ਉੱਤੇ […]

Read more ›
ਪ੍ਰਿੰਸ ਆਫ ਵੇਲਜ਼ ਤੇ ਡੱਚੈੱਸ ਆਫ ਕਾਰਨਵਾਲ ਜੂਨ  ਦੇ ਅਖੀਰ ਵਿੱਚ ਆਉਣਗੇ ਕੈਨੇਡਾ

ਪ੍ਰਿੰਸ ਆਫ ਵੇਲਜ਼ ਤੇ ਡੱਚੈੱਸ ਆਫ ਕਾਰਨਵਾਲ ਜੂਨ ਦੇ ਅਖੀਰ ਵਿੱਚ ਆਉਣਗੇ ਕੈਨੇਡਾ

April 18, 2017 at 8:02 pm

ਓਟਵਾ, 18 ਅਪਰੈਲ (ਪੋਸਟ ਬਿਊਰੋ) : ਪ੍ਰਿੰਸ ਚਾਰਲਸ ਤੇ ਉਨ੍ਹਾਂ ਦੀ ਪਤਨੀ ਕੈਮਿਲਾ, ਜੋ ਕਿ ਪ੍ਰਿੰਸ ਆਫ ਵੇਲਜ਼ ਤੇ ਡੱਚੈੱਸ ਆਫ ਕਾਰਨਵਾਲ ਹਨ, ਕੈਨੇਡਾ ਦੀ 150ਵੀਂ ਵਰ੍ਹੇਗੰਢ ਦੇ ਜਸ਼ਨਾਂ ਵਿੱਚ ਹਿੱਸਾ ਲੈਣ ਲਈ ਇੱਥੇ ਆ ਰਹੇ ਹਨ। ਇਸ ਸ਼ਾਹੀ ਜੋੜੇ ਨੇ 29 ਜੂਨ ਤੋਂ ਪਹਿਲੀ ਜੁਲਾਈ 2017 ਤੱਕ ਕੈਨੇਡਾ ਆਉਣ […]

Read more ›
ਹਰਜੀਤ ਸਿੰਘ ਸੱਜਣ ਨੇ ਭਾਰਤ ਵਿੱਚ ਜਨਮੇ ਹੋਣ ਨੂੰ ਆਪਣੇ ਲਈ ਮਾਣ ਦੀ ਗੱਲ ਦੱਸਿਆ

ਹਰਜੀਤ ਸਿੰਘ ਸੱਜਣ ਨੇ ਭਾਰਤ ਵਿੱਚ ਜਨਮੇ ਹੋਣ ਨੂੰ ਆਪਣੇ ਲਈ ਮਾਣ ਦੀ ਗੱਲ ਦੱਸਿਆ

April 18, 2017 at 7:46 pm

* ਮੈਂ ਕਿਸੇ ਦੇਸ਼ ਨੂੰ ਤੋੜਨ ਦਾ ਹਾਮੀ ਨਹੀਂ: ਸੱਜਣ ਨਵੀਂ ਦਿੱਲੀ, 18 ਅਪਰੈਲ, (ਪੋਸਟ ਬਿਊਰੋ)- ਭਾਰਤ ਵਿੱਚ ਸਰਕਾਰੀ ਦੌਰੇ ਲਈ ਆਏ ਹੋਏ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਕਿਹਾ ਹੈ ਕਿ ਕਿਸੇ ਦੇਸ਼ ਦੀ ‘ਅੰਦਰੂਨੀ ਰਾਜਨੀਤੀ’ ਵਿੱਚ ਦਖ਼ਲ ਦੇਣ ਦੀ ਉਨ੍ਹਾਂ ਦੀ ਕੋਈ ਇੱਛਾ ਨਹੀਂ ਹੈ। ਵਰਨਣ […]

Read more ›
ਪਾਰਲੀਆਮੈਂਟ ਹਿੱਲ ਉੱਤੇ ਸ਼ੱਕੀ ਬੈਗ ਰੱਖਣ  ਵਾਲਾ ਵਿਅਕਤੀ ਨਜ਼ਰਬੰਦ

ਪਾਰਲੀਆਮੈਂਟ ਹਿੱਲ ਉੱਤੇ ਸ਼ੱਕੀ ਬੈਗ ਰੱਖਣ ਵਾਲਾ ਵਿਅਕਤੀ ਨਜ਼ਰਬੰਦ

April 18, 2017 at 6:52 pm

ਓਟਵਾ, 18 ਅਪਰੈਲ (ਪੋਸਟ ਬਿਊਰੋ) : ਓਟਵਾ ਵਿੱਚ ਪਾਰਲੀਆਮੈਂਟ ਹਿੱਲ ਦੇ ਪੀਸ ਟਾਵਰ ਵੱਲ ਇੱਕ ਬੈਗ ਸੁੱਟ ਕੇ ਭੱਜਣ ਵਾਲੇ ਵਿਅਕਤੀ ਨੂੰ ਸ਼ਰਾਰਤ ਕਰਨ ਸਬੰਧੀ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਬੰਧਤ ਵਿਅਕਤੀ ਨੂੰ ਸਵੇਰੇ 11:00 ਵਜੇ ਦੇ ਨੇੜੇ ਤੇੜੇ ਨਜ਼ਰਬੰਦ ਕਰ ਲਿਆ ਗਿਆ। ਮੰਗਲਵਾਰ ਸਵੇਰੇ ਹੀ ਪੁਲਿਸ ਨੇ […]

Read more ›
ਵਾਲਾਂ ਲਈ ਬੈਸਟ ਹੈ ਦਹੀਂ

ਵਾਲਾਂ ਲਈ ਬੈਸਟ ਹੈ ਦਹੀਂ

April 18, 2017 at 6:43 pm

ਚਿਹਰੇ ਦੇ ਨਾਲ-ਨਾਲ ਸਾਡੇ ਵਾਲ ਵੀ ਖੂਬਸੂਰਤੀ ਨੂੰ ਚਾਰ ਚੰਨ ਲਾਉਂਦੇ ਹਨ ਹਨ, ਪਰ ਜੇ ਵਾਲ ਰੁੱਖੇ-ਸੁੱਕੇ ਤੇ ਬੇਜਾਨ ਹੋ ਜਾਣ ਤਾਂ ਇਹ ਸਾਡੀ ਪ੍ਰਸਨੈਲਿਟੀ ‘ਤੇ ਬੁਰਾ ਅਸਰ ਵੀ ਪਾਉਂਦੇ ਹਨ। ਤਰ੍ਹਾਂ-ਤਰ੍ਹਾਂ ਦੇ ਕੈਮੀਕਲ ਭਰਪੂਰ ਸ਼ੈਂਪੂ ਦੀ ਵਰਤੋਂ ਕਰਨ ਨਾਲ ਵਾਲਾਂ ਦੀ ਗ੍ਰੋਥ ਅਤੇ ਨੈਚੂਰਲ ਸ਼ਾਈਨ ਕਿਤੇ ਗੁਆਚ ਜਾਂਦੀ ਹੈ। […]

Read more ›
ਕਾਜੂ ਪਨੀਰ ਬਰਫੀ

ਕਾਜੂ ਪਨੀਰ ਬਰਫੀ

April 18, 2017 at 6:42 pm

ਸਮੱਗਰੀ-ਕਾਜੂ ਇੱਕ ਕੱਪ, ਦੁੱਧ ਇੱਕ ਕੱਪ, ਪਨੀਰ 250 ਗਰਾਮ, ਖੰਡ 150 ਗਰਾਮ, ਘਿਓ 2 ਵੱਡੇ ਚਮਚ, ਇਲਾਇਚੀ ਪਾਊਡਰ ਅੱਧਾ ਛੋਟਾ ਚਮਚ, ਪਿਸਤਾ 10-12 ਗਾਰਨਿਸ਼ ਲਈ। ਵਿਧੀ-ਕਾਜੂ ਪਨੀਰ ਬਰਫੀ ਬਣਾਉਣ ਲਈ ਕਾਜੂਆਂ ਨੂੰ ਦੁੱਧ ਵਿੱਚ ਦੋ ਘੰਟੇ ਲਈ ਭਿਓਂ ਕੇ ਰੱਖ ਦਿਓ। ਫਿਰ ਇਨ੍ਹਾਂ ਨੂੰ ਮਿਕਸਚਰ ਜਾਰ ਵਿੱਚ ਪਾ ਕੇ ਪੇਸਟ […]

Read more ›

ਸਰਾਪੀਆਂ ਜੂਹਾਂ

April 18, 2017 at 6:40 pm

-ਸੁਖਦੇਵ ਸਿੰਘ ਮਾਨ ਹਵਾ ਰੁਮਕ ਪਈ ਹੈ, ਪਰ ਛੱਤ ਉੱਤੇ ਪਿਆਂ ਵੀ ਨੀਂਦ ਨਹੀਂ ਆ ਰਹੀ। ਧੌਣ ਭੁਆ ਕੇ ਘਰ ਦੇ ਪਾਸੇ ਉਸਰੇ ਢਾਰਿਆਂ ਵੱਲ ਦੇਖਦਾ ਹਾਂ। ਮੇਰੇ ਘਰ ਦੀ ਛੱਤ ਢਾਰਿਆਂ ਨਾਲੋਂ ਥੋੜ੍ਹੀ ਉਚੀ ਹੈ। ਪਾਸੇ ਛੱਜਾ ਬੰਨ੍ਹਿਆ ਹੈ। ਸੁੱਤ ਅਨੀਦੇਂ ਬੰਦਾ ਉਠ ਵੀ ਪਵੇ, ਡਿੱਗਣ ਦਾ ਡਰ ਨਹੀਂ। […]

Read more ›

ਫਜ਼ੂਲ ਦੇ ਕੰਮ

April 18, 2017 at 6:40 pm

-ਇੰਦਰ ਸਿੰਘ ਖੁੱਡੀ ਕਲਾਂ ‘ਜਨਾਬ ਆਪਣੇ ਹਲਕੇ ਵਿੱਚ ਦੋ ਹੋਰ ਕਿਸਾਨਾਂ ਨੇ ਆਰਥਿਕ ਤੰਗੀ ਕਾਰਨ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਦੇ ਘਰ ਜਾਣ ਦਾ ਕਿਹੜੀ ਤਾਰੀਕ ਦਾ ਪ੍ਰੋਗਰਾਮ ਨਿਸ਼ਚਿਤ ਕਰ ਦੇਵਾਂ?’ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਤੇ ਮਜ਼ਦੂਰਾਂ ਦੇ ਘਰ ਗੇੜੇ ਮਾਰ ਕੇ ਵੋਟਾਂ ਬਟੋਰਨ ਵਿੱਚ ਸਫਲ ਰਹੇ ਨੇਤਾ ਦੇ ਪੀ […]

Read more ›

ਸਿਆਸਤ

April 18, 2017 at 6:39 pm

-ਡਾ. ਅਮਰੀਕ ਸਿੰਘ ਕੰਡਾ ਭੇਡ ਦਾ ਲੇਲਾ ਨਦੀ ਦੀ ਢਲਾਨ ‘ਤੇ ਪਾਣੀ ਪੀ ਰਿਹਾ ਸੀ। ਅਚਾਨਕ ਉਸ ਦੀ ਨਜ਼ਰ ਸ਼ੇਰ ‘ਤੇ ਪਈ। ਸ਼ੇਰ ਵੀ ਪਾਣੀ ਪੀਣ ਲੱਗਿਆ। ਲੇਲੇ ਨੂੰ ਆਪਣੇ ਪੜਦਾਦੇ ਦੀ ਕਹਾਣੀ ਯਾਦ ਆ ਗਈ। ਇਸੇ ਤਰ੍ਹਾਂ ਹੀ ਉਸ ਦਾ ਪੜਦਾਦਾ ਵੀ ਇਕ ਵਾਰੀ ਪਾਣੀ ਪੀਣ ਲੱਗਾ ਸੀ ਤਾਂ […]

Read more ›