Archive for April 17th, 2017

ਸਰਕਾਰ ਨੇ ਅੰਮ੍ਰਿਤਸਰ ਏਅਰ ਪੋਰਟ ਦੀ ਕਮਾਈ ਦਿੱਲੀ ਨੂੰ ਤਬਦੀਲ ਕਰਵਾ ਦਿੱਤੀ

ਸਰਕਾਰ ਨੇ ਅੰਮ੍ਰਿਤਸਰ ਏਅਰ ਪੋਰਟ ਦੀ ਕਮਾਈ ਦਿੱਲੀ ਨੂੰ ਤਬਦੀਲ ਕਰਵਾ ਦਿੱਤੀ

April 17, 2017 at 12:13 pm

ਚੰਡੀਗੜ੍ਹ, 17 ਅਪ੍ਰੈਲ (ਪੋਸਟ ਬਿਊਰੋ)- ਪੰਜਾਬ ਦੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੱਲ੍ਹ ਕਿਹਾ ਕਿ ਭਾਰਤ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਨੇ ਅੰਮ੍ਰਿਤਸਰ ਹਵਾਈ ਅੱਡੇ ਦੀ ਕਮਾਈ ਖੋਹ ਕੇ ਦਿੱਲੀ ਹਵਾਈ ਅੱਡੇ ਉੱਤੇ ਇਕ ਨਿੱਜੀ ਕੰਪਨੀ ਕੋਲ ਪਹੁੰਚਾ ਦਿੱਤੀ ਹੈ। ਤਿੱਖੇ ਤੇਵਰ ਦਿਖਾਉਂਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ […]

Read more ›
ਸੀਰੀਆ ਤੋਂ ਕੱਢੇ ਜਾਂਦੇ ਸ਼ਰਨਾਰਥੀਆਂ ਉੱਤੇ ਹਮਲੇ ਵਿੱਚ ਮੌਤਾਂ ਦੀ ਗਿਣਤੀ ਸਵਾ ਸੌ ਟੱਪੀ

ਸੀਰੀਆ ਤੋਂ ਕੱਢੇ ਜਾਂਦੇ ਸ਼ਰਨਾਰਥੀਆਂ ਉੱਤੇ ਹਮਲੇ ਵਿੱਚ ਮੌਤਾਂ ਦੀ ਗਿਣਤੀ ਸਵਾ ਸੌ ਟੱਪੀ

April 17, 2017 at 7:40 am

ਬੇਰੂਤ, 16 ਅਪ੍ਰੈਲ, (ਪੋਸਟ ਬਿਊਰੋ)- ਸੀਰੀਆ ਦੇ ਅਲੇਪੋ ਸ਼ਹਿਰ ਦੇ ਬਾਹਰੀ ਇਲਾਕੇ ਰਸ਼ੀਦਿਨ ਵਿੱਚ ਬੱਸਾਂ ਰਾਹੀਂ ਬਾਹਰ ਲਿਜਾਏ ਜਾ ਰਹੇ ਲੋਕਾਂ ਦੇ ਕਾਫ਼ਲੇ ਉੱਤੇ ਹੋਏ ਆਤਮਘਾਤੀ ਬੰਬ ਹਮਲੇ ਵਿੱਚ 126 ਦੀ ਮੌਤ ਹੋ ਗਈ ਅਤੇ ਵੱਡੀ ਗਿਣਤੀ ਵਿੱਚ ਜ਼ਖ਼ਮੀ ਹੋ ਗਏ ਹਨ। ਮ੍ਰਿਤਕਾਂ ਵਿੱਚ 68 ਬੱਚੇ ਸ਼ਾਮਿਲ ਹਨ। ਸੀਰੀਆ ਵਿੱਚ […]

Read more ›
ਬਿਨਾਂ ਵਜ੍ਹਾ ਤਲਾਕ ਦਾ ਮੁਸਲਿਮ ਪਰਸਨਲ ਲਾਅ ਬੋਰਡ ਵੱਲੋਂ ਵਿਰੋਧ

ਬਿਨਾਂ ਵਜ੍ਹਾ ਤਲਾਕ ਦਾ ਮੁਸਲਿਮ ਪਰਸਨਲ ਲਾਅ ਬੋਰਡ ਵੱਲੋਂ ਵਿਰੋਧ

April 17, 2017 at 7:32 am

ਲਖਨਊ, 16 ਅਪ੍ਰੈਲ, (ਪੋਸਟ ਬਿਊਰੋ)- ਆਲ ਇੰਡੀਆ ਮੁਸਲਿਮ ਪ੍ਰਸਨਲ ਲਾਅ ਬੋਰਡ (ਏ ਆਈ ਐਮ ਐਲ ਪੀ ਬੀ) ਨੇ 2 ਦਿਨਾਂ ਦੀ ਚਰਚਾ ਤੋਂ ਬਾਅਦ ਕਿਹਾ ਹੈ ਕਿ ਠੋਸ ਕਾਰਨ ਤੇ ਸ਼ਰੀਅਤ ਵਿੱਚ ਦੱਸੇ ਕਾਰਨਾਂ ਤੋਂ ਬਿਨਾਂ ਤਿੰਨ-ਤਲਾਕ ਕਹਿਣ ਵਾਲਿਆਂ ਦਾ ਸਮਾਜੀ ਬਾਈਕਾਟ ਕੀਤਾ ਜਾਵੇਗਾ ਅਤੇ ਇਸ ਬਾਰੇ ਪਾਈ ਜਾ ਰਹੀ […]

Read more ›
ਤੇਲੰਗਾਨਾ ਵਿਧਾਨ ਸਭਾ ਨੇ ਮੁਸਲਮਾਨਾਂ ਦਾ ਰਾਖਵਾਂਕਰਨ ਵਧਾ ਦਿੱਤਾ

ਤੇਲੰਗਾਨਾ ਵਿਧਾਨ ਸਭਾ ਨੇ ਮੁਸਲਮਾਨਾਂ ਦਾ ਰਾਖਵਾਂਕਰਨ ਵਧਾ ਦਿੱਤਾ

April 17, 2017 at 7:30 am

ਹੈਦਰਾਬਾਦ, 16 ਅਪਰੈਲ, (ਪੋਸਟ ਦਾ ਬਿਊਰੋ)- ਤੇਲੰਗਾਨਾ ਵਿਧਾਨ ਸਭਾ ਨੇ ਪੱਛੜੇ ਮੁਸਲਮਾਨਾਂ ਦਾ ਰਾਖਵਾਂਕਰਨ ਚਾਰ ਫੀਸਦੀ ਤੋਂ ਵਧਾ ਕੇ 12 ਫ਼ੀਸਦੀ ਅਤੇ ਅਨੁਸੂਚਿਤ ਜਨਜਾਤੀ (ਐੱਸ ਟੀ) ਦਾ ਰਾਖਵਾਂਕਰਨ ਛੇ ਤੋਂ ਵਧਾ ਕੇ 10 ਫ਼ੀਸਦੀ ਕਰਨ ਵਾਲੇ ‘ਪੱਛੜਾ ਵਰਗ, ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ ਰਾਖਵਾਂਕਰਨ ਬਿੱਲ-2017’ ਨੂੰ ਸਰਬ ਸੰਮਤੀ ਨਾਲ ਪਾਸ […]

Read more ›
ਮਾਮਲਾ ਪੱਤਰਕਾਰ ਨੂੰ ਕੁੱਟ ਮਾਰ ਦਾ:  ਕਾਂਗਰਸ ਵਿਧਾਇਕ ਰਾਜਾ ਵੜਿੰਗ ਦੇ ਪੀ ਏ ਅਤੇ ਟਰੱਕ ਯੂਨੀਅਨ ਦੇ ਪ੍ਰਧਾਨ ਉੱਤੇ ਕੇਸ ਦਰਜ

ਮਾਮਲਾ ਪੱਤਰਕਾਰ ਨੂੰ ਕੁੱਟ ਮਾਰ ਦਾ: ਕਾਂਗਰਸ ਵਿਧਾਇਕ ਰਾਜਾ ਵੜਿੰਗ ਦੇ ਪੀ ਏ ਅਤੇ ਟਰੱਕ ਯੂਨੀਅਨ ਦੇ ਪ੍ਰਧਾਨ ਉੱਤੇ ਕੇਸ ਦਰਜ

April 17, 2017 at 7:16 am

ਬਠਿੰਡਾ, 16 ਅਪਰੈਲ, (ਪੋਸਟ ਬਿਊਰੋ)- ਜਲੰਧਰ ਤੋਂ ਛਪਦੇ ਇੱਕ ਪ੍ਰਮੁੱਖ ਪੰਜਾਬੀ ਅਖ਼ਬਾਰ ਦੇ ਗਿੱਦੜਬਾਹਾ ਤੋਂ ਪੱਤਰਕਾਰ ਸ਼ਿਵਰਾਜ ਰਾਜੂ ਉੱਤੇ ਹੋਏ ਹਮਲੇ ਦੇ ਦੋਸ਼ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕਸੂਤੀ ਫਸਦੀ ਮਹਿਸੂਸ ਕਰ ਰਹੀ ਹੈ। ਗਿੱਦੜਬਾਹਾ ਪੁਲੀਸ ਨੇ ਅੱਜ ਇਸ ਹਲਕੇ ਦੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਿੱਜੀ […]

Read more ›