Archive for April 17th, 2017

ਬ੍ਰਿਟੇਨ ਵਿੱਚ ਭਾਰਤੀ ਡਾਕਟਰਾਂ ਨਾਲ ਵਿਤਕਰੇ ਦਾ ਖੁਲਾਸਾ

ਬ੍ਰਿਟੇਨ ਵਿੱਚ ਭਾਰਤੀ ਡਾਕਟਰਾਂ ਨਾਲ ਵਿਤਕਰੇ ਦਾ ਖੁਲਾਸਾ

April 17, 2017 at 12:21 pm

ਲੰਡਨ, 17 ਅਪ੍ਰੈਲ (ਪੋਸਟ ਬਿਊਰੋ)- ਬ੍ਰਿਟੇਨ ਦੀ ਮੈਡੀਕਲ ਪ੍ਰਣਾਲੀ ਵਿੱਚ ਭਾਰਤ ਵਰਗੇ ਦੇਸ਼ਾਂ ਤੋਂ ਸਿਖਲਾਈ ਲੈਣ ਕੇ ਆਏ ਡਾਕਟਰ ਬੁਨਿਆਦੀ ਤੌਰ ਉਤੇ ਵੱਧ ਵਿਤਕਰੇ ਦਾ ਸ਼ਿਕਾਰ ਹੁੰਦੇ ਹਨ। ਇਹ ਸਨਸਨੀ ਖੇਜ ਦਾਅਵਾ ਇਕ ਨਵੀਂ ਸਾਹਮਣੇ ਆਈ ਰਿਪੋਰਟ ਵਿੱਚ ਕੀਤਾ ਗਿਆ ਹੈ। ਬ੍ਰਿਟੇਨ ਦੀ ‘ਜਨਰਲ ਮੈਡੀਕਲ ਕੌਂਸਲ’ ਦੇ 1996 ਤੋਂ 2013 […]

Read more ›
ਦੁਨੀਆ ਦੀ ਸਭ ਤੋਂ ਬਜ਼ੁਰਗ 117 ਸਾਲਾ ਔਰਤ ਨਹੀਂ ਰਹੀ

ਦੁਨੀਆ ਦੀ ਸਭ ਤੋਂ ਬਜ਼ੁਰਗ 117 ਸਾਲਾ ਔਰਤ ਨਹੀਂ ਰਹੀ

April 17, 2017 at 12:21 pm

ਲੰਡਨ, 17 ਅਪ੍ਰੈਲ (ਪੋਸਟ ਬਿਊਰੋ)- ਦੁਨੀਆ ਦੀ ਸਭ ਤੋਂ ਬਜ਼ੁਰਗ ਤੇ 19ਵੀਂ ਸਦੀ ਦੀ ਆਖਰੀ ਜੀਵਤ ਇਨਸਾਨ ਮੰਨੀ ਜਾਣ ਵਾਲੀ ਇਟਲੀ ਦੀ ਐਮਾ ਮੋਰਾਨੋ ਦਾ 117 ਸਾਲ ਦੀ ਉਮਰ ‘ਚ ਬੀਤੇ ਦਿਨ ਦੇਹਾਂਤ ਹੋ ਗਿਆ ਹੈ। ਇਟਲੀ ਦੇ ਮੀਡੀਆ ਦੀਆਂ ਖਬਰਾਂ ਅਨੁਸਾਰ ਮੋਰਾਨੋ ਦਾ ਜਨਮ 29 ਨਵੰਬਰ 1899 ਨੂੰ ਹੋਇਆ […]

Read more ›
33 ਸਾਲਾ ਦੇ ਬਾਅਦ ਡਾਕਟਰੀ ਜਾਂਚ ਵਿੱਚ ਪਤੀ-ਪਤਨੀ ਆਪੋ ਵਿੱਚ ਜੁੜਵੇਂ ਭੈਣ-ਭਰਾ ਨਿਕਲੇ

33 ਸਾਲਾ ਦੇ ਬਾਅਦ ਡਾਕਟਰੀ ਜਾਂਚ ਵਿੱਚ ਪਤੀ-ਪਤਨੀ ਆਪੋ ਵਿੱਚ ਜੁੜਵੇਂ ਭੈਣ-ਭਰਾ ਨਿਕਲੇ

April 17, 2017 at 12:20 pm

ਵਾਸ਼ਿੰਗਟਨ, 17 ਅਪ੍ਰੈਲ (ਪੋਸਟ ਬਿਊਰੋ)- ਅਮਰੀਕਾ ‘ਚ ਬੱਚੇ ਦੀ ਇੱਛਾ ਰੱਖਣ ਵਾਲਾ ਇਕ ਜੋੜਾ ਉਸ ਸਮੇਂ ਹੈਰਾਨ ਰਹਿ ਗਿਆ ਜਦੋਂ ਡੀ ਐਨ ਏ ਜਾਂਚ ‘ਚ ਉਨ੍ਹਾਂ ਦੇ ਜੁੜਵਾਂ ਭੈਣ-ਭਰਾ ਹੋਣ ਦਾ ਪਤਾ ਲੱਗਾ। ਇਹ ਜੋੜਾ ਮਿਸਿਸਿਪੀ ਦੇ ਇਕ ਕਲੀਨਿਕ ‘ਚ ਇਸ ਉਮੀਦ ਨਾਲ ਗਿਆ ਸੀ ਕਿ ਉਥੇ ਬੱਚਾ ਪੈਦਾ ਹੋਣ […]

Read more ›
ਮਾਊਂਟ ਐਵਰੈਸਟ ਉਤੇ ਵੀ ਟਰੈਫਿਕ ਜਾਮ ਵਾਲੇ ਹਾਲਾਤ ਬਣਨ ਲੱਗੇ

ਮਾਊਂਟ ਐਵਰੈਸਟ ਉਤੇ ਵੀ ਟਰੈਫਿਕ ਜਾਮ ਵਾਲੇ ਹਾਲਾਤ ਬਣਨ ਲੱਗੇ

April 17, 2017 at 12:19 pm

ਕਾਠਮੰਡੂ, 17 ਅਪ੍ਰੈਲ (ਪੋਸਟ ਬਿਊਰੋ)- ਨੇਪਾਲ ਦੇ ਅਧਿਕਾਰੀ ਇਸ ਸੀਜ਼ਨ ਵਿੱਚ ਪਹਾੜਾਂ ਉੱਤੇ ਚੜ੍ਹਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧੇ ਦੇ ਕਾਰਨ ਦੁਨੀਆ ਦੀ ਸਭ ਤੋਂ ਉਚੀ ਚੋਟੀ ਮਾਊਂਟ ਐਵਰੈਸਟ ਉੱਤੇ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਸਾਹਮਣਾ ਕਰ ਸਕਦੇ ਹਨ। ਸੈਰ ਸਪਾਟਾ ਵਿਭਾਗ ਦੇ ਮੁਤਾਬਕ 8848 ਮੀਟਰ ਉਚੀ ਮਾਊਂਟ ਐਵਰੈਸਟ […]

Read more ›
ਵੱਛਾ ਮਾਰਨ ਦੀ ਸਜ਼ਾ ਦੇ ਤੌਰ ਉੱਤੇ ਪੰਜ ਸਾਲਾ ਲੜਕੀ ਦਾ ਵਿਆਹ

ਵੱਛਾ ਮਾਰਨ ਦੀ ਸਜ਼ਾ ਦੇ ਤੌਰ ਉੱਤੇ ਪੰਜ ਸਾਲਾ ਲੜਕੀ ਦਾ ਵਿਆਹ

April 17, 2017 at 12:18 pm

* ਮੱਧ ਪ੍ਰਦੇਸ਼ ਦੇ ਇੱਕ ਪਿੰਡ ਦੀ ਸੱਥ ਦਾ ਅਜੀਬ ਫੈਸਲਾ ਭੋਪਾਲ, 17 ਅਪ੍ਰੈਲ (ਪੋਸਟ ਬਿਊਰੋ)- ਮੱਧ ਪ੍ਰਦੇਸ਼ ਦੇ ਜ਼ਿਲੇ ਗੁਣਾ ਵਿੱਚ ਇਕ ਪਿੰਡ ਦੀ ਸੱਥ ਨੇ ਇਕ ਪਰਵਾਰ ਨੂੰ ਵੱਛਾ ਮਾਰਨ ਦਾ ‘ਪਾਪ’ ਲਾਹੁਣ ਲਈ ਆਪਣੀ ਪੰਜ ਸਾਲਾ ਧੀ ਦਾ ਵਿਆਹ ਕਰਨ ਦਾ ਹੁਕਮ ਦੇ ਦਿੱਤਾ। ਇਹ ਘਟਨਾ ਉਦੋਂ […]

Read more ›
ਮੁੰਬਈ ਵਿਖੇ ਬੁਰਜ ਖਲੀਫਾ ਤੋਂ ਵੀ ਉਚੀ ਇਮਾਰਤ ਬਣੇਗੀ

ਮੁੰਬਈ ਵਿਖੇ ਬੁਰਜ ਖਲੀਫਾ ਤੋਂ ਵੀ ਉਚੀ ਇਮਾਰਤ ਬਣੇਗੀ

April 17, 2017 at 12:17 pm

ਮੁੰਬਈ, 17 ਅਪ੍ਰੈਲ (ਪੋਸਟ ਬਿਊਰੋ)- ਭਾਰਤ ਦੀ ਆਰਥਿਕ ਰਾਜਧਾਨੀ ਮੁੰਬਈ ਵਿਖੇ ਦੁਬਈ ਦੇ ਬੁਰਜ ਖਲੀਫਾ ਤੋਂ ਵੀ ਉਚੀ ਅਤੇ ਸ਼ਾਨਦਾਰ ਇਮਾਰਤ ਬਣਨ ਜਾ ਰਹੀ ਹੈ। ਭਾਰਤ ਦੇ ਸੜਕੀ ਆਵਾਜਾਈ, ਨੈਸ਼ਨਲ ਹਾਈਵੇਜ਼ ਤੇ ਹਵਾਬਾਜ਼ੀ ਮੰਤਰੀ ਨਿਤਿਨ ਗਡਕਰੀ ਦੇ ਡ੍ਰੀਮ ਪ੍ਰੋਜੈਕਟ ਵਿੱਚ 163 ਮੰਜ਼ਿਲਾ ਬੁਰਜ ਖਲੀਫਾ ਤੋਂ ਉਚੀ ਇਮਾਰਤ ਤੱਕ ਪਹੁੰਚ ਲਈ […]

Read more ›
ਬੱਤਖ ਮੀਆਂ ਨੂੰ ਦਿੱਤਾ ਗਿਆ ਸੀ ਮਹਾਤਮਾ ਗਾਂਧੀ ਨੂੰ ਜ਼ਹਿਰ ਦੇਣ ਦਾ ਜਿ਼ੰਮਾ

ਬੱਤਖ ਮੀਆਂ ਨੂੰ ਦਿੱਤਾ ਗਿਆ ਸੀ ਮਹਾਤਮਾ ਗਾਂਧੀ ਨੂੰ ਜ਼ਹਿਰ ਦੇਣ ਦਾ ਜਿ਼ੰਮਾ

April 17, 2017 at 12:17 pm

ਪਟਨਾ, 17 ਅਪ੍ਰੈਲ (ਪੋਸਟ ਬਿਊਰੋ)- ਮੇਰੇ ਦਾਦਾ (ਬੱਤਖ ਮੀਆਂ) ਮਹਾਤਮਾ ਗਾਂਧੀ ਨੂੰ ਜ਼ਹਿਰ ਪਿਲਾ ਦਿੰਦੇ ਤਾਂ ਉਹ ਦੇਸ਼ ਨੂੰ ਆਜ਼ਾਦੀ ਨਹੀਂ ਸਨ ਦਿਵਾ ਸਕਦੇ। ਬਿਹਾਰ ਵਿੱਚ ਮੋਤੀਹਾਰੀ ਦੇ 1917 ਵਿੱਚ ਕਲੈਕਟਰ ਦੇ ਰਸੋਈਆ ਰਹੇ ਬੱਤਖ ਮੀਆਂ ਦੇ ਪੋਤੇ ਕਲਾਮ ਅੰਸਾਰੀ ਨੇ ਇਹ ਭੇਦ ਖੋਲ੍ਹਿਆ ਹੈ। ਕਲਾਮ ਅੰਸਾਰੀ ਨੇ ਦੱਸਿਆ ਕਿ […]

Read more ›
ਪਾਕਿਸਤਾਨ ਉੱਤੇ ਕਸ਼ਮੀਰ ਦੇ ਪੱਥਰਬਾਜ਼ਾਂ ਦੀ ਕੈਸ਼ਲੈਸ ਫੰਡਿੰਗ ਦਾ ਦੋਸ਼

ਪਾਕਿਸਤਾਨ ਉੱਤੇ ਕਸ਼ਮੀਰ ਦੇ ਪੱਥਰਬਾਜ਼ਾਂ ਦੀ ਕੈਸ਼ਲੈਸ ਫੰਡਿੰਗ ਦਾ ਦੋਸ਼

April 17, 2017 at 12:16 pm

ਨਵੀਂ ਦਿੱਲੀ, 17 ਅਪ੍ਰੈਲ (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੰਬਰ 2016 ਵਿੱਚ ਨੋਟਬੰਦੀ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਇਸ ਨਾਲ ਅੱਤਵਾਦ ‘ਤੇ ਲਗਾਮ ਲੱਗੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਕੈਸ਼ਲੈਸ਼ ਇਕਾਨੋਮੀ ਅਪਣਾਉਣ। ਨੋਟਬੰਦੀ ਪਿੱਛੋਂ ਕਸ਼ਮੀਰ ‘ਚ ਪੱਥਰਬਾਜ਼ੀ ਲਗਭਗ ਰੁਕ ਗਈ ਸੀ। ਪਿਛਲੇ ਦਿਨੀਂ […]

Read more ›
ਅੱਠ ਰਾਜਾਂ ਵਿੱਚ ਕੋਈ ਬੁੱਚੜਖਾਨਾ ਰਜਿਸਟਰਡ ਹੀ ਨਹੀਂ

ਅੱਠ ਰਾਜਾਂ ਵਿੱਚ ਕੋਈ ਬੁੱਚੜਖਾਨਾ ਰਜਿਸਟਰਡ ਹੀ ਨਹੀਂ

April 17, 2017 at 12:15 pm

ਇੰਦੌਰ, 17 ਅਪ੍ਰੈਲ (ਪੋਸਟ ਬਿਊਰੋ)- ਉਤਰ ਪ੍ਰਦੇਸ਼ ਅਤੇ ਹੋਰਨਾਂ ਰਾਜਾਂ ਵਿੱਚ ਨਾਜਾਇਜ਼ ਬੁੱਚੜਖਾਨਿਆਂ ਖਿਲਾਫ ਮੁਹਿੰਮ ਸ਼ੁਰੂ ਕੀਤੇ ਜਾਣ ਦੌਰਾਨ ਆਰ ਟੀ ਆਈ ਵਿੱਚ ਮੰਗੀ ਗਈ ਸੂਚਨਾ ਦੇ ਜਵਾਬ ਵਿੱਚ ਪਤਾ ਲੱਗਾ ਹੈ ਕਿ ਦੇਸ਼ ਵਿੱਚ ਸਿਰਫ 1707 ਬੁੱਚੜਖਾਨੇ ਰਜਿਸਟਰਡ ਹਨ। ਸਭ ਤੋਂ ਵੱਧ ਰਜਿਸਟਰਡ ਬੁੱਚੜਖਾਨਿਆਂ ਵਾਲੇ ਰਾਜਾਂ ਦੀ ਲਿਸਟ ਵਿੱਚ […]

Read more ›
ਨਵ-ਵਿਆਹੀ ਦੂਜੀ ਪਤਨੀ ਨਾਲ ਰੋਟੀ ਖਾਂਦਾ ਪਹਿਲੀ ਪਤਨੀ ਨੇ ਆਣ ਕੇ ਘੇਰ ਲਿਆ

ਨਵ-ਵਿਆਹੀ ਦੂਜੀ ਪਤਨੀ ਨਾਲ ਰੋਟੀ ਖਾਂਦਾ ਪਹਿਲੀ ਪਤਨੀ ਨੇ ਆਣ ਕੇ ਘੇਰ ਲਿਆ

April 17, 2017 at 12:15 pm

ਮੁੱਲਾਂਪੁਰ, 17 ਅਪ੍ਰੈਲ (ਪੋਸਟ ਬਿਊਰੋ)- ਕੱਲ੍ਹ ਚੋਰੀ-ਚੋਰੀ ਇਕ ਪਿੰਡ ਵਿੱਚ ਦੂਸਰਾ ਵਿਆਹ ਕਰਨ ਵਾਲੇ ਵਕੀਲ ਪਤੀ ਨੂੰ ਉਸ ਦੀ ਪਹਿਲੀ ਵਕੀਲ ਪਤਨੀ ਨੇ ਜਾ ਘੇਰਿਆ, ਪਰ ਉਦੋਂ ਤੱਕ ਦੇਰ ਹੋ ਗੲ। ਪਤੀ ਦਾ ਦੂਜਾ ਵਿਆਹ ਹੋ ਚੁੱਕਾ ਸੀ। ਜਦੋਂ ਪਤਨੀ ਪੁਲਸ ਲੈ ਕੇ ਪਹੁੰਚੀ ਤਾਂ ਉਸ ਦਾ ਪਤੀ ਨਵੀਂ ਲਾੜੀ […]

Read more ›