Archive for April 17th, 2017

ਦਾਦਾਗਿਰੀ ਮੈਨੂੰ ਪਸੰਦ ਨਹੀਂ : ਸਲਮਾਨ

ਦਾਦਾਗਿਰੀ ਮੈਨੂੰ ਪਸੰਦ ਨਹੀਂ : ਸਲਮਾਨ

April 17, 2017 at 12:39 pm

ਲੋਕਾਂ ਨੂੰ ਲੱਗਦਾ ਹੈ ਕਿ ਸਲਮਾਨ ਖਾਨ ਉੱਤੇ ਕਿਸੇ ਗੱਲ ਦਾ ਇੰਪੈਕਟ ਨਹੀਂ ਪੈਂਦਾ। ਉਹ ਕਿਸੇ ਚੀਜ਼ ਤੋਂ ਪ੍ਰਭਾਵਤ ਨਹੀਂ ਹੁੰਦੇ ਹਨ, ਪ੍ਰੰਤੂ ਅਜਿਹਾ ਬਿਲਕੁਲ ਵੀ ਨਹੀਂ ਹੈ। ਹਾਲ ਹੀ ਵਿੱਚ ਸਲਮਾਨ ਨੇ ਇਸ ਬਾਰੇ ਵਿੱਚ ਗੱਲ ਕਰਦੇ ਹੋਏ ਦੱਸਿਆ ਕਿ ਮੇਰੇ ‘ਤੇ ਹਰ ਚੰਗੀ ਮਾੜੀ ਗੱਲ ਦਾ ਇੰਪੈਕਟ ਹੁੰਦਾ […]

Read more ›
ਹਿੰਦੀ ਫਿਲਮ ਪ੍ਰਮੋਟ ਕਰਨ ਗਿਆ ਸੀ, ਜਰਮਨ ਫਿਲਮ ਮਿਲ ਗਈ : ਅਰਫੀ ਲਾਂਬਾ

ਹਿੰਦੀ ਫਿਲਮ ਪ੍ਰਮੋਟ ਕਰਨ ਗਿਆ ਸੀ, ਜਰਮਨ ਫਿਲਮ ਮਿਲ ਗਈ : ਅਰਫੀ ਲਾਂਬਾ

April 17, 2017 at 12:38 pm

‘ਫਗਲੀ’ ਅਤੇ ‘ਸਿੰਘ ਇਜ਼ ਬਲਿੰਗ’ ਵਿੱਚ ਕਾਮੇਡੀ ਕਰਨ ਵਾਲੇ ਅਰਫੀ ਲਾਂਬਾ ਜਲਦ ਹੀ ਜਰਮਨ ਫਿਲਮ ਦਾ ਹਿੱਸਾ ਬਣੇਗਾ। ਹਾਲ ਹੀ ਵਿੱਚ ਫਿਲਮ ਸਾਈਨ ਵੀ ਕਰ ਲਈ ਹੈ। ਇਸ ਵਿੱਚ ਉਹ ਫੁੱਲ ਰੋਮਾਂਟਿਕ ਰੋਲ ਨਿਭਾਏਗਾ। ਅਰਫੀ ਅਨੁਸਾਰ, ‘‘ਮੈਂ ਭਾਰਤੀ ਕਲਾਕਾਰਾਂ ਨੂੰ ਬਾਹਰ ਸਨਮਾਨ ਮਿਲਦਾ ਹੈ ਤਾਂ ਸਾਨੂੰ ਚੰਗਾ ਲੱਗਦਾ ਹੈ। ਮੈਂ […]

Read more ›
12ਵੀਂ ਫੇਲ੍ਹ ਕੰਗਨਾ ਦਾ ਕਮਾਲ

12ਵੀਂ ਫੇਲ੍ਹ ਕੰਗਨਾ ਦਾ ਕਮਾਲ

April 17, 2017 at 12:36 pm

ਇੱਕ ਤੋਂ ਬਾਅਦ ਇੱਕ ਆਪਣੀ ਹਰ ਫਿਲਮ ਨਾਲ ਕੰਗਨਾ ਨੇ ਆਪਣੀ ਅਭਿਨੈ ਸਮਰੱਥਾ ਨੂੰ ਸਿੱਧ ਕੀਤਾ ਹੈ। ਕੰਮ ਪ੍ਰੀਤਉਸ ਦੀ ਲਗਨ ਵੀ ਜਗ ਜ਼ਾਹਰ ਹੈ। ਘੱਟ ਉਮਰ ‘ਚ ਹੀ ਉਸ ਦੀ ਬਾਲੀਵੁੱਡ ਵਿੱਚ ਪਛਾਣ ਇੱਕ ਅਜਿਹੀ ਹੀਰੋਇਨ ਦੀ ਬਣ ਗਈ, ਜਿਸ ਨੂੰ ਫਿਲਮਾਂ ਨੂੰ ਹਿੱਟ ਕਰਾਉਣ ਲਈ ਕਿਸੇ ਹੀਰੋ ਦੀ […]

Read more ›
ਹਲਕਾ ਫੁਲਕਾ

ਹਲਕਾ ਫੁਲਕਾ

April 17, 2017 at 12:33 pm

ਡਾਕਟਰ, ‘‘ਇਹ ਦਵਾਈ ਲਓ, ਇਹ ਦੋ ਚਮਚ ਸਵੇਰੇ, ਦੋ ਚਮਚ ਦੁਪਹਿਰ, ਦੋ ਚਮਚ ਸ਼ਾਮ ਨੂੰ ਲੈਣਾ।” ਮੂਰਖ ਮਰੀਜ਼ (ਹੱਥ ਜੋੜ ਕੇ), ‘‘ਡਾਕਟਰ ਸਾਹਿਬ ਰਹਿਮ ਕਰੋ, ਮੈਂ ਗਰੀਬ ਵਿਅਕਤੀ ਹਾਂ। ਦਵਾਈ ਪੀਣ ਲਈ ਮੇਰੇ ਕੋਲ ਇੰਨੇ ਸਾਰੇ ਚਮਚ ਕਿਵੇਂ ਆਉਣਗੇ?” ******** ਅਧਿਆਪਕ (ਵਿਦਿਆਰਥੀ ਨੂੰ), ‘‘ਜੰਨਤ ਕੌਣ ਜਾਣਾ ਚਾਹੁੰਦਾ ਹੈ? ਹੱਥ ਉਪਰ […]

Read more ›
ਕਾਂਗਰਸ ਦੀਆਂ ਨੀਤੀਆਂ ਉੱਤੇ ਭਾਜਪਾਈ ਮੋਹਰਾਂ ਦੀ ਰਾਜਨੀਤੀ ਦੇ ਗੁੱਝੇ ਅਰਥ

ਕਾਂਗਰਸ ਦੀਆਂ ਨੀਤੀਆਂ ਉੱਤੇ ਭਾਜਪਾਈ ਮੋਹਰਾਂ ਦੀ ਰਾਜਨੀਤੀ ਦੇ ਗੁੱਝੇ ਅਰਥ

April 17, 2017 at 12:30 pm

-ਜਤਿੰਦਰ ਪਨੂੰ ਅਸੀਂ ਉਸ ਦੌਰ ਵਿੱਚੋਂ ਲੰਘ ਰਹੇ ਹਾਂ, ਜਿਸ ਵਿੱਚ ‘ਸੋਸ਼ਲ’ ਲਫਜ਼ ਦੀ ਵਰਤੋਂ ਅਤੇ ਕੁਵਰਤੋਂ ਦਾ ਵਰਤਾਰਾ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ। ਕਈ ਵਾਰੀ ਕਿਸੇ ਮੁੱਦੇ ਉੱਤੇ ਕੋਈ ਲਾਮਬੰਦੀ ਕਰਨੀ ਹੋਵੇ ਤਾਂ ‘ਸੋਸ਼ਲ ਸੋਸਾਈਟੀ’ ਦਾ ਨਾਂਅ ਵਰਤਿਆ ਜਾਂਦਾ ਹੈ। ਇਹੋ ਜਿਹੀ ਹਰ ਕੋਈ ਸਰਗਰਮੀ ‘ਸੋਸ਼ਲ’ ਜਾਂ ਸਮਾਜੀ […]

Read more ›
ਕਰਜ਼ ਮੁਆਫੀ ਦੀ ਬਹਿਸ ਵਿੱਚ ਬੁਨਿਆਦੀ ਮੁੱਦੇ ਨਜ਼ਰ ਅੰਦਾਜ਼

ਕਰਜ਼ ਮੁਆਫੀ ਦੀ ਬਹਿਸ ਵਿੱਚ ਬੁਨਿਆਦੀ ਮੁੱਦੇ ਨਜ਼ਰ ਅੰਦਾਜ਼

April 17, 2017 at 12:29 pm

-ਹਮੀਰ ਸਿੰਘ ਉਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਦੀ ਸਰਕਾਰ ਵੱਲੋਂ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਇਕ ਲੱਖ ਰੁਪਏ ਤੱਕ ਦੇ ਕਰਾਪ ਲੋਨ ਅਤੇ ਡਿਫਾਲਟਿੰਗ ਲੋਨ (ਭਾਵ ਨਾ ਮੋੜਿਆ ਗਿਆ) ਮੁਆਫ ਕਰ ਦੇਣ ਨਾਲ ਪੰਜਾਬ ਸਮੇਤ ਹੋਰਾਂ ਰਾਜਾਂ ਦੀਆਂ ਸਰਕਾਰਾਂ ਉਤੇ ਵੀ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦਾ ਦਬਾਅ ਵਧ ਗਿਆ […]

Read more ›
ਵਿਗਿਆਨਕ ਚੇਤਨਾ ਪੈਦਾ ਕਰਨਾ ਸਮੇਂ ਦੀ ਲੋੜ

ਵਿਗਿਆਨਕ ਚੇਤਨਾ ਪੈਦਾ ਕਰਨਾ ਸਮੇਂ ਦੀ ਲੋੜ

April 17, 2017 at 12:28 pm

-ਗੁਰਬਿੰਦਰ ਸਿੰਘ ਮਾਣਕ ਅਜੋਕੇ ਯੁੱਗ ਨੂੰ ਵਿਗਿਆਨ ਤੇ ਤਕਨਾਲੋਜੀ ਦਾ ਯੁੱਗ ਕਿਹਾ ਜਾਂਦਾ ਹੈ। ਮਨੁੱਖੀ ਸੂਝ ਦੀ ਬਦੌਲਤ ਅਨੇਕਾਂ ਖੋਜਾਂ ਨੇ ਮਾਨਵੀ ਜੀਵਨ ਨੂੰ ਮੁੱਢੋਂ ਬਦਲ ਕੇ ਰੱਖ ਦਿੱਤਾ ਹੈ। ਵਿਗਿਆਨਕ ਕਾਢਾਂ ਨੇ ਅਜੋਕੇ ਮਨੁੱਖ ਦੇ ਜੀਵਨ ਨੂੰ ਅਨੇਕਾਂ ਸੁੱਖ ਸਹੂਲਤਾਂ ਨਾਲ ਮਾਲੋ-ਮਾਲ ਕੀਤਾ ਹੈ ਤੇ ਲਗਾਤਾਰ ਕਰ ਰਿਹਾ ਹੈ। […]

Read more ›
ਕੱਚੀ ਕਾਨੀ ਤੋਂ ਪਾਰਕਰ ਪੈਨ ਤੱਕ

ਕੱਚੀ ਕਾਨੀ ਤੋਂ ਪਾਰਕਰ ਪੈਨ ਤੱਕ

April 17, 2017 at 12:26 pm

-ਨਵਿੰਦਰ ਸ਼ਰਮਾ ਕਈ ਵਾਰ ਖਿਆਲ ਆਉਂਦਾ ਹੈ ਕਿ ਕਲਮ, ਪੈਨ ਜਾਂ ਪੈਨਸਿਲ ਵਿੱਚ ਕਿੰਨੀ ਤਾਕਤ ਹੈ, ਜੋ ਕਿਸੇ ਦੇ ਮਨ ਦੇ ਵਲਵਲੇ, ਬਿਖਰੇ ਜਜ਼ਬਾਤ, ਬੁਲੰਦ ਹੌਸਲੇ ਦੀ ਝਲਕ ਕਾਪੀ ‘ਤੇ ਝਰੀਟ ਕੇ ਲੋਕਾਂ ਤੱਕ ਪਹੁੰਚਾਉਂਦੀ ਹੈ। ਉਹ ਕਲਮਾਂ ਕਿੰਨੀਆਂ ਖੁਸ਼ਕਿਸਮਤ ਹੋਣਗੀਆਂ, ਜਿਨ੍ਹਾਂ ਨਾਲ ਮਹਾਪੁਰਸ਼ਾਂ ਵੱਲੋਂ ਵਿਦਵਤਾ ਭਰੇ ਗ੍ਰੰਥ ਲਿਖੇ ਗਏ, […]

Read more ›
ਅਮਰੀਕੀ ਏਜੰਸੀ ਨੇ ਕਈ ਦੇਸ਼ਾਂ ਦੇ ਬੈਂਕਾਂ ਵਿੱਚ ਸੰਨ੍ਹ ਲਾਈ

ਅਮਰੀਕੀ ਏਜੰਸੀ ਨੇ ਕਈ ਦੇਸ਼ਾਂ ਦੇ ਬੈਂਕਾਂ ਵਿੱਚ ਸੰਨ੍ਹ ਲਾਈ

April 17, 2017 at 12:23 pm

ਅਮਰੀਕਾ, 17 ਅਪ੍ਰੈਲ (ਪੋਸਟ ਬਿਊਰੋ)- ਹੈਕਰਸ ਵੱਲੋਂ ਜਾਰੀ ਕੀਤੇ ਗਏ ਕੁਝ ਦਸਤਾਵੇਜ਼ਾਂ ਤੋਂ ਪਤਾ ਚੱਲਿਆ ਹੈ ਕਿ ਅਮਰੀਕਾ ਦੀ ਨੈਸ਼ਨਲ ਸਕਿਓਰਿਟੀ ਏਜੰਸੀ (ਐਨ ਐਸ ਏ) ਨੇ ਸਵਿਫਟ (ਸੁਸਾਇਟੀ ਫਾਰ ਵਰਲਡ ਵਾਈਡ ਇੰਟਰਬੈਂਕ ਫਾਈਨਾਂਸ਼ੀਅਲ ਟੈਲੀਕਮਿਊਨੀਕੇਸ਼ਨ) ਇੰਟਰਨੈਟ ਸਿਸਟਮ ‘ਚ ਸੰਨ੍ਹ ਲਾ ਕੇ ਪੱਛਮੀ ਏਸ਼ੀਆ ਤੇ ਲੈਟਿਨ ਅਮਰੀਕੀ ਬੈਂਕਾਂ ਦੇ ਮਨੀ-ਫਲੋਅ (ਮੁਦਰਾ ਪ੍ਰਵਾਹ) […]

Read more ›
ਨਾਬਾਲਗ ਦੀ ਮੌਤ ਦਾ ਲਾਈਵ ਵੀਡੀਓ ਇੰਸਟਾਗ੍ਰਾਮ ਉੱਤੇ ਚੱਲਿਆ

ਨਾਬਾਲਗ ਦੀ ਮੌਤ ਦਾ ਲਾਈਵ ਵੀਡੀਓ ਇੰਸਟਾਗ੍ਰਾਮ ਉੱਤੇ ਚੱਲਿਆ

April 17, 2017 at 12:22 pm

ਵਾਸ਼ਿੰਗਟਨ, 17 ਅਪ੍ਰੈਲ (ਪੋਸਟ ਬਿਊਰੋ)- ਅਮਰੀਕਾ ਦੇ ਇਕ ਨਾਬਾਲਗ ਨੂੰ ਬੰਦੂਕ ਨਾਲ ਖੇਡਣ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਇਹ ਨਾਬਾਲਗ ਇੰਸਟਾਗ੍ਰਾਮ ਉੱਤੇ ਲਾਈਵ ਹੋ ਕੇ ਆਪਣੇ ਦੋਸਤ ਨੂੰ ਬੰਦੂਕ ਦਿਖਾ ਰਿਹਾ ਸੀ। ਇਸੇ ਦੌਰਾਨ ਗੋਲੀ ਚੱਲ ਗਈ, ਜਿਸ ਨਾਲ ਉਸ ਦੀ ਮੌਤ […]

Read more ›