Archive for April 17th, 2017

ਸਿਰਸਾ ਡੇਰੇ ਵੋਟਾਂ ਮੰਗਣ ਗਏ 39 ਸਿੱਖ ਆਗੂੂਆਂ ਨੂੰ ਅਕਾਲ ਤਖਤ ਤੋਂ ਧਾਰਮਿਕ ਸਜ਼ਾ ਲੱਗੀ

ਸਿਰਸਾ ਡੇਰੇ ਵੋਟਾਂ ਮੰਗਣ ਗਏ 39 ਸਿੱਖ ਆਗੂੂਆਂ ਨੂੰ ਅਕਾਲ ਤਖਤ ਤੋਂ ਧਾਰਮਿਕ ਸਜ਼ਾ ਲੱਗੀ

April 17, 2017 at 9:28 pm

* ਸਾਬਤ-ਸੂਰਤ 21 ਆਗੂਆਂ ਨੂੰ ‘ਤਨਖਾਹ’, ਬਾਕੀਆਂ ਨੂੰ ‘ਸੇਵਾ’ ਦਾ ਹੁਕਮ * ਰਾਜਾ ਵੜਿੰਗ ਨੇ ਕਿਹਾ: ਬਾਦਲ ਪਿਤਾ-ਪੁੱਤਰ ਤੇ ਮਜੀਠੀਏ ਨੂੰ ਵੀ ਸੱਦੋ ਅੰਮ੍ਰਿਤਸਰ, 17 ਅਪਰੈਲ, (ਪੋਸਟ ਬਿਊਰੋ)- ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸੱਚਾ ਸੌਦਾ ਸਿਰਸਾ ਤੋਂ ਵੋਟਾਂ ਮੰਗਣ ਦਾ ਤਰਲਾ ਕਰਨ ਜਾਣ ਵਾਲੇ ਸਿੱਖ ਸਿਆਸੀ ਆਗੂਆਂ ਨੂੰ […]

Read more ›
‘ਐਨ ਆਰ ਆਈਜ਼’NRIs) ਨੂੰ ਭਾਰਤ ਵਿੱਚ ਇਨਕਮ ਟੈਕਸ ਭਰਨ ਲਈ ਆਧਾਰ ਕਾਰਡ ਦੀ ਲੋੜ ਨਹੀਂ

‘ਐਨ ਆਰ ਆਈਜ਼’NRIs) ਨੂੰ ਭਾਰਤ ਵਿੱਚ ਇਨਕਮ ਟੈਕਸ ਭਰਨ ਲਈ ਆਧਾਰ ਕਾਰਡ ਦੀ ਲੋੜ ਨਹੀਂ

April 17, 2017 at 9:20 pm

ਟੋਰਾਂਟੋ ਪੋਸਟ ਬਿਉਰੋ: ਕਾਨਸੁਲੇਟ ਜਰਨਲ ਦਫ਼ਤਰ ਵੱਲੋਂ ਜਾਰੀ ਪਰੈੱਸ ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਐਨ ਆਰ ਆਈਆਂ ਨੂੰ ਭਾਰਤ ਵਿੱਚ ਆਮਦਨ ਕਰ ਭਰਨ ਵੇਲੇ ਆਧਾਰ ਕਾਰਡ ਵਿਖਾਉਣ ਦੀ ਲੋੜ ਨਹੀਂ ਹੈ। ਕਾਨਸੁਲੇਟ ਡੀ ਪੀ ਸਿੰਘ ਵੱਲੋਂ ਜਾਰੀ ਰੀਲੀਜ਼ ਮੁਤਾਬਕ ਇਨਕਮ ਟੈਕਸ ਐਕਟ ਦੇ ਸੈਕਸ਼ਨ 139 AA ਤਹਿਤ 1 ਜੁਲਾਈ 2017 […]

Read more ›
ਕਾਨਸੁਲੇਟ ਜਨਰਲ ਭਾਟੀਆ ਬਰੈਂਪਟਨ ਵਿੱਚ ਕਰਨਗੇ ਅੰਤਰਰਾਸ਼ਟਰੀ ਹੋਮੋਪੈਥਿਕ ਕਨਵੈਨਸ਼ਨ ਦਾ ਉਦਘਾਟਨ

ਕਾਨਸੁਲੇਟ ਜਨਰਲ ਭਾਟੀਆ ਬਰੈਂਪਟਨ ਵਿੱਚ ਕਰਨਗੇ ਅੰਤਰਰਾਸ਼ਟਰੀ ਹੋਮੋਪੈਥਿਕ ਕਨਵੈਨਸ਼ਨ ਦਾ ਉਦਘਾਟਨ

April 17, 2017 at 9:19 pm

ਬਰੈਂਪਟਨ ਪੋਸਟ ਬਿਉਰੋ: ਟੋਰਾਂਟੋ ਵਿਖੇ ਸਥਿਤ ਭਾਰਤੀ ਕਾਨਸੁਲੇਟ ਜਰਨਲ ਦੇ ਦਫ਼ਤਰ ਵੱਲੋਂ ਜਾਰੀ ਪਰੈੱਸ ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਹੋਮੋਪੈਥਿਕ ਮੈਡੀਕਲ ਐਸੋਸੀਏਸ਼ਨ ਆਫ ਕੈਨੇਡਾ ਵੱਲੋਂ ‘ਵਿਸ਼ਵ ਹੋਮੋਪੈਥਿਕ ਦਿਹਾੜੇ ਉੱਤੇ ਇੱਕ ਦੋ ਰੋਜ਼ਾ ਅੰਤਰਰਾਸ਼ਟਰੀ ਕਨਵੈਨਸ਼ਨ ਕਰਵਾਈ ਜਾ ਰਹੀ ਹੈ। ਇਸ ਕਨਵੈਨਸ਼ਨ ਦਾ ਉਦਘਾਟਨ ਕਾਨਸੁਲੇਟ ਜਨਰਲ ਦਿਨੇਸ਼ ਭਾਟੀਆ ਵੱਲੋਂ 22 ਅਪਰੈਲ […]

Read more ›
ਭਾਰਤੀ ਕਾਨਸੁਲੇਟ ਜਨਰਲ: ‘ਪੀ ਆਈ ਓ ‘ਤੋਂ ‘ਓ ਸੀ ਆਈ’ ਕਾਰਡ ਬਣਾਉਣ ਦੀ ਮੁਹਲਤ 30 ਜੂਨ ਤੱਕ

ਭਾਰਤੀ ਕਾਨਸੁਲੇਟ ਜਨਰਲ: ‘ਪੀ ਆਈ ਓ ‘ਤੋਂ ‘ਓ ਸੀ ਆਈ’ ਕਾਰਡ ਬਣਾਉਣ ਦੀ ਮੁਹਲਤ 30 ਜੂਨ ਤੱਕ

April 17, 2017 at 9:18 pm

ਟੋਰਾਂਟੋ ਪੋਸਟ ਬਿਉਰੋ: ਟੋਰਾਂਟੋ ਵਿਖੇ ਭਾਰਤੀ ਕਾਨਸੁਲੇਟ ਜਨਰਲ ਦੇ ਦਫ਼ਤਰ ਵੱਲੋਂ ਜਾਰੀ ਇੱਕ ਪਰੈੱਸ ਰੀਲੀਜ਼ ਵਿੱਚ ਇੰਡੋ ਕੈਨੇਡੀਅਨ ਕਮਿਉਨਿਟੀ ਨੂੰ ਸੱਦਾ ਦਿੱਤਾ ਗਿਆ ਹੈ ਕਿ ਜਿਹਨਾਂ ਲੋਕਾਂ ਕੋਲ ਪੀਪਲ ਆਫ ਇੰਡੀਅਨ ਉਰੀਜੀਨ (PIO) ਕਾਰਡ ਹਨ, ਉਹ PIO ਕਾਰਡਾਂ ਨੂੰ 30 ਜੂਨ ਤੱਕ ਓ ਸੀ ਆਈ (OCI)  ਕਾਰਡਾਂ ਵਿੱਚ ਬਹੁਤ ਸੌਖ ਨਾਲ ਤਬਦੀਲ ਕਰਵਾ […]

Read more ›
ਕਨੇਡਾ ਦੇ ਮੰਤਰੀ ਹਰਜੀਤ ਸਿੰਘ ਸੱਜਣ ਭਾਰਤ ਪਹੁੰਚੇ, ਦੋਵਾਂ ਦੇਸ਼ਾਂ ਦੇ ਸੰਬੰਧ ਵਧਣ ਦੀ ਆਸ

ਕਨੇਡਾ ਦੇ ਮੰਤਰੀ ਹਰਜੀਤ ਸਿੰਘ ਸੱਜਣ ਭਾਰਤ ਪਹੁੰਚੇ, ਦੋਵਾਂ ਦੇਸ਼ਾਂ ਦੇ ਸੰਬੰਧ ਵਧਣ ਦੀ ਆਸ

April 17, 2017 at 9:15 pm

ਰੱਖਿਆ, ਕਾਰੋਬਾਰ ਤੇ ਸੱਭਿਆਚਾਰ ਵਰਗੇ ਮੁੱਦਿਆਂ ਉੱਤੇ ਕਰਨਗੇ ਗੱਲਬਾਤ ਨਵੀਂ ਦਿੱਲੀ, 17 ਅਪ੍ਰੈਲ, (ਪੋਸਟ ਬਿਊਰੋ)- ਭਾਰਤ ਅਤੇ ਕੈਨੇਡਾ ਵਿਚਾਲੇ ਫੌਜੀ ਸਹਿਯੋਗ ਅਤੇ ਰੱਖਿਆ ਦੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ 7 ਦਿਨਾ ਦੌਰੇ ਵਾਸਤੇ ਅੱਜ ਦਿੱਲੀ ਪੁੱਜ ਗਏ। ਇਥੇ ਉਹ […]

Read more ›
ਉੱਤਰੀ ਕੋਰੀਆ ਦੇ ਪ੍ਰਮਾਣੂ ਮੰਤਵਾਂ ਉੱਤੇ ਅਮਰੀਕਾ ਨੇ ਅਪਣਾਇਆ ਸਖ਼ਤ ਰੁਖ਼

ਉੱਤਰੀ ਕੋਰੀਆ ਦੇ ਪ੍ਰਮਾਣੂ ਮੰਤਵਾਂ ਉੱਤੇ ਅਮਰੀਕਾ ਨੇ ਅਪਣਾਇਆ ਸਖ਼ਤ ਰੁਖ਼

April 17, 2017 at 9:08 pm

ਪੈਨਮੁਨਜੌਮ, ਦੱਖਣੀ ਕੋਰੀਆ, 17 ਅਪਰੈਲ (ਪੋਸਟ ਬਿਊਰੋ) : ਸੋਮਵਾਰ ਨੂੰ ਵਾੲ੍ਹੀਟ ਹਾਊਸ ਨੇ ਉੱਤਰੀ ਕੋਰੀਆ ਤੇ ਉਸ ਦੇ ਪ੍ਰਮਾਣੂ ਮੰਤਵਾਂ ਉੱਤੇ ਸਖ਼ਤ ਰੁਖ ਅਪਣਾਇਆ। ਰਾਸ਼ਟਰਪਤੀ ਡੌਨਲਡ ਟਰੰਪ ਨੇ ਚੇਤਾਵਨੀ ਭਰੇ ਲਹਿਜੇ ਵਿੱਚ ਆਖਿਆ ਕਿ ਕਿੰਮ ਜੌਂਗ ਉਨ ਨੂੰ ਬਚਕਾਨੀਆਂ ਹਰਕਤਾਂ ਛੱਡ ਕੇ ਦੁਨੀਆਂ ਵਿੱਚ ਵਿਚਰਨਾ ਸਿੱਖਣਾ ਹੋਵੇਗਾ। ਇਸੇ ਦੌਰਾਨ ਉੱਪ […]

Read more ›
ਟੋਰਾਂਟੋ ਦੇ ਪੀਅਰਸਨ ਏਅਰਪੋਰਟ ਤੋਂ ਮਿਲੇ ਬਣਾਉਟੀ ਬੰਬ ਦੀ ਅਮਰੀਕੀ ਅਧਿਕਾਰੀਆਂ ਨੇ ਪੋਸਟ ਕੀਤੀ ਤਸਵੀਰ

ਟੋਰਾਂਟੋ ਦੇ ਪੀਅਰਸਨ ਏਅਰਪੋਰਟ ਤੋਂ ਮਿਲੇ ਬਣਾਉਟੀ ਬੰਬ ਦੀ ਅਮਰੀਕੀ ਅਧਿਕਾਰੀਆਂ ਨੇ ਪੋਸਟ ਕੀਤੀ ਤਸਵੀਰ

April 17, 2017 at 9:07 pm

ਟੋਰਾਂਟੋ, 17 ਅਪਰੈਲ (ਪੋਸਟ ਬਿਊਰੋ) : ਅਮਰੀਕਾ ਦੇ ਕਸਟਮ ਅਧਿਕਾਰੀਆਂ ਨੇ ਬਣਾਉਟੀ ਆਈਈਡੀ ਜਾਂ ਅਤਿਆਧੁਨਿਕ ਧਮਾਕਾਖੇਜ਼ ਯੰਤਰ ਦੀ ਫੋਟੋ ਜਾਰੀ ਕੀਤੀ ਹੈ, ਉਨ੍ਹਾਂ ਅਨੁਸਾਰ ਇਹ ਯੰਤਰ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਇੱਕ ਯਾਤਰੀ ਦੇ ਸੂਟਕੇਸ ਵਿੱਚੋਂ ਬਰਾਮਦ ਹੋਇਆ ਸੀ। ਸੋਮਵਾਰ ਨੂੰ ਅਮਰੀਕਾ ਦੇ ਕਸਟਮਜ਼ ਤੇ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਨੇ […]

Read more ›
ਸੱਜਣ-ਕੈਪਟਨ ਕੇਸ ‘ਚ ਪੰਜਾਬੀ ਸਿੱਖਾਂ ਦਾ ਨੁਕਸਾਨ

ਸੱਜਣ-ਕੈਪਟਨ ਕੇਸ ‘ਚ ਪੰਜਾਬੀ ਸਿੱਖਾਂ ਦਾ ਨੁਕਸਾਨ

April 17, 2017 at 9:06 pm

ਪੰਜਾਬੀ ਸਿੱਖ ਕਮਿਉਨਿਟੀ ਨਾਲ ਸਬੰਧਿਤ ਦੋ ਫੌਜੀ ਸਿੱਖਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਕਾਰਣ ਸਮੂਹ ਸਿੱਖ ਭਾਈਚਾਰਾ ਖਾਂਸ ਕਰਕੇ ਵਿਦੇਸ਼ਾਂ ਵਿੱਚ ਵੱਸਦੇ ਸਿੱਖ ਕਾਫੀ ਪਰੇਸ਼ਾਨ ਹਨ। ਅਮਰਿੰਦਰ ਸਿੰਘ ਅਤੇ ਉਸਦੇ ਸਮੂਹ ਮੰਤਰੀ ਮੰਡਲ ਵੱਲੋਂ ਹਰਜੀਤ ਸਿੰਘ ਸੱਜਣ ਦੇ ਪੰਜਾਬ ਦੌਰੇ […]

Read more ›
ਅੱਜ-ਨਾਮਾ

ਅੱਜ-ਨਾਮਾ

April 17, 2017 at 3:47 pm

ਦਿੱਲੀ ਜਾਂਦੀ ਅਬਦੁੱਲਾ ਨੇ ਟਿਕਟ ਜਿੱਤੀ, ਸ੍ਰੀਨਗਰ ਦੀ ਸੀਟ ਗਿਆ ਜਿੱਤ ਮੁੜ ਕੇ। ਕਹਿੰਦਾ ਮੁਫਤੀ ਦੀ ਤੋੜ ਸਰਕਾਰ ਦੇਵੋ, ਰੱਟ ਲਾਊਗਾ ਇਹੀ ਉਹ ਨਿੱਤ ਮੁੜ ਕੇ। ਵੱਡੀ ਕੁਰਸੀ `ਤੇ ਵੇਖਣ ਨੂੰ ਪੁੱਤ ਬੈਠਾ, ਕਰੀ ਜਾਂਦਾ ਹੈ ਬਾਪ ਦਾ ਚਿੱਤ ਮੁੜ ਕੇ। ਕਰਦਾ ਰਾਜ ਦੇ ਹਿੱਤਾਂ ਦੀ ਗੱਲ ਬੇਸ਼ੱਕ, ਸੋਚੀ ਜਾਂਦਾ […]

Read more ›
ਪੈਸਿਆਂ ਲਈ ਕੰਮ ਨਹੀਂ ਕਰਦਾ : ਦਿਲਜੀਤ

ਪੈਸਿਆਂ ਲਈ ਕੰਮ ਨਹੀਂ ਕਰਦਾ : ਦਿਲਜੀਤ

April 17, 2017 at 12:40 pm

ਬਾਲੀਵੁੱਡ ਵਿੱਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਦਿਲਜੀਤ ਦੋਸਾਂਝ ਲਈ ਚੰਗੀਆਂ ਕਹਾਣੀਆਂ ਮਹੱਤਵ ਪੂਰਨ ਹਨ। ਜਲਦ ਹੀ ਉਸ ਦੀ ਪੰਜਾਬੀ ਫਿਲਮ ‘ਸੁਪਰ ਸਿੰਘ’ ਰਿਲੀਜ਼ ਹੋਣ ਵਾਲੀ ਹੈ। ਉਹ ਕਹਿੰਦੇ ਹਨ ਕਿ ਪੈਸਾ ਤਾਂ ਮੈਂ ਗਾਇਕੀ ਵਿੱਚ ਕਮਾ ਰਿਹਾ ਹਾਂ। ਦਿਲਜੀਤ ਨੂੰ ਬਾਲੀਵੁੱਡ ਫਿਲਮਾਂ ਦੇ ਆਫਰ ਆ ਰਹੇ ਹਨ, ਪਰ […]

Read more ›