Archive for April 16th, 2017

ਸਰਕਾਰ ਬਦਲਣ ਪਿੱਛੋਂ ਰਮਨਜੀਤ ਸਿੱਕੀ ਨੇ ਵੀ ਤੇਵਰ ਵਿਖਾਏ

ਸਰਕਾਰ ਬਦਲਣ ਪਿੱਛੋਂ ਰਮਨਜੀਤ ਸਿੱਕੀ ਨੇ ਵੀ ਤੇਵਰ ਵਿਖਾਏ

April 16, 2017 at 2:02 pm

ਤਰਨ ਤਾਰਨ, 16 ਅਪ੍ਰੈਲ (ਪੋਸਟ ਬਿਊਰੋ)- ਖਡੂਰ ਸਾਹਿਬ ਦੇ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਵੱਲੋਂ ਅਕਾਲੀ ਵਰਕਰਾਂ ਨਾਲ ਦੋ-ਦੋ ਹੱਥ ਕਰਨ ਅਤੇ ਪੁਲਸ ਨੂੰ ਕਾਂਗਰਸੀ ਵਰਕਰਾਂ ਦੀ ਸੁਣਵਾਈ ਨਾ ਕਰਨ ਸੰਬੰਧੀ ਦਿੱਤੀ ਚਿਤਾਵਨੀ ਦੀ ਵਾਇਰਲ ਹੋਈ ਵੀਡੀਓ ਅੱਜ ਕੱਲ੍ਹ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਵਰਣਨ ਯੋਗ ਹੈ ਕਿ […]

Read more ›
ਕਿਸਾਨੀ ਕਰਜ਼ੇ ਦਾ ਹੱਲ ਦੱਸਣ ਲਈ ਪੰਜਾਬ ਸਰਕਾਰ ਨੇ ਮਾਹਰਾਂ ਦਾ ਗਰੁੱਪ ਕਾਇਮ ਕੀਤਾ

ਕਿਸਾਨੀ ਕਰਜ਼ੇ ਦਾ ਹੱਲ ਦੱਸਣ ਲਈ ਪੰਜਾਬ ਸਰਕਾਰ ਨੇ ਮਾਹਰਾਂ ਦਾ ਗਰੁੱਪ ਕਾਇਮ ਕੀਤਾ

April 16, 2017 at 2:01 pm

* ਖੇਤੀ ਕੀਮਤ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੂੰ ਮੁਖੀ ਬਣਾਇਆ ਚੰਡੀਗੜ੍ਹ, 16 ਅਪ੍ਰੈਲ (ਪੋਸਟ ਬਿਊਰੋ)- ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਦਾ ਨਿਬੇੜਾ ਕਰਨ ਲਈ ਰਾਜ ਸਰਕਾਰ ਨੇ ਮਾਹਰਾਂ ਦਾ ਇੱਕ ਗਰੁੱਪ ਕਾਇਮ ਕੀਤਾ ਹੈ, ਜਿਹੜਾ ਖੇਤੀ ਕਰਜ਼ਿਆਂ ਦੀ ਕੁੱਲ ਰਕਮ ਦਾ ਅਨੁਮਾਨ ਲਾਉਣ ਦੇ ਨਾਲ ਇਨ੍ਹਾਂ ਕਰਜ਼ਿਆਂ ਦੇ ਨਿਬੇੜੇ ਲਈ […]

Read more ›
ਮੈਨੀਟੋਬਾ ‘ਚ ਹੜ੍ਹ ਨੇ ਕੀਤੀ ਖੜ੍ਹੀ ਪ੍ਰੇਸ਼ਾਨੀ, ਖਾਲੀ ਕਰਵਾਏ ਜਾ ਸਕਦੇ ਹਨ 100 ਘਰ

ਮੈਨੀਟੋਬਾ ‘ਚ ਹੜ੍ਹ ਨੇ ਕੀਤੀ ਖੜ੍ਹੀ ਪ੍ਰੇਸ਼ਾਨੀ, ਖਾਲੀ ਕਰਵਾਏ ਜਾ ਸਕਦੇ ਹਨ 100 ਘਰ

April 16, 2017 at 7:03 am

ਮੈਨੀਟੋਬਾ, 16 ਅਪ੍ਰੈਲ (ਪੋਸਟ ਬਿਊਰੋ)- ਉੱਤਰੀ ਮੈਨੀਟੋਬਾ ਵਿਚ ਹੜ੍ਹ ਦੇ ਪਾਣੀ ਦੇ ਲਗਾਤਾਰ ਵਧਣ ਕਾਰਨ ਲੋਕਾਂ ‘ਤੇ ਘਰਾਂ ਨੂੰ ਖਾਲੀ ਕਰਨ ਦਾ ਖਤਰਾ ਮੰਡਰਾਉਣ ਲੱਗਾ ਹੈ। ਸਸਕੈਚਵਾਨ ਦੀ ਨਦੀ ਵਿਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਆਏ ਇਸ ਹੜ੍ਹ ਕਾਰਨ ਆਸ-ਪਾਸ ਦੇ ਘਰਾਂ ਨੂੰ ਖਾਲੀ ਕਰਵਾਇਆ ਜਾ ਸਕਦਾ ਹੈ। ਮੈਨੀਟੋਬਾ ਦੇ […]

Read more ›
ਕੈਪਟਨ ਦੇ ਬਿਆਨ ‘ਤੇ ਹਰਜੀਤ ਸਿੰਘ ਸੱਜਣ ਨੇ ਤੋੜੀ ਚੁੱਪੀ

ਕੈਪਟਨ ਦੇ ਬਿਆਨ ‘ਤੇ ਹਰਜੀਤ ਸਿੰਘ ਸੱਜਣ ਨੇ ਤੋੜੀ ਚੁੱਪੀ

April 16, 2017 at 6:57 am

ਚੰਡੀਗੜ੍ਹ, 16 ਅਪ੍ਰੈਲ (ਪੋਸਟ ਬਿਊਰੋ)- ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖੁਦ ਨੂੰ ਖਾਲਿਸਤਾਨੀ ਸਮਰਥਕ ਦੱਸੇ ਜਾਣ ‘ਤੇ ਪਹਿਲੀ ਵਾਰ ਆਪਣੀ ਚੁੱਪੀ ਤੋੜੀ ਹੈ। ਕੈਪਟਨ ਦੇ ਵਿਵਾਦਤ ਬਿਆਨ ਬਾਰੇ ਬੋਲਦੇ ਹੋਏ ਹਰਜੀਤ ਸਿੰਘ ਸੱਜਣ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਵਿਚ ਕੋਈ […]

Read more ›