Archive for April 16th, 2017

ਅੱਜ-ਨਾਮਾ

ਅੱਜ-ਨਾਮਾ

April 16, 2017 at 2:24 pm

ਲਾਲ ਬੱਤੀ ਤਾਂ ਲੀਡਰ ਦਾ ਟੌਹਰ ਸੀ ਗਾ, ਬੱਤੀ ਖੁੱਸ ਗਈ, ਟੌਹਰ ਵੀ ਗੁੱਲ ਮੀਆਂ। ਜਗਦੀ ਬੱਤੀ ਤਾਂ ਵੇਖ ਕੇ ਸੜਕ ਉੱਪਰ, ਗੱਡੀਆਂ ਦੇਂਦੀਆਂ ਰਾਹ ਸੀ ਕੁੱਲ ਮੀਆਂ। ਆਉਣੀ ਰਾਜ ਲਈ ਆਪਣੀ ਜਦੋਂ ਵਾਰੀ, ਮੁੜ-ਮੁੜ ਸੋਚਿਆ ਲਾਵਾਂਗੇ ਟੁੱਲ ਮੀਆਂ। ਲਾਹ ਲਈ ਬੱਤੀ ਸਰਕਾਰ ਨੇ ਜਦੋਂ ਸਾਡੀ, ਬਿਨਾਂ ਟੌਹਰ ਤੋਂ ਸਾਡਾ […]

Read more ›
ਬਰਮਿੰਘਮ ਦੇ ਸਿੱਖ ਬੱਚੇ ਨੂੰ ਸਕੂਲ ਵਿੱਚ ਕ੍ਰਿਪਾਨ ਪਾਉਣ ਦੀ ਖੁੱਲ੍ਹ ਮਿਲੀ

ਬਰਮਿੰਘਮ ਦੇ ਸਿੱਖ ਬੱਚੇ ਨੂੰ ਸਕੂਲ ਵਿੱਚ ਕ੍ਰਿਪਾਨ ਪਾਉਣ ਦੀ ਖੁੱਲ੍ਹ ਮਿਲੀ

April 16, 2017 at 2:23 pm

ਲੰਡਨ, 16 ਅਪ੍ਰੈਲ (ਪੋਸਟ ਬਿਊਰੋ)- ਬਰਮਿੰਘਮ ਸਕੂਲ ਵਿੱਚ ਇੱਕ ਸਿੱਖ ਵਿਦਿਆਰਥੀ ਨੂੰ ਕ੍ਰਿਪਾਨ ਪਾ ਕੇ ਜਾਣ ਦੀ ਪਾਬੰਦੀ ਦਾ ਮੁੱਦਾ ਸਿੱਖ ਹੈਲਪਲਾਈਨ ਚੈਰਿਟੀ ਵੱਲੋਂ ਦਖਲ ਦੇ ਕੇ ਹੱਲ ਕਰ ਦਿੱਤਾ ਗਿਆ ਹੈ। ਇਸ ਦੇ ਚਲਦਿਆਂ ਸਕੂਲ ਨੇ ਆਪਣਾ ਫੈਸਲਾ ਬਦਲ ਦਿੱਤਾ ਹੈ। ਸਿੱਖ ਹੈਲਪਲਾਈਨ ਚੈਰਿਟੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਬਰਮਿੰਘਮ […]

Read more ›
ਅਮਰੀਕੀ ਬੰਬ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ 90 ਨੂੰ ਟੱਪੀ

ਅਮਰੀਕੀ ਬੰਬ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ 90 ਨੂੰ ਟੱਪੀ

April 16, 2017 at 2:20 pm

ਕਾਬੁਲ, 16 ਅਪ੍ਰੈਲ (ਪੋਸਟ ਬਿਊਰੋ)- ਇੱਕ ਅਫਗਾਨ ਅਧਿਕਾਰੀ ਦੇ ਮੁਤਾਬਕ ਅਮਰੀਕਾ ਵੱਲੋਂ ਕੀਤੇ ਹੁਣ ਤੱਕ ਦੇ ਸਭ ਤੋਂ ਵੱਡੇ ਗੈਰ ਐਟਮੀ ਬੰਬ ਹਮਲੇ ਵਿੱਚ ਮਰਨ ਵਾਲੇ ਅੱਤਵਾਦੀਆਂ ਦੀ ਗਿਣਤੀ 94 ਹੋ ਗਈ ਹੈ। ਨੰਗਰਹਰ ਸੂਬੇ ਦੇ ਗਵਰਨਰ ਦੇ ਬੁਲਾਰੇ ਅਤਾਉਲ੍ਹਾ ਖੋਗਿਆਨੀ ਨੇ ਦੱਸਿਆ ਕਿ ਤਾਜ਼ਾ ਰਿਪੋਰਟ ਦੇ ਅਨੁਸਾਰ ਇਸ ਬੰਬ […]

Read more ›
ਚੱਪਲਬਾਜ਼ ਐਮ ਪੀ ਨੇ ਲੋਕਾਂ ਨੂੰ ਧੋਖਾ ਦੇਣ ਲਈ ਹਮਸ਼ਕਲ ਰੱਖਿਆ

ਚੱਪਲਬਾਜ਼ ਐਮ ਪੀ ਨੇ ਲੋਕਾਂ ਨੂੰ ਧੋਖਾ ਦੇਣ ਲਈ ਹਮਸ਼ਕਲ ਰੱਖਿਆ

April 16, 2017 at 2:18 pm

ਮੁੰਬਈ, 16 ਅਪ੍ਰੈਲ (ਪੋਸਟ ਬਿਊਰੋ)- ਏਅਰ ਇੰਡੀਆ ਦੇ ਮੁਲਾਜ਼ਮ ਨੂੰ ਚੱਪਲਾਂ ਨਾਲ ਕੁੱਟਣ ਦੇ ਦੋਸ਼ ਵਿੱਚ ਦੇਸ਼ ਭਰ ‘ਚ ਪ੍ਰਸਿੱਧ ਹੋਏ ਸ਼ਿਵ ਸੈਨਾ ਪਾਰਲੀਮੈਂਟ ਮੈਂਬਰ ਰਵਿੰਦਰ ਗਾਇਕਵਾੜ ਹੁਣ ਲੋਕਾਂ ਨੂੰ ਚਕਮਾ ਦੇਣ ਦੇ ਲਈ ਹੂ ਬ ਹੂ ਆਪਣੇ ਵਰਗਾ ਦਿਸਣ ਵਾਲੇ ਇੱਕ ਸ਼ਖਸ ਦੀ ਵਰਤੋਂ ਕਰ ਰਹੇ ਹਨ। ਗਾਇਕਵਾੜ ਆਪਣੇ […]

Read more ›
ਰਾਜੀਵ ਚੌਕ ਮੈਟਰੋ ਸਟੇਸ਼ਨ ਦੀ ਸਕਰੀਨ ਉੱਤੇ ਅਸ਼ਲੀਲ ਕਲਿਪ ਦਾ ਵੀਡੀਓ ਵਾਇਰਲ

ਰਾਜੀਵ ਚੌਕ ਮੈਟਰੋ ਸਟੇਸ਼ਨ ਦੀ ਸਕਰੀਨ ਉੱਤੇ ਅਸ਼ਲੀਲ ਕਲਿਪ ਦਾ ਵੀਡੀਓ ਵਾਇਰਲ

April 16, 2017 at 2:17 pm

ਨਵੀਂ ਦਿੱਲੀ, 16 ਅਪ੍ਰੈਲ (ਪੋਸਟ ਬਿਊਰੋ)- ਇੰਟਰਨੈਟ ਉੱਤੇ ਇੱਕ ਅਜਿਹਾ ਵੀਡੀਓ ਚੱਲ ਰਿਹਾ ਹੈ, ਜਿਸ ਵਿੱਚ ਸ਼ਹਿਰ ਦੇ ਬੇਹੱਦ ਭੀੜ ਵਾਲੇ ਰਾਜੀਵ ਚੌਕ ਮੈਟਰੋ ਸਟੇਸ਼ਨ ਦੀ ਵੱਡੀ ਐੱਲ ਈ ਡੀ ਸਕਰੀਨ ‘ਤੇ ਅਸ਼ਲੀਲ ਕਲਿਪ ਚੱਲਦੀ ਦਿਖਾਈ ਦੇ ਰਹੀ ਹੈ। ਡੀ ਐਮ ਆਰ ਸੀ ਨੇ ਇਸ ਮਾਮਲੇ ਵਿੱਚ ਜਾਂਚ ਸ਼ੁਰੂ ਕਰ […]

Read more ›
ਕੁਮਾਰ ਵਿਸ਼ਵਾਸ ਵੱਲੋਂ ਕੇਜਰੀਵਾਲ ਦੇ ਕੰਮ-ਢੰਗ ਉੱਤੇ ਨਿਸ਼ਾਨਾ

ਕੁਮਾਰ ਵਿਸ਼ਵਾਸ ਵੱਲੋਂ ਕੇਜਰੀਵਾਲ ਦੇ ਕੰਮ-ਢੰਗ ਉੱਤੇ ਨਿਸ਼ਾਨਾ

April 16, 2017 at 2:15 pm

ਨਵੀਂ ਦਿੱਲੀ, 16 ਅਪ੍ਰੈਲ (ਪੋਸਟ ਬਿਊਰੋ)- ਆਮ ਆਦਮੀ ਪਾਰਟੀ (ਆਪ) ਦੇ ਪੰਜ ਵੱਡੇ ਆਗੂਆਂ ਵਿੱਚੋਂ ਇੱਕ ਕਵੀ ਕੁਮਾਰ ਵਿਸ਼ਵਾਸ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕੰਮ-ਢੰਗ ਤੋਂ ਨਾਰਾਜ਼ ਨਜ਼ਰ ਆ ਰਹੇ ਹਨ ਤੇ ਇਸ਼ਾਰਿਆਂ ਵਿੱਚ ਹੀ ਉਨ੍ਹਾਂ ਨੂੰ ਸੁਚੇਤ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ। ਕੁਮਾਰ ਵਿਸ਼ਵਾਸ […]

Read more ›
ਇੰਜੀਨੀਅਰਿੰਗ ਦੇ ਅੱਠ ਸਟੂਡੈਂਟ ਪਿਕਨਿਕ ਮਨਾਉਂਦੇ ਹੋਏ ਸਮੁੰਦਰ ਵਿੱਚ ਡੁੱਬ ਗਏ

ਇੰਜੀਨੀਅਰਿੰਗ ਦੇ ਅੱਠ ਸਟੂਡੈਂਟ ਪਿਕਨਿਕ ਮਨਾਉਂਦੇ ਹੋਏ ਸਮੁੰਦਰ ਵਿੱਚ ਡੁੱਬ ਗਏ

April 16, 2017 at 2:14 pm

ਵਾਇਰੀ, 16 ਅਪ੍ਰੈਲ (ਪੋਸਟ ਬਿਊਰੋ)- ਕਰਨਾਟਕ ਦੇ ਇੱਕ ਇੰਜੀਨੀਅਰਿੰਗ ਕਾਲਜ ਦੇ ਅੱਠ ਵਿਦਿਆਰਥੀਆਂ ਦੀ ਬੀਤੇ ਦਿਨ ਮਹਾਰਾਸ਼ਟਰ ਦੇ ਸਿੰਧੂਦੁਰਗਾ ਜ਼ਿਲ੍ਹੇ ਦੇ ਵਾਇਰੀ ਤੱਟ ਦੇ ਨੇੜੇ ਪਿਕਨਿਕ ਮਨਾਉਂਦਿਆਂ ਅਰਬ ਸਾਗਰ ਵਿੱਚ ਡੁੱਬਣ ਨਾਲ ਮੌਤ ਹੋਣ ਦੀ ਖਬਰ ਆਈ ਹੈ। ਪੁਲਸ ਦੇ ਦੱਸਣ ਮੁਤਾਬਕ ਮਰਾਠਾ ਇੰਜੀਨੀਅਰਿੰਗ ਕਾਲਜ ਬੇਲਗਾਮ ਦੇ ਇਹ ਸਾਰੇ ਵਿਦਿਆਰਥੀ […]

Read more ›
ਚਾਰ ਲੱਖ ਦੀ ਫਿਰੌਤੀ ਲੈਣ ਲਈ ਨੌਜਵਾਨ ਦਾ ਕਤਲ

ਚਾਰ ਲੱਖ ਦੀ ਫਿਰੌਤੀ ਲੈਣ ਲਈ ਨੌਜਵਾਨ ਦਾ ਕਤਲ

April 16, 2017 at 2:11 pm

ਭਿੰਡੀ ਸੈਦਾਂ, 16 ਅਪ੍ਰੈਲ (ਪੋਸਟ ਬਿਊਰੋ)- ਥਾਣਾ ਭਿੰਡੀ ਸੈਦਾਂ ਦੇ ਪਿੰਡ ਡੱਗਤੂਤ ਦੇ ਨੌਜਵਾਨ ਨੂੰ ਕੱਲ੍ਹ ਅਣਪਛਾਤੇ ਲੋਕਾਂ ਵੱਲੋਂ ਅਗਵਾ ਕਰ ਕੇ ਚਾਰ ਲੱਖ ਦੀ ਫਿਰੌਤੀ ਮੰਗਣ ਪਿੱਛੋੋਂ ਕਤਲ ਕਰ ਦੇਣ ਦਾ ਪਤਾ ਲੱਗਾ ਹੈ। ਅਵਤਾਰ ਸਿੰਘ ਪੁੱਤਰ ਬੰਤਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਹਰਵਿੰਦਰ ਸਿੰਘ ਉਰਫ ਗੋਲਡੀ […]

Read more ›
ਥਾਣੇਦਾਰ ਤੇ ਹਵਾਲਦਾਰ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ

ਥਾਣੇਦਾਰ ਤੇ ਹਵਾਲਦਾਰ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ

April 16, 2017 at 2:08 pm

ਖੰਨਾ, 16 ਅਪ੍ਰੈਲ (ਪੋਸਟ ਬਿਊਰੋ)- ਪੁਲਸ ਜਿ਼ਲਾ ਖੰਨਾ ਦੇ ਐੱਸ ਐੱਸ ਪੀ ਨਵਜੋਤ ਸਿੰਘ ਮਾਹਲ ਦੇ ਹੁਕਮਾਂ ਉੱਤੇ ਐੱਸ ਪੀ ਡੀ ਸਤਨਾਮ ਸਿੰਘ ਬੈਂਸ ਵੱਲੋਂ ਕੀਤੀ ਜਾਂਚ ਤੋਂ ਬਾਅਦ ਇਸ ਜ਼ਿਲ੍ਹੇ ਦੀ ਚੌਕੀ ਰੌਣੀ ਦੇ ਇੰਚਾਰਜ ਸਹਾਇਕ ਥਾਣੇਦਾਰ ਅਮਰੀਕ ਸਿੰਘ ਤੇ ਹੌਲਦਾਰ ਹਰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਐੱਸ […]

Read more ›
ਕਾਂਗਰਸੀ ਆਗੂਆਂ ਉੱਤੇ ਪੱਤਰਕਾਰ ਨੂੰ ਕੁੱਟਣ ਤੇ ਪਿਸ਼ਾਬ ਪਿਲਾਉਣ ਦਾ ਦੋਸ਼ ਲੱਗਾ

ਕਾਂਗਰਸੀ ਆਗੂਆਂ ਉੱਤੇ ਪੱਤਰਕਾਰ ਨੂੰ ਕੁੱਟਣ ਤੇ ਪਿਸ਼ਾਬ ਪਿਲਾਉਣ ਦਾ ਦੋਸ਼ ਲੱਗਾ

April 16, 2017 at 2:05 pm

ਬਠਿੰਡਾ, 16 ਅਪ੍ਰੈਲ (ਪੋਸਟ ਬਿਊਰੋ)- ਗਿੱਦੜਬਾਹਾ ਦੇ ਕਾਂਗਰਸੀ ਆਗੂਆਂ ਉੱਤੇ ਇੱਕ ਪੱਤਰਕਾਰ ਨੂੰ ਕੁੱਟਣ ਅਤੇ ਪਿਸ਼ਾਬ ਪਿਆਉਣ ਅਤੇ ਇਸ ਘਟਨਾ ਦੀ ਵੀਡੀਓ ਬਣਾਉਣ ਦਾ ਦੋਸ਼ ਲੱਗਾ ਹੈ। ਇੱਕ ਪੰਜਾਬੀ ਅਖਬਾਰ ਦੇ ਪੱਤਰਕਾਰ ਸ਼ਿਵਰਾਜ ਰਾਜੂ ਨੇ ਦੱਸਿਆ ਕਿ ਕਾਂਗਰਸ ਵਰਕਰਾਂ ਨੇ ਉਸ ਨੂੰ ਪਹਿਲਾਂ ਕੁੱਟਿਆ ਤੇ ਬਾਅਦ ਵਿੱਚ ਸ਼ਰਾਬ ਤੇ ਫਿਰ […]

Read more ›