Archive for April 15th, 2017

ਬੇਹੁਦਾ ਕਿਸਮ ਦੇ ਟੀ ਵੀ ਸ਼ੋਅ ਦੀ ਪੇਸ਼ਕਾਰੀ ਤੋਂ ਦਰਸ਼ਕ ਨਾਰਾਜ਼

ਬੇਹੁਦਾ ਕਿਸਮ ਦੇ ਟੀ ਵੀ ਸ਼ੋਅ ਦੀ ਪੇਸ਼ਕਾਰੀ ਤੋਂ ਦਰਸ਼ਕ ਨਾਰਾਜ਼

April 15, 2017 at 10:16 am

ਕੋਪਨਹੇਗਨ, 15 ਅਪ੍ਰੈਲ (ਪੋਸਟ ਬਿਊਰੋ)- ਇੱਕ ਡਚ ਟੀ ਵੀ ਸ਼ੋਅ, ਜਿਸ ਵਿੱਚ ਔਰਤ ਨੂੰ ਇੱਕ ਪੋਡੀਅਮ ‘ਤੇ ਖੜ੍ਹਾ ਕੀਤਾ ਗਿਆ, ਵਿੱਚ ਔਰਤ ਦੇ ਕੋਲ ਬੈਠੇ ਦੋ ਆਦਮੀ ਇਹ ਅੰਦਾਜ਼ਾ ਲਾ ਰਹੇ ਹਨ ਕਿ ਉਹ ਮੋਟੀ ਹੈ ਜਾਂ ਗਰਭਵਤੀ ਤੇ ਇੱਕ ਹੋਰ ਔਰਤ ਦੀਆਂ ਛਾਤੀਆਂ ਅਸਲੀ ਹਨ ਜਾਂ ਨਕਲੀ। ਇਸ ਸ਼ੋਅ […]

Read more ›
ਭਾਰਤੀ ਮਹਿਲਾ ਡਾਕਟਰ ਜਿਸਮਾਨੀ ਛੇੜਛਾੜ ਦੇ ਦੋਸ਼ ਹੇਠ ਗ੍ਰਿਫਤਾਰ

ਭਾਰਤੀ ਮਹਿਲਾ ਡਾਕਟਰ ਜਿਸਮਾਨੀ ਛੇੜਛਾੜ ਦੇ ਦੋਸ਼ ਹੇਠ ਗ੍ਰਿਫਤਾਰ

April 15, 2017 at 10:13 am

ਨਿਊ ਯਾਰਕ, 15 ਅਪ੍ਰੈਲ (ਪੋਸਟ ਬਿਊਰੋ)- ਮਿਸ਼ੀਗਨ ਵਿੱਚ 44 ਸਾਲਾ ਭਾਰਤੀ ਮੂਲ ਦੀ ਇੱਕ ਅਮਰੀਕੀ ਮਹਿਲਾ ਡਾਕਟਰ ਨੂੰ ਛੇ ਤੋਂ ਅੱਠ ਸਾਲ ਤੱਕ ਦੀ ਉਮਰ ਦੀਆਂ ਲੜਕੀਆਂ ਦੇ ਗੁਪਤ ਅੰਗ ਨੂੰ ਨੁਕਸਾਨ ਪੁਚਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਛੋਟੀਆਂ ਬੱਚੀਆਂ ਨਾਲ ਏਦਾਂ ਦੀ ਅਮਰੀਕਾ ਦੀ ਇਹ ਪਹਿਲੀ ਘਟਨਾ […]

Read more ›
ਸ਼ਿਕਾਇਤ ਮਾਇਆਵਤੀ ਦੀ ਹੋਈ, ਖਾਤੇ ਸਾਰੇ ਪਾਰਟੀਆਂ ਦੇ ਪਰਖੇ ਜਾਣਗੇ

ਸ਼ਿਕਾਇਤ ਮਾਇਆਵਤੀ ਦੀ ਹੋਈ, ਖਾਤੇ ਸਾਰੇ ਪਾਰਟੀਆਂ ਦੇ ਪਰਖੇ ਜਾਣਗੇ

April 15, 2017 at 10:06 am

ਨਵੀਂ ਦਿੱਲੀ, 15 ਅਪ੍ਰੈਲ (ਪੋਸਟ ਬਿਊਰੋ)- ਕੁਮਾਰੀ ਮਾਇਆਵਤੀ ਦੀ ਅਗਵਾਈ ਵਾਲੀ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਖਿਲਾਫ ਚੋਣ ਕਮਿਸ਼ਨ ਨੂੰ ਮਿਲੀ ਸ਼ਿਕਾਇਤ ਨੇ ਸਾਰੇ ਸਿਆਸੀ ਦਲਾਂ ਦੇ ਬੈਂਕ ਖਾਤੇ ਦੀ ਜਾਂਚ ਦਾ ਰਾਹ ਖੋਲ੍ਹ ਦਿੱਤਾ ਹੈ, ਜਿਨ੍ਹਾਂ ਨੇ ਨੋਟਬੰਦੀ ਪਿੱਛੋਂ ਪਾਰਟੀ ਖਾਤੇ ਵਿੱਚ ਵੱਡੀਆਂ ਰਕਮਾਂ ਜਮ੍ਹਾ ਕੀਤੀਆਂ ਹਨ। ਚੋਣ ਕਮਿਸ਼ਨ […]

Read more ›
ਸਾਰੇ ਭਾਰਤ ਵਿੱਚ ਇੱਕ ਕਰੋੜ ਖਾਤਿਆਂ ਦਾ ਡਾਟਾ ਲੀਕ ਕਰ ਕੇ ਵੇਚ ਦਿੱਤਾ ਗਿਆ

ਸਾਰੇ ਭਾਰਤ ਵਿੱਚ ਇੱਕ ਕਰੋੜ ਖਾਤਿਆਂ ਦਾ ਡਾਟਾ ਲੀਕ ਕਰ ਕੇ ਵੇਚ ਦਿੱਤਾ ਗਿਆ

April 15, 2017 at 10:05 am

ਨਵੀਂ ਦਿੱਲੀ, 15 ਅਪ੍ਰੈਲ (ਪੋਸਟ ਬਿਊਰੋ)- ਭਾਰਤ ਵਿੱਚ ਇੱਕ ਕਰੋੜ ਲੋਕਾਂ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਵੇਚੇ ਜਾਣ ਦਾ ਭੇਦ ਖੁੱਲ੍ਹਾ ਹੈ। ਦਿੱਲੀ ਪੁਲਸ ਨੇ ਇੱਕ ਗਿਰੋਹ (ਮੌਡਿਊਲ) ਦਾ ਪਰਦਾ ਫਾਸ਼ ਕੀਤਾ ਹੈ, ਜਿਹੜਾ ਲੰਮੇ ਸਮੇਂ ਤੋਂ ਬੈਂਕ ਅਧਿਕਾਰੀਆਂ ਨਾਲ ਮਿਲ ਕੇ ਇਹ ਕੰਮ ਕਰ ਰਿਹਾ ਸੀ। ਦਿੱਲੀ ਸਾਊਥ ਈਸਟ […]

Read more ›
ਕਰਨਾਟਕਾ ਦੀ ਰਾਜਧਾਨੀ ਵਿੱਚ ਕੌਂਸਲਰ ਦੇ ਘਰੋਂ 30 ਕਰੋੜ ਦੇ ਬੰਦ ਹੋਏ ਕਰੰਸੀ ਨੋਟ ਮਿਲੇ

ਕਰਨਾਟਕਾ ਦੀ ਰਾਜਧਾਨੀ ਵਿੱਚ ਕੌਂਸਲਰ ਦੇ ਘਰੋਂ 30 ਕਰੋੜ ਦੇ ਬੰਦ ਹੋਏ ਕਰੰਸੀ ਨੋਟ ਮਿਲੇ

April 15, 2017 at 10:02 am

ਬੰਗਲੌਰ, 15 ਅਪ੍ਰੈਲ (ਪੋਸਟ ਬਿਊਰੋ)- ਕਰਨਾਟਕ ਪੁਲਸ ਦੀ ਟੀਮ ਦੀਆਂ ਅੱਖਾਂ ਓਦੋਂ ਖੁੱਲ੍ਹੀਆਂ ਰਹਿ ਗਈਆਂ, ਜਦੋਂ ਰਾਜਧਾਨੀ ਬੰਗਲੌਰ ਵਿੱਚ ਇੱਕ ਸਾਬਕਾ ਕੌਂਸਲਰ ਦੇ ਘਰ ਛਾਪੇ ਵਿੱਚ ਉਨ੍ਹਾਂ ਨੂੰ 30 ਕਰੋੜ ਰੁਪਏ ਦੇ ਬੰਦ ਹੋਏ ਨੋਟਾਂ ਦਾ ਢੇਰ ਦੇਖਣ ਨੂੰ ਮਿਲਿਆ। ਨੋਟਾਂ ਦੇ ਢੇਰ ਦੀ ਬਰਾਮਦਗੀ ਦੀ ਇਹ ਘਟਨਾ ਅਦਾਲਤੀ ਹੁਕਮ […]

Read more ›
ਫਲਾਈਟ ਵਿੱਚੋਂ ਉਤਾਰੇ ਜਾਂਦੇ ਮੁਸਾਫਰਾਂ ਦੇ ਵੀ ਹੁੰਦੇ ਨੇ ਕਾਨੂੰਨੀ ਹੱਕ

ਫਲਾਈਟ ਵਿੱਚੋਂ ਉਤਾਰੇ ਜਾਂਦੇ ਮੁਸਾਫਰਾਂ ਦੇ ਵੀ ਹੁੰਦੇ ਨੇ ਕਾਨੂੰਨੀ ਹੱਕ

April 15, 2017 at 9:07 am

ਨਵੀਂ ਦਿੱਲੀ, 15 ਅਪ੍ਰੈਲ (ਪੋਸਟ ਬਿਊਰੋ)- ਭਾਰਤ ਦੀਆਂ ਏਅਰ ਲਾਈਨਾਂ ਨੇ ਮੁਸਾਫਰ ਨੂੰ ਜਹਾਜ਼ ਤੋਂ ਉਤਾਰਨ ਦੇ ਲਈ ਕਦੇ ਯੂਨਾਈਟਿਡ ਏਅਰਲਾਈਨਸ ਵਾਲੀ ਹਰਕਤ ਨਹੀਂ ਕੀਤੀ, ਪਰ ਪਿਛਲੇ ਸਾਲ ਕਰੀਬ 15,000 ਲੋਕਾਂ ਨੂੰ ਸਫਰ ਕਰਨ ਤੋਂ ਰੋਕਣਾ ਪਿਆ ਹੈ। ਇਸ ਮਾਮਲੇ ਵਿੱਚ ਜੈੱਟ ਏਅਰਵੇਜ਼ ਮੋਹਰੀ ਰਿਹਾ ਤੇ ਦੂਜੇ ਨੰਬਰ ਉੱਤੇ ਏਅਰ […]

Read more ›
ਪੰਜਾਬ ਵਿੱਚ ਗਊ ਸ਼ਾਲਾਵਾਂ ਦੀ ਮੁਫਤ ਬਿਜਲੀ ਬੰਦ, ਬਿੱਲ ਭੇਜੇ ਗਏ

ਪੰਜਾਬ ਵਿੱਚ ਗਊ ਸ਼ਾਲਾਵਾਂ ਦੀ ਮੁਫਤ ਬਿਜਲੀ ਬੰਦ, ਬਿੱਲ ਭੇਜੇ ਗਏ

April 15, 2017 at 9:05 am

ਚੰਡੀਗੜ੍ਹ, 15 ਅਪ੍ਰੈਲ (ਪੋਸਟ ਬਿਊਰੋ)- ਪੰਜਾਬ ਵਿੱਚ ਰਾਜ ਬਦਲਣ ਦੇ ਨਾਲ ਗਊਸ਼ਾਲਾਵਾਂ ਦੀਆਂ ਮੁਸ਼ਕਲਾਂ ਵਧਣ ਲੱਗ ਗਈਆਂ ਹਨ। ਅਕਾਲੀ-ਭਾਜਪਾ ਸਰਕਾਰ ਵੇਲੇ ਗਊਸ਼ਾਲਾਵਾਂ ਦੀ ਮੁਫਤ ਕੀਤੀ ਬਿਜਲੀ ਹੁਣ ਨਵੀਂ ਸਰਕਾਰ ਨੇ ਬੰਦ ਕਰ ਦਿੱਤੀ ਹੈ ਅਤੇ ਸਿਰਫ ਗਊਸ਼ਾਲਾਵਾਂ ਨੂੰ ਨਾ ਸਿਰਫ ਬਿਜਲੀ ਦੇ ਬਿੱਲ ਆਉਣ ਲੱਗੇ ਹਨ, ਸਗੋਂ ਸੂਬੇ ਦੀਆਂ ਚਾਰ […]

Read more ›
ਪੰਜਾਬ ਸਰਕਾਰ ਨੇ ਬਾਦਲ ਸਰਕਾਰ ਦਾ ਬਣਾਇਆ ਹਲਕਾ ਇੰਚਾਰਜ ਸਿਸਟਮ ਬੰਦ ਕੀਤਾ

ਪੰਜਾਬ ਸਰਕਾਰ ਨੇ ਬਾਦਲ ਸਰਕਾਰ ਦਾ ਬਣਾਇਆ ਹਲਕਾ ਇੰਚਾਰਜ ਸਿਸਟਮ ਬੰਦ ਕੀਤਾ

April 15, 2017 at 8:58 am

* ਪੁਲਸ ਦੇ ਕੰਮਾਂ ਨੂੰ ਸਿਆਸੀ ਦਖਲ ਤੋਂ ਮੁਕਤ ਕਰਨ ਦਾ ਯਤਨ * 2010 ਵਿੱਚ ਥਾਣਿਆਂ ਤੇ ਸਬ ਡਵੀਜ਼ਨਾਂ ਵਿੱਚ ਬਣਾਈਆਂ ਪੋਸਟਾਂ ਰੱਦ ਚੰਡੀਗੜ੍ਹ, 15 ਅਪ੍ਰੈਲ (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਰਾਜ ਸਰਕਾਰ ਨੇ ਆਪਣਾ ਇੱਕ ਚੋਣ ਵਾਅਦਾ ਪੂਰਾ ਕਰਦੇ ਹੋਏ ਪੁਲਸ ਪ੍ਰਣਾਲੀ […]

Read more ›