Archive for April 14th, 2017

ਅੱਜ-ਨਾਮਾ

ਅੱਜ-ਨਾਮਾ

April 14, 2017 at 2:25 pm

ਸੁੱਟਿਆ ਫੇਰ ਕੋਈ ਬੰਬ ਅਮਰੀਕਨਾਂ ਨੇ, ਕਹਿੰਦੇ ਸੁੱਟਣ ਦੀ ਬੜੀ ਸੀ ਲੋੜ ਬੇਲੀ। ਸਾਨੂੰ ਲੜਨ ਲਈ ਕੀਤਾ ਮਜਬੂਰ ਜਾਂਦਾ, ਨਹੀਂ ਤੇ ਜਾਂਦੇ ਅਫਗਾਨਾਂ ਨੂੰ ਛੋੜ ਬੇਲੀ। ਫੋਰਸ ਏਥੋਂ ਦੀ ਹਾਲੀ ਨਾ ਲੜਨ ਜੋਗੀ, ਸਕਦੀ ਇਹ ਨਹੀਂ ਹੱਲੇ ਨੂੰ ਮੋੜ ਬੇਲੀ। ਤਾਂ ਹੀ ਸੁੱਟਿਆ ‘ਬੰਬਾਂ ਦੀ ਮਾਂ’ ਵਰਗਾ, ਜਿਹੜੇ ਬੰਬ ਦਾ […]

Read more ›
100 ਮੀਲ ਦੀ ਸਪੀਡ ਉੱਤੇ ਦੌੜਿਆ ਭਾਫ ਵਾਲਾ ਇੰਜਣ

100 ਮੀਲ ਦੀ ਸਪੀਡ ਉੱਤੇ ਦੌੜਿਆ ਭਾਫ ਵਾਲਾ ਇੰਜਣ

April 14, 2017 at 2:24 pm

* 50 ਸਾਲ ਪਹਿਲਾਂ 75 ਮੀਲ ਪ੍ਰਤੀ ਘੰਟਾ ਦੀ ਵੱਧ ਤੋਂ ਵੱਧ ਸਪੀਡੀ ਸੀ ਲੰਡਨ, 14 ਅਪ੍ਰੈਲ (ਪੋਸਟ ਬਿਊਰੋ)- ਕਰੀਬ 50 ਸਾਲ ਪਿੱਛੋਂ ਬ੍ਰਿਟੇਨ ‘ਚ ਭਾਫ ਇੰਜਣ ਵਾਲੀ ਰੇਲ ਗੱਡੀ ਸੌ ਮੀਲ (141 ਕਿਲੋਮੀਟਰ) ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜੀ ਹੈ। ਬ੍ਰਿਟੇਨ ਵਿੱਚ ਭਾਫ ਇੰਜਣ ਨਾਲ ਚੱਲਦੀਆਂ ਗੱਡੀਆਂ ਨੂੰ ਮੇਨ […]

Read more ›
ਨਾੜ ਨੂੰ ਅੱਗ ਲਾਉਣ ਵਾਲੇ ਕਿਸਾਨ ਸੈਟੇਲਾਈਟ ਤੋਂ ਮਿਲੀ ਸੂਚਨਾ ਦੇ ਨਾਲ ਘੇਰੇ ਗਏ

ਨਾੜ ਨੂੰ ਅੱਗ ਲਾਉਣ ਵਾਲੇ ਕਿਸਾਨ ਸੈਟੇਲਾਈਟ ਤੋਂ ਮਿਲੀ ਸੂਚਨਾ ਦੇ ਨਾਲ ਘੇਰੇ ਗਏ

April 14, 2017 at 2:22 pm

ਪਟਿਆਲਾ, 14 ਅਪ੍ਰੈਲ (ਪੋਸਟ ਬਿਊਰੋ)- ਪੰਜਾਬ ਰਿਮੋਟ ਸੈਂਸਿੰਗ ਸੈਂਟਰ ਵੱਲੋਂ ਗਏ ਭੇਜੇ ਸੈਟੇਲਾਈਟ ਅਲਰਟ ਤੋਂ ਬਾਅਦ ਜ਼ਿਲ੍ਹੇ ਦੇ ਚਾਰ ਕਿਸਾਨਾਂ ਨੂੰ ਨਾੜ ਸਾੜਨ ਦੇ ਦੋਸ਼ ਵਿੱਚ ਚਲਾਨ ਕੱਟ ਕੇ ਜੁਰਮਾਨੇ ਕੀਤੇ ਗਏ। ਰਿਮੋਟ ਸੈਸਿੰਗ ਸੈਂਟਰ ਨੇ ਬੁੱਧਵਾਰ ਰਾਤ ਸੈਟੇਲਾਈਟ ਅਲਰਟ ਭੇਜ ਕੇ ਸੂਚਿਤ ਕੀਤਾ ਕਿ ਪਟਿਆਲਾ ਜ਼ਿਲ੍ਹੇ ਦੀ ਦੂਧਨ ਸਾਧਾਂ […]

Read more ›
ਭਿ੍ਰਸ਼ਟਾਚਾਰ ਦੇ ਕੇਸ ਵਿੱਚ ਗੁੰਮ ਹੋਈ ਸੀ ਡੀ ਪੰਜੀਂ ਸਾਲੀ ਲੱਭ ਪਈ

ਭਿ੍ਰਸ਼ਟਾਚਾਰ ਦੇ ਕੇਸ ਵਿੱਚ ਗੁੰਮ ਹੋਈ ਸੀ ਡੀ ਪੰਜੀਂ ਸਾਲੀ ਲੱਭ ਪਈ

April 14, 2017 at 2:12 pm

ਲੁਧਿਆਣਾ, 14 ਅਪ੍ਰੈਲ (ਪੋਸਟ ਬਿਊਰੋ)- ਭਿ੍ਰਸ਼ਟਾਚਾਰ ਦੇ ਦੋਸ਼ ਵਿੱਚ ਥਾਣਾ ਮਿਹਰਬਾਨ ਵਿੱਚ ਕਰੀਬ ਪੰਜ ਸਾਲ ਪਹਿਲਾਂ ਦਰਜ ਕੀਤੇ ਇੱਕ ਕੇਸ ਵਿੱਚ ਸਬੂਤ ਨਾ ਹੋਣ ਉੱਤੇ ਅਦਾਲਤ ਤੋਂ ਬਰੀ ਹੋਏ ਏ ਐੱਸ ਆਈ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਹਨ। ਪੁਲਸ ਵੱਲੋਂ ਰਿਸ਼ਵਤ ਲੈਂਦੇ ਸਮੇਂ ਬਣਾਈ ਵੀਡੀਓ ਸੀ ਡੀ ਗੰੁਮ ਹੋਣ ਦੀ ਗੱਲ […]

Read more ›
ਫੂਲਕਾ ਨੇ ਕਿਹਾ:  ਖੁਦ ਅਮਰਿੰਦਰ ਸਿੰਘ ਨੇ ਵੀ ਖਾਲਿਸਤਾਨੀਆਂ ਨਾਲ ਸਟੇਜਾਂ ਸਾਂਝੀਆਂ ਕੀਤੀਆਂ ਸਨ

ਫੂਲਕਾ ਨੇ ਕਿਹਾ: ਖੁਦ ਅਮਰਿੰਦਰ ਸਿੰਘ ਨੇ ਵੀ ਖਾਲਿਸਤਾਨੀਆਂ ਨਾਲ ਸਟੇਜਾਂ ਸਾਂਝੀਆਂ ਕੀਤੀਆਂ ਸਨ

April 14, 2017 at 2:07 pm

ਚੰਡੀਗੜ੍ਹ, 14 ਅਪ੍ਰੈਲ (ਪੋਸਟ ਬਿਊਰੋ)- ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਐਚ ਐਸ ਫੂਲਕਾ ਨੇ ਕਿਹਾ ਹੈ ਕਿ ਕੈਨੇਡਾ ਦੇ ਰੱਖਿਆ ਮੰਤਰੀ ਤੇ ਸਤਿਕਾਰਤ ਸਿੱਖ ਹਰਜੀਤ ਸਿੰਘ ਸੱਜਣ ਨੂੰ ਖਾਲਿਸਤਾਨੀ ਦੱਸ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਸਾਖੀ ਮੌਕੇ ਸਿੱਖ ਭਾਈਚਾਰੇ […]

Read more ›
ਬਾਦਲਾਂ ਦੀ ਤੀਰਥ ਯਾਤਰਾ ਦਾ ਖਮਿਆਜ਼ਾ ਹੁਣ ਅਮਰਿੰਦਰ ਸਰਕਾਰ ਭੁਗਤੇਗੀ

ਬਾਦਲਾਂ ਦੀ ਤੀਰਥ ਯਾਤਰਾ ਦਾ ਖਮਿਆਜ਼ਾ ਹੁਣ ਅਮਰਿੰਦਰ ਸਰਕਾਰ ਭੁਗਤੇਗੀ

April 14, 2017 at 2:05 pm

* ਭਾਰਤੀ ਰੇਲਵੇ ਨੂੰ 126 ਕਰੋੜ ਦਾ ਬਿੱਲ ਭਰਨਾ ਪਵੇਗਾ ਚੰਡੀਗੜ੍ਹ, 14 ਅਪ੍ਰੈਲ (ਪੋਸਟ ਬਿਊਰੋ)- ਪੰਜਾਬ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਚੋਣ ਸਿਆਸਤ ਹੇਠ ਲੋਕਾਂ ਨੂੰ ਕਰਵਾਈ ਤੀਰਥ ਯਾਤਰਾ ਦੇ ਕਰੋੜਾਂ ਰੁਪਏ ਦਾ ਭੁਗਤਾਨ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਕਰਨਾ ਪਵੇਗਾ। ਪਹਿਲਾਂ […]

Read more ›
6 ਸਾਲਾਂ ਤੋਂ ਨਹੀਂ ਆਇਆ ਪਾਣੀ, ਲੋਕ ਪ੍ਰੇਸਾਨ

6 ਸਾਲਾਂ ਤੋਂ ਨਹੀਂ ਆਇਆ ਪਾਣੀ, ਲੋਕ ਪ੍ਰੇਸਾਨ

April 14, 2017 at 7:20 am

ਧਰਮਪੁਰ, 14 ਅਪ੍ਰੈਲ (ਪੋਸਟ ਬਿਊਰੋ)- ਧਰਮਪੁਰ ਪੰਚਾਇਤ ਦੇ ਕਲਸਵਾਈ ਪਿੰਡ ਦਾ ਵਫਦ ਵਾਰਡ ਮੈਂਬਰ ਦਲੀਪ ਸਿੰਘ ਦੀ ਅਗਵਾਈ ‘ਚ ਐਸ.ਡੀ.ਓ. ਆਈ.ਪੀ.ਐਚ. ਯਸ਼ਪਾਲ ਸ਼ਰਮਾ ਨਾਲ ਮਿਲਿਆ। ਉਨ੍ਹਾਂ ਨੇ ਕਿਹਾ ਕਿ ਪਿੰਡ ‘ਚ ਪਿਛਲੇ 5-6 ਸਾਲਾਂ ਤੋਂ ਪਾਣੀ ਦੀ ਇਕ ਬੂੰਦ ਤੱਕ ਨਹੀਂ ਆ ਰਹੀ ਹੈ ਅਤੇ ਲੋਕਾਂ ਨੂੰ ਮਜ਼ਬੂਰੀ ‘ਚ ਖੂਹ […]

Read more ›
ਜਾਧਵ ਨੂੰ ਫ਼ਾਂਸੀ ਕਾਨੂੰਨ ਮੁਤਾਬਿਕ: ਸਰਤਾਜ ਅਜੀਜ

ਜਾਧਵ ਨੂੰ ਫ਼ਾਂਸੀ ਕਾਨੂੰਨ ਮੁਤਾਬਿਕ: ਸਰਤਾਜ ਅਜੀਜ

April 14, 2017 at 6:58 am

ਇਸਲਾਮਾਬਾਦ, 14 ਅਪ੍ਰੈਲ (ਪੋਸਟ ਬਿਊਰੋ)-  ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਵਿਦੇਸ਼ ਮਾਮਲੇ ਦੇ ਸਲਾਹਕਾਰ ਸਰਤਾਜ ਅਜੀਜ ਨੇ ਕੁਲਭੂਸ਼ਣ ਯਾਦਵ ਦੀ ਸਜ਼ਾ ‘ਤੇ ਪ੍ਰੈਸ ਕਾਂਫਰੰਸ ਕਰਦੇ ਹੋਏ ਭਾਰਤ ਦੇ ਦੋਸ਼ਾਂ ਨੂੰ ਨਕਾਰਿਆ ਹੈ। ਅਜੀਜ ਨੇ ਇਹ ਵੀ ਕਿਹਾ ਕਿ ਜਾਧਵ ਨੂੰ ਕਾਨੂੰਨ ਮੁਤਾਬਕ ਹੀ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ। […]

Read more ›
ਦਿੱਲੀ ਹਾਈਕੋਰਟ ਦੀ ਵਕੀਲ ਨਾਲ ਕੁੱਟਮਾਰ, ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ

ਦਿੱਲੀ ਹਾਈਕੋਰਟ ਦੀ ਵਕੀਲ ਨਾਲ ਕੁੱਟਮਾਰ, ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ

April 14, 2017 at 6:53 am

ਨਵੀਂ ਦਿੱਲੀ, 14 ਅਪ੍ਰੈਲ (ਪੋਸਟ ਬਿਊਰੋ)-  ਦਿੱਲੀ ‘ਚ ਹਾਈਕੋਰਟ ਦੀ ਇਕ ਔਰਤ ਵਕੀਲ ਦੇ ਨਾਲ ਬੇਰਿਹਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਵਕੀਲ ਨਾਲ ਉਨ੍ਹਾਂ ਦੇ ਗੁਆਂਢੀ ਨੇ ਗਲਤ ਵਿਵਹਾਰ ਕੀਤਾ ਅਤੇ ਉਨ੍ਹਾਂ ਨੂੰ ਉਦੋਂ ਤੱਕ ਕੁੱਟਦੇ ਰਹੇ ਜਦੋਂ ਤੱਕ ਉਹ ਬੇਹੋਸ਼ ਨਹੀਂ ਹੋ ਗਈ। ਰਿਪੋਰਟ ਮੁਤਾਬਕ […]

Read more ›
ਅਮਰੀਕੀਆਂ ਨੂੰ ਪਾਕਿਸਤਾਨ ਨਾ ਜਾਣ ਦੀ ਸਲਾਹ

ਅਮਰੀਕੀਆਂ ਨੂੰ ਪਾਕਿਸਤਾਨ ਨਾ ਜਾਣ ਦੀ ਸਲਾਹ

April 14, 2017 at 6:46 am

ਵਾਸ਼ਿੰਗਟਨ, 14 ਅਪ੍ਰੈਲ (ਪੋਸਟ ਬਿਊਰੋ)-  ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਪਾਕਿਸਤਾਨ ਨਾ ਜਾਣ ਦੀ ਸਲਾਹ ਦਿੱਤੀ ਹੈ। ਇਸਦੇ ਪਿੱਛੇ ਉਂਝ ਤਾਂ ਕਈ ਕਾਰਨ ਹਨ, ਪਰ ਸਭ ਤੋਂ ਅਹਿਮ ਕਾਰਨ ਪਾਕਿਸਤਾਨ ਵਿਚ ਲਾਗੂ ਈਸ਼ਨਿੰਦਾ ਕਾਨੂੰਨ ਨੂੰ ਦੱਸਿਆ ਜਾ ਰਿਹਾ ਹੈ।ਸਟੇਟ ਡਿਪਾਰਟਮੈਂਟ ਦੀ ਵੈੱਬਸਾਈਟ ‘ਤੇ ਅਮਰੀਕੀ ਨਾਗਰਿਕਾਂ ਨੂੰ ਦਿੱਤੀ ਗਈ ਚਿਤਾਵਨੀ ਵਿਚ […]

Read more ›