Archive for April 13th, 2017

ਚੀਨੀ ਰਾਸ਼ਟਰਪਤੀ ਸ਼ੀ ਨੇ ਟਰੰਪ ਨੂੰ ਕਿਹਾ: ਉੱਤਰ ਕੋਰੀਆ ਤਾਂ ਨਹੀਂ ਮੰਨਦਾ

ਚੀਨੀ ਰਾਸ਼ਟਰਪਤੀ ਸ਼ੀ ਨੇ ਟਰੰਪ ਨੂੰ ਕਿਹਾ: ਉੱਤਰ ਕੋਰੀਆ ਤਾਂ ਨਹੀਂ ਮੰਨਦਾ

April 13, 2017 at 2:25 pm

ਬੀਜਿੰਗ, 13 ਅਪ੍ਰੈਲ (ਪੋਸਟ ਬਿਊਰੋ)- ਉੱਤਰ ਕੋਰੀਆ ਦੇ ਰੁਖ਼ ਤੋਂ ਕੋਰੀਆਈ ਟਾਪੂ ਦੀ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਨੇ ਕੱਲ੍ਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਟੈਲੀਫੋਨ ‘ਤੇ ਗੱਲ ਕਰ ਕੇ ਹਾਲਾਤ ਦੇ ਬਾਰੇ ਉਨ੍ਹਾਂ ਨਾਲ ਵਿਚਾਰ ਕੀਤੀ ਹੈ। ਪਿਛਲੇ ਦਿਨੀਂ ਅਮਰੀਕਾ ਯਾਤਰਾ ਵਿੱਚ ਰਾਸ਼ਟਰਪਤੀ […]

Read more ›
ਡੋਨਾਲਡ ਟਰੰਪ ਦੇ ਚੋਣ ਸਲਾਹਕਾਰ ਦੇ ਰੂਸ ਨਾਲ ਸਬੰਧਾਂ ਬਾਰੇ ਜਾਂਚ ਹੋਈ ਸੀ

ਡੋਨਾਲਡ ਟਰੰਪ ਦੇ ਚੋਣ ਸਲਾਹਕਾਰ ਦੇ ਰੂਸ ਨਾਲ ਸਬੰਧਾਂ ਬਾਰੇ ਜਾਂਚ ਹੋਈ ਸੀ

April 13, 2017 at 2:22 pm

ਵਾਸ਼ਿੰਗਟਨ, 13 ਅਪ੍ਰੈਲ (ਪੋਸਟ ਬਿਊਰੋ)- ਅਮਰੀਕੀ ਜਾਂਚ ਏਜੰਸੀ ਐਫ ਬੀ ਆਈ ਨੇ ਪਿਛਲੇ ਸਾਲ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੋਣ ਮੁਹਿੰਮ ਵਿੱਚ ਟਰੰਪ ਦਾ ਸਲਾਹਕਾਰ ਰਹੇ ਕਾਰਟਰ ਪੇਜ਼ ਦੀ ਜਾਂਚ ਕੀਤੀ ਸੀ। ਉਨ੍ਹਾਂ ਦੀ ਫੋਨ ‘ਤੇ ਗੱਲਬਾਤ ਦੀ ਨਿਗਰਾਨੀ ਵੀ ਹੋਈ ਸੀ, ਕਿਉਂਕਿ ਉਨ੍ਹਾਂ ‘ਤੇ ਰੂਸ ਲਈ ਕੰਮ ਕਰਨ ਦਾ ਸ਼ੱਕ […]

Read more ›
ਸੀਰੀਆ ਦੇ ਰਸਾਇਣਿਕ ਹਮਲੇ ਦੀ ਨਿਖੇਧੀ ਲਈ ਲਿਆਂਦੇ ਮਤੇ ਉੱਤੇ ਰੂਸ ਨੇ ਕੀਤਾ ਵੀਟੋ

ਸੀਰੀਆ ਦੇ ਰਸਾਇਣਿਕ ਹਮਲੇ ਦੀ ਨਿਖੇਧੀ ਲਈ ਲਿਆਂਦੇ ਮਤੇ ਉੱਤੇ ਰੂਸ ਨੇ ਕੀਤਾ ਵੀਟੋ

April 13, 2017 at 7:00 am

ਸੰਯੁਕਤ ਰਾਸ਼ਟਰ, 13 ਅਪਰੈਲ (ਪੋਸਟ ਬਿਊਰੋ) : ਉੱਤਰੀ ਸੀਰੀਆ ਦੇ ਟਾਊਨ ਵਿੱਚ ਰਸਾਇਣਿਕ ਹਥਿਆਰਾਂ ਨਾਲ ਹੋਏ ਹਮਲੇ ਦੀ ਨਿਖੇਧੀ ਕਰਨ ਲਈ ਸੰਯੁਕਤ ਰਾਸ਼ਟਰ ਵੱਲੋਂ ਬੁੱਧਵਾਰ ਨੂੰ ਲਿਆਂਦੇ ਮਤੇ ਉੱਤੇ ਰੂਸ ਨੇ ਵੀਟੋ ਕਰ ਦਿੱਤਾ। ਇਸ ਦੇ ਨਾਲ ਹੀ ਇਸ ਮਾਮਲੇ ਦੀ ਤੇਜ਼ੀ ਨਾਲ ਜਾਂਚ ਕਰਨ ਦੀ ਮੰਗ ਵੀ ਕੀਤੀ ਹੈ। […]

Read more ›
ਨਿਊ ਯਾਰਕ ਦੀ ਜੱਜ ਦੀ ਲਾਸ਼ ਹਡਸਨ ਨਦੀ ਕਿਨਾਰੇ ਮਿਲੀ

ਨਿਊ ਯਾਰਕ ਦੀ ਜੱਜ ਦੀ ਲਾਸ਼ ਹਡਸਨ ਨਦੀ ਕਿਨਾਰੇ ਮਿਲੀ

April 13, 2017 at 6:58 am

ਨਿਊ ਯਾਰਕ, 13 ਅਪਰੈਲ (ਪੋਸਟ ਬਿਊਰੋ) : ਨਿਊ ਯਾਰਕ ਦੀ ਸਰਬਉੱਚ ਅਦਾਲਤ ਵਿੱਚ ਨਿਯੁਕਤ ਕੀਤੀ ਗਈ ਸਿਆਹ ਜੱਜ ਬੁੱਧਵਾਰ ਨੂੰ ਹਡਸਨ ਨਦੀ ਕਿਨਾਰੇ ਮ੍ਰਿਤਕ ਪਾਈ ਗਈ। ਉਹ 65 ਸਾਲ ਦੀ ਸੀ। ਪੁਲਿਸ ਨੇ ਦੱਸਿਆ ਕਿ ਇੱਕ ਦਿਨ ਪਹਿਲਾਂ ਹੀ ਜੱਜ ਦੇ ਲਾਪਤਾ ਹੋਣ ਦੀ ਰਿਪੋਰਟ ਲਿਖਵਾਈ ਗਈ ਸੀ ਤੇ ਬੁੱਧਵਾਰ […]

Read more ›