Archive for April 13th, 2017

ਸਭ ਤੋਂ ਮੋਟੀ ਔਰਤ ਦਾ ਭਾਰ ਮੁੰਬਈ ਦੇ ਡਾਕਟਰਾਂ ਦੀ ਮਿਹਨਤ ਨਾਲ 262 ਕਿਲੋ ਘਟਿਆ

ਸਭ ਤੋਂ ਮੋਟੀ ਔਰਤ ਦਾ ਭਾਰ ਮੁੰਬਈ ਦੇ ਡਾਕਟਰਾਂ ਦੀ ਮਿਹਨਤ ਨਾਲ 262 ਕਿਲੋ ਘਟਿਆ

April 13, 2017 at 2:49 pm

ਮੁੰਬਈ, 13 ਅਪ੍ਰੈਲ (ਪੋਸਟ ਬਿਊਰੋ)- ਮੁੰਬਈ ਦੇ ਡਾਕਟਰ ਦੁਨੀਆ ਦੀ ਸਭ ਤੋਂ ਮੋਟੀ ਔਰਤ ਅਤੇ ਮਿਸਰ ਦੀ ਨਾਗਰਿਕ ਇਮਾਨ ਅਹਿਮਦ ਦਾ ਭਾਰ ਘਟਾਉਣ ਵਿੱਚ ਸਫਲ ਰਹੇ ਹਨ। ਉਸ ਦਾ ਭਾਰ 262 ਕਿਲੋਗ੍ਰਾਮ ਘਟ ਗਿਆ ਹੈ। ਇਮਾਨ ਦੇ ਮੁੰਬਈ ਆਉਣ ਦੇ ਦੋ ਮਹੀਨੇ ਵਿੱਚ ਇਹ ਬਦਲਾਅ ਆਇਆ ਹੈ। ਕੁੱਲ 500 ਕਿਲੋਗ੍ਰਾਮ […]

Read more ›
ਦਿੱਲੀ ਵਿੱਚ ਆਪ ਪਾਰਟੀ ਦੇ 66 ਵਿੱਚੋਂ 35 ਵਿਧਾਇਕਾਂ ਉੱਤੇ ਕੇਸ

ਦਿੱਲੀ ਵਿੱਚ ਆਪ ਪਾਰਟੀ ਦੇ 66 ਵਿੱਚੋਂ 35 ਵਿਧਾਇਕਾਂ ਉੱਤੇ ਕੇਸ

April 13, 2017 at 2:47 pm

ਨਵੀਂ ਦਿੱਲੀ, 13 ਅਪ੍ਰੈਲ (ਪੋਸਟ ਬਿਊਰੋ)- ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਰਾਜ ਸਭਾ ਵਿੱਚ ਲਿਖਤੀ ਜਵਾਬ ਦੱਸਿਆ ਹੈ ਕਿ ਦਿੱਲੀ ਦੇ 35 ਵਿਧਾਇਕਾਂ ਉੱਤੇ ਵੱਖ-ਵੱਖ ਮਾਮਲਿਆਂ ਵਿੱਚ ਦਿੱਲੀ ਪੁਲਸ ਨੇ ਅਪਰਾਧਕ ਕੇਸ ਦਰਜ ਕੀਤੇ ਹੋਏ ਹਨ। ਵਿਧਾਨ ਸਭਾ ਚੋਣਾਂ ਸਮੇਂ ਸਿਆਸੀ ਪਾਰਟੀਆਂ ਉੱਤੇ ਨਜ਼ਰ ਰੱਖਣ ਵਾਲੇ ਏ ਡੀ ਆਰ […]

Read more ›
ਗੁਰਮੇਹਰ ਕੌਰ ਨੇ ਕਿਹਾ: ਮੈਂ ‘ਤੁਹਾਡੇ’ ਸ਼ਹੀਦ ਦੀ ਧੀ ਨਹੀਂ

ਗੁਰਮੇਹਰ ਕੌਰ ਨੇ ਕਿਹਾ: ਮੈਂ ‘ਤੁਹਾਡੇ’ ਸ਼ਹੀਦ ਦੀ ਧੀ ਨਹੀਂ

April 13, 2017 at 2:44 pm

ਨਵੀਂ ਦਿੱਲੀ, 12 ਅਪ੍ਰੈਲ (ਪੋਸਟ ਬਿਊਰੋ)- ਦਿੱਲੀ ਦੇ ਰਾਮਜਸ ਕਾਲਜ ਵਿੱਚ ਹੋਏ ਵਿਵਾਦ ਵਿੱਚ ਏ ਬੀ ਵੀ ਪੀ ਨੂੰ ਚੈਲਿੰਜ ਕਰ ਕੇ ਚਰਚਾ ਵਿੱਚ ਆਈ ਗੁਰਮੇਹਰ ਕੌਰ ਨੇ ਕਾਫ਼ੀ ਸਮੇਂ ਬਾਅਦ ਚੁੱਪੀ ਤੋੜੀ ਹੈ। ਇਸ ਵਾਰੀ ਆਪਣੇ ਬਾਲਗ ਵਿੱਚ ਗੁਰਮੇਹਰ ਕੌਰ ਨੇ ਕਿਹਾ ਹੈ ਕਿ ਮੈਂ ‘ਤੁਹਾਡੇ ਸ਼ਹੀਦ’ ਦੀ ਬੇਟੀ […]

Read more ›
ਮਮਤਾ ਬੈਨਰਜੀ ਦੇ ਸਿਰ ਦਾ ਇਨਾਮ ਭਾਜਪਾ ਆਗੂ ਵੱਲੋਂ ਐਲਾਨਣ ਦਾ ਮੁੱਦਾ ਪਾਰਲੀਮੈਂਟ ਵਿੱਚ ਗੂੰਜਿਆ

ਮਮਤਾ ਬੈਨਰਜੀ ਦੇ ਸਿਰ ਦਾ ਇਨਾਮ ਭਾਜਪਾ ਆਗੂ ਵੱਲੋਂ ਐਲਾਨਣ ਦਾ ਮੁੱਦਾ ਪਾਰਲੀਮੈਂਟ ਵਿੱਚ ਗੂੰਜਿਆ

April 13, 2017 at 2:43 pm

ਨਵੀਂ ਦਿੱਲੀ, 12 ਅਪ੍ਰੈਲ (ਪੋਸਟ ਬਿਊਰੋ)- ਉੱਤਰ ਪ੍ਰਦੇਸ਼ ਦੀ ਭਾਜਪਾ ਦੇ ਇੱਕ ਨੇਤਾ ਵੱਲੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਕਤਲ ਵਾਸਤੇ 11 ਲੱਖ ਰੁਪਏ ਦਾ ਇਨਾਮ ਰੱਖਣ ਦੇ ਵਿਵਾਦਤ ਬਿਆਨ ਦਾ ਮੁੱਦਾ ਕੱਲ੍ਹ ਪਾਰਲੀਮੈਂਟ ਦੇ ਦੋਵਾਂ ਸਦਨਾਂ ਵਿੱਚ ਗੂੰਜਿਆ। ਸਰਕਾਰ ਨੇ ਇਸ ਵਿਵਾਦਤ ਬਿਆਨ ਤੋਂ ਖੁਦ ਨੂੰ […]

Read more ›
ਸਾਈਕਲ ਉਤੇ ਗਿਆ ਲਾੜਾ ਅਤੇ ਤਿੰਨ ਕੱਪੜਿਆਂ ਵਿੱਚ ਲਾੜੀ ਨੂੰ ਲੈ ਆਇਆ

ਸਾਈਕਲ ਉਤੇ ਗਿਆ ਲਾੜਾ ਅਤੇ ਤਿੰਨ ਕੱਪੜਿਆਂ ਵਿੱਚ ਲਾੜੀ ਨੂੰ ਲੈ ਆਇਆ

April 13, 2017 at 2:41 pm

ਜਲਾਲਾਬਾਦ, 13 ਅਪ੍ਰੈਲ (ਪੋਸਟ ਬਿਊਰੋ)- ਲਾੜਾ ਸਾਈਕਲ ‘ਤੇ ਸਵਾਰ ਹੋ ਕੇ ਲਾੜੀ ਲੈਣ ਲਈ ਪੁੱਜਾ। ਬਰਾਤ ਵਿੱਚ ਸਿਰਫ 21 ਲੋਕ ਸਨ। ਉਨ੍ਹਾਂ ਨੇ ਲੜਕੀ ਵਾਲਿਆਂ ਤੋਂ ਕੋਈ ਦਾਜ ਨਹੀਂ ਲਿਆ, ਸਿਰਫ ਤਿੰਨ ਕੱਪੜਿਆਂ ਵਿੱਚ ਲਾੜੀ ਨੂੰ ਲੈ ਆਏ। ਵਿਆਹ ਬਹੁਤ ਹੀ ਸਾਧਾਰਨ ਸੀ। ਇਸ ਨੂੰ ਦੇਖਣ ਲਈ ਪੂਰਾ ਪਿੰਡ ਉਮੜ […]

Read more ›
ਭਾਰਤ ਦੀਆਂ ਏ ਟੀ ਐਮ ਮਸ਼ੀਨਾਂ ਵਿੱਚ ਅਜੇ ਵੀ 30 ਫੀਸਦੀ ਨਕਦੀ ਦੀ ਕਮੀ

ਭਾਰਤ ਦੀਆਂ ਏ ਟੀ ਐਮ ਮਸ਼ੀਨਾਂ ਵਿੱਚ ਅਜੇ ਵੀ 30 ਫੀਸਦੀ ਨਕਦੀ ਦੀ ਕਮੀ

April 13, 2017 at 2:39 pm

ਜਲੰਧਰ, 13 ਅਪ੍ਰੈਲ (ਪੋਸਟ ਬਿਊਰੋ)- ਪੰਜਾਬ ਵਿੱਚ ਬੈਂਕਾਂ ਦੇ ਏ ਟੀ ਐੱਮਜ਼ ਵਿੱਚ ਅਜੇ ਤੱਕ ਤੀਹ ਫੀਸਦੀ ਨਕਦੀ ਦੀ ਕਮੀ ਚੱਲ ਰਹੀ ਹੈ। ਕੇਂਦਰ ਸਰਕਾਰ ਨੇ ਪਿਛਲੇ ਸਾਲ ਨਵੰਬਰ ਵਿੱਚ ਨੋਟਬੰਦੀ ਲਾਗੂ ਕੀਤੀ ਤਾਂ ਜ਼ਿਆਦਾਤਰ ਏ ਟੀ ਐੱਮਜ਼ ਡਰਾਈ ਹੋ ਗਏ ਸਨ। ਜਨਵਰੀ ਵਿੱਚ ਭਾਰਤੀ ਰਿਜ਼ਰਵ ਬੈਂਕ ਨੇ 500 ਅਤੇ […]

Read more ›
ਸ਼ੱਕੀ ਹਾਲਤ ਵਿੱਚ ਗਾਇਬ ਹੋਏ ਸਵਾਮੀ ਕ੍ਰਿਸ਼ਨਾਨੰਦ 10 ਮਹੀਨੇ ਪਿੱਛੋਂ ਮੁੜ ਆਏ

ਸ਼ੱਕੀ ਹਾਲਤ ਵਿੱਚ ਗਾਇਬ ਹੋਏ ਸਵਾਮੀ ਕ੍ਰਿਸ਼ਨਾਨੰਦ 10 ਮਹੀਨੇ ਪਿੱਛੋਂ ਮੁੜ ਆਏ

April 13, 2017 at 2:38 pm

ਗੜ੍ਹਸ਼ੰਕਰ, 13 ਅਪ੍ਰੈਲ (ਪੋਸਟ ਬਿਊਰੋ)- ਗਊ ਰੱਖਿਆ ਕਮੇਟੀ ਦੇ ਕੌਮੀ ਪ੍ਰਧਾਨ ਅਤੇ ਵਰਿੰਦਾਵਨ ਵਾਲੀ ਕੁਟੀਆ ਬੀਨੇਵਾਲ ਦਾ ਗੱਦੀ ਨਸ਼ੀਨ ਸਵਾਮੀ ਕ੍ਰਿਸ਼ਨਾ ਨੰਦ ਸ਼ੱਕੀ ਹਾਲਤ ਵਿੱਚ ਲਾਪਤਾ ਹੋਣ ਤੋਂ ਦਸ ਮਹੀਨੇ ਬਾਅਦ ਕੱਲ੍ਹ ਦੇਰ ਰਾਤ ਬੀਨੇਵਾਲ ਪਹੁੰਚ ਗਿਆ। ਉਸ ਦੀ ਆਮਦ ਉੱਤੇ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਹੈ। ਵਰਨਣ ਯੋਗ ਹੈ […]

Read more ›
ਜੋਧਪੁਰ ਜੇਲ ਵਾਲੇ ਸਿੱਖ ਨਜ਼ਰਬੰਦਾਂ ਨੂੰ ਤਿੰਨ ਦਹਾਕਿਆਂ ਪਿੱਛੋਂ ਨਿਆਂ ਮਿਲਿਆ

ਜੋਧਪੁਰ ਜੇਲ ਵਾਲੇ ਸਿੱਖ ਨਜ਼ਰਬੰਦਾਂ ਨੂੰ ਤਿੰਨ ਦਹਾਕਿਆਂ ਪਿੱਛੋਂ ਨਿਆਂ ਮਿਲਿਆ

April 13, 2017 at 2:35 pm

ਅੰਮ੍ਰਿਤਸਰ, 13 ਅਪ੍ਰੈਲ (ਪੋਸਟ ਬਿਊਰੋ)- ਅਪਰੇਸ਼ਨ ਬਲਿਊ ਸਟਾਰ ਦੌਰਾਨ ਜੂਨ 1984 ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਫੌਜੀ ਕਾਰਵਾਈ ਦੌਰਾਨ ਫੌਜ ਵੱਲੋਂ ਗ੍ਰਿਫਤਾਰ ਕੀਤੇ ਸਿੱਖ ਨੌਜਵਾਨਾਂ ਤੇ ਸ਼ਰਧਾਲੂਆਂ ਨੂੰ ਜੋਧਪੁਰ ਦੀ ਜੇਲ ‘ਚ ਬਿਨਾਂ ਵਜ੍ਹਾ ਪੰਜ ਸਾਲ ਰੱਖਣ ਦੇ ਮਾਮਲੇ ‘ਚ ਉਨ੍ਹਾਂ ਵੱਲੋਂ ਮੁਆਵਜ਼ੇ ਲਈ ਪਾਈਆਂ ਸਮੂਹਿਕ ਅਪੀਲਾਂ ਨੂੰ ਮਨਜ਼ੂਰ […]

Read more ›
ਬਰਗਰ ਦੀ ਖਿੱਚ ਖਾਤਰ 8 ਸਾਲਾ ਬੱਚੇ ਨੇ ਹੱਦ ਕਰ ਦਿੱਤੀ

ਬਰਗਰ ਦੀ ਖਿੱਚ ਖਾਤਰ 8 ਸਾਲਾ ਬੱਚੇ ਨੇ ਹੱਦ ਕਰ ਦਿੱਤੀ

April 13, 2017 at 2:29 pm

ਵਾਸ਼ਿੰਗਟਨ, 13 ਅਪ੍ਰੈਲ (ਪੋਸਟ ਬਿਊਰੋ)- ‘ਚੀਜ਼ ਬਰਗਰ’ ਖਾਣ ਲਈ ਅਮਰੀਕਾ ਵਿਚ ਇਕ 8 ਸਾਲ ਦਾ ਲੜਕਾ ਏਨਾ ਬੇਸਬਰਾ ਹੋਇਆ ਕਿ ਉਹ ਆਪਣੇ ਨਾਲ ਆਪਣੀ 4 ਸਾਲ ਦੀ ਭੈਣ ਨੂੰ ਵੀ ਲੈ ਗਿਆ। ਹੈਰਾਨੀ ਵਾਲੀ ਗੱਲ ਇਹ ਹੈ ਕਿ ਲੜਕਾ ਆਪਣੀ ਭੈਣ ਨੂੰ ਪੈਦਲ ਨਹੀਂ, ਸਗੋਂ ਆਪਣੀ ਪਿਤਾ ਦੀ ਵੈਨ ਵਿੱਚ […]

Read more ›
ਅਮਰੀਕਾ ਦੇ ਸਿੱਖ ਹੁਣ ਸਿੱਖੀ ਪਛਾਣ ਦੀ ਵਿਸ਼ੇਸ਼ ਜਾਗਰਤੀ ਮੁਹਿੰਮ ਚਲਾਉਣਗੇ

ਅਮਰੀਕਾ ਦੇ ਸਿੱਖ ਹੁਣ ਸਿੱਖੀ ਪਛਾਣ ਦੀ ਵਿਸ਼ੇਸ਼ ਜਾਗਰਤੀ ਮੁਹਿੰਮ ਚਲਾਉਣਗੇ

April 13, 2017 at 2:27 pm

ਨਿਊਯਾਰਕ, 13 ਅਪ੍ਰੈਲ (ਪੋਸਟ ਬਿਊਰੋ)- ਅਮਰੀਕਾ ਵਿੱਚ ਵੱਸਦੇ ਸਿੱਖ ਹੁਣ ਸਿੱਖੀ ਨੂੰ ਪ੍ਰਫੂਲਤ ਕਰਨ ਲਈ ਜਦੋਂ ਕਈ ਕਦਮ ਚੁੱਕ ਰਹੇ ਹਨ ਤਾਂ ਇਸ ਮੌਕੇ ਸਿੱਖ ਭਾਈਚਾਰਾ ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਨਾ ਜਾ ਰਿਹਾ ਹੈ, ਜਿਹੜੇ ਸਿੱਖ ਧਰਮ ਬਹੁਤਾ ਬਾਰੇ ਨਹੀਂ ਜਾਣਦੇ। ਅਮਰੀਕਾ ਵਿੱਚ ਨਸਲੀ ਹਮਲਿਆਂ ਵਿੱਚ ਤੇਜ਼ੀ ਆਉਣ ਦੇ ਮੱਦੇਨਜ਼ਰ […]

Read more ›