Archive for April 12th, 2017

ਐਕਟਰ ਰਿਸ਼ੀ ਕਪੂਰ ਟਵਿੱਟਰ ਉੱਤੇ ਪਾਕਿਸਤਾਨੀ ਔਰਤ ਨਾਲ ਭਿੜੇ

ਐਕਟਰ ਰਿਸ਼ੀ ਕਪੂਰ ਟਵਿੱਟਰ ਉੱਤੇ ਪਾਕਿਸਤਾਨੀ ਔਰਤ ਨਾਲ ਭਿੜੇ

April 12, 2017 at 7:03 pm

ਨਵੀਂ ਦਿੱਲੀ, 12 ਅਪ੍ਰੈਲ (ਪੋਸਟ ਬਿਊਰੋ)- ਰਿਸ਼ੀ ਕਪੂਰ ਨੂੰ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੇ ਬੜਬੋਲੇ ਸੁਭਾਅ ਲਈ ਜਾਣਿਆ ਜਾਂਦਾ ਹੈ। ਟਵਿੱਟਰ ‘ਤੇ ਉਨ੍ਹਾਂ ਦੀ ਸਰਗਰਮੀ ਦੇ ਕਈ ਫੈਨ ਹਨ। ਪਿੱਛੇ ਜਿਹੇ ਆਪਣੀ ਸਵੈ ਜੀਵਨੀ ‘ਖੁੱਲ੍ਹਮ-ਖੁੱਲ੍ਹਾ: ਰਿਸ਼ੀ ਕਪੂਰ ਅਨਸੈਂਸਰਡ’ ਰਿਲੀਜ਼ ਕਰਨ ਵਾਲਾ ਇਹ 64 ਸਾਲਾ ਅਦਾਕਾਰ ਇੱਕ ਵਾਰ ਮੁੜ ਚਰਚਾ ਵਿੱਚ […]

Read more ›
ਯੋਗ ਨੂੰ ਵੀ ਓਲੰਪਿਕ ਖੇਡ ਦਾ ਦਰਜਾ ਦਿਵਾਉਣ ਦੇ ਯਤਨ ਸ਼ੁਰੂ

ਯੋਗ ਨੂੰ ਵੀ ਓਲੰਪਿਕ ਖੇਡ ਦਾ ਦਰਜਾ ਦਿਵਾਉਣ ਦੇ ਯਤਨ ਸ਼ੁਰੂ

April 12, 2017 at 7:01 pm

ਨਵੀਂ ਦਿੱਲੀ, 12 ਅਪ੍ਰੈਲ (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖਾਸ ਪਹਿਲ ਉੱਤੇ ਯੋਗ ਨੂੰ ਲੈ ਕੇ ਕੌਮਾਂਤਰੀ ਪੱਧਰ ਉੱਤੇ ਮਾਨਤਾ ਮਿਲਣ ਤੋਂ ਬਾਅਦ ਹੁਣ ਖੇਡਾਂ ਦੇ ਮਹਾਕੁੰਭ ਓਲੰਪਿਕ ਵਿੱਚ ਵੀ ਇਸ ਨੂੰ ਇੱਕ ਖੇਡ ਦਾ ਦਰਜਾ ਦਿਵਾਉਣ ਲਈ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਭਾਰਤੀ ਯੋਗ ਸੰਸਥਾ […]

Read more ›
ਐਮੀਰੇਟਸ ਦੁਨੀਆ ਭਰ ਦੀ ਸਭ ਤੋਂ ਗੁੱਡ ਏਅਰਲਾਈਨਜ਼ ਤੇ ਜੈੱਟ ਏਅਰਵੇਜ਼ ਭਾਰਤ ਦੀ

ਐਮੀਰੇਟਸ ਦੁਨੀਆ ਭਰ ਦੀ ਸਭ ਤੋਂ ਗੁੱਡ ਏਅਰਲਾਈਨਜ਼ ਤੇ ਜੈੱਟ ਏਅਰਵੇਜ਼ ਭਾਰਤ ਦੀ

April 12, 2017 at 7:00 pm

ਨਵੀਂ ਦਿੱਲੀ, 12 ਅਪ੍ਰੈਲ (ਪੋਸਟ ਬਿਊਰੋ)- ਯਾਤਰਾ ਦੀ ਜਾਣਕਾਰੀ ਦੇਣ ਵਾਲੀ ਸੰਸਾਰ ਪ੍ਰਸਿੱਧ ਵੈੱਬਸਾਈਟ ਟਰਿੱਪ ਐਡਵਾਈਜ਼ਰ ਨੇ ਏਅਰਲਾਈਨ ਕੰਪਨੀਆਂ ਲਈ ਟ੍ਰੈਵਲਸ ਚੁਆਇਸ ਇਨਾਮਾਂ ਦਾ ਐਲਾਨ ਕੀਤਾ ਹੈ, ਜਿਸ ਦੇ ਵਿੱਚ ਐਮੀਰੇਟਸ ਨੂੰ ਦੁਨੀਆ ਦੀ ਅਤੇ ਜੈੱਟ ਏਅਰਵੇਜ਼ ਨੂੰ ਭਾਰਤ ਦੀ ਸਭ ਤੋਂ ਉਤਮ ਏਅਰਲਾਈਨ ਕਿਹਾ ਹੈ। ਟਰਿੱਪ ਐਡਵਾਈਜ਼ਰ ਨੇ ਇੱਕ […]

Read more ›
ਨਿਊ ਯਾਰਕ, ਨਿਊ ਜਰਸੀ ਤੇ ਪੈਨਿਨਸਿਲਵੇਨੀਆ ਦੇ ਕਈ ਸਕੂਲਾਂ ਨੇ ਦੀਵਾਲੀ ਵਾਲੇ ਦਿਨ ਛੁੱਟੀ ਐਲਾਨੀ

ਨਿਊ ਯਾਰਕ, ਨਿਊ ਜਰਸੀ ਤੇ ਪੈਨਿਨਸਿਲਵੇਨੀਆ ਦੇ ਕਈ ਸਕੂਲਾਂ ਨੇ ਦੀਵਾਲੀ ਵਾਲੇ ਦਿਨ ਛੁੱਟੀ ਐਲਾਨੀ

April 12, 2017 at 6:57 pm

ਵਾਸਿ਼ੰਗਟਨ, 12 ਅਪਰੈਲ (ਪੋਸਟ ਬਿਊਰੋ) : ਨਿਊ ਯਾਰਕ, ਨਿਊ ਜਰਸੀ ਤੇ ਪੈਨਿਨਸਿਲਵੇਨੀਆ ਵੱਲੋਂ ਸਾਲ 2017-2018 ਦੇ ਆਪਣੇ ਸਕੂਲ ਕੈਲੰਡਰਾਂ ਵਿੱਚ ਦੀਵਾਲੀ ਵਾਲੇ ਦਿਨ ਭਾਵ 19 ਅਕਤੂਬਰ ਨੂੰ ਸ਼ਾਮਲ ਕਰ ਲਿਆ ਗਿਆ ਹੈ ਤੇ ਹੁਣ ਇਸ ਦਿਨ ਵਿਦਿਆਰਥੀਆਂ ਨੂੰ ਛੁੱਟੀ ਹੋਵੇਗੀ। ਹਿੰਦੂਆਂ ਵੱਲੋਂ ਇਸ ਕਦਮ ਦਾ ਸਵਾਗਤ ਕੀਤਾ ਗਿਆ ਹੈ। ਨਿਊ […]

Read more ›
ਦਿੱਲੀ ਨਾਲ ਦੇ ਨੋਇਡਾ ਵਿੱਚ ਘਰ ਵੜ ਕੇ ਪ੍ਰਾਪਰਟੀ ਡੀਲਰ ਤੇ ਉਸ ਦੀ ਮਾਂ ਦਾ ਕਤਲ

ਦਿੱਲੀ ਨਾਲ ਦੇ ਨੋਇਡਾ ਵਿੱਚ ਘਰ ਵੜ ਕੇ ਪ੍ਰਾਪਰਟੀ ਡੀਲਰ ਤੇ ਉਸ ਦੀ ਮਾਂ ਦਾ ਕਤਲ

April 12, 2017 at 6:52 pm

ਨੋਇਡਾ, 12 ਅਪ੍ਰੈਲ (ਪੋਸਟ ਬਿਊਰੋ)- ਭਾਰਤ ਦੀ ਰਾਜਧਾਨੀ ਦਿੱਲੀ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਸ਼ਹਿਰ ਨੋਇਡਾ ਵਿੱਚ ਇਕ ਪ੍ਰਾਪਰਟੀ ਡੀਲਰ ਨੇ ਕੱਲ੍ਹ ਰਾਤ ਆਪਣੇ ਬਿਜ਼ਨਸ ਪਾਰਟਨਰ ਦੇ ਘਰ ਵੜ ਕੇ 2 ਬੰਦੂਕਾਂ ਨਾਲ ਗੋਲੀਆਂ ਚਲਾ ਦਿੱਤੀਆਂ। ਇਸ ਨਾਲ ਬਿਜ਼ਨਸ ਪਾਰਟਨਰ ਦੀ ਮੌਕੇ ਉੱਤੇ ਮੌਤ ਹੋ ਗਈ ਅਤੇ ਗੰਭੀਰ ਜ਼ਖਮੀ ਉਸ […]

Read more ›
ਯੋਗੀ ਅਦਿਤਿਆਨਾਥ ਦੀ ਜਥੇਬੰਦੀ ਵੱਲੋਂ ਕਿਸੇ ਦੇ ਘਰ ਵੜ ਕੇ ਪ੍ਰੇਮੀ ਜੋੜੇ ਨਾਲ ਬਦਸਲੂਕੀ ਦੀ ਸਿਖਰ

ਯੋਗੀ ਅਦਿਤਿਆਨਾਥ ਦੀ ਜਥੇਬੰਦੀ ਵੱਲੋਂ ਕਿਸੇ ਦੇ ਘਰ ਵੜ ਕੇ ਪ੍ਰੇਮੀ ਜੋੜੇ ਨਾਲ ਬਦਸਲੂਕੀ ਦੀ ਸਿਖਰ

April 12, 2017 at 6:46 pm

ਮੇਰਠ, 12 ਅਪ੍ਰੈਲ (ਪੋਸਟ ਬਿਊਰੋ)- ਹਿੰਦੂ ਨੌਜਵਾਨ ਵਾਹਿਨੀ ਦੇ ਵਰਕਰਾਂ ਵੱਲੋਂ ਮੇਰਠ ਵਿੱਚ ਕਿਸੇ ਦੇ ਘਰ ਵਿੱਚ ਦਾਖ਼ਲ ਹੋ ਕੇ ਇਕ ਪ੍ਰੇਮੀ ਜੋੜੇ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਮੇਰਠ ਦੇ ਇੱਕ ਮੁਸਲਿਮ ਵਿਅਕਤੀ ਦਾ ਹਿੰਦੂ ਲੜਕੀ ਨਾਲ ਪ੍ਰੇਮ ਸੰਬੰਧ ਪਤਾ ਲੱਗਣ ਉੱਤੇ ਹਿੰਦੂ ਨੌਜਵਾਨ ਵਾਹਿਨੀ ਦੇ ਵਰਕਰਾਂ ਨੂੰ […]

Read more ›
ਮਮਤਾ ਦਾ ਸਿਰ ਲਾਹੁਣ ਲਈ ਭਾਜਪਾ ਨੇਤਾ ਨੇ ਇਨਾਮ ਰੱਖ ਦਿੱਤਾ

ਮਮਤਾ ਦਾ ਸਿਰ ਲਾਹੁਣ ਲਈ ਭਾਜਪਾ ਨੇਤਾ ਨੇ ਇਨਾਮ ਰੱਖ ਦਿੱਤਾ

April 12, 2017 at 6:44 pm

ਨਵੀਂ ਦਿੱਲੀ, 12 ਅਪ੍ਰੈਲ (ਪੋਸਟ ਬਿਊਰੋ)- ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਵਿੱਚ ਇਕ ਭਾਜਪਾ ਨੇਤਾ ਨੇ ਅੱਜ ਮਮਤਾ ਬੈਨਰਜੀ ਬਾਰੇ ਹੱਦੋਂ ਬਾਹਰਾ ਵਿਵਾਦ ਪੂਰਨ ਬਿਆਨ ਜਾਰੀ ਕਰ ਕੇ ਸਨਸਨੀ ਮਚਾਈ ਦਿੱਤੀ ਹੈ। ਇਹ ਗੱਲ ਹਰ ਕਿਸੇ ਦਾ ਤ੍ਰਾਹ ਕੱਢਣ ਵਾਲੀ ਹੈ ਕਿ ਅਲੀਗੜ੍ਹ ਵਿੱਚ ਭਾਜਪਾ ਦੇ ਯੂਥ ਵਿੰਗ ਦੇ ਨੇਤਾ ਯੋਗੇਸ਼ […]

Read more ›
ਗਾਂਧੀ ਨੂੰ ਰਾਜਿੰਦਰ ਪ੍ਰਸਾਦ ਦੇ ਨੌਕਰ ਨੇ ਘਰ ਨਹੀਂ ਸੀ ਵੜਨ ਦਿੱਤਾ

ਗਾਂਧੀ ਨੂੰ ਰਾਜਿੰਦਰ ਪ੍ਰਸਾਦ ਦੇ ਨੌਕਰ ਨੇ ਘਰ ਨਹੀਂ ਸੀ ਵੜਨ ਦਿੱਤਾ

April 12, 2017 at 6:42 pm

ਪਟਨਾ, 12 ਅਪ੍ਰੈਲ (ਪੋਸਟ ਬਿਊਰੋ)- ਮਹਾਤਮਾ ਮੋਹਨ ਦਾਸ ਕਰਮਚੰਦ ਗਾਂਧੀ 10 ਅਪ੍ਰੈਲ 1917 ਨੂੰ ਚੰਪਾਰਨ ਨੂੰ ਜਾਂਦੇ ਹੋਏ ਪਟਨਾ ਰੇਲਵੇ ਸਟੇਸ਼ਨ ‘ਤੇ ਰੁਕੇ। ਉਨ੍ਹਾਂ ਨਾਲ ਚੰਪਾਰਨ ਦੇ ਕਿਸਾਨ ਰਾਜ ਕੁਮਾਰ ਸ਼ੁਕਲਾ ਵੀ ਸਨ। ਗਾਂਧੀ ਨੇ ਲੰਬਾ ਕੁੜਤਾ, ਧੋਤੀ ਪਹਿਨ ਰੱਖੀ ਤੇ ਪਗੜੀ ਬੰਨ੍ਹੀ ਹੋਈ ਸੀ। ਜਦ ਉਹ ਹਾਵੜਾ-ਦਿੱਲੀ ਟਰੇਨ ਤੋਂ […]

Read more ›
ਸਵਾਈਨ ਫਲੂ ਨਾਲ ਜਲੰਧਰ ਦੇ ਡੈਂਟਿਸਟ ਦੀ ਸ੍ਰੀਨਗਰ ਵਿੱਚ ਮੌਤ

ਸਵਾਈਨ ਫਲੂ ਨਾਲ ਜਲੰਧਰ ਦੇ ਡੈਂਟਿਸਟ ਦੀ ਸ੍ਰੀਨਗਰ ਵਿੱਚ ਮੌਤ

April 12, 2017 at 6:40 pm

ਜਲੰਧਰ, 12 ਅਪ੍ਰੈਲ (ਪੋਸਟ ਬਿਊਰੋ)- ਪਾਰਾ ਉਪਰ ਚੜ੍ਹਨ ਨਾਲ ਮੌਸਮ ਗਰਮ ਹੋਣ ਦੇ ਬਾਅਦ ਵੀ ਸਵਾਈਨ ਫਲੂ ਦਾ ਮਰੀਜ਼ ਮਿਲਣ ਕਾਰਨ ਸਿਹਤ ਵਿਭਾਗ ਦੀਆਂ ਪ੍ਰੇਸ਼ਾਨੀਆਂ ਵਧਣ ਲੱਗੀਆਂ ਹਨ। ਸਵਾਈਨ ਫਲੂ ਨਾਲ ਜਲੰਧਰ ਦੇ ਇੱਕ ਡੈਂਟਲ ਡਾਕਟਰ ਦੀ ਸ੍ਰੀਨਗਰ ਵਿੱਚ ਮੌਤ ਹੋ ਗਈ ਹੈ। ਸਿਵਲ ਸਰਜਨ ਡਾਕਟਰ ਮਨਿੰਦਰ ਕੌਰ ਮਿਨਹਾਸ ਨੇ […]

Read more ›
ਸ਼ਰਾਬ ਫੜਨ ਗਈ ਪੁਲਸ ਨਾਲ ਝੜਪ; ਅਕਾਲੀ ਵਰਕਰ ਦੀ ਮੌਤ

ਸ਼ਰਾਬ ਫੜਨ ਗਈ ਪੁਲਸ ਨਾਲ ਝੜਪ; ਅਕਾਲੀ ਵਰਕਰ ਦੀ ਮੌਤ

April 12, 2017 at 6:39 pm

ਲੰਬੀ (ਮੁਕਤਸਰ), 12 ਅਪ੍ਰੈਲ (ਪੋਸਟ ਬਿਊਰੋ)- ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਹਲਕੇ ਲੰਬੀ ਦੇ ਪਿੰਡ ਤਰਮਾਲਾ ਵਿੱਚ ਪੁਲਸ ਛਾਪੇ ਦੌਰਾਨ ਹੱਥੋਪਾਈ ਵਿੱਚ ਇਕ ਅਕਾਲੀ ਵਰਕਰ ਦੀ ਮੌਤ ਹੋ ਗਈ। ਪੁਲਸ ਨੂੰ ਅਕਾਲੀ ਵਰਕਰ ਦੇ ਘਰ ‘ਤੇ ਨਾਜਾਇਜ਼ ਸ਼ਰਾਬ ਹੋਣ ਦੀ ਸ਼ੰਕਾ ਸੀ। ਮਿਲੀ ਜਾਣਕਾਰੀ ਅਨੁਸਾਰ ਛਾਪਾ ਮਾਰਨ […]

Read more ›