Archive for April 12th, 2017

‘ਸਾਂਝਾ ਪੰਜਾਬ’ ਟੀ ਵੀ ਅਤੇ ਰੇਡੀਉ ਦੀ 10ਵੀਂ ਵਰ੍ਹੇਗੰਢ ਮਨਾਈ

‘ਸਾਂਝਾ ਪੰਜਾਬ’ ਟੀ ਵੀ ਅਤੇ ਰੇਡੀਉ ਦੀ 10ਵੀਂ ਵਰ੍ਹੇਗੰਢ ਮਨਾਈ

April 12, 2017 at 10:08 pm

ਬਰੈਂਮਪਟਨ, 12 ਅਪ੍ਰੈਲ (ਦੇਵ ਝੱਮਟ)- ਬਰੈਂਮਪਟਨ(ਟੋਰੰਟੋ),ਦੇ ਪ੍ਰਸਿੱਧ ਚਾਂਦਨੀ ਬੈਂਕੂਏਟ ਹਾਲ ਵਿੱਚ,ਸਾਂਝਾਂ ਪੰਜਾਬ ਰੇਡੀਉ ਅਤੇ ਟੀ ਵੀ ਦੀ ਦਸਵੀਂ ਐਨੀਵਰਸਰੀ ਦੌਰਾਨ,ਜਸ਼ਨ ਮਨਾਇਆ ਗਿਆ। ਇਸ ਰੇਡੀਉ ਅਤੇ ਟੀ ਵੀ ਸ਼ੋਅ ਦੇ ਫਾਉਂਡਰ,ਪੋ੍ਰਡੀਉਸਰ ਅਤੇ ਡਾਈਰੈਕਟਰ ਬੌਬ ਦੋਸਾਂਝ ਜੀ ਦਾ ਨਾਂ ਮੀਡੀਏ ਵਿੱਚ ਕੋਈ ਨਵਾਂ ਨਹੀਂ ਹੈ ਜਿਹਨਾਂ ਨੇਂ ਆਪਣੇਂ ਆਪ ਨੂੰ ਪੰਜਾਬੀ ਬੋਲੀ, […]

Read more ›
ਲਿਬਰਲ ਪੰਜਾਬੀ ਕਾਕਸ ਨੇ ਮਨਾਈ ਪਾਰਲੀਮੈਂਟ ਹਿੱਲ ਵਿਖੇ ਵਿਸਾਖੀ

ਲਿਬਰਲ ਪੰਜਾਬੀ ਕਾਕਸ ਨੇ ਮਨਾਈ ਪਾਰਲੀਮੈਂਟ ਹਿੱਲ ਵਿਖੇ ਵਿਸਾਖੀ

April 12, 2017 at 10:05 pm

ਓਟਵਾ, ਉਂਟੇਰੀਓ, 12 ਅਪਰੈਲ : ਅੱਜ ਲਿਬਰਲ ਪੰਜਾਬੀ ਕਾਕਸ ਵੱਲੋਂ ‘ਹਿੱਲ ਉੱਤੇ ਵਿਸਾਖੀ’ ਨਾਮ ਥੱਲੇ ਪਾਰਲੀਮੈਂਟ ਹਿੱਲ ਵਿਖੇ ਵਿਸਾਖੀ ਦੇ ਜਸ਼ਨ ਮਨਾਏ। ਬਰੈਂਪਟਨ ਦੇ ਸਾਰੇ ਪੰਜ ਮੈਂਬਰ ਪਾਰਲੀਮੈਂਟ ਮੈਂਬਰ ਬੀਬੀ ਕਮਲ ਖੈਹਰਾ (ਬਰੈਂਪਟਨ ਵੈਸਟ), ਬੀਬੀ ਸੋਨੀਆ ਸਿੱਧੂ (ਬਰੈਂਪਟਨ ਸਾਊਥ), ਬੀਬੀ ਰੂਬੀ ਸਹੋਤਾ (ਬਰੈਂਪਟਨ ਨੌਰਥ), ਸ੍ਰੀ ਰਾਜ ਗਰੇਵਾਲ (ਬਰੈਂਪਟਨ ਈਸਟ), ਅਤੇ […]

Read more ›
ਇੰਡੀਅਨ ਓਵਰਸੀਜ ਕਾਂਗਰਸ ਨੇ ਕੈਪਟਨ ਸਰਕਾਰ ਦਾ ਕੀਤਾ ਸਵਾਗਤ

ਇੰਡੀਅਨ ਓਵਰਸੀਜ ਕਾਂਗਰਸ ਨੇ ਕੈਪਟਨ ਸਰਕਾਰ ਦਾ ਕੀਤਾ ਸਵਾਗਤ

April 12, 2017 at 10:04 pm

ਟਰਾਂਟੋ (ਕੰਵਲਜੀਤ ਸਿੰਘ ਕੰਵਲ) ਇੰਡੀਅਨ ਓਵਰਸੀਜ ਼ਕਾਂਗਰਸ ਟਰਾਂਟੋ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਪੰਜਾਬ ਵਿਚਲੀ ਕਾਂਗਰਸ ਸਰਕਾਰ ਬਣਨ ਪਿਛੋਂ ਟਰਾਂਟੋ ਚ ਪਹਿਲੀ ਮੀਟਿੰਗ ਰਾਣਾ ਪਰਤਾਪ ਸਿੰਘ ਰੰਧਾਵਾ ਦੀ ਪਰਧਾਨਗੀ ਹੇਠ ਹੋਈ । ਇਸ ਮੀਟਿੰਗ ਵਿੱਚ ਜਿੱਥੇ ਪੰਜਾਬ ਵਾਸੀਆਂ ਦਾ ਕਾਂਗਰਸ ਨੂੰ ਦਿੱਤੇ ਵੱਡੇ ਸਮਰਥਨ ਲਈ ਧੰਨਵਾਦ ਕੀਤਾ ਉੱਥੇ ਓਵਰਸੀਜ਼ ਵੱਸਦੇ […]

Read more ›
ਵਿਸਾਖੀ ਮੇਲੇ ਦੀਆਂ ਤਿਆਰੀਆਂ ਜ਼ੋਰਾਂ ਤੇ

ਵਿਸਾਖੀ ਮੇਲੇ ਦੀਆਂ ਤਿਆਰੀਆਂ ਜ਼ੋਰਾਂ ਤੇ

April 12, 2017 at 10:03 pm

ਬਰੈਮਟਨ ( ਨਿੱਕੀ ਅਰੋੜਾ ) ਵਿਸਾਖੀ ਮੇਲੇ ਦੇ ਸੰਬੰਧ ਵਿੱਚ ਸਕਾਈਡੋਮ ਗਰੁੱਪ ਵਲੋਂ ਮਿਤੀ 10 ਅਪ੍ਰੈਲ 2017 ਨੂੰ 210 ਰਦਰਫੋਰਡ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿੱਚ ਵਿਸਾਖੀ ਮੇਲੇ ਦੇ ਸੰਬੰਧ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿੱਚ ਸਤਨਾਮ ਸਿੰਘ ਗੈਦੂ , ਇੰਦਰਜੀਤ ਸਿੰਘ ਗੈਦੂ , ਇੰਦਰਪਾਲ ਸਿੰਘ […]

Read more ›
ਕੈਨੇਡੀਅਨ ਸਿਟੀਜ਼ਨ ਮਲਾਲਾ ਯੂਸਫਜ਼ਾਈ ਜਿਸਦਾ ਕਈਆਂ ਨਾਲ ਈਮਾਨ ਸਾਂਝਾ ਨਹੀਂ

ਕੈਨੇਡੀਅਨ ਸਿਟੀਜ਼ਨ ਮਲਾਲਾ ਯੂਸਫਜ਼ਾਈ ਜਿਸਦਾ ਕਈਆਂ ਨਾਲ ਈਮਾਨ ਸਾਂਝਾ ਨਹੀਂ

April 12, 2017 at 9:46 pm

“ਮੈਂ ਇੱਕ ਮੁਸਲਮਾਨ ਹਾਂ ਅਤੇ ਮੈਂ ਯਕੀਨ ਕਰਦੀ ਹਾਂ ਕਿ ਜਦੋਂ ਤੁਸੀਂ ਇਸਲਾਮ ਦੇ ਨਾਮ ਉੱਤੇ ਬੰਦੂਕ ਚੁੱਕ ਲੈਂਦੇ ਹੋ ਅਤੇ ਬੇਦੋਸੇ ਲੋਕਾਂ ਨੂੰ ਮਾਰਦੇ ਹੋ, ਤੁਸੀਂ ਮੁਸਲਮਾਨ ਹੋਣ ਦਾ ਹੱਕ ਖੋ ਲੈਂਦੇ ਹੋ” ਇਹ ਸ਼ਬਦ ਹਨ ਮਲਾਲਾ ਯੂਸਫਜ਼ਾਈ ਦੇ ਹਨ ਜੋ ਉਸਨੇ ਕੱਲ ਕੈਨੇਡਾ ਦੀ ਆਨਰੇਰੀ ਸਿਟੀਜ਼ਨਸਿ਼ੱਪ ਕਬੂਲ ਕਰਨ […]

Read more ›
ਵੋਟਿੰਗ ਮਸ਼ੀਨਾਂ ਦੀ ਭਰੋਸੇਯੋਗਤਾ ਦੇ ਮੁੱਦੇ ਤੋਂ ਰਾਜਸੀ ਪਾਰਟੀਆਂ ਤੇ ਚੋਣ ਕਮਿਸ਼ਨ ਆਹਮੋ ਸਾਹਮਣੇ

ਵੋਟਿੰਗ ਮਸ਼ੀਨਾਂ ਦੀ ਭਰੋਸੇਯੋਗਤਾ ਦੇ ਮੁੱਦੇ ਤੋਂ ਰਾਜਸੀ ਪਾਰਟੀਆਂ ਤੇ ਚੋਣ ਕਮਿਸ਼ਨ ਆਹਮੋ ਸਾਹਮਣੇ

April 12, 2017 at 8:17 pm

ਨਵੀਂ ਦਿੱਲੀ, 12 ਅਪਰੈਲ, (ਪੋਸਟ ਬਿਊਰੋ)- ਬਿਜਲਈ ਵੋਟਿੰਗ ਮਸ਼ੀਨਾਂ (ਈ ਵੀ ਐੱਮ) ਨਾਲ ਛੇੜਛਾੜ ਦੇ ਦੋਸ਼ਾਂ ਦਾ ਜਵਾਬ ਦੇਣ ਲਈ ਚੋਣ ਕਮਿਸ਼ਨ ਹੁਣ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ ਅਤੇ ਸਿਆਸੀ ਪਾਰਟੀਸਆਂ ਵੀ ਸਪੱਸ਼ਟ ਵਿਰੋਧ ਲਈ ਨਿੱਤਰ ਪਈਆਂ ਹਨ। ਚੋਣ ਕਮਿਸ਼ਨ ਨੇ ਮਈ ਦੇ ਪਹਿਲੇ ਹਫਤੇ ਤੋਂ 10 ਮਈ ਤੱਕ […]

Read more ›
ਖਾਲਸਾ ਸਾਜਨਾ ਦਿਵਸ ਨਾਲ ਜੋੜ ਕੇ ਅਮਰੀਕਾ ਵਿੱਚ ‘ਨੈਸ਼ਨਲ ਸਿੱਖ ਡੇਅ ਪਰੇਡ’ ਕੱਢੀ ਗਈ

ਖਾਲਸਾ ਸਾਜਨਾ ਦਿਵਸ ਨਾਲ ਜੋੜ ਕੇ ਅਮਰੀਕਾ ਵਿੱਚ ‘ਨੈਸ਼ਨਲ ਸਿੱਖ ਡੇਅ ਪਰੇਡ’ ਕੱਢੀ ਗਈ

April 12, 2017 at 8:14 pm

* ਹੇਟ ਕਰਾਈਮ ਦੇ ਮਾਹੌਲ ਵਿੱਚ ਸਿੱਖ ਪਛਾਣ ਉਭਾਰਨ ਦਾ ਯਤਨ ਅੰਮ੍ਰਿਤਸਰ, 12 ਅਪਰੈਲ, (ਪੋਸਟ ਬਿਊਰੋ)- ਅਮਰੀਕਾ ਵਿੱਚ ਵੱਸਦੇ ਸਿੱਖਾਂ ਨੂੰ ਪੇਸ਼ ਮੁਸ਼ਕਲਾਂ ਅਤੇ ਵੱਖਰੀ ਪਛਾਣ ਦੇ ਮੁੱਦੇ ਉੱਤੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਖ਼ਾਲਸਾ ਸਾਜਨਾ ਦਿਵਸ ਤੋਂ ਪਹਿਲਾਂ ਸਿੱਖ ਜਥੇਬੰਦੀਆਂ ਨੇ ਅੱਜ ਵਾਸ਼ਿੰਗਟਨ ਡੀ ਸੀ ਵਿੱਚ ‘ਨੈਸ਼ਨਲ ਸਿੱਖ […]

Read more ›
ਚੰਡੀਗੜ੍ਹ ਵਿੱਚ ਵਿਦਿਆਰਥੀਆਂ ਨੂੰ ਪੁਲਸ ਦੀ ਕੁੱਟ ਦਾ ਮੁੱਦਾ ਰਾਜ ਸਭਾ ਵਿੱਚ ਗੂੰਜਿਆ

ਚੰਡੀਗੜ੍ਹ ਵਿੱਚ ਵਿਦਿਆਰਥੀਆਂ ਨੂੰ ਪੁਲਸ ਦੀ ਕੁੱਟ ਦਾ ਮੁੱਦਾ ਰਾਜ ਸਭਾ ਵਿੱਚ ਗੂੰਜਿਆ

April 12, 2017 at 8:12 pm

ਨਵੀਂ ਦਿੱਲੀ, 12 ਅਪਰੈਲ, (ਪੋਸਟ ਬਿਊਰੋ)- ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਫੀਸਾਂ ਦੇ ਬੇਹਿਸਾਬੇ ਵਾਧੇ ਅਤੇ ਰੋਸ ਪ੍ਰਦਰਸ਼ਨ ਦੌਰਾਨ ਚੰਡੀਗੜ੍ਹ ਪੁਲਸ ਵੱਲੋਂ ਵਿਦਿਆਰਥੀਆਂ ਨੂੰ ਬੇਤਹਾਸ਼ਾ ਕੁੱਟ ਦਾ ਮੁੱਦਾ ਅੱਜ ਰਾਜ ਸਭਾ ਵਿੱਚ ਗੂੰਜਿਆ। ਕਾਂਗਰਸ ਪਾਰਟੀ ਦੇ ਪਾਰਲੀਮੈਂਟ ਮੈਂਬਰਾਂ ਨੇ ਇਸ ਮਾਮਲੇ ਵਿੱਚ ਸਖ਼ਤ ਵਿਰੋਧ ਜਤਾਇਆ ਤਾਂ ਇਸ ਦੇ ਜਵਾਬ ਵਿੱਚ […]

Read more ›
ਪਾਣੀਆਂ ਦੇ ਮੁੱਦੇ ਉੱਤੇ ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਨੂੰ ਇਕ ਮੌਕਾ ਹੋਰ ਦਿੱਤਾ

ਪਾਣੀਆਂ ਦੇ ਮੁੱਦੇ ਉੱਤੇ ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਨੂੰ ਇਕ ਮੌਕਾ ਹੋਰ ਦਿੱਤਾ

April 12, 2017 at 8:10 pm

* ਕੇਂਦਰ ਦੀ 20 ਨੂੰ ਸੱਦੀ ਮੀਟਿੰਗ ਨਾਕਾਮ ਰਹੀ ਤਾਂ 27 ਨੂੰ ਸੁਣਵਾਈ ਨਵੀਂ ਦਿੱਲੀ, 12 ਅਪਰੈਲ, (ਪੋਸਟ ਬਿਊਰੋ)- ਪੰਜਾਬ ਅਤੇ ਹਰਿਆਣੇ ਵਿਚਾਲੇ ਚੱਲ ਰਹੇ ਸਤਲੁਜ-ਯਮੁਨਾ ਲਿੰਕ ਨਹਿਰ (ਐਸ ਵਾਈ ਐਲ) ਦੇ ਵਿਵਾਦ ਦਾ ਦੋਸਤਾਨਾ ਹੱਲ ਕੱਢਣ ਦੀਆਂ ਕੋਸ਼ਿਸ਼ਾਂ ਦੇ ਬਾਰੇ ਸੁਪਰੀਮ ਕੋਰਟ ਨੇ ਅੱਜ ਕਿਹਾ ਹੈ ਕਿ ਅਦਾਲਤ ਗੱਲਬਾਤ […]

Read more ›
ਮਲਾਲਾ ਯੂਸਫਜ਼ਈ ਬਣੀ ਕੈਨੇਡਾ ਦੀ ਆਨਰੇਰੀ ਨਾਗਰਿਕ

ਮਲਾਲਾ ਯੂਸਫਜ਼ਈ ਬਣੀ ਕੈਨੇਡਾ ਦੀ ਆਨਰੇਰੀ ਨਾਗਰਿਕ

April 12, 2017 at 8:05 pm

ਓਟਵਾ, 12 ਅਪਰੈਲ (ਪੋਸਟ ਬਿਊਰੋ) : 2012 ਵਿੱਚ ਤਾਲਿਬਾਨੀਆਂ ਦੀ ਗੋਲੀ ਦਾ ਸਿ਼ਕਾਰ ਹੋਣ ਦੇ ਬਾਵਜੂਦ ਆਪਣੇ ਸਿਰੜ ਸਦਕਾ ਜਿਊਂਦੀ ਬਚ ਜਾਣ ਵਾਲੀ ਤੇ ਨਿੱਕੀ ਉਮਰ ਵਿੱਚ ਹੀ ਸ਼ਾਂਤੀ ਲਈ ਨੋਬਲ ਪ੍ਰਾਈਜ਼ ਜਿੱਤਣ ਵਾਲੀ ਮਲਾਲਾ ਯੂਸਫਜ਼ਈ ਆਖਿਰਕਾਰ ਕੈਨੇਡਾ ਦੀ ਆਨਰੇਰੀ ਨਾਗਰਿਕ ਬਣ ਹੀ ਗਈ। ਇਸ ਖਾਸ ਮੌਕੇ ਉਸ ਨੇ ਆਸ, […]

Read more ›