Archive for April 11th, 2017

ਅਸਦ ਪ੍ਰਸ਼ਾਸਨ ਨਾਲੋਂ ਰੂਸ ਨੂੰ ਵੱਖ ਕਰਨ ਦਾ ਇਰਾਦਾ ਧਾਰ ਕੇ ਟਿਲਰਸਨ ਮਾਸਕੋ ਪਹੁੰਚੇ

ਅਸਦ ਪ੍ਰਸ਼ਾਸਨ ਨਾਲੋਂ ਰੂਸ ਨੂੰ ਵੱਖ ਕਰਨ ਦਾ ਇਰਾਦਾ ਧਾਰ ਕੇ ਟਿਲਰਸਨ ਮਾਸਕੋ ਪਹੁੰਚੇ

April 11, 2017 at 7:47 pm

ਮਾਸਕੋ, 11 ਅਪਰੈਲ (ਪੋਸਟ ਬਿਊਰੋ) : ਟਰੰਪ ਪ੍ਰਸ਼ਾਸਨ ਨੇ ਸੀਰੀਆ ਵਿਚਲੇ ਕਤਲੇਆਮ ਨੂੰ ਰੋਕਣ ਲਈ ਇੱਕ ਹੋਰ ਪਹਿਲਕਦਮੀ ਕੀਤੀ ਹੈ ਤੇ ਇਸ ਦੇ ਤਹਿਤ ਮੰਗਲਵਾਰ ਨੂੰ ਅਮਰੀਕਾ ਦੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਮਾਸਕੋ ਪਹੁੰਚ ਗਏ। ਟਰੰਪ ਨੂੰ ਪੂਰਾ ਭਰੋਸਾ ਹੈ ਕਿ ਫੌਜੀ ਕਾਰਵਾਈ ਹੋਣ ਦੇ ਖਤਰੇ ਨੂੰ ਮਹਿਸੂਸ ਕਰਦਿਆਂ ਰੂਸ […]

Read more ›
ਜਰਮਨੀ ਦੀ ਸੌਕਰ ਟੀਮ ਦੀ ਬੱਸ ਨੇੜੇ ਧਮਾਕਾ, ਇੱਕ ਖਿਡਾਰੀ ਜ਼ਖ਼ਮੀ

ਜਰਮਨੀ ਦੀ ਸੌਕਰ ਟੀਮ ਦੀ ਬੱਸ ਨੇੜੇ ਧਮਾਕਾ, ਇੱਕ ਖਿਡਾਰੀ ਜ਼ਖ਼ਮੀ

April 11, 2017 at 7:45 pm

ਡੌਰਟਮੰਡ, ਜਰਮਨੀ, 11 ਅਪਰੈਲ (ਪੋਸਟ ਬਿਊਰੋ) :ਜਰਮਨੀ ਦੇ ਉੱਘੇ ਸੌਕਰ ਕਲੱਬਜ਼ ਵਿੱਚੋਂ ਇੱਕ ਬੋਰਸੀਆ ਡੌਰਟਮੰਡ ਦੀ ਟੀਮ ਬੱਸ ਦੇ ਨੇੜੇ ਤਿੰਨ ਜ਼ਬਰਦਸਤ ਧਮਾਕੇ ਹੋਏ। ਮੰਗਲਵਾਰ ਸ਼ਾਮ ਨੂੰ ਜਿਸ ਸਮੇਂ ਇਹ ਧਮਾਕੇ ਹੋਏ ਤਾਂ ਟੀਮ ਚੈਂਪੀਅਨਜ਼ ਲੀਗ ਦੇ ਕੁਆਰਟਰਫਾਈਨਲ ਮੈਚ ਦੀ ਤਿਆਰੀ ਕਰ ਰਹੀ ਸੀ। ਡੌਰਟਮੰਡ ਦਾ ਇੱਕ ਖਿਡਾਰੀ ਜ਼ਖ਼ਮੀ ਹੋ […]

Read more ›
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਹਵਾਈ ਸਫਰ ਦੌਰਾਨ ਵੀ ਵੀ ਆਈ ਪੀ ਕਲਚਰ ਛੱਡਿਆ

ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਹਵਾਈ ਸਫਰ ਦੌਰਾਨ ਵੀ ਵੀ ਆਈ ਪੀ ਕਲਚਰ ਛੱਡਿਆ

April 11, 2017 at 5:06 am

* ਸਾਧਾਰਨ ਮੁਸਾਫਰਾਂ ਨਾਲ ਜਹਾਜ਼ ਵਿੱਚ ਸਾਦਗੀ ਨਾਲ ਜਾ ਬੈਠੇ ਜਲੰਧਰ, 11 ਅਪ੍ਰੈਲ (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਵੀ ਆਈ ਪੀ ਕਲਚਰ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਮਿਸਾਲ ਕਾਇਮ ਕਰਨ ਬਾਰੇ ਇਰਾਦਾ ਬਣਾ ਲਿਆ ਹੈ। ਇਸ ਦੀ ਝਲਕ ਕੱਲ੍ਹ ਚੰਡੀਗੜ੍ਹ ਏਅਰਪੋਰਟ ‘ਤੇ ਦੇਖਣ […]

Read more ›
ਪੰਜਾਬ ਵਿੱਚ ਸਰਪੰਚ ਹੁਣ ਘੱਟੋ ਘੱਟ ਦਸਵੀਂ ਪਾਸ ਹੀ ਬਣ ਸਕੇਗਾ

ਪੰਜਾਬ ਵਿੱਚ ਸਰਪੰਚ ਹੁਣ ਘੱਟੋ ਘੱਟ ਦਸਵੀਂ ਪਾਸ ਹੀ ਬਣ ਸਕੇਗਾ

April 11, 2017 at 5:05 am

ਚੰਡੀਗੜ੍ਹ, 11 ਅਪ੍ਰੈਲ (ਪੋਸਟ ਬਿਊਰੋ)- ਹਰਿਆਣਾ ਸਰਕਾਰ ਦੇ ਵਾਂਗ ਪੰਜਾਬ ਸਰਕਾਰ ਵੀ ਪੰਚਾਇਤ ਦੇ ਪ੍ਰਤੀਨਿਧ ਪੰਚਾਂ-ਸਰਪੰਚਾਂ ਦੀ ਘੱਟੋ-ਘੱਟ ਵਿਦਿਅਕ ਯੋਗਤਾ ਦਸਵੀਂ ਰੱਖਣ ਬਾਰੇ ਵਿਚਾਰ ਕਰ ਰਹੀ ਹੈ। ਇਸ ਸੰਬੰਧੀ ਫੈਸਲਾ ਮੰਤਰੀ ਮੰਡਲ ਨੇ ਲੈਣਾ ਹੈ, ਪਰ ਪੰਚਾਇਤ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਖੁਦ ਪੰਚਾਇਤ ਦੇ ਆਗੂਆਂ ਦੀ ਵਿਦਿਅਕ ਯੋਗਤਾ ਤੈਅ […]

Read more ›
ਰਾਖੀ ਸਾਵੰਤ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਇੱਕ ਵਾਰ ਫਿਰ ਜਾਰੀ

ਰਾਖੀ ਸਾਵੰਤ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਇੱਕ ਵਾਰ ਫਿਰ ਜਾਰੀ

April 11, 2017 at 4:59 am

ਲੁਧਿਆਣਾ, 11 ਅਪ੍ਰੈਲ (ਪੋਸਟ ਬਿਊਰੋ)- ਭਗਵਾਨ ਵਾਲਮੀਕ ਜੀ ਬਾਰੇ ਭੱਦੀ ਟਿੱਪਣੀ ਦੇ ਕੇਸ ਵਿੱਚ ਫਸੀ ਹੋਈ ਅਭਿਨੇਤਰੀ ਰਾਖੀ ਸਾਵੰਤ ਨੂੰ ਹਾਲੇ ਅਦਾਲਤ ਤੋਂ ਰਾਹਤ ਨਹੀਂ ਮਿਲੀ। ਰਾਖੀ ਸਾਵੰਤ ਨੇ ਗ੍ਰਿਫਤਾਰੀ ਤੋਂ ਬਚਣ ਲਈ ਲੁਧਿਆਣਾ ਦੀ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਵਿੱਚ ਆਪਣੀ ਅਗੇਤੀ ਜ਼ਮਾਨਤ ਪਟੀਸ਼ਨ ਦਾਖਲ ਕੀਤੀ ਹੈ, ਜਿਸ […]

Read more ›
ਹਰੀਕੇ ਡਰੀਮ ਪ੍ਰੋਜੈਕਟ ਦਾ ਮਾਮਲਾ: ਵਿਜੀਲੈਂਸ ਟੀਮ ਨੇ ਸਿੰਚਾਈ ਵਿਭਾਗ ਦੀ ਨਹਿਰੀ ਕਾਲੋਨੀ ਵਿੱਚ ਛਾਪਾ ਮਾਰ ਕੇ ਪੜਤਾਲ ਛੋਹੀ

ਹਰੀਕੇ ਡਰੀਮ ਪ੍ਰੋਜੈਕਟ ਦਾ ਮਾਮਲਾ: ਵਿਜੀਲੈਂਸ ਟੀਮ ਨੇ ਸਿੰਚਾਈ ਵਿਭਾਗ ਦੀ ਨਹਿਰੀ ਕਾਲੋਨੀ ਵਿੱਚ ਛਾਪਾ ਮਾਰ ਕੇ ਪੜਤਾਲ ਛੋਹੀ

April 11, 2017 at 4:58 am

ਫਿਰੋਜ਼ਪੁਰ, 11 ਅਪ੍ਰੈਲ (ਪੋਸਟ ਬਿਊਰੋ)- ਵਿਜੀਲੈਂਸ ਬਿਊਰੋ ਦੀ ਇਕ ਉਚ ਪੱਧਰੀ ਟੀਮ ਵੱਲੋਂ ਸੀਨੀਅਰ ਕਪਤਾਨ ਪੁਲਸ ਆਰ ਕੇ ਬਖਸ਼ੀ ਦੀ ਅਗਵਾਈ ਵਿੱਚ ਫਿਰੋਜ਼ਪੁਰ ਦੀ ਨਹਿਰੀ ਕਾਲੋਨੀ ਵਿਖੇ ਛਾਪਾ ਮਾਰਿਆ ਗਿਆ। ਇਸ ਟੀਮ ਵਿੱਚ ਵਿਜੀਲੈਂਸ ਦੇ ਐਸ ਐਸ ਪੀਜ਼, ਐਸ ਪੀ ਅਤੇ ਡੀ ਐਸ ਪੀਜ਼ ਪੱਧਰ ਦੇ ਕਰੀਬ ਢਾਈ ਦਰਜਨ ਅਫਸਰ […]

Read more ›
ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਗੁਰਮੋਹਨ ਸਿੰਘ ਵੱਲੋਂ ਅਸਤੀਫਾ

ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਗੁਰਮੋਹਨ ਸਿੰਘ ਵੱਲੋਂ ਅਸਤੀਫਾ

April 11, 2017 at 4:54 am

ਫਤਹਿਗੜ੍ਹ ਸਾਹਿਬ, 11 ਅਪ੍ਰੈਲ (ਪੋਸਟ ਬਿਊਰੋ)- ਪ੍ਰਸਿੱਧ ਸਿੱਖਿਆ ਮਾਹਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਗੁਰਮੋਹਨ ਸਿੰਘ ਨੇ ਖਾਲਸਾ ਯੂਨੀਵਰਸਿਟੀ ਦੇ ਨਵੇਂ ਵਾਈਸ ਚਾਂਸਲਰ ਵਜੋਂ ਨਿਯੁਕਤ ਹੋਣ ਪਿੱਛੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਅਹੁਦੇ ਤੋਂ ਆਪਣਾ ਅਸਤੀਫਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ […]

Read more ›
ਫਿਲਮ ਹੀਰੋਇਨ ਅਨੁਸ਼ਕਾ ਸ਼ਰਮਾ ਨੂੰ ਬੀ ਐਮ ਸੀ ਵੱਲੋਂ ਨੋਟਿਸ

ਫਿਲਮ ਹੀਰੋਇਨ ਅਨੁਸ਼ਕਾ ਸ਼ਰਮਾ ਨੂੰ ਬੀ ਐਮ ਸੀ ਵੱਲੋਂ ਨੋਟਿਸ

April 11, 2017 at 4:53 am

ਮੁੰਬਈ, 11 ਅਪ੍ਰੈਲ (ਪੋਸਟ ਬਿਊਰੋ)- ਬਾਲੀਵੁੱਡ ਦੀ ਹੀਰੋਇਨ ਅਨੁਸ਼ਕਾ ਸ਼ਰਮਾ ਨੂੰ ਇਜਾਜ਼ਤ ਲਏ ਬਿਨਾਂ ਇੱਕ ਇਲੈਕਟਿ੍ਰਕ ਜੰਕਸ਼ਨ ਬਾਕਸ ਲਾਉਣ ਦੇ ਦੋਸ਼ ਵਿਚ ਮੁੰਬਈ ਮਹਾਨਗਰ ਪਾਲਿਕਾ (ਬੀ ਐਮ ਸੀ) ਦਾ ਨੋਟਿਸ ਮਿਲਿਆ ਹੈ। ਵਰਸੋਵਾ ਦੇ ਬਦਰੀਨਾਥ ਟਾਵਰ ਹਾਊਸਿੰਗ ਸੁਸਾਇਟੀ ਵਿੱਚ ਅਨੁਸ਼ਕਾ 20ਵੀਂ ਮੰਜ਼ਿਲ ਉੱਤੇ ਰਹਿੰਦੀ ਹੈ। ਇਥੇ ਉਨ੍ਹਾਂ ਨੇ ਕਾਮਨ ਪੈਸੇਜ […]

Read more ›
ਸੋਮਾਲੀਆ ਦੇ ਸਮੁੰਦਰੀ ਡਾਕੂਆਂ ਤੋਂ ਭਾਰਤੀ ਕਿਸ਼ਤੀ ਛੁਡਾਈ, ਅਮਲੇ ਦੇ 9 ਮੈਂਬਰ ਅਗਵਾ

ਸੋਮਾਲੀਆ ਦੇ ਸਮੁੰਦਰੀ ਡਾਕੂਆਂ ਤੋਂ ਭਾਰਤੀ ਕਿਸ਼ਤੀ ਛੁਡਾਈ, ਅਮਲੇ ਦੇ 9 ਮੈਂਬਰ ਅਗਵਾ

April 11, 2017 at 4:53 am

ਮੋਗਾਦਿਸ਼ੂ, 11 ਅਪ੍ਰੈਲ (ਪੋਸਟ ਬਿਊਰੋ)- ਸੋਮਾਲੀਆ ਨੇੜੇ ਸੁਰੱਖਿਆ ਫੋਰਸਾਂ ਨੇ ਸੋਮਾਲੀਅਨ ਸਮੁੰਦਰੀ ਡਾਕੂਆਂ ਵੱਲੋਂ ਲਗਭਗ ਇਕ ਹਫਤਾ ਪਹਿਲਾਂ ਅਗਵਾ ਕੀਤੀ ਭਾਰਤੀ ਕਿਸ਼ਤੀ ਨੂੰ ਛੁਡਵਾ ਲਿਆ ਹੈ, ਪਰ ਅਮਲੇ ਦੇ 9 ਮੈਂਬਰ ਅਜੇ ਵੀ ਉਨ੍ਹਾਂ ਡਾਕੂਆਂ ਦੇ ਕਬਜ਼ੇ ਵਿੱਚ ਹੀ ਹਨ। ਸੋਮਾਲੀਆ ਦੇ ਹੋਬੀਓ ਸ਼ਹਿਰ ਦੇ ਮੇਅਰ ਅਬਦੁੱਲੀ ਅਹਿਮਦ ਅਲੀ ਨੇ […]

Read more ›