Archive for April 11th, 2017

ਵੋਟ ਮਸ਼ੀਨਾਂ ਉੱਤੇ ਫਿਰ ਸਵਾਲ ਉਠੇ: ਕੇਜਰੀਵਾਲ ਨੇ ਚੋਣ ਕਮਿਸ਼ਨ ਧ੍ਰਿਤਰਾਸ਼ਟਰ ਤੇ ਭਾਜਪਾ ਨੂੰ ਦੁਰਯੋਧਨ ਕਿਹਾ

ਵੋਟ ਮਸ਼ੀਨਾਂ ਉੱਤੇ ਫਿਰ ਸਵਾਲ ਉਠੇ: ਕੇਜਰੀਵਾਲ ਨੇ ਚੋਣ ਕਮਿਸ਼ਨ ਧ੍ਰਿਤਰਾਸ਼ਟਰ ਤੇ ਭਾਜਪਾ ਨੂੰ ਦੁਰਯੋਧਨ ਕਿਹਾ

April 11, 2017 at 8:11 pm

ਨਵੀਂ ਦਿੱਲੀ, 11 ਅਪ੍ਰੈਲ (ਪੋਸਟ ਬਿਊਰੋ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ (ਈ ਵੀ ਐੱਮ) ਵਿੱਚ ਗੜਬੜ ਦਾ ਮੁੱਦਾ ਇੱਕ ਵਾਰ ਫਿਰ ਉਠਾਉਂਦੇ ਹੋਏ ਚੋਣ ਕਮਿਸ਼ਨ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਚੋਣ ਕਮਿਸ਼ਨ ਨੂੰ ਧ੍ਰਿਤਰਾਸ਼ਟਰ ਤੇ ਭਾਜਪਾ ਨੂੰ ਦੁਰਯੋਧਨ ਦੱਸ […]

Read more ›
ਭਾਜਪਾ ਐਮ ਪੀ ਨੇ ਪਾਰਲੀਮੈਂਟ ਵਿੱਚ ਕਿਹਾ: ਕਿਤੇ ਕੋਈ ਰੁਜ਼ਗਾਰ ਪੈਦਾ ਹੀ ਨਹੀਂ ਹੋਇਆ

ਭਾਜਪਾ ਐਮ ਪੀ ਨੇ ਪਾਰਲੀਮੈਂਟ ਵਿੱਚ ਕਿਹਾ: ਕਿਤੇ ਕੋਈ ਰੁਜ਼ਗਾਰ ਪੈਦਾ ਹੀ ਨਹੀਂ ਹੋਇਆ

April 11, 2017 at 8:10 pm

ਨਵੀਂ ਦਿੱਲੀ, 11 ਅਪ੍ਰੈਲ (ਪੋਸਟ ਬਿਊਰੋ)- ਕੱਲ੍ਹ ਸੱਤਾਧਾਰੀ ਭਾਜਪਾ ਦੇ ਇੱਕ ਮੈਂਬਰ ਨੇ ਲੋਕ ਸਭਾ ਵਿੱਚ ਰੁਜ਼ਗਾਰ ਦੇ ਅੰਕੜਿਆਂ ਬਾਰੇ ਆਪਣੀ ਹੀ ਸਰਕਾਰ ਤੋਂ ਸਬੂਤ ਮੰਗੇ ਅਤੇ ਇਹ ਕਹਿ ਕੇ ਸਰਕਾਰ ਨੂੰ ਤਕਲੀਫ ਪਹੁੰਚਾਈ ਕਿ ਮੰਤਰੀ ਜੀ ਕਹਿੰਦੇ ਤਾਂ ਹਨ ਸਦਨ ਵਿੱਚ, ਪਰ ਹਕੀਕਤ ਵਿੱਚ ਕੁਝ ਹੁੰਦਾ ਨਹੀਂ। ਲੋਕ ਸਭਾ […]

Read more ›
ਮੁਸਲਿਮ ਵਿਅਕਤੀ ਨੇ ਧੀ ਦੀ ਸ਼ਾਦੀ ਵਿੱਚ ਗਾਂ ਦਾਨ ਕੀਤੀ

ਮੁਸਲਿਮ ਵਿਅਕਤੀ ਨੇ ਧੀ ਦੀ ਸ਼ਾਦੀ ਵਿੱਚ ਗਾਂ ਦਾਨ ਕੀਤੀ

April 11, 2017 at 8:09 pm

ਖਰਖੌਦਾ, 11 ਅਪ੍ਰੈਲ (ਪੋਸਟ ਬਿਊਰੋ)- ਖਰਖੌਦਾ ਦੇ ਇਕ ਮੁਸਲਿਮ ਵਿਅਕਤੀ ਨੇ ਆਪਣੀ ਧੀ ਦੀ ਸ਼ਾਦੀ ਵਿੱਚ ਗਾਂ ਦਾਨ ਕਰ ਕੇ ਵੱਖਰੀ ਮਿਸਾਲ ਪੇਸ਼ ਕੀਤੀ ਹੈ। ਮੁਸਲਮਾਨ ਵੱਲੋਂ ਕੀਤੀ ਗਈ ਇਸ ਪਹਿਲ ਨੂੰ ਲੋਕਾਂ ਨੇ ਪਸੰਦ ਕੀਤਾ ਹੈ। ਇਸ ਮੌਕੇ ਗਊ ਭਗਤ ਸੰਤ ਗੋਪਾਲ ਦਾਸ ਵੀ ਉਥੇ ਪਹੁੰਚੇ ਤੇ ਇਸ ਦੀ […]

Read more ›
ਆਰ ਐਸ ਐਸ ਦੀਆਂ ਸ਼ਾਖਾਵਾਂ ਦੀ ਗਿਣਤੀ ਵਧੀ, ਪਰ ਸੇਵਕ ਘਟੇ

ਆਰ ਐਸ ਐਸ ਦੀਆਂ ਸ਼ਾਖਾਵਾਂ ਦੀ ਗਿਣਤੀ ਵਧੀ, ਪਰ ਸੇਵਕ ਘਟੇ

April 11, 2017 at 8:08 pm

ਮੁੰਬਈ, 11 ਅਪ੍ਰੈਲ (ਪੋਸਟ ਬਿਊਰੋ)- ਰਾਸ਼ਟਰੀ ਸਵੈ ਸੇਵਕ ਸੰਘ (ਆਰ ਐਸ ਐਸ) ਨੇ ਪਿਛਲੇ ਸਾਲ ਦੇ ਦੌਰਾਨ ਲਗਭਗ 700 ਹੋਰ ਸ਼ਾਖਾਵਾਂ ਆਪਣੇ ਸੰਗਠਨ ਨਾਲ ਜੋੜੀਆਂ ਅਤੇ ਦੇਸ਼ ਵਿੱਚ ਅਪ੍ਰੈਲ 2017 ਤੱਕ ਇਨ੍ਹਾਂ ਦੀ ਗਿਣਤੀ 57,223 ਤੱਕ ਪਹੁੰਚ ਗਈ। ਸੰਗਠਨ ਦੇ ਮੁੱਢਲੀ ਸਿਖਲਾਈ ਵਰਗ (ਪੀ ਐਸ ਵੀ), ਜੋ ਨੌਜਵਾਨਾਂ ਲਈ ਸ਼ੁਰੂਆਤੀ […]

Read more ›
ਕੇਂਦਰੀ ਮੰਤਰੀ ਨੇ ਪੁੱਛਿਆ: ਹੱਥੀਂ ਪੁੱਟੇ ਹੋਏ ਖੂਹਾਂ ਦੇ ਪਾਣੀ ਉੱਤੇ ਦਲਿਤਾਂ ਦਾ ਹੱਕ ਕਿਉਂ ਨਹੀਂ

ਕੇਂਦਰੀ ਮੰਤਰੀ ਨੇ ਪੁੱਛਿਆ: ਹੱਥੀਂ ਪੁੱਟੇ ਹੋਏ ਖੂਹਾਂ ਦੇ ਪਾਣੀ ਉੱਤੇ ਦਲਿਤਾਂ ਦਾ ਹੱਕ ਕਿਉਂ ਨਹੀਂ

April 11, 2017 at 8:07 pm

* ਮੂਰਤੀ ਬਣਾਉਣ ਵਾਲਿਆਂ ਲਈ ਮੰਦਰਾਂ ਦੇ ਦਰਵਾਜ਼ੇ ਬੰਦ ਕਿਉਂ: ਗਹਿਲੋਤ ਭੋਪਾਲ, 11 ਅਪ੍ਰੈਲ (ਪੋਸਟ ਬਿਊਰੋ)- ਭਾਰਤ ਵਿੱਚ ਜਾਤੀਵਾਦ ਉਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕੇਂਦਰੀ ਮੰਤਰੀ ਥਾਵਰ ਚੰਦ ਗਹਿਲੋਤ ਨੇ ਕਿਹਾ ਹੈ ਕਿ ਇਹ ਕਿੰਨੀ ਵੱਡੀ ਤ੍ਰਾਸਦੀ ਹੈ ਕਿ ਜਿਨ੍ਹਾਂ ਲੋਕਾਂ ਨੇ ਮੰਦਰ ਤੇ ਖੂਹ ਬਣਾਏ, ਇਹ ਮੰਦਰ ਅਤੇ ਖੂਹ ਹਾਲੇ […]

Read more ›
ਰਾਮਦੇਵ ਦੀ ਪਤੰਜਲੀ ਨੂੰ ਹਰਿਆਣਾ ਵਿੱਚ ਕੌਡੀਆਂ ਦੇ ਭਾਅ ਜ਼ਮੀਨ ਦੇਣ ਦਾ ਦੋਸ਼ ਲੱਗਾ

ਰਾਮਦੇਵ ਦੀ ਪਤੰਜਲੀ ਨੂੰ ਹਰਿਆਣਾ ਵਿੱਚ ਕੌਡੀਆਂ ਦੇ ਭਾਅ ਜ਼ਮੀਨ ਦੇਣ ਦਾ ਦੋਸ਼ ਲੱਗਾ

April 11, 2017 at 8:06 pm

ਨਵੀਂ ਦਿੱਲੀ, 11 ਅਪ੍ਰੈਲ (ਪੋਸਟ ਬਿਊਰੋ)- ਸੀ ਬੀ ਆਈ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੀ ਗੈਰ ਭਾਜਪਾ ਮੁੱਖ ਮੰਤਰੀਆਂ ਦੇ ਖਿਲਾਫ ਦੁਰਵਰਤੋਂ ਦੇ ਵਿਰੋਧ ਵਿੱਚ ਕੱਲ੍ਹ ਰਾਜ ਸਭਾ ਵਿੱਚ ਕਾਂਗਰਸ ਸਣੇ ਕੁਝ ਵਿਰੋਧੀ ਦਲਾਂ ਦੇ ਮੈਂਬਰਾਂ ਵੱਲੋਂ ਕੀਤੇ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਦੋ ਵਾਰ ਮੁਲਤਵੀ ਹੋਈ। ਇਸ ਦੌਰਾਨ ਕਾਂਗਰਸੀ […]

Read more ›
ਲਾਪਤਾ ਮੈਨੇਜਰ ਦੀ ਲਾਸ਼ ਫੈਕਟਰੀ ਵਿੱਚ ਪਾਣੀ ਦੀ ਡਿੱਗੀ ਤੋਂ ਮਿਲਣ ਪਿੱਛੋਂ ਸੱਤਾਂ ਉੱਤੇ ਕੇਸ ਦਰਜ

ਲਾਪਤਾ ਮੈਨੇਜਰ ਦੀ ਲਾਸ਼ ਫੈਕਟਰੀ ਵਿੱਚ ਪਾਣੀ ਦੀ ਡਿੱਗੀ ਤੋਂ ਮਿਲਣ ਪਿੱਛੋਂ ਸੱਤਾਂ ਉੱਤੇ ਕੇਸ ਦਰਜ

April 11, 2017 at 8:03 pm

ਮੋਗਾ, 11 ਅਪ੍ਰੈਲ (ਪੋਸਟ ਬਿਊਰੋ)- ਬਾਘਾ ਪੁਰਾਣਾ ਦੇ ਪਿੰਡ ਕਾਲੇਵਾਲਾ ਰੋਡ ‘ਤੇ ਇੱਕ ਫੈਕਟਰੀ ਵਿੱਚ ਕੰਮ ਕਰਨ ਵਾਲਾ ਮੈਨੇਜਰ ਦੋ ਦਿਨ ਤੋਂ ਲਾਪਤਾ ਸੀ। ਉਸ ਦੀ ਲਾਸ਼ ਕੱਲ੍ਹ ਸ਼ਾਮ ਫੈਕਟਰੀ ਦੀ ਪਾਣੀ ਦੀ ਡਿੱਗੀ ਵਿੱਚੋਂ ਮਿਲੀ ਹੈ। ਉਸ ਦੀ ਪਛਾਣ ਰਾਜ ਕੁਮਾਰ ਪੁੱਤਰ ਰਾਮ ਨਿਵਾਸੀ ਮੌੜ ਮੰਡੀ ਵਜੋਂ ਹੋਈ ਹੈ। […]

Read more ›
ਆਦਮਪੁਰ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਉੱਤੇ ਹਾਈ ਕੋਰਟ ਨੇ ਰੋਕ ਲਾਈ

ਆਦਮਪੁਰ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਉੱਤੇ ਹਾਈ ਕੋਰਟ ਨੇ ਰੋਕ ਲਾਈ

April 11, 2017 at 8:03 pm

ਆਦਮਪੁਰ ਦੋਆਬਾ, 11 ਅਪ੍ਰੈਲ (ਪੋਸਟ ਬਿਊਰੋ)- ਨਗਰ ਕੌਂਸਲ ਆਦਮਪੁਰ ਦੀ ਕੱਲ੍ਹ ਹੋਣ ਵਾਲੀ ਪ੍ਰਧਾਨ ਦੀ ਚੋਣ ‘ਤੇ ਹਾਈ ਕੋਰਟ ਨੇ ਅਗਲੇ ਹੁਕਮਾਂ ਤੱਕ ਰੋਕ ਲਾ ਦਿੱਤੀ। ਇਸ ਵਿੱਚ ਪਵਿੱਤਰ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਆਦਮਪੁਰ ਵੱਲੋਂ ਉਨ੍ਹਾਂ ਦੇ ਪ੍ਰਧਾਨਗੀ ਤੋਂ ਅਸਤੀਫੇ ਬਾਰੇ ਚੱਲਦੇ ਕੇਸ ਦੀ ਅਗਲੀ ਤਰੀਕ 24 ਅਪ੍ਰੈਲ ਤੱਕ […]

Read more ›
ਫਾਂਸੀ ਦੀ ਸਜ਼ਾ ਦੇ ਫੈਸਲੇ ਬਾਰੇ ਰਾਜੋਆਣਾ ਨੇ ਹਾਈ ਕੋਰਟ ਦੇ ਮੁੱਖ ਜੱਜ ਨੂੰ ਪੱਤਰ ਲਿਖਿਆ

ਫਾਂਸੀ ਦੀ ਸਜ਼ਾ ਦੇ ਫੈਸਲੇ ਬਾਰੇ ਰਾਜੋਆਣਾ ਨੇ ਹਾਈ ਕੋਰਟ ਦੇ ਮੁੱਖ ਜੱਜ ਨੂੰ ਪੱਤਰ ਲਿਖਿਆ

April 11, 2017 at 8:02 pm

ਪਟਿਆਲਾ, 11 ਅਪ੍ਰੈਲ (ਪੋਸਟ ਬਿਊਰੋ)- ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਵੱਲੋਂ ਫਾਂਸੀ ਦੀ ਸਜ਼ਾ ਨਾਲ ਸਬੰਧਤ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਪਿਛਲੇ ਲੰਬੇ ਸਮੇਂ ਤੋਂ ਵਿਚਾਰ ਅਧੀਨ ਪਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਇਰ ਕੀਤੀ ਅਪੀਲ ਉੱਤੇ […]

Read more ›
ਪਠਾਨਕੋਟ ਹਮਲਾ ਕੇਸ ਵਿੱਚ ਐੱਨ ਆਈ ਏ 39 ਗਵਾਹ ਪੇਸ਼ ਕਰੇਗੀ

ਪਠਾਨਕੋਟ ਹਮਲਾ ਕੇਸ ਵਿੱਚ ਐੱਨ ਆਈ ਏ 39 ਗਵਾਹ ਪੇਸ਼ ਕਰੇਗੀ

April 11, 2017 at 8:01 pm

* ਗਵਾਹਾਂ ਦੀ ਸੂਚੀ ਵਿਸ਼ੇਸ਼ ਅਦਾਲਤ ਵਿੱਚ ਸੌਂਪੀ ਗਈ ਮੋਹਾਲੀ, 11 ਅਪ੍ਰੈਲ (ਪੋਸਟ ਬਿਊਰੋ)- ਪਠਾਨਕੋਟ ਏਅਰਬੇਸ ਉੱਤੇ ਹੋਏ ਅੱਤਵਾਦੀ ਹਮਲੇ ਬਾਰੇ ਐੱਨ ਆਈ ਏ ਦੀ ਵਿਸ਼ੇਸ਼ ਅਦਾਲਤ ਵਿੱਚ ਸੁਣਵਾਈ ਦੌਰਾਨ ਕੱਲ੍ਹ ਐੱਨ ਆਈ ਏ ਦੇ ਵਕੀਲ ਨੇ 39 ਗਵਾਹਾਂ ਦੀ ਸੂਚੀ ਅਦਾਲਤ ਨੂੰ ਦੇ ਦਿੱਤੀ ਹੈ। ਇਸ ਦੇ ਬਾਅਦ ਉਨ੍ਹਾਂ […]

Read more ›