Archive for April 11th, 2017

ਅਮਰਿੰਦਰ ਸਿੰਘ ਦਾ ਦੌਰਾ ਕਾਮਯਾਬ, ਕਈ ਉਦਯੋਗਪਤੀ ਪ੍ਰਾਜੈਕਟ ਲਾਉਣ ਲਈ ਤਿਆਰ ਹੋਏ

ਅਮਰਿੰਦਰ ਸਿੰਘ ਦਾ ਦੌਰਾ ਕਾਮਯਾਬ, ਕਈ ਉਦਯੋਗਪਤੀ ਪ੍ਰਾਜੈਕਟ ਲਾਉਣ ਲਈ ਤਿਆਰ ਹੋਏ

April 11, 2017 at 8:42 pm

ਮੁੰਬਈ, 11 ਅਪ੍ਰੈਲ, (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੰਬਈ ਦੌਰੇ ਦੇ ਦੂਜੇ ਦਿਨ ਉੱਘੇ ਉਦਯੋਗਪਤੀਆਂ ਨਾਲ ਵੱਖ-ਵੱਖ ਮੀਟਿੰਗਾਂ ਦੌਰਾਨ ਕਈ ਉਦਯੋਗਪਤੀਆਂ ਨੇ ਪੰਜਾਬ ਵਿਚ ਨਿਵੇਸ਼ ਕਰਨ ਤੇ ਪ੍ਰਾਜੈਕਟ ਲਾਉਣ ਦੀ ਪੇਸ਼ਕਸ਼ ਕੀਤੀ ਹੈ। ਰਿਲਾਇੰਸ ਘਰਾਣੇ ਦੇ ਮੁਖੀ ਅਨਿਲ ਅੰਬਾਨੀ ਨੇ ਨਵੇਂ ਡਿਫੈਂਸ ਪ੍ਰੋਜੈਕਟ ਲਈ ਟੈਸਟਿੰਗ […]

Read more ›
ਕੇਜਰੀਵਾਲ ਇੱਕ ਪਿੱਛੋਂ ਦੂਸਰੀ ਮੁਸ਼ਕਲ ਵਿੱਚ ਘਿਰਨ ਲੱਗ ਪਿਆ

ਕੇਜਰੀਵਾਲ ਇੱਕ ਪਿੱਛੋਂ ਦੂਸਰੀ ਮੁਸ਼ਕਲ ਵਿੱਚ ਘਿਰਨ ਲੱਗ ਪਿਆ

April 11, 2017 at 8:40 pm

* ਇਸ਼ਤਿਹਾਰਾਂ ਦੇ ਪੈਸੇ ਵਸੂਲਣ ਦੀ ਕਾਰਵਾਈ ਸ਼ੁਰੂ * ਆਸਾਮ ਦੀ ਅਦਾਲਤ ਨੇ ਕੇਜਰੀਵਾਲ ਦੇ ਜ਼ਮਾਨਤੀ ਵਾਰੰਟ ਕੱਢੇ ਨਵੀਂ ਦਿੱਲੀ, 11 ਅਪ੍ਰੈਲ, (ਪੋਸਟ ਬਿਊਰੋ)- ਦਿੱਲੀ ਦੇ ਲੈਫਟੀਨੈਂਟ ਗਵਰਨਰ ਅਨਿਲ ਬੈਜਲ ਦੇ ਹੁਕਮ ਉੱਤੇ ਦਿੱਲੀ ਸਰਕਾਰ ਨੇ ਓਥੇ ਰਾਜ ਕਰਦੀ ਆਮ ਆਦਮੀ ਪਾਰਟੀ ਤੋਂ ਸਰਕਾਰੀ ਇਸ਼ਤਿਹਾਰਾਂ ਦੇ ਲਈ ਖਜ਼ਾਨੇ ਦੀ ਦੁਰਵਰਤੋਂ […]

Read more ›
ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਉੱਤੇ ਪੁਲੀਸ ਨੇ ਡਾਂਗਾਂ ਦਾ ਮੀਂਹ ਵਰ੍ਹਾਇਆ ਤੇ ਅੱਥਰੂ ਗੈਸ ਛੱਡੀ

ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਉੱਤੇ ਪੁਲੀਸ ਨੇ ਡਾਂਗਾਂ ਦਾ ਮੀਂਹ ਵਰ੍ਹਾਇਆ ਤੇ ਅੱਥਰੂ ਗੈਸ ਛੱਡੀ

April 11, 2017 at 8:37 pm

ਚੰਡੀਗੜ੍ਹ, 11 ਅਪਰੈਲ, (ਪੋਸਟ ਬਿਊਰੋ)- ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਦੇ ਗ਼ੈਰ ਜ਼ਿੰਮੇਵਰਾਨਾ ਵਿਹਾਰ ਕਾਰਨ ਏਥੋਂ ਦਾ ਕੈਂਪਸ ਪੁਲੀਸ ਤੇ ਵਿਦਿਆਰਥੀਆਂ ਵਿਚਾਲੇ ਚਾਰ ਘੰਟੇ ਤੱਕ ਲੜਾਈ ਦਾ ਅਖਾੜਾ ਬਣਿਆ ਰਿਹਾ। ਪੁਲੀਸ ਨੇ ਤਾਕਤ ਦੀ ਵਰਤੋਂ ਕਰਦਿਆਂ ਵਿਦਿਆਰਥੀਆਂ ਉੱਤੇ ਡਾਗਾਂ ਵਰ੍ਹਾਈਆਂ ਤੇ ਅਥਰੂ ਗੈਸ ਦੇ ਗੋਲੇ ਅਤੇ ਪਾਣੀ ਦੀਆਂ ਬੁਛਾੜਾਂ ਛੱਡੀਆਂ। ਵਿਦਿਆਰਥੀਆਂ ਨੇ […]

Read more ›
ਸ੍ਰੀਨਗਰ ਉੱਪ ਚੋਣ ਵਾਲੇ 35 ਬੂਥਾਂ ਉੱਤੇ ਫਿਰ ਤੋਂ ਵੋਟਿੰਗ ਕਰਵਾਈ ਜਾਵੇਗੀ

ਸ੍ਰੀਨਗਰ ਉੱਪ ਚੋਣ ਵਾਲੇ 35 ਬੂਥਾਂ ਉੱਤੇ ਫਿਰ ਤੋਂ ਵੋਟਿੰਗ ਕਰਵਾਈ ਜਾਵੇਗੀ

April 11, 2017 at 8:33 pm

ਨਵੀਂ ਦਿੱਲੀ/ ਜੰਮੂ, 11 ਅਪਰੈਲ, (ਪੋਸਟ ਬਿਊਰੋ)- ਹਾਲੇ ਦੋ ਦਿਨ ਪਹਿਲਾਂ ਕੀਤੀ ਗਈ ਸ਼੍ਰੀਨਗਰ ਲੋਕ ਸਭਾ ਸੀਟ ਦੀ ਉੱਪ ਚੋਣ ਵਾਲੇ 38 ਪੋਲਿੰਗ ਬੂਥਾਂ ਉੱਤੇ 13 ਅਪ੍ਰੈਲ ਨੂੰ ਮੁੜ ਵੋਟਿੰਗ ਹੋਵੇਗੀ। ਐਤਵਾਰ ਨੂੰ ਏਥੇ ਉਪ ਚੋਣਾਂ ਦੇ ਦੌਰਾਨ ਹਿੰਸਾ ਹੋਈ ਸੀ। ਇਹ 38 ਪੋਲਿੰਗ ਬੂਥ ਇਸ ਲੋਕ ਸਭਾ ਹਲਕੇ ਦੀਆਂ […]

Read more ›
ਮੁੱਖ ਮੰਤਰੀ ਨੇ ਐਸ ਐਸ ਪੀ ਸਣੇ ਪੰਜ ਪੁਲੀਸ ਅਫਸਰਾਂ ਦੇ ਖ਼ਿਲਾਫ਼ ਜਾਂਚ ਵਿਜੀਲੈਂਸ ਨੂੰ ਸੌਂਪੀ

ਮੁੱਖ ਮੰਤਰੀ ਨੇ ਐਸ ਐਸ ਪੀ ਸਣੇ ਪੰਜ ਪੁਲੀਸ ਅਫਸਰਾਂ ਦੇ ਖ਼ਿਲਾਫ਼ ਜਾਂਚ ਵਿਜੀਲੈਂਸ ਨੂੰ ਸੌਂਪੀ

April 11, 2017 at 8:29 pm

* ਡਰੱਗ ਕੇਸ ਦੇ ਦੋਸ਼ਾਂ ਦੀ ਲਪੇਟ ਵਿੱਚ ਵੀ ਆਇਆ ਐੱਸ ਐੱਸ ਪੀ ਚੰਡੀਗੜ੍ਹ, 11 ਅਪਰੈਲ, (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਗਰੂਰ ਜ਼ਿਲ੍ਹੇ ਦੇ ਦੋ ਕਿਸਾਨਾਂ ਤੋਂ ਜਬਰੀ ਵਸੂਲੀ ਕਰਨ ਦੇ ਦੋਸ਼ਾਂ ਦੀ ਲਪੇਟ ਵਿੱਚ ਆਏ ਹੋਏ ਸੰਗਰੂਰ ਦੇ ਸਾਬਕਾ ਐਸ ਐਸ ਪੀ ਇੰਦਰਬੀਰ ਸਿੰਘ, […]

Read more ›
ਨਵਾਜ਼ ਸ਼ਰੀਫ ਨੇ ਕਿਹਾ: ਪਾਕਿਸਤਾਨੀ ਫ਼ੌਜ ਆਪਣੇ ਦੇਸ਼ ਦੀ ਰਾਖੀ ਕਰਨ ਦੇ ਸਮਰੱਥ

ਨਵਾਜ਼ ਸ਼ਰੀਫ ਨੇ ਕਿਹਾ: ਪਾਕਿਸਤਾਨੀ ਫ਼ੌਜ ਆਪਣੇ ਦੇਸ਼ ਦੀ ਰਾਖੀ ਕਰਨ ਦੇ ਸਮਰੱਥ

April 11, 2017 at 8:26 pm

ਇਸਲਾਮਾਬਾਦ, 11 ਅਪਰੈਲ, (ਪੋਸਟ ਬਿਊਰੋ)- ਪਾਕਿਸਤਾਨ ਦੀ ਇੱਕ ਅਦਾਲਤ ਵੱਲੋਂ ਭਾਰਤ ਦੇ ਇੱਕ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਕਾਰਨ ਭਾਰਤ ਨਾਲ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਅੱਜ ਕਿਹਾ ਕਿ ਦੇਸ਼ ਦੀਆਂ ਫ਼ੌਜਾਂ ਦੇਸ਼ ਨੂੰ ਕਿਸੇ ਵੀ ਖ਼ਤਰੇ ਦਾ ਟਾਕਰਾ […]

Read more ›
ਭਾਰਤ ਸਰਕਾਰ ਨੇ ਕਿਹਾ: ਕੁਲਭੂਸ਼ਣ ਜਾਧਵ ਦੀ ਜਾਨ ਬਚਾਉਣ ਦੇ ਲਈ ‘ਕੁਝ ਵੀ’ ਕਰਾਂਗੇ

ਭਾਰਤ ਸਰਕਾਰ ਨੇ ਕਿਹਾ: ਕੁਲਭੂਸ਼ਣ ਜਾਧਵ ਦੀ ਜਾਨ ਬਚਾਉਣ ਦੇ ਲਈ ‘ਕੁਝ ਵੀ’ ਕਰਾਂਗੇ

April 11, 2017 at 8:23 pm

* ਸੁਸ਼ਮਾ ਵਲੋਂ ਪਾਕਿ ਨੂੰ ਚੇਤਾਵਨੀ: ਦੋਵਾਂ ਦੇਸ਼ਾਂ ਦੇ ਰਿਸ਼ਤੇ ਵਿਗੜਨਗੇ ਨਵੀਂ ਦਿੱਲੀ, 11 ਅਪਰੈਲ, (ਪੋਸਟ ਬਿਊਰੋ)- ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਪਾਕਿਸਤਾਨ ਦੀ ਇੱਕ ਫ਼ੌਜੀ ਅਦਾਲਤ ਵੱਲੋਂ ਮੌਤ ਦੀ ਸਜ਼ਾ ਸੁਣਾਏ ਜਾਣ ਦੇ ਖ਼ਿਲਾਫ਼ ਭਾਰਤ ਸਰਕਾਰ ਨੇ ਅੱਜ ਸਖ਼ਤ ਸਟੈਂਡ ਲੈਂਦੇ ਹੋਏ ਗੁਆਂਢੀ ਦੇਸ਼ ਨੂੰ ਚੇਤਾਵਨੀ ਦਿੱਤੀ ਹੈ ਕਿ […]

Read more ›
ਕੇਂਦਰ ਸਰਕਾਰ ਨੇ ਤਿੰਨ ਤਲਾਕ ਨੂੰ ਸੰਵਿਧਾਨ ਦੇ ਖਿਲਾਫ ਮੰਨਿਆ

ਕੇਂਦਰ ਸਰਕਾਰ ਨੇ ਤਿੰਨ ਤਲਾਕ ਨੂੰ ਸੰਵਿਧਾਨ ਦੇ ਖਿਲਾਫ ਮੰਨਿਆ

April 11, 2017 at 8:16 pm

ਨਵੀਂ ਦਿੱਲੀ, 11 ਅਪ੍ਰੈਲ (ਪੋਸਟ ਬਿਊਰੋ)- ਕੇਂਦਰ ਸਰਕਾਰ ਨੇ ਇੱਕ ਵਾਰ ਫਿਰ ਮੁਸਲਿਮ ਔਰਤਾਂ ਦੇ ਹੱਕ ਵਿੱਚ ਪੈਂਤੜਾ ਲੈਂਦੇ ਹੋਏ ਸੁਪਰੀਮ ਕੋਰਟ ਵਿੱਚ ਕਿਹਾ ਹੈ ਕਿ ਮੁਸਲਮਾਨਾਂ ਵਿੱਚ ਪ੍ਰਚਲਤ ਤਿੰਨ ਤਲਾਕ, ਬਹੁ ਵਿਆਹ ਅਤੇ ਹਲਾਲਾ ਤੋਂ ਮੁਸਲਿਮ ਔਰਤਾਂ ਨੂੰ ਸੰਵਿਧਾਨ ਵਿੱਚ ਮਿਲੇ ਬਰਾਬਰੀ ਦੇ ਹੱਕ ਦਾ ਘਾਣ ਹੁੰਦਾ ਹੈ। ਬਰਾਬਰੀ […]

Read more ›
23 ਸਾਲ ਪਿੱਛੋਂ ਕਤਲ ਕੇਸ ਵਿੱਚ ਸਾਬਕਾ ਮੰਤਰੀ ਨੂੰ ਉਮਰ ਕੈਦ

23 ਸਾਲ ਪਿੱਛੋਂ ਕਤਲ ਕੇਸ ਵਿੱਚ ਸਾਬਕਾ ਮੰਤਰੀ ਨੂੰ ਉਮਰ ਕੈਦ

April 11, 2017 at 8:14 pm

ਬਸਤੀ, 11 ਅਪ੍ਰੈਲ (ਪੋਸਟ ਬਿਊਰੋ)- 23 ਸਾਲ ਪੁਰਾਣੇ ਸ਼ੰਭੂਪਾਲ ਕਤਲ ਕੇਸ ਵਿੱਚ ਇਸ ਰਾਜ ਦੇ ਸਾਬਕਾ ਮੰਤਰੀ ਰਾਮਕਰਨ ਆਰੀਆ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਤੇ 23 ਹਜ਼ਾਰ ਦਾ ਜੁਰਮਾਨਾ ਲਾਇਆ ਗਿਆ ਹੈ। ਇਹ ਜੁਰਮਾਨਾ ਅਦਾ ਨਾ ਕਰਨ ‘ਤੇ ਉਨ੍ਹਾਂ ਨੂੰ ਡੇਢ ਸਾਲ ਦੀ ਸਜ਼ਾ ਵੱਖਰੀ ਭੁਗਤਣੀ ਪਵੇਗੀ। ਇਸ […]

Read more ›
ਪੈਲੇਟ ਗੰਨ ਬਾਰੇ ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਹਾਈ ਕੋਰਟ ਦੀ ਬਾਰ ਤੋਂ ਜਵਾਬ ਮੰਗਿਆ

ਪੈਲੇਟ ਗੰਨ ਬਾਰੇ ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਹਾਈ ਕੋਰਟ ਦੀ ਬਾਰ ਤੋਂ ਜਵਾਬ ਮੰਗਿਆ

April 11, 2017 at 8:13 pm

ਨਵੀਂ ਦਿੱਲੀ, 11 ਅਪ੍ਰੈਲ (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਕਸ਼ਮੀਰ ਵਾਦੀ ਵਿੱਚ ਪਥਰਾਅ ਕਰਨ ਵਾਲਿਆਂ ਨੂੰ ਖਦੇੜਨ ਲਈ ਪੈਲੇਟ ਗੰਨ ਦੀ ਵਰਤੋਂ ਦੇ ਬਚਾਅ ਵਿੱਚ ਕੇਂਦਰ ਸਰਕਾਰ ਵੱਲੋਂ ਉਠਾਏ ਮੁੱਦਿਆਂ ‘ਤੇ ਜੰਮੂ-ਕਸ਼ਮੀਰ ਹਾਈ ਕੋਰਟ ਬਾਰ ਐਸੋਸੀਏਸ਼ਨ ਤੋਂ ਬੀਤੇ ਦਿਨ ਜਵਾਬ ਮੰਗਿਆ। ਕੇਂਦਰ ਸਰਕਾਰ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਹੈ […]

Read more ›