Archive for April 11th, 2017

ਚਿੱਠੀਆਂ ਤੁਰੀਆਂ ਮੇਰੇ ਨਾਲ

April 11, 2017 at 8:55 pm

-ਗੁਰਭਜਨ ਗਿੱਲ ਹੁਣ ਕਦੇ ਕਦਾਈਂ ਚਿੱਠੀ ਆਉਂਦੀ ਹੈ। ਹੱਥ ਦੀ ਲਿਖੀ ਚਿੱਠੀ ਜਾਂ ਤਾਂ ਜਸਵੰਤ ਸਿੰਘ ਕੰਵਲ ਲਿਖਦੇ ਹਨ ਜਾਂ ਤੇਜਵੰਤ ਮਾਨ। ਸਾਡੇ ਵਿੱਚੋਂ ਬਹੁਤਿਆਂ ਦੀ ਸਿਰਜਣਸ਼ੀਲਤਾ ਕੰਪਿਊਟਰ ਸਿਉਂਕ ਵਾਂਗ ਖਾ ਰਿਹਾ ਹੈ। ਸ਼ਬਦ ਤਰਸਦੇ ਹਨ, ਸਾਨੂੰ ਕੋਈ ਹੱਥ ਨਾਲ ਲਿਖੇ। ਸਰਕਾਰੀ ਪ੍ਰਾਇਮਰੀ ਸਕੂਲ ਬਸੰਤਕੋਟ (ਗੁਰਦਾਸਪੁਰ) ਵਿੱਚ ਪੜ੍ਹਦਿਆਂ ਮੇਰੇ ਅਧਿਆਪਕ […]

Read more ›

ਹਲਕਾ ਫੁਲਕਾ

April 11, 2017 at 8:54 pm

ਇੱਕ ਬਜ਼ੁਰਗ ਜੋੜਾ ਆਪਣੇ ਵਿਆਹ ਦੀ 50ਵੀਂ ਵਰ੍ਹੇਗੰਢ ਮਨਾ ਰਿਹਾ ਸੀ, ਅਚਾਨਕ ਪਤੀ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ। ਪਤਨੀ ਪੁੱਛਣ ਲੱਗੀ, ‘‘ਕੀ ਗੱਲ ਹੋਈ, ਇੰਨੇ ਭਾਵੁਕ ਕਿਉਂ ਹੋ ਰਹੇ ਹੋ?” ਪਤੀ ਬੋਲਿਆ, ‘‘ਮੈਨੂੰ ਅੱਜ ਉਹ ਦਿਨ ਯਾਦ ਆ ਗਿਆ ਜਦੋਂ ਵਿਆਹ ਤੋਂ ਪਹਿਲਾਂ ਤੇਰੇ ਪਿਤਾ ਨੇ ਮੈਨੂੰ ਧਮਕੀ ਦਿੰਦਿਆਂ […]

Read more ›

ਲਓ ਜੀ, ਬਣ ਗਈ ਨਵੀਂ ਸਰਕਾਰ

April 11, 2017 at 8:54 pm

-ਪਰਦੀਪ ਸਿੰਘ ਮੌਜੀ ਪਿਛਲੀ ਸਰਕਾਰ ਦੀ ਵਿਕਾਸ ਦੀ ਹਨੇਰੀ ਕਿਸੇ ਖਤਰਨਾਕ ਸੁਨਾਮੀ ਦਾ ਰੂਪ ਧਾਰਦੀ, ਸੂਬੇ ਦੇ ਲੋਕਾਂ ਨੇ ਭਾਰੀ ਬਹੁਮਤ ਨਾਲ ਨਵੀਂ ਸਰਕਾਰ ਦਾ ਗਠਨ ਕਰਵਾ ਦਿੱਤਾ। ਲੋਕਾਂ ਨੇ ਵਿਕਾਸ ਕਾਰਜਾਂ ‘ਤੇ ਮੋਹਰ ਲਾਈ ਤੇ ਨਾ ਪੰਜਾਬ ਦੀ ਸੇਵਾ ਲਈ ਪੱਬਾਂ ਫਾਰ ਹੋਈ ਨਵੀਂ ਪਾਰਟੀ ਨੂੰ। ਲੋਕਾਂ ਨੇ ਪਿਛਲੀ […]

Read more ›
ਓਨਟਾਰੀਓ ਵਿੱਚ ਗੈਸ ਦੀਆਂ ਕੀਮਤਾਂ ਵਿੱਚ ਰਾਤੋਰਾਤ  ਹੋ ਸਕਦਾ ਹੈ ਛੇ ਸੈਂਟ ਦਾ ਵਾਧਾ

ਓਨਟਾਰੀਓ ਵਿੱਚ ਗੈਸ ਦੀਆਂ ਕੀਮਤਾਂ ਵਿੱਚ ਰਾਤੋਰਾਤ ਹੋ ਸਕਦਾ ਹੈ ਛੇ ਸੈਂਟ ਦਾ ਵਾਧਾ

April 11, 2017 at 8:53 pm

ਓਨਟਾਰੀਓ, 11 ਅਪਰੈਲ (ਪੋਸਟ ਬਿਊਰੋ) : ਜੇ ਤੁਸੀਂ ਓਨਟਾਰੀਓ ਵਿੱਚ ਕਾਰ ਚਲਾ ਰਹੇ ਹੋਂ ਤਾਂ ਤੁਸੀਂ ਅੱਧੀ ਰਾਤ ਤੋਂ ਪਹਿਲਾਂ ਪਹਿਲਾਂ ਗੈਸ ਪੰਪ ਉੱਤੇ ਪਹੁੰਚਣਾ ਚਾਹੋਂਗੇ। ਘਅਸਭੁਦਦੇ।ਚੋਮ ਤੋਂ ਸਨਅਤ ਮਾਹਿਰਾਂ ਦਾ ਕਹਿਣਾ ਹੈ ਕਿ ਬੁੱਧਵਾਰ ਤੱਕ ਓਨਟਾਰੀਓ ਵਿੱਚ ਗੈਸ ਦੀਆਂ ਕੀਮਤਾਂ ਛੇ ਸੈਂਟ ਪ੍ਰਤੀ ਲੀਟਰ ਤੱਕ ਵਧਣ ਦੀ ਉਮੀਦ ਹੈ। […]

Read more ›
ਮਨੁੱਖੀ ਤਸਕਰੀ ਵਿਰੁੱਧ ਨਿੱਜੀ ਜਾਗਰੂਕਤਾ ਸਮੇਂ ਦੀ ਲੋੜ

ਮਨੁੱਖੀ ਤਸਕਰੀ ਵਿਰੁੱਧ ਨਿੱਜੀ ਜਾਗਰੂਕਤਾ ਸਮੇਂ ਦੀ ਲੋੜ

April 11, 2017 at 8:50 pm

ਲੰਡਨ (ਉਂਟੇਰੀਓ) ਪੁਲੀਸ ਨੇ ਕੱਲ 78 ਵਿਅਕਤੀਆਂ ਖਿਲਾਫ਼ ਮਨੁੱਖੀ ਤਸਕਰੀ ਕਰਨ ਬਾਬਤ 129 ਦੋਸ਼ ਆਇਦ ਕੀਤੇ ਹਨ। ਇਹ ਚਾਰਜ ਲੱਗਭੱਗ ਛੇ ਮਹੀਨੇ ਤੱਕ ਚੱਲੇ ਇੱਕ ਪ੍ਰੋਜੈਕਟ ਤਹਿਤ ਕੀਤੀ ਤਹਿਕੀਕਾਤ ਤੋਂ ਬਾਅਦ ਲਾਉਣੇ ਸੰਭਵ ਹੋਏ। ਮਨੁੱਖੀ ਤਸਕਰੀ ਦਾ ਸਿ਼ਕਾਰ ਹੋਈਆਂ ਔਰਤਾਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਦੇ ਅਧਿਕਾਰੀਆਂ ਦਾ ਮੰਨਣਾ ਹੈ […]

Read more ›

ਗ਼ਜ਼ਲ

April 11, 2017 at 8:49 pm

-ਦਵਿੰਦਰ ਮਾਹੀ ਰੂ ਬ ਰੂ ਜਦੋਂ ਵੀ ਮੈਂ ਤਾਰਿਆਂ ਦੇ ਹੋਇਆ, ਸੂਰਜ ਸੀ ਚੰਨ ਦੇ ਸਿਰ੍ਹਾਣੇ ਬੈਠਾ ਰੋਇਆ। ਲਫ਼ਜ਼ਾਂ ਦੀ ਮਹਿਫਿਲ ਉਦਾਸ ਬੜੀ ਹੋਈ ਉਦੋਂ, ਕਵਿਤਾ ਦਾ ਆਖਰੀ ਅੱਖਰ ਜਦੋਂ ਮੋਇਆ। ਸ਼ਾਮ ਸੀ ਸੁਨਹਿਰੀ ਭਾਵੇਂ ਸੱਜਰੀ ਸਵੇਰ ਸੀ, ਧੁੱਪ ਦਾ ਕੋਈ ਟੋਟਾ ਸਾਡੇ ਵਿਹੜੇ ਨਾ ਖਲੋਇਆ। ਕੁਝ ਬਰਸਾਤਾਂ ਨੂੰ ਤਾਂ […]

Read more ›
’84 ਸਿੱਖ ਜੈਨੋਸਾਈਡ ਬਾਰੇ ਮਤਾ ਇੱਕ ਸਹੀ ਕਦਮ ਅੱਲਾਬਖ਼ਸ

’84 ਸਿੱਖ ਜੈਨੋਸਾਈਡ ਬਾਰੇ ਮਤਾ ਇੱਕ ਸਹੀ ਕਦਮ ਅੱਲਾਬਖ਼ਸ

April 11, 2017 at 8:49 pm

ਬਰੈਂਪਟਨ ਪੋਸਟ ਬਿਉਰੋ: ਯੂਥ ਅਕਾਲੀ ਦਲ ਕੈਨੇਡਾ ਦੇ ਜਨਰਲ ਸਕੱਤਰ ਬਿਕਰਮ ਸਿੰਘ ਅਲੱਾਬਖ਼ਸ ਨੇ ਇੱਕ ਬਿਆਨ ਵਿੱਚ ਆਖਿਆ ਹੈ ਕਿ ਭਾਰਤ ਵਿੱਚ 1984 ਵਿੱਚ ਵਾਪਰੇ ਸਿੱਖ ਜੈਨੋਸਾਈਡ ਬਾਰੇ ਐਪ ਪੀ ਪੀ ਹਰਿੰਦਰ ਮੱਲ੍ਹੀ ਵੱਲੋਂ ਪੇਸ਼ ਕੀਤਾ ਗਿਆ ਅਤੇ ਉਂਟੇਰੀਓ ਦੀ ਪਾਰਲੀਮੈਂਟ ਦੁਆਰਾ ਪਾਸ ਕੀਤਾ ਮੋਸ਼ਨ ਸਿੱਖ ਭਾਈਚਾਰੇ ਦੇ ਅੱਲੇ ਜਖ਼ਮਾਂ […]

Read more ›

ਸਾਊ ਕੁੜੀਆਂ

April 11, 2017 at 8:49 pm

-ਬੀਬਾ ਬਲਵੰਤ ਸਾਊ ਕੁੜੀਆਂ ਆਪਣੇ ਹੀ ਅੱਥਰੂਆਂ ਵਿੱਚ ਖੁਰ ਜਾਂਦੀਆਂ ਨੇ। ਆਪਣੇ ਪਿਆਰ ਨੂੰ ਪੈਰਾਂ ਹੇਠ ਮਧੋਲ ਕੇ ਉਮਰ ਦੇ ਪਿਆਲੇ ‘ਚ ਜ਼ਹਿਰ ਘੋਲ ਕੇ ਆਪਣੇ ਬਾਬਲ ਦੀ ਸਹੇੜ ਨਾਲ ਡੁਸ-ਡੁਸ ਕਰਦੀਆਂ ਤੁਰ ਜਾਂਦੀਆਂ ਸਾਊ ਕੁੜੀਆਂ ਆਪਣੇ ਹੀ ਹੰਝੂਆਂ ‘ਚ ਖੁਰ ਜਾਂਦੀਆਂ। ਸਾਊ ਕੁੜੀਆਂ ਪਿਓ, ਭਰਾ, ਪਤੀ ਦੇ ਸਾਏ ‘ਚ […]

Read more ›

ਲੋਕਾਂ ਦੀਆਂ ਭਾਵਨਾਵਾਂ ਦੀ ਬੇਕਦਰੀ

April 11, 2017 at 8:47 pm

-ਲਕਸ਼ਮੀ ਕਾਂਤਾ ਚਾਵਲਾ ਪੰਜਾਬ ਦੇ ਗਵਰਨਰ ਨੇ ਵਿਧਾਨ ਸਭਾ ਵਿੱਚ ਆਪਣੇ ਭਾਸ਼ਣ ਦੌਰਾਨ ਜੋ ਵੀ ਕਿਹਾ ਉਸ ਵਿੱਚ ਸਰਕਾਰ ਵੱਲੋਂ ਤਿਆਰ ਨੀਤੀਆਂ ਦੀ ਝਲਕ ਨਜ਼ਰ ਆਉਂਦੀ ਹੈ। ਇਹ ਸਭ ਨੂੰ ਪਤਾ ਹੈ ਕਿ ਗਵਰਨਰ ਸਰਕਾਰੀ ਨੀਤੀਆਂ ਨੂੰ ਸਪੱਸ਼ਟ ਕਰਨ ਵਾਲਾ ਖਰੜਾ ਹੀ ਵਿਧਾਨ ਸਭਾ ਵਿੱਚ ਪੜ੍ਹਦਾ ਹੈ। ਸਰਕਾਰੀ ਨੀਤੀਆਂ ਦਾ […]

Read more ›
ਕੈਦੀ ਬਣਾਏ ਭਾਰਤੀ ਮਛੇਰਿਆਂ ਨੇ ਪਾਕਿਸਤਾਨੀ ਗਾਰਡਾਂ ਨੂੰ ਮਰਨੋਂ ਬਚਾਇਆ

ਕੈਦੀ ਬਣਾਏ ਭਾਰਤੀ ਮਛੇਰਿਆਂ ਨੇ ਪਾਕਿਸਤਾਨੀ ਗਾਰਡਾਂ ਨੂੰ ਮਰਨੋਂ ਬਚਾਇਆ

April 11, 2017 at 8:46 pm

* ਬਦਲੇ ਵਿੱਚ ਭਾਰਤੀ ਮਛੇਰੇ ਛੱਡ ਦਿੱਤੇ ਗਏ ਅਹਿਮਦਾਬਾਦ, 11 ਅਪ੍ਰੈਲ, (ਪੋਸਟ ਬਿਊਰੋ)- ਪਾਕਿਸਤਾਨ ਸਮੁੰਦਰੀ ਸੁਰੱਖਿਆ ਏਜੰਸੀ (ਪੀ ਐਮ ਐਸ ਏ) ਦੇ ਉਨ੍ਹਾਂ ਜਵਾਨਾਂ ਨੂੰ ਭਾਰੀ ਦੁਖਾਂਤ ਝਲਣਾ ਪਿਆ, ਜਿਹੜੇ ਭਾਰਤੀ ਮਛੇਰਿਆ ਨੂੰ ਗ੍ਰਿਫ਼ਤਾਰ ਕਰ ਕੇ ਨਾਜਾਇਜ਼ ਕਰਾਚੀ ਲਿਜਾ ਰਹੇ ਸਨ। ਪੀ ਐਮ ਐਸ ਏ ਦੇ ਜਵਾਨਾਂ ਨੂੰ ਰਸਤੇ ਵਿੱਚ […]

Read more ›