Archive for April 11th, 2017

ਅੱਜ-ਨਾਮਾ

ਅੱਜ-ਨਾਮਾ

April 11, 2017 at 9:42 pm

ਸਾਥੀ ਦਲਾਂ ਨੂੰ ਲਾਲੂ ਇਹ ਗੱਲ ਆਖੀ, ਵੱਖੋ-ਵੱਖ ਨਾ ਖਾਈ ਜਾਓ ਮਾਰ ਮੀਆਂ। ਮਾੜੇ-ਮੋਟੇ ਇਹ ਭੁੱਲੀਏ ਫਰਕ ਮਿੱਤਰ, ਕਰੀਏ ਜੁੜਨ ਦੀ ਕੋਈ ਵਿਚਾਰ ਮੀਆਂ। ਚੜ੍ਹਦੀ ਆ ਰਹੀ ਕਾਂਗ ਹੈ ਭਾਜਪਾ ਦੀ, ਲੜਨੀ ਜੰਗ ਪੈਣੀ ਆਰ-ਪਾਰ ਮੀਆਂ। ਓਦਾਂ ਹੋਈਏ ਇਕੱਠੇ ਤੇ ਜ਼ੋਰ ਲਾਈਏ, ਜਿੱਦਾਂ ਲਿਆ ਸੀ ਜਿੱਤ ਬਿਹਾਰ ਮੀਆਂ। ਰਾਹੁਲ ਗਾਂਧੀ […]

Read more ›
ਲਾਈਫਲੈੱਸ ਵਾਲਾਂ ਦਾ ਇਹ ਕਰੋ

ਲਾਈਫਲੈੱਸ ਵਾਲਾਂ ਦਾ ਇਹ ਕਰੋ

April 11, 2017 at 9:41 pm

ਟਿ੍ਰਮ-ਦੋ ਤੋਂ ਤਿੰਨ ਇੰਚ ਹਰ ਦੋ ਮਹੀਨੇ ਵਿੱਚ ਕੱਟਦੇ ਰਹੋ। ਬਲੰਟ ਕੱਟ ਹੈਲਦੀ ਲੁਕ ਦੇਵੇਗਾ। ਸ਼ੈਂਪੂ ਵਿੱਚ ਸ਼ੱਕਰ-ਪਾਣੀ ਵਿੱਚ ਮੌਜੂਦ ਮਿਨਰਲਸ ਝੱਗ ਨਹੀਂ ਬਣਨ ਦਿੰਦੇ, ਇਸ ਲਈ ਵੱਧ ਸ਼ੈਂਪੂ ਲਾਉਂਦੇ ਹਨ, ਜੋ ਸਹੀ ਨਹੀਂ ਹੈ। ਇਸ ਨਾਲ ਵਾਲ ਡਰਾਈ ਹੋਣਗੇ। ਰਿਪੇਅਰ ਜਾਂ ਹਾਈਡ੍ਰੈਟਿੰਗ ਸ਼ੈਂਪੂ ਦਾ ਇਸਤੇਮਾਲ ਕਰੋ। ਹਫਤੇ ਵਿੱਚ ਇੱਕ […]

Read more ›
ਭਰਵਾਂ ਆਲੂ

ਭਰਵਾਂ ਆਲੂ

April 11, 2017 at 9:06 pm

ਸਮੱਗਰੀ- ਚਾਰ ਉਬਲੇ ਹੋਏ ਹਲਕੇ ਜਿਹੇ ਸਖਤ ਆਲੂ, ਪਨੀਰ 100 ਗਰਾਮ, ਸਟਫਿੰਗ ਲਈ, ਕਾਲੀ ਮਿਰਚ ਪਾਊਡਰ ਛੋਟੇ ਚਮਚ ਤੋਂ ਘੱਟ, 8-10 ਕਾਜੂ, ਦੋ ਵੱਡੇ ਚਮਚ ਮੈਦਾ, ਚਾਰ ਟਮਾਟਰ, ਦੋ ਹਰੀਆਂ ਮਿਰਚਾਂ, ਇੱਕ ਇੰਚ ਅਦਰਕ ਦਾ ਟੁਕੜਾ, ਅੱਧਾ ਕੱਪ ਕਰੀਮ, ਦੋ-ਤਿੰਨ ਵੱਡੇ ਚਮਚ ਹਰੀਆ ਧਨੀਆ ਬਰੀਕ ਕੱਟਿਆ ਹੋਇਆ, ਤਲਣ ਲਈ ਤੇਲ, […]

Read more ›

ਧੁੰਦ

April 11, 2017 at 9:05 pm

-ਹਰਪਾਲ ਸਿੰਘ ਸੰਧਾਵਾਲੀਆ ਕੁਝ ਚੀਜ਼ਾਂ ਮਨੁੱਖ ਦੇ ਅਚੇਤ ਵਿੱਚ ਵੱਸ ਜਾਂਦੀਆਂ ਹਨ। ਇਨ੍ਹਾਂ ਨਾਲ ਸਾਹਮਣਾ ਹੁੰਦੇ ਹੀ ਮਨੁੱਖ ਖੁਸ਼ ਹੋ ਉਠਦਾ ਹੈ ਜਾਂ ਦੁਖੀ। ਉਹ ਵੀ ਧੰੁਦ ਨੂੰ ਵੇਖ ਕੇ ਡਾਢਾ ਦੁਖੀ ਹੋ ਜਾਂਦਾ ਹੈ। ਉਸ ਨੂੰ ਧੁੰਦ ਮੌਤ ਦਾ ਰੂਪ ਦਿਸਦੀ ਹੈ, ਪਰ ਧੁੰਦ ਮੌਤ ਦਾ ਰੂਪ ਕਿਵੇਂ ਹੋ […]

Read more ›

ਮਾਂ ਬੋਲੀ

April 11, 2017 at 9:04 pm

-ਰਾਜਾ ਵੜੈਚ ਇੱਕ ਮਿੱਤਰ ਦੇ ਘਰ ਬੈਠਾ ਸੀ। ਉਸ ਦਾ ਚਾਰ ਪੰਜ ਸਾਲ ਦਾ ਬੱਚਾ ਕਮਰੇ ਵਿਚੋਂ ਬਾਹਰ ਆਇਆ ਤੇ ਮੈਂ ਹੱਥ ਦੇ ਇਸ਼ਾਰੇ ਨਾਲ ਕੋਲ ਬੁਲਾ ਕੇ ਉਸ ਦਾ ਨਾਂਅ, ਸਕੂਲ ਤੇ ਹੋਰ ਦੋ-ਤਿੰਨ ਗੱਲਾਂ ਪੁੱਛੀਆਂ। ਲਗਭਗ ਹਰ ਗੱਲ ਦਾ ਜਵਾਬ ਉਸ ਬੱਚੇ ਨੇ ਹਿੰਦੀ ਜਾਂ ਥੋੜ੍ਹੀ ਬਹੁਤ ਅੰਗਰੇਜ਼ੀ […]

Read more ›

ਉਮਰ

April 11, 2017 at 9:03 pm

-ਕੰਵਲਜੀਤ ਕੌਰ ਜੁਨੇਜਾ ਬਲਵਿੰਦਰ ਅਜੇ ਗੇਟ ਖੋਲ੍ਹ ਕੇ ਅੰਦਰ ਵੜਿਆ ਸੀ ਕਿ ਬਾਹਰ ਲੱਗੀ ਘੰਟੀ ਨੇ ਵਾਪਸ ਭੇਜ ਦਿੱਤਾ ਗੇਟ ਖੋਲ੍ਹਣ ਲਈ। ਇਹ ਤਾਂ ਘਰ ਦਾ ਕੰਮ ਕਰਨ ਵਾਲੀਆਂ ਕੁੜੀਆਂ ਸਨ। ਪੁੱਛਣ ਉੱਤੇ ਉਨ੍ਹਾਂ ਕਿਹਾ ਕਿ “ਅੰਕਲ! ਅਸੀਂ ਕੰਮ ਤਾਂ ਕਰ ਗਈਆਂ, ਕੱਪੜਿਆਂ ਵਾਲਾ ਲਿਫਾਫਾ ਚੁੱਕਣ ਆਈਆਂ ਨੇ।” ਉਹ ਅੰਦਰ […]

Read more ›
ਸੋਲੋ ਫਿਲਮਾਂ ਨਹੀਂ ਚਾਹੁੰਦਾ : ਦਿਲਜੀਤ ਦੁਸਾਂਝ

ਸੋਲੋ ਫਿਲਮਾਂ ਨਹੀਂ ਚਾਹੁੰਦਾ : ਦਿਲਜੀਤ ਦੁਸਾਂਝ

April 11, 2017 at 9:03 pm

‘ਉੜਤਾ ਪੰਜਾਬ’ ਵਿੱਚ ਆਪਣੇ ਅਭਿਨੈ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਦਿਲਜੀਤ ਦੁਸਾਂਝ ਹੁਣ ਆਪਣੀ ਹਾਲ ਹੀ ਵਿੱਚ ਆਈ ਫਿਲਮ ‘ਫਿਲੌਰੀ’ ਨੂੰ ਲੈ ਕੇ ਉਤਸੁਕ ਹਨ, ਜਿਸ ਵਿੱਚ ਮੁੱਖ ਭੂਮਿਕਾ ਵਿੱਚ ਅਨੁਸ਼ਕਾ ਸ਼ਰਮਾ ਹੈ। ਗੱਲਬਾਤ ਦੌਰਾਨ ਉਨ੍ਹਾ ਦੱਸਿਆ ਕਿ ਉਹ ਸਚੇਤ ਹੋ ਕੇ ਇਹ ਕੋਸ਼ਿਸ਼ ਕਰ ਰਹੇ ਹਨ ਕਿ ਆਪਣੇ […]

Read more ›
ਆਤਮ ਵਿਸ਼ਵਾਸ ਬਹੁਤ ਜ਼ਰੂਰੀ ਹੈ : ਦੀਪਿਕਾ ਪਾਦੁਕੋਣ

ਆਤਮ ਵਿਸ਼ਵਾਸ ਬਹੁਤ ਜ਼ਰੂਰੀ ਹੈ : ਦੀਪਿਕਾ ਪਾਦੁਕੋਣ

April 11, 2017 at 9:02 pm

ਸੌਖਾ, ਪਰ ਆਤਮ ਵਿਸ਼ਵਾਸੀ। ਬਿੰਦਾਸ, ਪਰ ਕਰੀਅਰ ਓਰੀਐਂਟਿਡ। ਇਹੀ ਹੈ ਅੱਜ ਦੀ ਕੁੜੀ ਦੀ ਪਛਾਣ ਤੇ ਇਸ ਪਛਾਣ ਨਾਲ ਹਜ਼ਾਰਾਂ ਕੁੜੀਆਂ ਦੀ ਆਦਰਸ਼ ਤੇ ਹਜ਼ਾਰਾਂ ਕੁੜੀਆਂ ਦੇ ਦਿਲਾਂ ਦੀ ਧੜਕਣ ਬਣ ਚੁੱਕੀ ਹੈ ਦੀਪਿਕਾ ਪਾਦੁਕੋਣ। ਉਹ ਸਾੜ੍ਹੀ ਵਿੱਚ ਜਿੰਨੀ ਖੂਬਸੂਰਤ ਨਜ਼ਰ ਆਉਂਦੀ ਹੈ, ਓਨੀ ਹੀ ਅਪੀਲਿੰਗ ਬਿਕਨੀ ਵਿੱਚ ਦਿਸਦੀ ਹੈ। […]

Read more ›
ਹੈਪੀਨੈਂਸ ਨਾਲ ਹੀ ਖੂਬਸੂਰਤੀ : ਫਲੋਰਾ ਸੈਣੀ

ਹੈਪੀਨੈਂਸ ਨਾਲ ਹੀ ਖੂਬਸੂਰਤੀ : ਫਲੋਰਾ ਸੈਣੀ

April 11, 2017 at 9:00 pm

ਤੇਲਗੂ, ਕੰਨੜ ਅਤੇ ਤਮਿਲ ਦੀਆਂ ਬਹੁਤ ਸਾਰੀਆਂ ਫਿਲਮਾਂ ਕਰ ਚੁੱਕੀ ਅਦਾਕਾਰਾ ਫਲੋਰਾ ਸੈਣੀ ਹਿੰਦੀ ਵਿੱਚ ‘ਭਾਰਤ ਭਾਗਯ ਵਿਧਾਤਾ’, ‘ਲਵ ਇਨ ਨੇਪਾਲ’, ‘ਯਾ ਰਬ’, ‘ਗੁੱਡੂ ਕੀ ਗਨ’ ਵਰਗੀਆਂ ਫਿਲਮਾਂ ਵਿੱਚ ਅਭਿਨੈ ਦਾ ਜਾਦੂ ਚਲਾ ਚੁੱਕੀ ਹੈ। ਹੁਣ ਉਹ ਸ੍ਰੀਜੀਨ ਮੁਖਰਜੀ ਦੀ ਫਿਲਮ ‘ਬੇਗਮ ਜਾਨ’ ਵਿੱਚ ਦਿਖਾਈ ਦੇਣ ਵਾਲੀ ਹੈ। ਊਰਜਾ ਨਾਲ […]

Read more ›
ਖਾਲਸਾ ਮੇਰੋ ਰੂਪ ਹੈ ਖਾਸ

ਖਾਲਸਾ ਮੇਰੋ ਰੂਪ ਹੈ ਖਾਸ

April 11, 2017 at 8:58 pm

-ਪ੍ਰੋ. ਕਿਰਪਾਲ ਸਿੰਘ ਬਡੂੰਗਰ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਲਸਾ ਪੰਥ ਦੀ ਸਾਜਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਮਤ 1756 (1699 ਈ.) ਦੀ ਵਿਸਾਖੀ ਦੇ ਦਿਨ ਕੀਤੀ ਸੀ। ਵਿਸਾਖੀ ਦਾ ਤਿਉਹਾਰ ਭਾਰਤ ਦਾ ਇੱਕ ਸਮਾਜਕ ਤਿਉਹਾਰ ਹੈ, ਜੋ ਪੁਰਾਤਨ ਸਮੇਂ ਤੋਂ ਸਾਰੇ ਭਾਰਤ ਵਿੱਚ ਮਨਾਇਆ ਜਾਂਦਾ ਰਿਹਾ ਹੈ। ਇਸ […]

Read more ›