Archive for April 10th, 2017

ਅਮਰੀਕੀ ਪ੍ਰਸ਼ਾਸਨ ਟਰੰਪ ਨੂੰ ਚਿੱਠੀ ਭੇਜਣ ਵਾਲੇ ਨੂੰ ਲੱਭਣ ਰੁੱਝਾ

ਅਮਰੀਕੀ ਪ੍ਰਸ਼ਾਸਨ ਟਰੰਪ ਨੂੰ ਚਿੱਠੀ ਭੇਜਣ ਵਾਲੇ ਨੂੰ ਲੱਭਣ ਰੁੱਝਾ

April 10, 2017 at 5:54 pm

ਸ਼ਿਕਾਗੋ, 10 ਅਪ੍ਰੈਲ (ਪੋਸਟ ਬਿਊਰੋ)- ਵਿਸਕਾਨਸਿਨ ਦੇ ਇਕ ਬੜੇ ਖਤਰਨਾਕ ਆਦਮੀ ਨੂੰ ਲੱਭਣ ਲਈ ਅਮਰੀਕਾ ਵਿੱਚ ਵੱਡੇ ਪੱਧਰ ਉੱਤੇ ਤਲਾਸ਼ੀ ਮੁਹਿੰਮ ਚਲ ਰਹੀ ਹੈ। ਉਸ ਨੇ ਇਕ ਬੰਦੂਕ ਦੀ ਦੁਕਾਨ ਲੁੱਟੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਕ ਲੰਬੀ ਚਿੱਠੀ ਭੇਜੀ ਹੈ। ਅਮਰੀਕੀ ਅਧਿਕਾਰੀਆਂ ਦੀ ਦਿੱਤੀ ਜਾਣਕਾਰੀ ਮੁਤਾਬਕ ਰਾਕ […]

Read more ›
ਨਿੱਕੀ ਹੇਲੀ ਨੇ ਬਸ਼ਰ ਅਲ ਅਸਦ ਦਾ ਸਿੱਧਾ ਵਿਰੋਧ ਕਰ ਦਿੱਤਾ

ਨਿੱਕੀ ਹੇਲੀ ਨੇ ਬਸ਼ਰ ਅਲ ਅਸਦ ਦਾ ਸਿੱਧਾ ਵਿਰੋਧ ਕਰ ਦਿੱਤਾ

April 10, 2017 at 5:53 pm

ਵਾਸ਼ਿੰਗਟਨ, 10 ਅਪ੍ਰੈਲ (ਪੋਸਟ ਬਿਊਰੋ)- ਭਾਰਤੀ ਮੂਲ ਦੀ ਅਮਰੀਕੀ ਰਾਜਦੂਤ ਨਿੱਕੀ ਹੈਲੀ ਨੇ ਕਿਹਾ ਹੈ ਕਿ ਜਦੋਂ ਤੱਕ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਸੱਤਾ ਵਿੱਚ ਬਣੇ ਰਹਿੰਦੇ ਹਨ, ਉਦੋਂ ਤੱਕ ਸੀਰੀਆ ਵਿੱਚ ਚੱਲਦੇ ਘਰੇਲੂ ਸੰਘਰਸ਼ ਦਾ ਸਿਆਸੀ ਹੱਲ ਸੰਭਵ ਹੀ ਨਹੀਂ ਹੈ। ਨਿੱਕੀ ਹੇਲੀ ਦੇ ਇਸ ਬਿਆਨ ਤੋਂ ਸਾਫ ਹੋ […]

Read more ›
ਨਵਾਜ਼ ਸ਼ਰੀਫ ਨੇ ਲੀਡਰਾਂ ਨੂੰ ਰਾਹੀਲ ਸ਼ਰੀਫ ਦੇ ਵਿਵਾਦ ਵਿੱਚ ਪੈਣ ਤੋਂ ਰੋਕਿਆ

ਨਵਾਜ਼ ਸ਼ਰੀਫ ਨੇ ਲੀਡਰਾਂ ਨੂੰ ਰਾਹੀਲ ਸ਼ਰੀਫ ਦੇ ਵਿਵਾਦ ਵਿੱਚ ਪੈਣ ਤੋਂ ਰੋਕਿਆ

April 10, 2017 at 5:52 pm

ਇਸਲਾਮਾਬਾਦ, 10 ਅਪ੍ਰੈਲ (ਪੋਸਟ ਬਿਊਰੋ)- ਪਾਕਿਸਤਾਨ ਦੀ ਫੌਜ ਦੇ ਸਾਬਕਾ ਮੁਖੀ ਜਨਰਲ ਰਾਹੀਲ ਸ਼ਰੀਫ ਨੂੰ ਸਾਊਦੀ ਅਰਬ ਦੀ ਅਗਵਾਈ ਵਾਲੇ 41 ਮੁਸਲਿਮ ਦੇਸ਼ਾਂ ਦੇ ਫੌਜੀ ਗਠਜੋੜ ਦਾ ਮੁਖੀ ਬਣਾਉਣ ਬਾਰੇ ਨਵਾਜ਼ ਸ਼ਰੀਫ ਨੇ ਆਪਣੇ ਪਾਰਟੀ ਨੇਤਾਵਾਂ ਨੂੰ ਕਿਹਾ ਕਿ ਉਹ ਰਾਹੀਲ ਦੇ ਵਿਰੁੱਧ ਕੋਈ ਵਿਵਾਦ ਪੂਰਨ ਬਿਆਨ ਨਾ ਦੇਣ। ਰਾਹੀਲ […]

Read more ›
ਕੁਵੈਤ ਵਿੱਚ ਭਾਰਤੀ ਨਰਸਾਂ ਦੀ ਨਿਯੁਕਤੀ ਲਈ ਨਿਯਮ ਬਦਲੇ ਗਏ

ਕੁਵੈਤ ਵਿੱਚ ਭਾਰਤੀ ਨਰਸਾਂ ਦੀ ਨਿਯੁਕਤੀ ਲਈ ਨਿਯਮ ਬਦਲੇ ਗਏ

April 10, 2017 at 5:51 pm

ਦੁਬਈ, 10 ਅਪ੍ਰੈਲ (ਪੋਸਟ ਬਿਊਰੋ)- ਕੁਵੈਤ ਵਿਚ ਭਾਰਤੀ ਨਰਸਾਂ ਦੀ ਨਿਯੁਕਤੀ ਦੇ ਨਵੇਂ ਨਿਯਮ ਜਾਰੀ ਕੀਤੇ ਗਏ ਹਨ। ਉੱਥੇ ਭਾਰਤੀ ਦੂਤਘਰ ਨੇ ਕਿਹਾ ਹੈ ਕਿ ਨਰਸਾਂ ਦੀ ਭਰਤੀ ਸਿਰਫ ਸਰਕਾਰੀ ਏਜੰਸੀਆਂ ਰਾਹੀਂ ਹੋਵੇਗੀ। ਭਾਰਤ ਸਰਕਾਰ ਨੇ ਇਹ ਕਦਮ ਕੁਵੈਤ ਵਿਚ ਨਰਸਾਂ ਦੀ ਭਰਤੀ ਵਿਚ ਪਾਰਦਰਸ਼ਿਤਾ ਲਈ ਚੁੱਕਿਆ ਹੈ। ਵਰਨਣ ਯੋਗ […]

Read more ›
ਬੜੀ ਮੁਸ਼ਕਲ ਨਾਲ ਕੀਤੀ ਗਈ ਸੀ ਓਸਾਮਾ ਲਾਦੇਨ ਦੀ ਸ਼ਨਾਖਤ

ਬੜੀ ਮੁਸ਼ਕਲ ਨਾਲ ਕੀਤੀ ਗਈ ਸੀ ਓਸਾਮਾ ਲਾਦੇਨ ਦੀ ਸ਼ਨਾਖਤ

April 10, 2017 at 5:50 pm

ਨਿਊਯਾਰਕ, 10 ਅਪ੍ਰੈਲ (ਪੋਸਟ ਬਿਊਰੋ)- ਅਮਰੀਕੀ ਨੇਵੀ ਦੇ ਸਾਬਕਾ ਸੀਲ, ਜਿਸ ਨੇ ਓਸਾਮਾ ਬਿਨ ਲਾਦੇਨ ਨੂੰ ਮਾਰਨ ਦਾ ਦਾਅਵਾ ਕੀਤਾ ਹੈ, ਨੇ ਖੁਲਾਸਾ ਕੀਤਾ ਹੈ ਕਿ ਉਸ ਦੀ ਗੋਲੀ ਨਾਲ ਅਲ ਕਾਇਦਾ ਦੇ ਮੁਖੀ ਦਾ ਸਿਰ ਖੱਖੜੀ ਵਾਂਗ ਪਾਟ ਗਿਆ ਅਤੇ ਇਸ ਦੀ ਸ਼ਨਾਖਤ ਲਈ ਇਸ ਦੇ ਚੀਥੜਿਆਂ ਨੂੰ ਮੁੜ […]

Read more ›
ਗਰਭਵਤੀ ਪਤਨੀ ਨੂੰ ਮਾਰਨ ਵਾਲੇ ਪਤੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਗਰਭਵਤੀ ਪਤਨੀ ਨੂੰ ਮਾਰਨ ਵਾਲੇ ਪਤੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

April 10, 2017 at 7:05 am

ਦਰਹਾਮ, 10 ਅਪਰੈਲ (ਪੋਸਟ ਬਿਊਰੋ) : ਸੁ਼ੱਕਰਵਾਰ ਰਾਤ ਨੂੰ ਪਿੱਕਰਿੰਗ ਵਿੱਚ ਆਪਣੀ ਪਤਨੀ ਦਾ ਕਤਲ ਕਰਨ ਵਾਲੇ ਵਿਅਕਤੀ ਨੂੰ ਦਰਹਾਮ ਪੁਲਿਸ ਨੇ ਗ੍ਰਿਫਤਾਰ ਕਰ ਲਿਆ। 25 ਸਾਲਾ ਨਿਕੋਲਸ ਟਾਇਲਰ ਬੇਗ ਦੀ ਆਰਿਆਨਾ ਗੋਬਰਧਨ ਦੇ ਕਤਲ ਦੇ ਸਬੰਧ ਵਿੱਚ ਭਾਲ ਕੀਤੀ ਜਾ ਰਹੀ ਸੀ। ਪੁਲਿਸ ਨੇ ਆਖਿਆ ਕਿ ਸ਼ਨਿੱਚਰਵਾਰ ਸ਼ਾਮ ਨੂੰ […]

Read more ›
ਸਲਾਦ ਵਿੱਚੋਂ ਮਿਲਿਆ ਮਰਿਆ ਹੋਇਆ ਚਮਗਾਦੜ

ਸਲਾਦ ਵਿੱਚੋਂ ਮਿਲਿਆ ਮਰਿਆ ਹੋਇਆ ਚਮਗਾਦੜ

April 10, 2017 at 7:04 am

ਫਲੋਰਿਡਾ, 10 ਅਪਰੈਲ (ਪੋਸਟ ਬਿਊਰੋ) : ਅਮਰੀਕਾ ਦੇ ਬਜ਼ਾਰ ਵਿੱਚ ਮਿਲਣ ਵਾਲੇ ਆਰਗੈਨਿਕ ਮਾਰਕਿਟਸਾਈਡ ਸਪਰਿੰਗ ਮਿਕਸ ਸਲਾਦ ਵਿੱਚੋਂ ਮਰਿਆ ਹੋਇਆ ਚਮਗਾਦੜ ਮਿਲਣ ਮਗਰੋਂ ਸਾਰਾ ਸਲਾਦ ਵਾਪਿਸ ਮੰਗਵਾ ਲਿਆ ਗਿਆ। ਇਹ ਪੈਕਡ ਸਲਾਦ ਫਲੋਰਿਡਾ ਦੇ ਵਾਲਮਾਰਟ ਵਿੱਚੋਂ ਵੇਚਿਆ ਗਿਆ ਸੀ। ਚਮਗਾਦੜ ਲੱਭਣ ਤੋਂ ਪਹਿਲਾਂ ਫਲੋਰਿਡਾ ਵਿੱਚ ਦੋ ਵਿਅਕਤੀਆਂ ਨੇ ਥੋੜ੍ਹਾ ਜਿਹਾ […]

Read more ›