Archive for April 10th, 2017

ਕੇਂਦਰ ਸਰਕਾਰ ਦਾ ਅਫਸਰ ਬਣਨ ਲਈ ਦਲਿਤ ਦਾ ਚੁਣਿਆ ਜਾਣਾ ਦਬੰਗਾਂ ਤੋਂ ਜਰਿਆ ਨਹੀਂ ਗਿਆ

ਕੇਂਦਰ ਸਰਕਾਰ ਦਾ ਅਫਸਰ ਬਣਨ ਲਈ ਦਲਿਤ ਦਾ ਚੁਣਿਆ ਜਾਣਾ ਦਬੰਗਾਂ ਤੋਂ ਜਰਿਆ ਨਹੀਂ ਗਿਆ

April 10, 2017 at 6:08 pm

* ਚਾਕੂ ਨਾਲ ਜ਼ਖਮੀ ਕਰ ਕੇ ਮੂੰਹ ਤੇ ਅੱਖਾਂ ਵਿੱਚ ਰੇਤ ਭਰ ਦਿੱਤੀ ਬਸਤੀ, 10 ਅਪ੍ਰੈਲ (ਪੋਸਟ ਬਿਊਰੋ)- ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ ਪੀ ਐੱਸ ਸੀ) ਦੀ ਸਿਵਲ ਸਰਵਿਸਿਜ਼ ਇੰਟਰਵਿਊ ਲਈ ਸਿਲੈਕਟ ਹੋਏ ਬਲਰਾਮਪੁਰ ਜਿਲ੍ਹੇ ਦੇ ਇਕ ਦਲਿਤ ਨੌਜਵਾਨ ਮਹੇਸ਼ ਭਾਰਤੀ ਨੂੰ ਉਸ ਖੇਤਰ ਦੇ ਦਬੰਗਾਂ ਨੇ ਕੁੱਟ ਦਿੱਤਾ। ਪਤਾ […]

Read more ›
ਅਸਾਮ ਸਰਕਾਰ ਦੀ ਨਵੀਂ ਨੀਤੀ: ਦੋ ਤੋਂ ਵੱਧ ਬੱਚਿਆਂ ਵਾਲੇ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਵੇਗੀ

ਅਸਾਮ ਸਰਕਾਰ ਦੀ ਨਵੀਂ ਨੀਤੀ: ਦੋ ਤੋਂ ਵੱਧ ਬੱਚਿਆਂ ਵਾਲੇ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਵੇਗੀ

April 10, 2017 at 6:07 pm

ਗੁਹਾਟੀ, 10 ਅਪ੍ਰੈਲ (ਪੋਸਟ ਬਿਊਰੋ)- ਅਸਾਮ ਸਰਕਾਰ ਨੇ ਕੱਲ੍ਹ ਇੱਕ ਮਸੌਦਾ ਅਬਾਦੀ ਨੀਤੀ ਦਾ ਐਲਾਨ ਕੀਤਾ ਹੈ, ਜਿਸ ਵਿੱਚ ਦੋ ਤੋਂ ਵੱਧ ਬੱਚਿਆਂ ਵਾਲੇ ਲੋਕਾਂ ਨੂੰ ਸਰਕਾਰੀ ਨੌਕਰੀ ਨਾ ਦੇਣ ਤੇ ਇਸ ਰਾਜ ਵਿੱਚ ਸਾਰੀਆਂ ਕੁੜੀਆਂ ਨੂੰ ਯੂਨੀਵਰਸਿਟੀ ਪੱਧਰ ਤੱਕ ਦੀ ਸਿਖਿਆ ਬਿਲਕੁਲ ਮੁਫਤ ਦੇਣ ਦਾ ਸੁਝਾਅ ਪੇਸ਼ ਕੀਤਾ ਹੈ। […]

Read more ›
ਚੋਣ ਕਮਿਸ਼ਨ ਦਾ ਦਾਅਵਾ:  ਵੋਟ ਮਸ਼ੀਨਾਂ ਵਿੱਚ ਹੇਰ ਫੇਰ ਬਣਾਉਣ ਵਾਲੇ ਵੀ ਨਹੀਂ ਕਰ ਸਕਦੇ

ਚੋਣ ਕਮਿਸ਼ਨ ਦਾ ਦਾਅਵਾ: ਵੋਟ ਮਸ਼ੀਨਾਂ ਵਿੱਚ ਹੇਰ ਫੇਰ ਬਣਾਉਣ ਵਾਲੇ ਵੀ ਨਹੀਂ ਕਰ ਸਕਦੇ

April 10, 2017 at 6:04 pm

ਨਵੀਂ ਦਿੱਲੀ, 10 ਅਪ੍ਰੈਲ (ਪੋਸਟ ਬਿਊਰੋ)- ਇਲੈਕਟਰਾਨਿਕ ਵੋਟਿੰਗ ਮਸ਼ੀਨ (ਈ ਵੀ ਐੱਮ) ਨੂੰ ਭਰੋਸੇ ਦੇ ਲਾਇਕ ਨਾ ਦੱਸਣ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਚੋਣ ਕਮਿਸ਼ਨ ਨੇ ਕੱਲ੍ਹ ਕਿਹਾ ਕਿ ਈ ਵੀ ਐੱਮ ਮਜ਼ਬੂਤ ਅਤੇ ਛੇੜ-ਛਾੜ ਦੇ ਡਰ ਤੋਂ ਬਿਲਕੁਲ ਰਹਿਤ ਹੈ। ਇਥੋਂ ਤੱਕ ਕਿ ਬਣਾਉਣ ਵੇਲੇ ਵੀ ਇਨ੍ਹਾਂ ਮਸ਼ੀਨਾਂ ਨਾਲ […]

Read more ›
ਜ਼ਮੀਨੀ ਝਗੜੇ ਦੇ ਬਾਅਦ ਇੱਕ ਜਣੇ ਨੇ ਸਲਫਾਸ ਨਿਗਲੀ

ਜ਼ਮੀਨੀ ਝਗੜੇ ਦੇ ਬਾਅਦ ਇੱਕ ਜਣੇ ਨੇ ਸਲਫਾਸ ਨਿਗਲੀ

April 10, 2017 at 6:03 pm

ਬਲਾਚੌਰ, 10 ਅਪ੍ਰੈਲ (ਪੋਸਟ ਬਿਊਰੋ)- ਜ਼ਮੀਨੀ ਝਗੜੇ ਪਿੱਛੋਂ ਪਿੰਡ ਗਰਲੋ ਬੇਟ ਦੇ ਤਰਸੇਮ ਲਾਲ ਪੁੱਤਰ ਹਰਨਾਮ ਦਾਸ ਨੇ ਬੀਤੀ ਸ਼ਾਮ ਨੂੰ ਸਲਫਾਸ ਦੀ ਗਾਲਾਂ ਖਾ ਕੇ ਆਤਮਹੱਤਿਆ ਕਰ ਲਈ। ਥਾਣਾ ਬਲਾਚੌਰ ਪੁਲਸ ਨੇ ਮ੍ਰਿਤਕ ਦੇ ਵੱਡੇ ਭਰਾ ਸਤਪਾਲ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਸੁਰੇਸ਼ ਕੁਮਾਰ ਪਟਵਾਰੀ, ਰਵੀ ਕੁਮਾਰ ਪੁੱਤਰ […]

Read more ›
ਸੂਏ ਵਿੱਚ ਨਹਾਉਂਦੇ ਦੋ ਬੱਚਿਆਂ ਦੀ ਡੁੱਬ ਜਾਣ ਕਾਰਨ ਮੌਤ

ਸੂਏ ਵਿੱਚ ਨਹਾਉਂਦੇ ਦੋ ਬੱਚਿਆਂ ਦੀ ਡੁੱਬ ਜਾਣ ਕਾਰਨ ਮੌਤ

April 10, 2017 at 6:03 pm

ਰਾਮਪੁਰਾ ਫੂਲ, 10 ਅਪ੍ਰੈਲ (ਪੋਸਟ ਬਿਊਰੋ)- ਸਥਾਨਕ ਮਹਿਰਾਜ ਰੋਡ ਉਤੇ ਮਾਲ ਮੰਡੀ ਸਾਹਮਣੇ ਸੂਏ ਦੇ ਆਰਜ਼ੀ ਪੁਲ ਕੋਲ ਗਰਮੀ ਤੋਂ ਰਾਹਤ ਪਾਉਣ ਲਈ ਨਹਾਉਣ ਗਏ ਦੋ ਬੱਚਿਆਂ ਦੀ ਡੁੱਬ ਕੇ ਮੌਤ ਹੋ ਗਈ। ਉਨ੍ਹਾਂ ਦੇ ਦੋ ਹੋਰ ਸਾਥੀਆਂ ਨੂੰ ਸਹਾਰਾ ਗਰੁੱਪ ਪੰਜਾਬ ਅਤੇ ਮਾਲਵਾ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਕੱਢ ਲਿਆ। […]

Read more ›
ਸੜਕ ਹਾਦਸੇ ਵਿੱਚ ਮਜ਼ਦੂਰ ਦੀ ਮੌਤ, ਮਿਸਤਰੀ ਗੰਭੀਰ ਜ਼ਖਮੀ

ਸੜਕ ਹਾਦਸੇ ਵਿੱਚ ਮਜ਼ਦੂਰ ਦੀ ਮੌਤ, ਮਿਸਤਰੀ ਗੰਭੀਰ ਜ਼ਖਮੀ

April 10, 2017 at 5:59 pm

ਕਾਹਨੂੰਵਾਨ, 10 ਅਪ੍ਰੈਲ (ਪੋਸਟ ਬਿਊਰੋ)- ਬੀਤੀ ਰਾਤ ਗੁਰਦਾਸਪੁਰ ਸ੍ਰੀ ਹਰਗੋਬਿੰਦਪੁਰ ਸੜਕ ਉਪਰ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ, ਉਸ ਦੇ ਨਾਲ ਮੋਟਰ ਸਾਈਕਲ ਉਪਰ ਦੂਸਰਾ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਪੁੱਤਰ ਕਰਨੈਲ ਸਿੰਘ ਤੇ ਕੁਲਜੀਤ ਸਿੰਘ ਪੁੱਤਰ […]

Read more ›
ਆਧਾਰ ਕਾਰਡ ਹੁਣ ਜਾਅਲੀ ਡਿਗਰੀਆਂ ਦਾ ਰੁਝਾਨ ਵੀ ਰੋਕੇਗਾ

ਆਧਾਰ ਕਾਰਡ ਹੁਣ ਜਾਅਲੀ ਡਿਗਰੀਆਂ ਦਾ ਰੁਝਾਨ ਵੀ ਰੋਕੇਗਾ

April 10, 2017 at 5:59 pm

ਚੰਡੀਗੜ੍ਹ, 10 ਅਪ੍ਰੈਲ (ਪੋਸਟ ਬਿਊਰੋ)- ਭਾਰਤ ਵਿੱਚ ਜਾਅਲੀ ਸਰਟੀਫਿਕੇਟਾਂ ਦੇ ਰੁਝਾਨ ਉੱਤੇ ਚਿੰਤਾ ਜ਼ਾਹਰ ਕਰਦੇ ਹੋਏ ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂ ਜੀ ਸੀ) ਨਵੀਂ ਦਿੱਲੀ ਨੇ ਦੇਸ਼ ਦੀਆਂ ਸਭ ਯੂਨੀਵਰਸਿਟੀਆਂ ਨੂੰ ਹੁਕਮ ਦਿੱਤਾ ਹੈ ਕਿ ਵਿਦਿਆਰਥੀਆਂ ਦੀਆਂ ਡਿਗਰੀਆਂ/ ਸਰਟੀਫਿਕੇਟਾਂ ‘ਤੇ ‘ਆਧਾਰ ਕਾਰਡ ਨੰਬਰ’ ਦਰਜ ਕੀਤਾ ਜਾਵੇ। ਯੂ ਜੀ ਸੀ ਦੇ ਸਕੱਤਰ […]

Read more ›
ਦੋ ਕੰਪਨੀਆਂ ਦੇ ਸੱਤ ਡਾਇਰੈਕਟਰਾਂ ਵਿਰੁੱਧ ਸੀ ਬੀ ਆਈ ਵੱਲੋਂ ਕਈ ਸੌ ਕਰੋੜ ਦੇ ਘਪਲੇ ਦਾ ਕੇਸ ਦਰਜ

ਦੋ ਕੰਪਨੀਆਂ ਦੇ ਸੱਤ ਡਾਇਰੈਕਟਰਾਂ ਵਿਰੁੱਧ ਸੀ ਬੀ ਆਈ ਵੱਲੋਂ ਕਈ ਸੌ ਕਰੋੜ ਦੇ ਘਪਲੇ ਦਾ ਕੇਸ ਦਰਜ

April 10, 2017 at 5:58 pm

ਚੰਡੀਗੜ੍ਹ, 10 ਅਪ੍ਰੈਲ (ਪੋਸਟ ਬਿਊਰੋ)- ਏਥੋਂ ਦੀਆਂ ਦੋ ਕੰਪਨੀਆਂ ਦੇ ਸੱਤ ਡਾਇਰੈਕਟਰਾਂ ਖਿਲਾਫ ਸੀ ਬੀ ਆਈ ਨੇ ਕੇਸ ਦਰਜ ਕੀਤਾ ਹੈ। ਇਹ ਕੇਸ ਸੀ ਬੀ ਆਈ ਨੇ ਚੰਡੀਗੜ੍ਹ ਦੀ ਉਡੋਸ ਕੈਮੀ ਲਿਮਟਿਡ ਦੇ ਤਿੰਨ ਡਾਇਰੈਕਟਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੰਜਾਬ ਨੈਸ਼ਨਲ ਬੈਂਕ ਵੱਲੋਂ ਸੀ ਬੀ ਆਈ ਨੂੰ ਦਿੱਤੀ ਸ਼ਿਕਾਇਤ […]

Read more ›
ਸ਼ਾਰਟ ਸਰਕਟ ਕਾਰਨ ਗੁਰੂ ਗ੍ਰੰਥ ਸਾਹਿਬ ਦੇ ਸੱਤ ਸਰੂਪ ਅਗਨ ਭੇਂਟ

ਸ਼ਾਰਟ ਸਰਕਟ ਕਾਰਨ ਗੁਰੂ ਗ੍ਰੰਥ ਸਾਹਿਬ ਦੇ ਸੱਤ ਸਰੂਪ ਅਗਨ ਭੇਂਟ

April 10, 2017 at 5:57 pm

ਮਲੋਟ, 10 ਅਪ੍ਰੈਲ (ਪੋਸਟ ਬਿਊਰੋ)- ਪਿੰਡ ਔਲਖ ਦੇ ਗੁਰਦੁਆਰਾ ਸਾਹਿਬ ਹਿੰਦ ਦੀ ਚਾਦਰ ਦੇ ਸੁਖਆਸਣ ਘਰ ਦੇ ਅੰਦਰ ਲਾਈ ਗਈ ਪਲਾਸਟਿਕ ਦੀ ਪੱਖੀ ਦੇ ਗਰਮ ਹੋ ਕੇ ਥੱਲੇ ਡਿੱਗਣ ਕਾਰਨ ਹੋਏ ਸ਼ਾਰਟ ਸਰਕਟ ਕਾਰਨ ਗੁਰੂ ਗ੍ਰੰਥ ਸਾਹਿਬ ਦੇ ਸੱਤ ਸਰੂਪ ਅਗਨ ਭੇਟ ਹੋ ਜਾਣ ਦੀ ਖਬਰ ਆਈ ਹੈ। ਇਸ ਦੀ […]

Read more ›
ਪਾਕਿਸਤਾਨ ਵਿੱਚ ‘ਨਾਮ ਸ਼ਬਾਨਾ’ ਫਿਲਮ ਦੇ ਪ੍ਰਦਰਸ਼ਨ ਦੀ ਰੋਕ

ਪਾਕਿਸਤਾਨ ਵਿੱਚ ‘ਨਾਮ ਸ਼ਬਾਨਾ’ ਫਿਲਮ ਦੇ ਪ੍ਰਦਰਸ਼ਨ ਦੀ ਰੋਕ

April 10, 2017 at 5:56 pm

ਇਸਲਾਮਾਬਾਦ, 10 ਅਪ੍ਰੈਲ (ਪੋਸਟ ਬਿਊਰੋ)- ਪਾਕਿਸਤਾਨ ਸੈਂਸਰ ਬੋਰਡ ਨੇ ਇਤਰਾਜ਼ ਯੋਗ ਦਿ੍ਰਸ਼ਾਂ ਦਾ ਹਵਾਲਾ ਦੇ ਕੇ ਬਾਲੀਵੁੱਡ ਦੀ ਐਕਸ਼ਨ ਥ੍ਰਿਲਰ ਫਿਲਮ ‘ਨਾਮ ਸ਼ਬਾਨਾ’ ਦੇ ਪ੍ਰਦਰਸ਼ਨ ‘ਤੇ ਰੋਕ ਲਾ ਦਿੱਤੀ ਹੈ। ਹਾਲਾਂਕਿ ਸ਼ੁਰੂ ਵਿੱਚ ਉਸ ਨੇ ਕੁਝ ਦਿ੍ਰਸ਼ਾਂ ‘ਤੇ ਕੈਂਚੀ ਚਲਾਉਣ ਦੇ ਨਾਲ ਇਸ ਨੂੰ ਰਿਲੀਜ਼ ਕਰਨ ਦੀ ਮਨਜ਼ੂਰੀ ਦਿੱਤੀ ਸੀ। […]

Read more ›