Archive for April 10th, 2017

ਅੱਜ-ਨਾਮਾ

ਅੱਜ-ਨਾਮਾ

April 10, 2017 at 6:17 pm

ਜਥੇਦਾਰ ਫਿਰ ਰੁੱਸ ਗਿਆ ਦਮਦਮੇ ਦਾ, ਹੋ ਗਈ ਗੱਲ ਪੰਜਾਬ ਵਿੱਚ ਆਮ ਬੇਲੀ। ਓਧਰ ਵਕਤ ਵਿਸਾਖੀ ਦੀਆਂ ਰੌਣਕਾਂ ਦਾ, ਕਰਨਾ ਜਿਸ ਦੇ ਲਈ ਕੰਮ ਤਮਾਮ ਬੇਲੀ। ਜਥੇਦਾਰ ਤੋਂ ਬਿਨਾਂ ਹੁਣ ਜਥਾ ਤੁਰਿਆ, ਉਹਦੇ ਕਰਨ ਖਾਤਰ ਇੰਤਜ਼ਾਮ ਬੇਲੀ। ਵਿਗੜਿਆ ਕੰਮ ਹੈ ਸਿਰਸੇ ਦੇ ਰੇੜਕੇ ਤੋਂ, ਜਿਸ ਨੇ ਕੀਤੇ ਕਈ ਲੋਕ ਬਦਨਾਮ […]

Read more ›

ਹਲਕਾ ਫੁਲਕਾ

April 10, 2017 at 6:16 pm

ਰਾਮੂ (ਸੱਸ ਨੂੰ), ‘‘ਤੁਹਾਡੀ ਧੀ ਵਿੱਚ ਤਾਂ ਹਜ਼ਾਰਾਂ ਕਮੀਆਂ ਹਨ।” ਸੱਸ, ‘‘ਹਾਂ ਬੇਟਾ, ਇਸੇ ਕਾਰਨ ਤਾਂ ਉਸ ਨੂੰ ਚੰਗਾ ਮੁੰਡਾ ਨਹੀਂ ਮਿਲ ਸਕਿਆ।” ******** ਕਿਟ ਕਿਟ ਦੀ ਆਵਾਜ਼ ਆ ਰਹੀ ਸੀ। ਪਤਨੀ (ਜਾਗਦੀ ਹੋਈ ਬੋਲੀ), ‘‘ਦੇਖੋ ਜੀ, ਸ਼ਾਇਦ ਚੂਹੇ ਕੱਪੜੇ ਕੁਤਰ ਰਹੇ ਹਨ।” ਪਤੀ (ਕੰਬਦਾ ਹੋਇਆ), ‘‘ਸਾਰੀ ਰਜਾਈ ਤੂੰ ਖਿੱਚ […]

Read more ›

ਗਿਲਗਿਤ-ਬਾਲਟਿਸਤਾਨ ਨੂੰ ਪੰਜਵਾਂ ਸੂਬਾ ਬਣਾਉਣ ਦਾ ਫੈਸਲਾ ਕੀ ਪਾਕਿਸਤਾਨ ਨੇ ਚੀਨ ਦੇ ਦਬਾਅ ਹੇਠ ਲਿਐ

April 10, 2017 at 6:16 pm

-ਸੰਜੇ ਨਾਹਰ ਭਾਰਤ-ਪਾਕਿਸਤਾਨ ਸੰਬੰਧਾਂ ਵਿੱਚ ਜੰਮੂ-ਕਸ਼ਮੀਰ ਹਮੇਸ਼ਾ ਹੀ ਅਹਿਮ ਮੁੱਦਾ ਰਿਹਾ ਹੈ। ਇਸ ਵਿਸ਼ੇ ਕਾਰਨ ਹੀ ਤਿੰਨ ਜੰਗਾਂ ਹੋ ਚੁੱਕੀਆਂ ਹਨ, ਪਰ ਸੁਲਝਣ ਦੀ ਬਜਾਏ ਇਹ ਮੁੱਦਾ ਹੋਰ ਗੁੰਝਲਦਾਰ ਹੋ ਰਿਹਾ ਹੈ। ਹੁਣ ਪਾਕਿਸਤਾਨ ਵੱਲੋਂ ਗਿਲਗਿਤ-ਬਾਲਟਿਸਤਾਨ ਨੂੰ ਆਪਣਾ ਪੰਜਵਾਂ ਸੂਬਾ ਐਲਾਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਾਕਿਸਤਾਨ ਦੇ ਵਿਦੇਸ਼ […]

Read more ›

ਬਹਾਨਾ ਬਣਾਉਣ ਦਾ ਪਛਤਾਵਾ

April 10, 2017 at 6:15 pm

-ਸਰਦਾਰਾ ਸਿੰਘ ਢੱਡਾ ਇਹ ਗੱਲ ਅੱਜ ਤੋਂ ਲਗਭਗ 60-65 ਸਾਲ ਪਹਿਲਾਂ ਦੀ ਹੈ। 1960 ਦੇ ਅਗਸਤ ਮਹੀਨੇ ਦੇ ਸ਼ੁਰੂ ‘ਚ ਹੀ ਮੈਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਕਲਰਕ ਦੀ ਨੌਕਰੀ ਸ਼ੁਰੂ ਕੀਤੀ ਸੀ। ਜਿਸ ਸ਼ਾਖਾ ਵਿੱਚ ਮੈਂ ਹਾਜ਼ਰੀ ਦਿੱਤੀ, ਉਸੇ ‘ਚ ਹਰਿਆਣਾ ਦੇ ਹਿਸਾਰ ਜ਼ਿਲੇ ਦਾ ਇਕ ਜਾਟ ਮਿਸਟਰ ਮਲਿਕ ਵੀ […]

Read more ›

ਮੇਰੇ ਨਾਲ ਕੌਣ ਖੇਡੂ..?

April 10, 2017 at 6:14 pm

-ਦਰਸ਼ਨ ਸਿੰਘ ਬਹੁਤ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਕੁਝ ਵਿਹਲ ਕੱਢ ਕੇ ਮੈਂ ਆਪਣੇ ਨੂੰਹ ਪੁੱਤ ਕੋਲ ਵਿਦੇਸ਼ ਜਾਣ ਦਾ ਮਨ ਬਣਾਇਆ। ਉਹ ਦੋਵੇਂ ਮੈਨੂੰ ਆਉਣ ਲਈ ਕਈ ਵਾਰ ਕਹਿ ਚੁੱਕੇ ਸਨ। ਨਾਂਹ ਨੁੱਕਰ ਕਰਨੀ ਹੁਣ ਮੁਸ਼ਕਿਲ ਸੀ। ਦੋ ਕੁ ਹਫਤੇ ਲਈ ਮੈਂ ਉਥੇ ਰਹਿਣਾ ਸੀ। ਮੈਂ ਕੁਝ ਲੋੜੀਂਦੇ ਜ਼ਰੂਰੀ ਕੱਪੜੇ […]

Read more ›
ਭਾਜਪਾ ਵਿਧਾਇਕ ਨੇ ਜਿਨਾਹ ਹਾਊਸ ਨੂੰ ਢਾਹੁਣ ਦੀ ਮੰਗ ਕੀਤੀ ਤੇ ਇਤਿਹਾਸਕਾਰਾਂ ਨੇ ਸੰਭਾਲਣ ਦੀ

ਭਾਜਪਾ ਵਿਧਾਇਕ ਨੇ ਜਿਨਾਹ ਹਾਊਸ ਨੂੰ ਢਾਹੁਣ ਦੀ ਮੰਗ ਕੀਤੀ ਤੇ ਇਤਿਹਾਸਕਾਰਾਂ ਨੇ ਸੰਭਾਲਣ ਦੀ

April 10, 2017 at 6:12 pm

ਮੁੰਬਈ, 10 ਅਪ੍ਰੈਲ (ਪੋਸਟ ਬਿਊਰੋ)- ਕੀ ਇਮਾਰਤਾਂ ਨੂੰ ਢਾਹ ਕੇ ਇਤਿਹਾਸ ਰੱਦ ਕੀਤਾ ਜਾ ਸਕਦਾ ਹੈ? ਮਸ਼ਹੂਰ ਕ੍ਰਿਕਟਰ ਇਮਰਾਨ ਖਾਨ ਦਾ ਇਹ ਪ੍ਰਸ਼ਨ ਜਿਨਾਹ ਹਾਊਸ ਪ੍ਰਤੀ ਇਤਿਹਾਸਕਾਰਾਂ ਦੀ ਭਾਵਨਾ ਨੂੰ ਪ੍ਰਗਟ ਕਰਦਾ ਹੈ, ਜੋ ਜਿਨਾਹ-ਗਾਂਧੀ ਗੱਲਬਾਤ ਅਤੇ ਮੁਸਲਿਮ ਲੀਗ ਦੀਆਂ ਬੈਠਕਾਂ ਦਾ ਗਵਾਹ ਰਿਹਾ ਹੈ। ਇਸੇ ਮੁਸਲਿਮ ਲੀਗ ਨੇ ਇਸ […]

Read more ›
ਫੋਟੋ ਤੋਂ ਖਿਝੇ ਅਰਜੁਨ ਰਾਮਪਾਲ ਨੇ ਕੈਮਰੇ ਦਾ ਫਲੈਸ਼ ਤੋੜ ਸੁੱਟਿਆ

ਫੋਟੋ ਤੋਂ ਖਿਝੇ ਅਰਜੁਨ ਰਾਮਪਾਲ ਨੇ ਕੈਮਰੇ ਦਾ ਫਲੈਸ਼ ਤੋੜ ਸੁੱਟਿਆ

April 10, 2017 at 6:12 pm

ਨਵੀਂ ਦਿੱਲੀ, 10 ਅਪ੍ਰੈਲ (ਪੋਸਟ ਬਿਊਰੋ)- ਕਨਾਟ ਪਲੇਸ ਦੇ ਪੰਜ ਤਾਰਾ ਹੋਟਲ ਸੰਗਰੀਲਾ ਵਿੱਚ ਕੱਲ੍ਹ ਨਾਈਟ ਕਲੱਬ ਵਿੱਚ ਬਾਲੀਵੁੱਡ ਅਭਿਨੇਤਾ ਅਰਜੁਨ ਰਾਮਪਾਲ ਵੱਲੋਂ ਡੀ ਜੇ ਵਜਾਉਣ ਦੌਰਾਨ ਫੋਟੋ ਖਿੱਚਣ ਇੱਕ ਸ਼ਕਸ਼ ਨੂੰ ਮਹਿੰਗਾ ਪਿਆ। ਇਸ ਤੋਂ ਅਰਜੁਨ ਰਾਮਪਾਲ ਇੰਨੇ ਨਾਰਾਜ਼ ਹੋਏ ਕਿ ਉਨ੍ਹਾਂ ਨੇ ਕੈਮਰੇ ਦਾ ਫਲੈਸ਼ ਲਾਈਟ ਖੋਹ ਕੇ […]

Read more ›
ਗਰਭਵਤੀ ਪਤਨੀ ਅਤੇ ਪੁੱਤਰ ਨੂੰ ਸਾੜਨ ਵਾਲੇ ਦੀ ਫਾਂਸੀ ਸੁਪਰੀਮ ਕੋਰਟ ਨੇ ਉਮਰ ਕੈਦ ਵਿੱਚ ਬਦਲੀ

ਗਰਭਵਤੀ ਪਤਨੀ ਅਤੇ ਪੁੱਤਰ ਨੂੰ ਸਾੜਨ ਵਾਲੇ ਦੀ ਫਾਂਸੀ ਸੁਪਰੀਮ ਕੋਰਟ ਨੇ ਉਮਰ ਕੈਦ ਵਿੱਚ ਬਦਲੀ

April 10, 2017 at 6:10 pm

ਨਵੀਂ ਦਿੱਲੀ, 10 ਅਪ੍ਰੈਲ (ਪੋਸਟ ਬਿਊਰੋ)- ਮੌਤ ਦੀ ਸਜ਼ਾ ਵਿਰੁੱਧ ਚੱਲ ਰਹੀ ਮੁਹਿੰਮ ਨੂੰ ਸੁਪਰੀਮ ਕੋਰਟ ਦੇ ਇੱਕ ਫੈਸਲੇ ਨਾਲ ਹੁਲਾਰਾ ਮਿਲਿਆ ਹੈ। ਸੁਪਰੀਮ ਕੋਰਟ ਨੇ ਦਾਜ ਲਈ ਆਪਣੀ ਗਰਭਵਤੀ ਪਤਨੀ ਅਤੇ ਪੁੱਤਰ ਨੂੰ ਜ਼ਿੰਦਾ ਸਾੜ ਕੇ ਮਾਰਨ ਵਾਲੇ ਸ਼ਖਸ ਦੀ ਮੌਤ ਦੀ ਸਜ਼ਾ ਕਾਇਮ ਰੱਖਣ ਤੋਂ ਨਾਂਹ ਕਰ ਦਿੱਤੀ […]

Read more ›
ਸੜਕ ਹਾਦਸੇ ਵਿੱਚ ਪਾਇਲਟ ਦੀ ਮੌਤ ਦਾ ਮੁਆਵਜ਼ਾ ਤਿੰਨ ਕਰੋੜ ਤੋਂ ਵੱਧ ਮਿਲੇਗਾ

ਸੜਕ ਹਾਦਸੇ ਵਿੱਚ ਪਾਇਲਟ ਦੀ ਮੌਤ ਦਾ ਮੁਆਵਜ਼ਾ ਤਿੰਨ ਕਰੋੜ ਤੋਂ ਵੱਧ ਮਿਲੇਗਾ

April 10, 2017 at 6:09 pm

ਮੁੰਬਈ, 10 ਅਪ੍ਰੈਲ (ਪੋਸਟ ਬਿਊਰੋ)- ਇੱਕ ਹਾਦਸੇ ਦੇ ਕੇਸ ਵਿੱਚ ਬਜ਼ੁਰਗ ਮਾਤਾ-ਪਿਤਾ ਨੂੰ ਬੀਮਾ ਕੰਪਨੀ 3.35 ਕਰੋੜ ਰੁਪਏ ਮੁਆਵਜ਼ਾ ਦੇਵੇਗੀ। ਮ੍ਰਿਤਕ ਨੌਜਵਾਨ ਪੇਸ਼ੇ ਤੋਂ ਪਾਇਲਟ ਸੀ ਤੇ 2015 ਵਿੱਚ ਇਕ ਕਾਰ ਹਾਦਸੇ ਵਿੱਚ ਉਸ ਦੀ ਮੌਤ ਹੋਈ ਸੀ। ਵੈਸਟਰਨ ਐਕਸਪ੍ਰੈੱਸਵੇਅ ਉੱਤੇ ਹੋਏ ਹਾਦਸੇ ਵਿੱਚ ਬਜ਼ੁਰਗ ਮਾਂ-ਬਾਪ ਨੇ ਆਪਣੇ ਇਕਲੌਤੇ ਬੇਟੇ […]

Read more ›
ਆਤਮ ਸਮਰਪਣ ਕਰਨ ਤੋਂ ਬਿਨਾਂ ਅਪੀਲ ‘ਤੇ ਸੁਣਵਾਈ ਨਹੀਂ ਹੋਣੀ

ਆਤਮ ਸਮਰਪਣ ਕਰਨ ਤੋਂ ਬਿਨਾਂ ਅਪੀਲ ‘ਤੇ ਸੁਣਵਾਈ ਨਹੀਂ ਹੋਣੀ

April 10, 2017 at 6:09 pm

* ਟਾਈਪ ਦੀ ਗਲਤੀ ਕਾਰਨ ਬਰੀ ਹੋ ਗਿਆ ਸੀ ਦੋਸ਼ੀ ਵਿਅਕਤੀ ਨਵੀਂ ਦਿੱਲੀ, 10 ਅਪ੍ਰੈਲ (ਪੋਸਟ ਬਿਊਰੋ)- ਦਿੱਲੀ ਹਾਈ ਕੋਰਟ ਦੇ ਹੁਕਮ ਦੀ ਟਾਈਪ ਸਬੰਧੀ ਗਲਤੀ ਨਾਲ ਰਿਹਾਅ ਹੋਏ ਦੋਸ਼ੀ ਨੂੰ ਸੁਪਰੀਮ ਕੋਰਟ ਨੇ ਕੋਈ ਰਾਹਤ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ। ਸੁਪਰੀਮ ਕੋਰਟ ਦੇ ਡਬਲ ਬੈਂਚ ਨੇ ਕਿਹਾ ਕਿ […]

Read more ›