Archive for April 10th, 2017

ਓਂਟਾਰੀਓ ਮਤੇ ਵਿਰੁੱਧ ਮੋਦੀ ਸਰਕਾਰ ਦੇ ਸਟੈਂਡ ਦਾ ਅਕਾਲੀ ਮੈਂਬਰਾਂ ਵੱਲੋਂ ਪਾਰਲੀਮੈਂਟ ਵਿੱਚ ਵਿਰੋਧ

ਓਂਟਾਰੀਓ ਮਤੇ ਵਿਰੁੱਧ ਮੋਦੀ ਸਰਕਾਰ ਦੇ ਸਟੈਂਡ ਦਾ ਅਕਾਲੀ ਮੈਂਬਰਾਂ ਵੱਲੋਂ ਪਾਰਲੀਮੈਂਟ ਵਿੱਚ ਵਿਰੋਧ

April 10, 2017 at 10:12 pm

ਨਵੀਂ ਦਿੱਲੀ, 10 ਅਪਰੈਲ, (ਪੋਸਟ ਬਿਊਰੋ)- ਅਕਾਲੀ ਦਲ ਦੇ ਮੈਂਬਰਾਂ ਨੇ ਅੱਜ ਵਿਦੇਸ਼ ਮੰਤਰਾਲੇ ਨੂੰ ਉਹ ਬਿਆਨ ਵਾਪਸ ਲੈਣ ਨੂੰ ਆਖਿਆ, ਜਿਸ ਵਿੱਚ ਮੰਤਰਾਲੇ ਨੇ ਕੈਨੇਡਾ ਦੇ ਓਂਟਾਰੀਓ ਰਾਜ ਦੀ ਅਸੈਂਬਲੀ ਵੱਲੋਂ 1984 ਦੇ ਸਿੱਖ ਕਤਲੇਆਮ ਦੇ ਖ਼ਿਲਾਫ਼ ਪਾਸ ਕੀਤੇ ਮਤੇ ਨੂੰ ਰੱਦ ਕੀਤਾ ਗਿਆ ਹੈ। ਅਕਾਲੀ ਦਲ ਦੇ ਨਰੇਸ਼ […]

Read more ›
ਸੋਹਣੇ ਸਮਾਜ ਸੇਵੀ ਸਿੱਖ ਸਰਦਾਰਾਂ ਦੀ ਸੀ ਐਨ ਟਾਵਰ ਉੱਤੇ ਚੜਾਈ

ਸੋਹਣੇ ਸਮਾਜ ਸੇਵੀ ਸਿੱਖ ਸਰਦਾਰਾਂ ਦੀ ਸੀ ਐਨ ਟਾਵਰ ਉੱਤੇ ਚੜਾਈ

April 10, 2017 at 9:14 pm

ਸਮਾਜ ਸੇਵੀ ਨਰਿੰਦਰ ਸਿੰਘ ਗਿੱਲ ਨਾਲ ਨਿੱਕੀ ਉਮਰ ਦੇ ਪੰਜਾਬੀ ਨੌਜਵਾਨਾਂ ਨੇ ਡਬਲਿਊ ਡਬਲਿਊ ਐਫ ਦੀ ‘ਸੀ ਐਨ ਟਾਵਰ’ ਦੀਆਂ ਪੌੜੀਆਂ ਚੜਨ ਦੀ ਈਵੈਂਟ ਵਿੱਚ ਬੀਤੇ ਵੀਕਐਂਡ ਹਿੱਸਾ। ਇਸ ਈਵੈਂਟ ਵਾਸਤੇ ਨਰਿੰਦਰ ਗਿੱਲ ‘ਸੀ ਐਨ ਟਾਵਰ’ ਉੱਤੇ ਪਿਛਲੇ ਦਸ ਸਾਲ ਤੋਂ ਚੜਦਾ ਆ ਰਿਹਾ ਹੈ।

Read more ›
ਕੈਨੇਡੀਅਨ ਪਾਰਲੀਮੈਂਟ ਵਿਖੇ ਵਿਸਾਖੀ ਨੂੰ ਸਪ੍ਰਪਿਤ ਭੋਗ ਅਤੇ ਕੀਰਤਨ

ਕੈਨੇਡੀਅਨ ਪਾਰਲੀਮੈਂਟ ਵਿਖੇ ਵਿਸਾਖੀ ਨੂੰ ਸਪ੍ਰਪਿਤ ਭੋਗ ਅਤੇ ਕੀਰਤਨ

April 10, 2017 at 9:13 pm

ਓਟਾਵਾ ਪੋਸਟ ਬਿਉਰੋ: ਪੰਜਾਬੀ ਮੂਲ ਦੇ ਪਾਰਲੀਮੈਂਟ ਮੈਂਬਰਾਂ ਵੱਲੋਂ ਖਾਲਸੇ ਦੇ ਜਨਮ ਦਿਹਾੜੇ ਵਿਸਾਖੀ ਨੂੰ ਸਪ੍ਰਪਿਤ ਆਖੰਡ ਪਾਠ ਦੇ ਭੋਗ ਅਤੇ ਕੀਰਤਨ ਦਾ ਆਯੋਜਿਨ ਪਾਰਲੀਮੈਂਟ ਵਿੱਚ ਕਰਵਾਇਆ ਗਿਆ। ਆਖੰਡ ਪਾਠ ਦਿਨ ਸ਼ਨਿਚਰਵਾਰ ਨੂੰ ਆਰੰਭ ਹੋਏ ਅਤੇ ਸੋਮਵਾਰ ਨੂੰ ਭੋਗ ਪਾਏ ਗਏ ਜਿਸ ਉਪਰੰਤ ਕੀਰਤਨ ਦਰਬਾਰ ਸਜਾਇਆ ਗਿਆ। ਇਸ ਮੌਕੇ ਪੰਜਾਬੀ […]

Read more ›
ਵਿੱਮੀ ਰਿੱਜ : ਯੁੱਧਾਂ ਦੇ ਸੋਹਲੇ ਅਮਨ ਦਾ ਰਾਹ ਖੋਲਣ

ਵਿੱਮੀ ਰਿੱਜ : ਯੁੱਧਾਂ ਦੇ ਸੋਹਲੇ ਅਮਨ ਦਾ ਰਾਹ ਖੋਲਣ

April 10, 2017 at 9:12 pm

9 ਅਪਰੈਲ 1917 ਦੀ ਸਵੇਰ ਇੱਕ ਅਜਿਹਾ ਮਹਰਲਾ ਸੀ ਜਦੋਂ ਕੈਨੇਡਾ ਨੇ ਇੱਕ ਮੁਲਕ ਵਜੋਂ ਵਿੱਲਖਣ ਮੀਲਪੱਥਰ ਹਾਸਲ ਕੀਤਾ। ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਸੀ ਕਿ ਕੈਨੇਡੀਅਨ ਫੌਜਾਂ ਦੀਆਂ ਚਾਰ ਡੀਵੀਜ਼ਨਾਂ ਨੇ ਇੱਕਠੇ ਹੋ ਕੇ ਲੜਾਈ ਲੜੀ ਅਤੇ ਜਰਮਨ ਦੀਆਂ ਫੌਜਾਂ ਵਿਰੁੱਧ ਜਿੱਤ ਹਾਸਲ ਕਰਕੇ ਪਹਿਲੀ ਸੰਸਾਰ ਜੰਗ ਦੇ […]

Read more ›
ਸੀਰੀਆ ਮਸਲੇ ਦੇ ਹੱਲ ਲਈ ਅਸਦ ਨੂੰ ਸੱਤਾ ਤੋਂ  ਪਾਸੇ ਕਰਨਾ ਹੀ ਹੋਵੇਗਾ : ਟਰੂਡੋ

ਸੀਰੀਆ ਮਸਲੇ ਦੇ ਹੱਲ ਲਈ ਅਸਦ ਨੂੰ ਸੱਤਾ ਤੋਂ ਪਾਸੇ ਕਰਨਾ ਹੀ ਹੋਵੇਗਾ : ਟਰੂਡੋ

April 10, 2017 at 9:10 pm

ਸੀਰੀਆ ਵਿੱਚ ਰਸਾਇਣਿਕ ਹਮਲੇ ਲਈ ਰੂਸ ਵੀ ਇੱਕ ਹੱਦ ਤੱਕ ਜਿ਼ੰਮੇਵਾਰ ਕੌਰਸਿਊਲੈਸ-ਸੁਰ-ਮਰ, ਫਰਾਂਸ, 10 ਅਪਰੈਲ (ਪੋਸਟ ਬਿਊਰੋ) : ਸੀਰੀਆ ਦੇ ਰਾਸ਼ਟਰਪਤੀ ਵਜੋਂ ਬਸ਼ਰ ਅਸਦ ਦੇ ਦਿਨ ਬੱਸ ਹੁਣ ਗਿਣੇ ਚੁਣੇ ਹੀ ਹਨ। ਇਹ ਵਿਚਾਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਇੱਥੇ ਪ੍ਰਗਟਾਏ। ਕੌਮਾਂਤਰੀ ਤਾਕਤਾਂ ਮੱਧ ਪੂਰਬ ਵਿੱਚ ਫੌਜੀ ਕਾਰਵਾਈ […]

Read more ›
ਸਕੂਲ ਵਿੱਚ ਦਾਖਲ ਹੋ ਕੇ ਇੱਕ ਵਿਅਕਤੀ  ਨੇ ਆਪਣੀ ਪਤਨੀ ਦਾ ਕੀਤਾ ਕਤਲ

ਸਕੂਲ ਵਿੱਚ ਦਾਖਲ ਹੋ ਕੇ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਕੀਤਾ ਕਤਲ

April 10, 2017 at 9:09 pm

ਇੱਕ ਵਿਦਿਆਰਥੀ ਹਲਾਕ ਦੂਜਾ ਜ਼ਖ਼ਮੀ ਸੈਨ ਬਰਨਾਰਡਿਨੋ, ਕੈਲੇਫੋਰਨੀਆ, 10 ਅਪਰੈਲ (ਪੋਸਟ ਬਿਊਰੋ) : ਸੋਮਵਾਰ ਨੂੰ ਸੈਨ ਬਰਨਾਰਡਿਨੋ ਦੇ ਐਲੀਮੈਂਟਰੀ ਸਕੂਲ ਦੇ ਕਲਾਸਰੂਮ ਵਿੱਚ ਜਾ ਕੇ ਇੱਕ ਵਿਅਕਤੀ ਨੇ ਆਪਣੀ ਪਤਨੀ ਉੱਤੇ ਗੋਲੀ ਚਲਾ ਦਿੱਤੀ। ਇਸ ਦੌਰਾਨ ਉਹ ਔਰਤ ਤਾਂ ਮਾਰੀ ਹੀ ਗਈ ਸਗੋਂ ਇੱਕ ਵਿਦਿਆਰਥੀ ਦੀ ਵੀ ਮੌਤ ਹੋ ਗਈ। […]

Read more ›
ਮੈਰੀਜੁਆਨਾ ਨੂੰ ਕਾਨੂੰਨੀ ਜਾਮਾ ਪਹਿਨਾਉਣ ਸਬੰਧੀ ਬਿੱਲ ਵੀਰਵਾਰ ਨੂੰ ਲਿਆਂਦਾ ਜਾਵੇਗਾ

ਮੈਰੀਜੁਆਨਾ ਨੂੰ ਕਾਨੂੰਨੀ ਜਾਮਾ ਪਹਿਨਾਉਣ ਸਬੰਧੀ ਬਿੱਲ ਵੀਰਵਾਰ ਨੂੰ ਲਿਆਂਦਾ ਜਾਵੇਗਾ

April 10, 2017 at 9:08 pm

ਓਟਵਾ, 10 ਅਪਰੈਲ (ਪੋਸਟ ਬਿਊਰੋ) : ਮੈਰੀਜੁਆਨਾ ਨੂੰ ਕਾਨੂੰਨੀ ਜਾਮਾ ਪਹਿਨਾਉਣ ਲਈ ਸਰਕਾਰ ਵੱਲੋਂ ਇਸ ਵੀਰਵਾਰ ਨੂੰ ਬਿੱਲ ਲਿਆਂਦਾ ਜਾਵੇਗਾ। ਇਸ ਦੀ ਪੁਸ਼ਟੀ ਜਾਣਕਾਰ ਸੂਤਰਾਂ ਵੱਲੋਂ ਕੀਤੀ ਗਈ। ਇਸ ਬਿੱਲ ਵਿੱਚ ਪੂਰਾ ਵੇਰਵਾ ਹੋਵੇਗਾ ਕਿ ਫੈਡਰਲ ਸਰਕਾਰ ਮੈਰੀਜੁਆਨਾ ਦੀ ਵਿੱਕਰੀ ਨੂੰ ਕਿਸ ਤਰ੍ਹਾਂ ਨਿਯੰਤਰਿਤ ਕਰਨ ਦੀ ਯੋਜਨਾ ਬਣਾ ਰਹੀ ਹੈ। […]

Read more ›
ਮੋਸਟ ਬਿਊਟੀਫੁਲ ਉਰਵਸ਼ੀ ਰੌਤੇਲਾ

ਮੋਸਟ ਬਿਊਟੀਫੁਲ ਉਰਵਸ਼ੀ ਰੌਤੇਲਾ

April 10, 2017 at 6:23 pm

ਮਿਸ ਯੂਨੀਵਰਸ ਇੰਡੀਆ ਦਾ ਖਿਤਾਬ ਆਪਣੇ ਨਾਂਅ ਕਰਨ ਦੇ ਦੋ ਸਾਲਾਂ ਵਿੱਚ ਆਪਣੀਆਂ ਦਿਲਕਸ਼ ਅਦਾਵਾਂ ਦੀ ਬਦੌਲਤ ਲੱਖਾਂ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾ ਚੁੱਕੀ ਉਰਵਸ਼ੀ ਨੇ ਇਕ ਹੋਰ ਖਿਤਾਬ ਆਪਣੇ ਨਾਂਅ ਕੀਤਾ ਹੈ। ਟੀ ਸੀ ਕੈਲੰਡਰ ਪੋਲ ਨੇ ਉਰਵਸ਼ੀ ਨੂੰ ਪਿਛਲੇ ਸਾਲ ਦੀਆਂ 100 ਸਭ ਤੋਂ ਖੂਬਸੂਰਤ ਔਰਤਾਂ ਦੀ ਸੂਚੀ […]

Read more ›
ਇਮਤਿਆਜ਼ ਦੀ ਫਿਲਮ ਵਿੱਚ ਸਿੱਖ ਦਾ ਰੋਲ ਕਰਨਗੇ ਸ਼ਾਹਰੁਖ ਖਾਨ

ਇਮਤਿਆਜ਼ ਦੀ ਫਿਲਮ ਵਿੱਚ ਸਿੱਖ ਦਾ ਰੋਲ ਕਰਨਗੇ ਸ਼ਾਹਰੁਖ ਖਾਨ

April 10, 2017 at 6:21 pm

ਯੂਰਪ ਦਾ ਟੂਰ ਕਰਨ ਪਿੱਛੋਂ ਸ਼ਾਹਰੁਖ ਖਾਨ ਇਮਤਿਆਜ਼ ਅਲੀ ਦੀ ਫਿਲਮ ਦੀ ਸ਼ੂਟਿੰਗ ਲਈ ਪੰਜਾਬ ਗਏ ਹਨ। ਹੁਣ ਪੰਜਾਬ ਵਿੱਚ ਹਨ ਤੇ ਉਥੋਂ ਦੇ ਸਭਿਆਚਾਰ ਅਤੇ ਰਹਿਣ ਸਹਿਣ ਦੀ ਝਲਕ ਵੀ ਨਜ਼ਰ ਆਉਣਾ ਸੁਭਾਵਿਕ ਹੈ। ਸੋਸ਼ਲ ਮੀਡੀਆ ਵਿੱਚ ਇਸ ਸ਼ੂਟ ਦੀਆਂ ਜੋ ਤਸਵੀਰਾਂ ਘੁੰਮ ਰਹੀਆਂ ਹਨ, ਉਹ ਕਾਫੀ ਦਿਲਚਸਪ ਹਨ। […]

Read more ›
ਸ਼ਰਧਾ ਕਪੂਰ ਤੋਂ ਫਰਹਾਨ ਤੇ ਆਦਿਤਿਆ ਦਾ ਗਾਲੀ-ਗਲੋਚ

ਸ਼ਰਧਾ ਕਪੂਰ ਤੋਂ ਫਰਹਾਨ ਤੇ ਆਦਿਤਿਆ ਦਾ ਗਾਲੀ-ਗਲੋਚ

April 10, 2017 at 6:19 pm

ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਦੀ ਮੁਹੱਬਤ ਵਿੱਚ ਗ੍ਰਿਫਤਾਰ ਅਦਾਕਾਰ ਆਦਿਤਿਆ ਰਾਏ ਕਪੂਰ ਅਤੇ ਨਿਰਦੇਸ਼ਕ, ਨਿਰਮਾਤਾ ਤੇ ਐਕਟਰ ਫਰਹਾਨ ਅਖਤਰ ਦਾ ਝਗੜਾ ਹੋਇਆ ਹੈ। ਮੀਡੀਆ ਦੇ ਮੁਤਾਬਕ ਆਦਿਤਿਆ ਤੇ ਫਰਹਾਨ ਵਿੱਚ ਸ਼ਰਧਾ ਕਪੂਰ ਨੂੰ ਲੈ ਕੇ ਵਿਵਾਦ ਹੋਇਆ ਹੈ। ਦੋਵਾਂ ਨੇ ਇੱਕ ਦੂਸਰੇ ਨੂੰ ਜੰਮ ਕੇ ਗਾਲੀ ਗਲੋਚ ਕੀਤੀ। ਸ਼ਰਧਾ ਤੇ […]

Read more ›